ਵਿਦੇਸ਼ (World News in Punjabi) Pakistan1 hour ago ਇਮਰਾਨ ਖ਼ਾਨ ਨੂੰ ਅਦਾਲਤ ਵੱਲੋਂ ਮਿਲੀ ਵੱਡੀ ਰਾਹਤ, ਇਸਲਾਮਾਬਾਦ ਦੀ ਸਥਾਨਕ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਕੀਤੇ ਰੱਦ USA2 hours ago ਅਮਰੀਕਾ 'ਚ ਵਿਦੇਸ਼ੀ ਕਾਮਿਆਂ ਨੂੰ ਰਾਹਤ, ਅਦਾਲਤ ਦਾ ਹੁਕਮ- H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦੇਸ਼ 'ਚ ਕਰ ਸਕਣਗੇ ਕੰਮ Other Country15 hours ago ਫਿਲਪੀਨ ’ਚ ਕਿਸ਼ਤੀ ’ਚ ਅੱਗ ਲੱਗਣ ਨਾਲ 31 ਦੀ ਮੌਤ, ਲਾਪਤਾ ਸੱਤ ਯਾਤਰੀਆਂ ਦੀ ਤਲਾਸ਼ ਜਾਰੀ Other Country18 hours ago ਅਮਰੀਕਾ ਦੇ ਕੇਤੁਨਕੀ 'ਚ ਫ਼ੌਜ ਦੇ ਦੋ ਹੈਲੀਕਾਪਟਰ ਆਪਸ 'ਚ ਟਕਰਾਏ, ਟਰੇਨਿੰਗ ਦੌਰਾਨ ਹੋਇਆ ਹਾਦਸਾ Other Country18 hours ago ਰੂਸ ਨੇ ਜਾਸੂਸੀ ਦੇ ਸ਼ੱਕ 'ਚ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਨੂੰ ਹਿਰਾਸਤ 'ਚ ਲਿਆ, ਅਮਰੀਕਾ ਲਈ ਕੰਮ ਕਰਨ ਦਾ ਲਗਾਇਆ ਦੋਸ਼
ਕੈਨੇਡਾ ਹੋਰ ਪੜ੍ਹੋ > World19 hours ago ਵਿਦੇਸ਼ੀ ਨਾਗਰਿਕਾਂ ਲਈ ਕੈਨੇਡਾ ਸਰਕਾਰ ਦਾ ਐਲਾਨ, ਪ੍ਰਾਪਰਟੀ ਖ਼ਰੀਦਣ ਦੇ ਨਿਯਮਾਂ 'ਚ ਦਿੱਤੀ ਛੋਟ World2 days ago ਕੈਨੇਡਾ 'ਚ ਜਾਤ ਆਧਾਰਤ ਟਿੱਪਣੀ ਕਰਨ ਵਾਲੇ ਦੋ ਪੰਜਾਬੀਆਂ ਨੂੰ ਭਾਰੀ ਜੁਰਮਾਨਾ World2 days ago ਕੈਨੇਡਾ 'ਚ ਮਹਾਤਮਾ ਗਾਂਧੀ ਦੇ ਬੁੱਤ ਦੀ ਫਿਰ ਕੀਤੀ ਭੰਨਤੋੜ, ਭਾਰਤੀ ਦੂਤਾਵਾਸ ਨੇ ਕੀਤੀ ਸਖ਼ਤ ਨਿਖੇਧੀ World4 days ago ਇੰਗਲੈਂਡ ਤੇ ਵੇਲਜ਼ 'ਚ ਦੂਜੇ ਧਰਮਾਂ ਨਾਲੋਂ ਸਿਹਤਮੰਦ ਅਤੇ ਫਿੱਟ ਹਨ ਹਿੰਦੂ, ਮਰਦਮਸ਼ੁਮਾਰੀ ਦੀ ਰਿਪੋਰਟ 'ਚ ਹੋਇਆ ਖ਼ੁਲਾਸਾ World4 days ago Khalistan in Canada : ਕੈਨੇਡਾ 'ਚ ਪੰਜਾਬ ਦੇ ਨਵੇਂ ਵਿਦਿਆਰਥੀਆਂ ਨੂੰ ਟਾਰਗੈੱਟ ਕਰ ਰਹੇ ਖ਼ਾਲਿਸਤਾਨੀ, ਪ੍ਰਦਰਸ਼ਨਾਂ 'ਚ ਕੀਤਾ ਸ਼ਾਮਲ
ਅਮਰੀਕਾ ਹੋਰ ਪੜ੍ਹੋ > World2 hours ago ਅਮਰੀਕਾ 'ਚ ਵਿਦੇਸ਼ੀ ਕਾਮਿਆਂ ਨੂੰ ਰਾਹਤ, ਅਦਾਲਤ ਦਾ ਹੁਕਮ- H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦੇਸ਼ 'ਚ ਕਰ ਸਕਣਗੇ ਕੰਮ World21 hours ago ਐੱਚ-1ਬੀ ਤੇ ਐੱਲ-1 ਵੀਜ਼ੇ ’ਚ ਸੁਧਾਰ ਲਈ ਅਮਰੀਕੀ ਸੈਨੇਟ ’ਚ ਬਿੱਲ ਪੇਸ਼, ਪ੍ਰਭਾਵਸ਼ਾਲੀ ਸਮੂਹ ਦੇ ਸੈਨੇਟਰਾਂ ਨੇ ਕਿਹਾ, ਇਸ ਨਾਲ ਆਵੇਗੀ ਪਾਰਦਰਸ਼ਿਤਾ ਤੇ ਰੁਕੇਗੀ ਧੋਖਾਧੜੀ World1 day ago ਅਮਰੀਕਾ ’ਚ ਐੱਚ-1ਬੀ ਵੀਜ਼ੇ ਲਈ ਸਾਲਾਨਾ ਹੱਦ ਪੂਰੀ, ਭਾਰਤੀਆਂ ਸਣੇ 65 ਹਜ਼ਾਰ ਅਜਿਹੇ ਵੀਜ਼ੇ ਹਰ ਸਾਲ ਵਿਦੇਸ਼ੀਆਂ ਨੂੰ ਕੀਤੇ ਜਾਂਦੇ ਹਨ ਜਾਰੀ World3 days ago ਅਮਰੀਕਾ ਨੇ ਫ਼ੌਜੀ ਅਭਿਆਸ ਲਈ ਭੇਜੇ ਜੰਗੀ ਬੇੜੇ, ਉੱਤਰੀ ਕੋਰੀਆ ਨੇ ਮੁੜ ਦਾਗੀਆਂ ਮਿਜ਼ਾਈਲਾਂ World3 days ago US Shooting: ਅਮਰੀਕਾ ਦੇ ਕੈਲੀਫੋਰਨੀਆ ਦੇ ਗੁਰਦੁਆਰੇ 'ਚ ਦੋ ਵਿਅਕਤੀਆਂ ਨੂੰ ਲੱਗੀ ਗੋਲੀ, ਹਾਲਤ ਗੰਭੀਰ
ਯੂਕੇ ਹੋਰ ਪੜ੍ਹੋ > UK9 days ago ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ 'ਜੈ ਹੋ' ਦੇ ਨਾਅਰੇ, ਤਿਰੰਗਾ ਉਤਾਰਨ 'ਤੇ ਖ਼ਾਲਿਸਤਾਨੀਆਂ ਖ਼ਿਲਾਫ਼ ਕਾਰਵਾਈ ਦੀ ਮੰਗ UK12 days ago ਬਰਤਾਨੀਆ 'ਚ 10 ਦਿਨਾਂ ਦੀ ਹੜਤਾਲ 'ਤੇ ਰਹਿਣਗੇ ਹੀਥਰੋ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀ, ਤਨਖ਼ਾਹ ਵਧਾਉਣ ਦੀ ਮੰਗ UK16 days ago ਬੀਬੀਸੀ ਨੇ ਆਪਣੇ ਸਭ ਤੋਂ ਮਹਿੰਗੇ ਐਂਕਰ ਲਾਈਨਕਰ ਦੀ ਮੁਅੱਤਲੀ ਲਈ ਵਾਪਸ UK17 days ago 100 ਰੁਪਏ 'ਚ ਵਿਕ ਗਈ ਬੈਂਕ ਦੀ ਪੂਰੀ ਸ਼ਾਖਾ, HSBC ਨੇ ਖਰੀਦੀ Silicon Valley Bank ਦੀ ਯੂਕੇ ਬ੍ਰਾਂਚ UK20 days ago ਬਰਤਾਨੀਆ 'ਚ ਬਰਫੀਲੇ ਤੂਫਾਨ ਦਾ ਕਹਿਰ, ਸਕੂਲ ਕੀਤੇ ਗਏ ਬੰਦ, ਟਰੇਨਾਂ ਵੀ ਰੱਦ
ਆਸਟ੍ਰੇਲੀਆ ਹੋਰ ਪੜ੍ਹੋ > World19 hours ago ਆਸਟ੍ਰੇਲੀਆ 'ਚ ਖਾਲਿਸਤਾਨੀ ਹਿੰਸਾ ਮਾਮਲੇ 'ਚ ਤਿੰਨ ਗ੍ਰਿਫਤਾਰ, ਵਿਕਟੋਰੀਆ ਪੁਲਿਸ ਨੇ ਦਿੱਤੀ ਜਾਣਕਾਰੀ World3 days ago ਇਤਿਹਾਸਕ ਪਲ਼ : ਸਿਡਨੀ 'ਚ ਸਥਾਪਿਤ ਕੀਤਾ ਗਿਆ ਸਿੱਖ ਸਿਪਾਹੀ ਦਾ ਬੁੱਤ, ਪੂਰੇ ਆਸਟ੍ਰੇਲੀਆ 'ਚ ਇਹ ਪਹਿਲਾ ਬੁੱਤ World3 days ago ਮੂਰੇ ਬਰਿੱਜ ਵਿਖੇ ਕਰਵਾਇਆ ਗਿਆ ਬਹੁ-ਸਭਿਆਚਾਰਕ ਮੇਲਾ,ਵੱਖ ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਲਿਆ ਹਿੱਸਾ World21 days ago ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸਿੱਖਿਆ ਮਾਨਤਾ ਪ੍ਰਣਾਲੀ ਦਾ ਕੀਤਾ ਐਲਾਨ, ਭਾਰਤੀ ਡਿਗਰੀਆਂ ਨੂੰ ਆਸਟ੍ਰੇਲੀਆ 'ਚ ਦਿੱਤੀ ਜਾਵੇਗੀ ਮਾਨਤਾ World23 days ago ਮੈਲਬੌਰਨ 'ਚ ਰਾਣਾ ਰਣਬੀਰ ਦੇ ਨਾਟਕ "ਮਾਸਟਰ ਜੀ" ਦਾ ਹੋਇਆ ਸਫ਼ਲ ਮੰਚਨ; ਸਮਾਜਿਕ ਕੁਰੀਤੀਆਂ ਨੂੰ ਮਾਰੀ ਕਰਾਰੀ ਸੱਟ
ਨਿਊਜ਼ੀਲੈਂਡ ਹੋਰ ਪੜ੍ਹੋ > World15 days ago Earthquake In New Zealand: : ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ 'ਚ ਆਇਆ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ World28 days ago ਨਿਊਜ਼ੀਲੈਂਡ `ਚ ਕੰਪਨੀ ਮੈਨੇਜਰ ਦੇ ਵਿਗੜੇ ਬੋਲ, ਸਿੱਖਾਂ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ, ਗੁੱਸੇ 'ਚ ਦੋ ਨੌਜਵਾਨਾਂ ਨੇ ਨੌਕਰੀ ਛੱਡੀ World1 month ago New Zealand Cyclone:ਨਿਊਜ਼ੀਲੈਂਡ 'ਚ ਚੱਕਰਵਾਤੀ ਤੂਫਾਨ ਦਾ ਕਹਿਰ ਜਾਰੀ, 11 ਦੀ ਮੌਤ, ਕਈ ਲਾਪਤਾ World1 month ago New Zealand Earthquake: ਤੁਰਕੀ ਤੇ ਸੀਰੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ’ਚ ਵੀ ਕੰਬੀ ਧਰਤੀ, ਰਿਕਟਰ ਪੈਮਾਨੇ ’ਤੇ 6.1 ਰਹੀ ਤੀਬਰਤਾ World1 month ago Cyclone Gabrielle: ਨਿਊਜ਼ੀਲੈਂਡ ਨੇ ਰਾਸ਼ਟਰੀ ਐਮਰਜੈਂਸੀ ਦਾ ਕੀਤਾ ਐਲਾਨ, ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਹੋਈ ਬੰਦ
ਇਟਲੀ ਹੋਰ ਪੜ੍ਹੋ > World19 days ago ਇਟਲੀ 'ਚ ਤਲਾਕ ਦੇ ਮਾਮਲਿਆਂ 'ਚ ਲਗਾਤਾਰ ਹੋ ਰਿਹਾ ਇਜਾਫ਼ਾ ਦੇਸ਼ ਦੇ ਭੱਵਿਖ ਨੂੰ ਕਰ ਰਿਹਾ ਧੁੰਧਲਾ; ਭਾਰਤੀ ਵੀ ਸ਼ਾਮਲ World20 days ago ਇਟਲੀ ਤੋਂ ਵੱਡੀ ਖ਼ਬਰ : ਮਾਮੂਲੀ ਝਗੜੇ ਤੋਂ ਬਾਅਦ ਕਲਯੁਗੀ ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ World21 days ago ਇਟਲੀ 'ਚ ਜਾਨਵਰਾਂ ਦੀਆਂ ਦਵਾਈਆਂ ਬਣਾਉਣ ਵਾਲੀ ਇਕ ਕੰਪਨੀ ਨੇ ਦਸਤਾਰ ਦੀ ਬੇਅਦਬੀ ਕਰਨ 'ਤੇ ਸਿੱਖਾਂ ਤੋਂ ਮੰਗੀ ਮਾਫ਼ੀ World23 days ago ਇਟਲੀ 'ਚ ਜਹਾਜ਼ ਹਾਦਸਾਗ੍ਰਸਤ, ਹਵਾ 'ਚ ਟਕਰਾਏ ਹਵਾਈ ਫ਼ੌਜ ਦੇ ਦੋ ਹਲਕੇ ਜਹਾਜ਼ ; ਦੋਵੇਂ ਪਾਇਲਟਾਂ ਦੀ ਮੌਤ World23 days ago ਇਟਲੀ 'ਚ ਦਸਤਾਰ ਦੀ ਬੇਅਦਬੀ ਕਰਨ ਵਾਲਿਆਂ ਨੇ ਸਿੱਖ ਭਾਈਚਾਰੇ ਤੋਂ ਮਾਫ਼ੀ ਮੰਗੀ; ਬੱਸਾਂ ਨੂੰ ਬੰਦ ਕਰਨ ਦਾ ਵਿਸ਼ਵਾਸ ਦਿਵਾਇਆ
ਪਾਕਿਸਤਾਨ ਹੋਰ ਪੜ੍ਹੋ > World1 hour ago ਇਮਰਾਨ ਖ਼ਾਨ ਨੂੰ ਅਦਾਲਤ ਵੱਲੋਂ ਮਿਲੀ ਵੱਡੀ ਰਾਹਤ, ਇਸਲਾਮਾਬਾਦ ਦੀ ਸਥਾਨਕ ਅਦਾਲਤ ਨੇ ਗ਼ੈਰ-ਜ਼ਮਾਨਤੀ ਵਾਰੰਟ ਕੀਤੇ ਰੱਦ World11 hours ago ਤਾਲਿਬਾਨੀਆਂ ਦੇ ਹਮਲੇ ’ਚ ਡੀਐੱਸਪੀ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ, ਛੇ ਜ਼ਖ਼ਮੀ World18 hours ago Pakistan : ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਰਾਹੀਲ ਸ਼ਰੀਫ ਨੇ ਤਿੰਨ ਸਾਲ ਦਾ ਸਮਾਂ ਵਧਾਉਣ ਦੀ ਕੀਤੀ ਸੀ ਮੰਗ , ਬਾਜਵਾ ਦਾ ਦਾਅਵਾ World21 hours ago Pakistan Food Crises: ਪਾਕਿਸਤਾਨ ’ਚ ਮੁਫ਼ਤ ਆਟੇ ਦੇ ਚੱਕਰ ’ਚ ਗਈ 11 ਲੋਕਾਂ ਦੀ ਜਾਨ World1 day ago ਇਮਰਾਨ ਖਾਨ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ, ਕਥਿਤ ਤੌਰ 'ਤੇ ਮਹਿਲਾ ਜੱਜ ਨੂੰ ਧਮਕਾਉਣ ਦੇ ਦੋਸ਼
ਹੋਰ ਦੇਸ਼ ਹੋਰ ਪੜ੍ਹੋ > World59 mins ago Donald Trump : ਡੋਨਾਲਡ ਟਰੰਪ ਨੂੰ Porn Star ਦਾ ਭੁਗਤਾਨ ਕਰਨ ਲਈ ਕੀਤਾ ਜਾਵੇਗਾ ਗ੍ਰਿਫ਼ਤਾਰ ! World15 hours ago ਫਿਲਪੀਨ ’ਚ ਕਿਸ਼ਤੀ ’ਚ ਅੱਗ ਲੱਗਣ ਨਾਲ 31 ਦੀ ਮੌਤ, ਲਾਪਤਾ ਸੱਤ ਯਾਤਰੀਆਂ ਦੀ ਤਲਾਸ਼ ਜਾਰੀ World18 hours ago ਅਮਰੀਕਾ ਦੇ ਕੇਤੁਨਕੀ 'ਚ ਫ਼ੌਜ ਦੇ ਦੋ ਹੈਲੀਕਾਪਟਰ ਆਪਸ 'ਚ ਟਕਰਾਏ, ਟਰੇਨਿੰਗ ਦੌਰਾਨ ਹੋਇਆ ਹਾਦਸਾ World18 hours ago ਰੂਸ ਨੇ ਜਾਸੂਸੀ ਦੇ ਸ਼ੱਕ 'ਚ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਨੂੰ ਹਿਰਾਸਤ 'ਚ ਲਿਆ, ਅਮਰੀਕਾ ਲਈ ਕੰਮ ਕਰਨ ਦਾ ਲਗਾਇਆ ਦੋਸ਼ World18 hours ago ਮੁੰਬਈ ਹਮਲੇ ਦੇ ਮੁੱਖ ਦੋਸ਼ੀ ਤਹੱਵੁਰ ਰਾਣਾ ਨੇ ਅਮਰੀਕੀ ਅਦਾਲਤ ਦਾ ਖੜਕਾਇਆ ਦਰਵਾਜ਼ਾ, ਸਟੇਟਸ ਕਾਨਫਰੰਸ ਦੀ ਅਪੀਲ