-
'ਸਰਦੀਆਂ ਦਾ ਮੌਸਮ ਖ਼ਤਮ ਹੁੰਦਿਆਂ ਹੀ ਸਸਤਾ ਹੋ ਜਾਵੇਗਾ ਪੈਟਰੋਲ-ਡੀਜ਼ਲ'
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਦੇ ਸਵਾਲ 'ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਦੀਆਂ ਦਾ ਮੌਸਮ ਖ਼ਤਮ ਹੁੰਦਿਆਂ ਹੀ ਕੀਮਤ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਪੈਟਰੋਲੀਅਮ ਦੀ ਕੀਮਤ 'ਚ ਵਾਧਾ ਦਾ ਅਸਰ ਖ਼ਪਤ...
Business16 hours ago -
ਸ਼ੇਅਰ ਬਾਜ਼ਾਰ 'ਚ ਕੋਹਰਾਮ, ਸੈਂਸੇਕਸ 'ਚ 1,939 ਅੰਕਾਂ ਦੀ ਗਿਰਾਵਟ, ਸਾਰੇ 30 ਸ਼ੇਅਰ ਲਾਲ ਨਿਸ਼ਾਨ 'ਤੇ ਬੰਦ, ਜਾਣੋ ਵਜ੍ਹਾ
ਸ਼ੇਅਰ ਬਾਜ਼ਾਰ 'ਚ ਸ਼ੁੱਕਰਵਾਰ ਨੂੰ ਜ਼ਬਰਦਸਤ ਬਿਕਵਾਲੀ ਦੇਖਣ ਨੂੰ ਮਿਲੀ। ਇਸ ਵਜ੍ਹਾ ਨਾਲ BSE Sensex ਕਰੀਬ 2,000 ਅੰਕ ਟੁੱਟ ਗਿਆ ਤੇ ਨਿਫਟੀ ਵੀ 14,500 ਅੰਕ ਦੇ ਪੱਧਰ ਤੋਂ ਹੇਠਾਂ ਆ ਗਿਆ। BSE 30 ਸ਼ੇਅਰਾਂ 'ਤੇ ਆਧਾਰਤ ਇੰਡੈਕਸ ਹੈ ਤੇ ਸਾਰੀਆਂ 30 ਪ੍ਰਮੁੱਖ ਕੰਪਨੀਆਂ ਦੇ ਸ਼ੇਅਰ...
Business16 hours ago -
ਤੁਹਾਡੇ Aadhaar ਦਾ ਕਿਤੇ ਗ਼ਲਤ ਇਸਤੇਮਾਲ ਤਾਂ ਨਹੀਂ ਹੋਇਆ, ਘਰ ਬੈਠੇ ਇਸ ਤਰ੍ਹਾਂ ਲਗਾਓ ਪਤਾ
ਮੌਜੂਦਾ ਦੌਰ 'ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ 'ਚੋਂ ਇਕ ਹੈ। ਆਧਾਰ ਕਾਰਡ ਦੀ ਜ਼ਰੂਰਤ ਲਗਪਗ ਹਰ ਸਰਕਾਰੀ ਕੰਮ 'ਚ ਪੈਂਦੀ ਹੈ ਇਸ ਨੂੰ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) ਵੱਲੋਂ ਜਾਰੀ ਕੀਤਾ ਜਾਂਦਾ ਹੈ ਜਿਸ ਵਿਚ ਯੂਜ਼ਰਜ਼ ਦੀ ਬਾਇਓਮੈਟ੍ਰਿਕ ਤੇ ਅੰਕੜਾ ਸਬੰਧੀ ...
Business16 hours ago -
RailTel Corporation ਦਾ ਸ਼ੇਅਰ 16% ਪ੍ਰੀਮੀਅਮ ਨਾਲ NSE 'ਤੇ ਹੋਇਆ ਲਿਸਟ, ਜਾਣੋ ਇਸ ਨਾਲ ਜੁੜੀਆਂ ਖ਼ਾਸ ਗੱਲਾਂ
RailTel Corporation of India ਦਾ ਸ਼ੇਅਰ ਸ਼ੁੱਕਰਵਾਰ ਨੂੰ NSE 'ਤੇ 16 ਫ਼ੀਸਦ ਪ੍ਰੀਮੀਅਮ ਦੇ ਨਾਲ ਲਿਸਟ ਹੋਇਆ। ਕੰਪਨੀ ਨੇ ਇਨੀਸ਼ੀਅਲ ਪਬਲਿਕ ਆਫਰ ਤਹਿਤ ਹਰੇਕ ਸ਼ੇਅਰ ਦੀ ਕੀਮਤ 94 ਰੁਪਏ ਰੱਖੀ ਸੀ।
Business17 hours ago -
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ, ਸੈਂਸੇਕਸ 2000 ਅੰਕ ਦੇ ਕਰੀਬ ਟੁੱਟਾ, ਨਿਫਟੀ 14,550 ਤਕ ਹੇਠਾਂ ਆਇਆ
ਆਲਮੀ ਬਾਜ਼ਾਰਾਂ ਦੀ ਗਿਰਾਵਟ ਦੌਰਾਨ ਕਈ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਅ ਹੇਠਾਂ ਆਉਣ ਨਾਲ ਅੱਜ ਸੈਂਸੇਕਸ 1700 ਅੰਕ ਤੋਂ ਜ਼ਿਆਦਾ ਟੁੱਟ ਗਿਆ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (FPI) ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਉਨ੍ਹਾਂ ਵੀਰਵਾਰ ਨੂੰ 188.08 ਕਰੋੜ ਰੁਪ...
Business17 hours ago -
ਹੁਣ ਆਨਲਾਈਨ ਪੇਮੈਂਟ ਵੇਲੇ ਭਰਨਾ ਪਵੇਗਾ 16 ਡਿਜਿਟ ਦਾ ਕਾਰਡ ਨੰਬਰ, RBI ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ 16 ਅੰਕਾਂ ਦਾ ਹੁੰਦਾ ਹੈ ਤੇ ਹਰ ਕਿਸੇ ਲਈ ਇਸ ਨੂੰ ਯਾਦ ਰੱਖਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਜ਼ਿਆਦਾਤਰ ਲੋਕਾਂ ਕੋਲ ਇਕ ਤੋਂ ਜ਼ਿਆਦਾ ਕਾਰਡ ਹੁੰਦੇ ਹਨ, ਪਰ ਭਾਰਤੀ ਰਿਜ਼ਰਵ ਬੈਂਕ (RBI) ਦੇ ਨਵੇਂ ਨਿਯਮਾਂ ਅਨੁਸਾਰ, ਤੁਹਾਡੇ ਕੋਲ ਕੋਈ ...
Business17 hours ago -
Trains Ticket Price Hike : ਰੇਲਵੇ ਨੇ ਚੁੱਪ-ਚਪੀਤੇ ਵਧਾਇਆ ਯਾਤਰੀ ਕਿਰਾਇਆ, ਜਾਣੋ ਕਿਹੜੀਆਂ ਟ੍ਰੇਨਾਂ 'ਚ ਸਫ਼ਰ ਹੋਇਆ ਮਹਿੰਗਾ
Coronavirus ਮਹਾਮਾਰੀ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਪੈਟਰੋਲ ਤੇ ਡੀਜ਼ਲ ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਚੁੱਕੀਆਂ ਹਨ। ਤਾਜ਼ਾ ਖ਼ਬਰ ਹੈ ਕਿ ਰੇਲਵੇ ਨੇ ਚੁੱਪ-ਚਪੀਤੇ ਯਾਤਰੀ ਕਿਰਾਇਆ ਵੀ ਵਧਾ ਦਿੱਤਾ...
Business17 hours ago -
Link Aadhar to IRCTC : Aadhaar ਨੂੰ IRCTC ਖਾਤੇ ਨਾਲ ਕਿਵੇਂ ਕਰੀਏ ਲਿੰਕ, ਜਾਣੋ ਇਹ ਆਸਾਨ ਤਰੀਕਾ
ਟਿਕਟ ਬੁੱਕ ਹੋ ਜਾਣ ’ਤੇ ਗਾਹਕ ਨੂੰ ਇਕ ਐੱਸਐੱਮਐੱਸ ਮਿਲਦਾ ਹੈ, ਜਿਸ ’ਚ ਪੀਐੱਨਆਰ (ਯਾਤਰੀ ਨਾਮ ਰਿਕਾਰਡ), ਟਿਕਟ ਦੀ ਸਥਿਤੀ ਅਤੇ ਕਿਰਾਏ ਬਾਰੇ ਜਾਣਕਾਰੀ ਹੁੰਦੀ ਹੈ। IRCTC ਅਕਾਊਂਟ ਨੂੰ Aadhaar ਦੇ ਮਾਧਿਅਮ ਨਾਲ ਵੈਰੀਫਾਈ ਕੀਤਾ ਜਾਂਦਾ ਹੈ।
Business17 hours ago -
SBI Pension Loan : ਐੱਸਬੀਆਈ ਦੀ ਇਸ ਪੈਨਸ਼ਨ ਸਕੀਮ 'ਚ ਆਸਾਨੀ ਨਾਲ ਮਿਲੇਗਾ 14 ਲੱਖ ਤਕ ਦਾ ਲੋਨ, ਇੰਝ ਲਓ ਲਾਭ
ਭਾਰਤੀ ਸਟੇਟ ਬੈਂਕ ਸੀਨੀਅਰ ਨਾਗਰਿਕਾਂ ਲਈ ਇਕ ਖਾਸ ਸਕੀਮ ਲਿਆਇਆ ਹੈ। ਇਸ ਵਿਚ ਸੀਨੀਅਰ ਸਿਟੀਜ਼ਨ ਬੈਂਕ ਤੋਂ 14 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹਨ। ਐੱਸਬੀਆਈ ਨੇ ਪੈਨਸ਼ਨ ਲੋਨ ਰਿਟਾਇਰਡ ਮੁਲਾਜ਼ਮਾਂ ਲਈ ਬਣਾਇਆ ਹੈ। ਸਟੇਟ ਬੈਂਕ ਪੈਨਸ਼ਨ ਕਰਜ਼ ਯੋਜਨਾ ਤਹਿਤ 9.75 ਫ਼ੀਸਦੀ ਵਿਆਜ ਦਰ...
Business17 hours ago -
ਮੁੜ 51 ਹਜ਼ਾਰੀ ਹੋਇਆ ਸੈਂਸੈਕਸ, ਨਿਫਟੀ ਵੀ 15 ਹਜ਼ਾਰ ਤੋਂ ਪਾਰ ਜਾ ਕੇ ਹੋਇਆ ਸਥਿਰ
ਲਗਾਤਾਰ ਤੀਜੇ ਸੈਸ਼ਨ ਵਾਧਾ ਦਰਜ ਕਰਦਿਆਂ ਬੀਐੱਸਈ ਦਾ ਸੈਂਸੈਕਸ ਸੂਚਕ ਅੰਕ ਇਕ ਵਾਰੀ ਫਿਰ 51 ਹਜ਼ਾਰ ਤੋਂ ਉਪਰ ਜਾ ਕੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 15 ਹਜ਼ਾਰ ਤੋਂ ਪਾਰ ਜਾ ਕੇ ਸਥਿਰ ਹੋਇਆ। ਮਹੀਨੇ ਦਾ ਆਖਰੀ ਵੀਰਵਾਰ ਨੂੰ ਮਹੀਨਾਵਾਰ ਡੈਰੀਵੇਟਿਵ ਠੇਕ...
Business1 day ago -
Gold Price Today : ਸੋਨੇ ਦੇ ਭਾਅ 'ਚ ਆਈ ਵੱਡੀ ਗਿਰਾਵਟ, ਚਾਂਦੀ ਦੀ ਚਮਕ ਵਧੀ, ਜਾਣੋ ਕੀ ਚਲ ਰਿਹਾ ਭਾਅ
ਸੋਨੇ ਦੇ ਰੇਟ 'ਚ ਵੀਰਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਐਚਡੀਐਫਸੀ ਸਿਕਓਰਿਟੀਜ ਮੁਤਾਬਕ ਕੌਮੀ ਰਾਜਧਾਨੀ 'ਚ ਸੋਨੇ ਦਾ ਭਾਅ 358 ਰੁਪਏ ਪ੍ਰਤੀ ਗ੍ਰਾਮ ਹੇਠਾਂ ਆ ਗਿਆ। ਇਸ ਨਾਲ ਹੀ ਸੋਨੇ ਦਾ ਭਾਅ 45,959 ਪ੍ਰਤੀ 10 ਗ੍ਰਾਮ 'ਤੇ ਰਹਿ ਗਿਆ ਹੈ। ਸਿਕਓਰਿਟੀਜ਼ ਮੁਤਾਬਕ ਗਲੋਬਲ ਪੱਧਰ 'ਤ...
Business1 day ago -
*OTT Platform Guidelines 'ਤੇ ਕੀ ਹੈ ਲੋਕਾਂ ਦੀ ਰਾਇ? ਕਿਸੇ ਨੇ ਦੱਸਿਆ ਮਹੱਤਵਪੂਰਨ ਕਦਮ ਤਾਂ ਕੋਈ ਬੋਲਿਆ 'ਦੇਰ ਆਏ ਦਰੁਸਤ ਆਏ
ਮੋਦੀ ਸਰਕਾਰ ਨੇ ਵੀਰਵਾਰ ਨੂੰ ਇੰਟਰਨੈੱਟ ਮੀਡੀਆ 'ਤੇ ਓਟੀਟੀ ਪਲੇਟਫਾਰਮ ਲਈ ਗਾਈਡਲਾਈਸ ਜਾਰੀ ਕੀਤੀਆਂ ਹਨ। ਹੁਣ ਨੈੱਟਫਿਲਕਸ-ਅਮੇਜ਼ਨ ਵਰਗੇ ਓਟੀਟੀ ਪਲੇਟਫਾਰਮ ਹੋਵੇ ਜਾਂ ਫੇਸਬੁੱਕ-ਟਵਿੱਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਸਾਰਿਆਂ ਲਈ ਸਖ਼ਤ ਨਿਯਮ ਬਣਾਏ ਜਾਣਗੇ।
Business1 day ago -
ਮਿਰੇ ਏਸੇਟ ਨੇ ਲਾਂਚ ਕੀਤਾ ਮਿਰੇ ਏਸੇਟ ਕਾਰਪੋਰੇਟ ਬਾਂਡ ਫੰਡ, ਸਬਸਕ੍ਰਿਪਸ਼ਨ ਲਈ NFO ਖੁੱਲ੍ਹਾ
ਮਿਰੇ ਏਸੇਟ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਬਾਂਡ ਦਾ ਬੇਂਚਮਾਰਕ ਨਿਫਟੀ ਕਾਰਪੋਰੇਟ ਬਾਂਡ ਇੰਡੈਕਸ ’ਤੇ ਆਧਾਰਿਤ ਹੋਵੇਗਾ ਅਤੇ ਇਸਦਾ ਪ੍ਰਬੰਧਨ ਫਿਕਸਡ ਇਨਕਮ ਸੈਗਮੇਂਟ ਦੇ ਮੁਖੀ ਮਹਿੰਦਰ ਜਾਜੂ ਕਰਨਗੇ।
Business1 day ago -
ਵਿੱਤ ਸਾਲ 2021-22 'ਚ 13.7 ਫੀਸਦ ਰਹਿ ਸਕਦੀ ਹੈ GDP Growth ਦੀ ਰਫ਼ਤਾਰ, ਰੇਟਿੰਗ ਏਜੰਸੀ ਮੂਡੀਜ ਦਾ ਅੰਦਾਜ਼ਾ
ਰੇਟਿੰਗ ਮੂਡੀਜ ਨੇ ਅਗਲੇ ਵਿੱਤ ਸਾਲ 'ਚ ਭਾਰਤ ਦੇ ਵਾਧੇ ਨਾਲ ਜੁੜੇ ਅੰਦਾਜ਼ੇ 'ਚ ਵੀਰਵਾਰ ਨੂੰ ਸੋਧ ਕੀਤੀ। ਏਜੰਸੀ ਨੇ ਕਿਹਾ ਹੈ ਕਿ ਅਗਲੇ ਵਿੱਤ ਸਾਲ 'ਚ ਭਾਰਤ ਦੀ ਜੀਡੀਪੀ ਵਾਧੇ ਦੀ ਰਫ਼ਤਾਰ 13.7 ਫੀਸਦ ਰਹਿ ਸਕਦੀ ਹੈ। ਇਸ ਤੋਂ ਪਹਿਲਾਂ ਏਜੰਸੀ ਨੇ ਸਮਾਨ ਵਿਧੀ 'ਚ 10.8 ਫੀਸਦ ਦ...
Business1 day ago -
ਨਿਤੀਨ ਗਡਕਰੀ ਨੇ ਕੀਤੀ ਆਟੋਮੇਕਰਜ਼ ਤੋਂ ਅਪੀਲ, 100 ਫੀਸਦੀ ਕੀਤਾ ਜਾਵੇ ਕੰਪੋਨੈਂਟਸ ਦਾ ਲੋਕਲਾਈਜੇਸ਼ਨ
ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਵੀਰਵਾਰ ਨੂੰ ਆਟੋਮੋਬਾਈਲ ਨਿਰਮਤਾਵਾਂ ਤੋਂ ਕੰਪੋਨੈਂਟਸ ਦੇ ਲੋਕਲਾਈਜੇਸ਼ਨ ਨੂੰ 100 ਫੀਸਦੀ ਵਧਾਉਣ ਲਈ ਕਿਹਾ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਜੇ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਸਰਕਾਰ ਇਮਪੋਰਟੇਡ ਆਈਟਮਜ਼ ਤੇ ਬੇਸਿਕ ਕਸਟਮ ਡਿਊਟੀ ਵਧਾਉਣ 'ਤੇ ਵ...
Business1 day ago -
RBI ਕਰ ਰਿਹਾ ਹੈ ਡਿਜੀਟਲ ਕਰੰਸੀ ’ਤੇ ਕੰਮ, ਇਹ ਕ੍ਰਿਪਟੋ ਕਰੰਸੀ ਤੋਂ ਹੈ ਕਾਫ਼ੀ ਅਲੱਗ : ਸ਼ਕਤੀਕਾਂਤ ਦਾਸ
ਆਰਬੀਆਈ ਗਵਰਨਰ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਡਿਜੀਟਲ ਕਰੰਸੀ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਤਕਨੀਕ ਨਾਲ ਜੁੜੀ ਕ੍ਰਾਂਤੀ ਤੋਂ ਪਿੱਛੇ ਨਹੀਂ ਰਹਿਣਾ ਚਾਹੰੁਦੇ। ਉਨ੍ਹਾਂ ਕਿਹਾ ਕਿ ਬਲਾਕਚੇਨ ਤਕਨਾਲੋਜੀ ਦੇ ਫ਼ਾਇਦਿਆਂ ਦਾ ਲਾਭ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਇਕ ਵਾਰ...
Business1 day ago -
SBI ਦੀ ਇਸ ਸਕੀਮ ’ਚ ਹਰ ਮਹੀਨੇ ਨਿਵੇਸ਼ ਕਰੋ 1 ਹਜ਼ਾਰ ਰੁਪਏ, ਮਿਲੇਗਾ ਲੱਖਾਂ ਦਾ ਰਿਟਰਨ
ਦਰਅਸਲ, ਐੱਸਬੀਆਈ ਆਪਣੇ ਕਸਟਮਰਾਂ ਨੂੰ ਚੰਗਾ ਵਿਆਜ ਦਰ ਦਿੰਦੀ ਹੈ। ਬੈਂਕ ਆਪਣੀ ਆਰਡੀ ਸਕੀਮ ’ਤੇ ਤਿੰਨ ਤੋਂ ਪੰਜ ਸਾਲ ਦੇ ਸਮੇਂ ’ਚ 5.3 ਫ਼ੀਸਦੀ ਸਲਾਨਾ ਦਰ ਨਾਲ ਵਿਆਜ ਦੇ ਰਹੀ ਹੈ। ਜੇ ਕਰ ਆਰਡੀ ਸਕੀਮ ’ਚ ਕੋਈ 5 ਸਾਲ ਤੋਂ ਵੱਧ ਨਿਵੇਸ਼ ਕਰਦਾ ਹੈ, ਤਾਂ ਸਟੇਟ ਬੈਂਕ 5.4 ਫ਼ੀਸਦੀ ਦਰ ...
Business1 day ago -
ਆਨਲਾਈਨ ਰਿਸਕ ਮੈਨੇਜਮੈਂਟ ਸਿਸਟਮ ਨਾ ਹੋਣ ਨਾਲ ਟ੍ਰੇਡਿੰਗ ਰੁਕੀ, ਟੈਲੀਕਾਮ ਕੰਪਨੀਆਂ ਤੋਂ ਮਿਲਣ ਵਾਲੀ ਰਿਪੋਰਟ ਦਾ ਹੈ ਇੰਤਜ਼ਾਰ : NSE
NSE ਨੇ ਇਕ ਬਿਆਨ ਜਾਰੀ ਕਰਕੇ ਟਰੇਡ ਬੰਦ ਹੋਣ ਨਾਲ ਜੁੜੇ ਘਟਨਾਕ੍ਰਮ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਰਿਡੰਡੇਂਸੀ ਨਿਸ਼ਚਿਤ ਕਰਨ ਲਈ ਉਨ੍ਹਾਂ ਕੋਲ ਦੋ ਸਰਵਿਸ ਪ੍ਰੋਵਾਈਡਰਸ ਦੇ ਕਈ ਟੈਲੀਕਾਮ ਲਿੰਕ ਉਪਲੱਬਧ ਹਨ। ਬਕੌਲ NSE ਦੋਵੇਂ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨੇ ਆਪਣੇ ਲਿੰਕ ਨਾਲ...
Business1 day ago -
FASTag Update: ਟੋਲ ਪਲਾਜ਼ਾ 'ਤੇ ਆਪਰੇਟਰ ਤੋਂ ਹੋਈ ਇਹ ਗਲਤੀ ਤਾਂ ਹੁਣ ਨਹੀਂ ਕਰਨਾ ਹੋਵੇਗਾ ਭੁਗਤਾਨ, ਜਾਣੋ ਕੀ ਹੈ ਵਜ੍ਹਾ
FASTag Update: ਦੇਸ਼ ਦੇ ਸਾਰੇ ਰਾਸ਼ਟਰੀ ਰਾਜਮਾਰਗ 'ਤੇ ਚਾਰ ਪਹੀਆ ਵਾਹਨਾਂ ਲਈ ਹੁਣ FASTag ਜ਼ਰੂਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਹੁਣ ਇਹ ਨਿਯਮ ਟੋਲ ਪਲਾਜ਼ਾ 'ਤੇ ਪਰੇਸ਼ਾਨੀ ਪੈਦਾ ਕਰ ਰਿਹਾ ਹੈ। ਇਸ ਗੱਲ ਤੋਂ ਸਾਰੇ ਜਾਣੂ ਹਨ ਕਿ...
Business1 day ago -
ਜ਼ੋਰਦਾਰ ਵਾਧੇ ਨਾਲ ਬਾਜ਼ਾਰ ਦੀ ਸ਼ੁਰੂਆਤ, ਸੈਂਸੇਕਸ 500 ਅੰਕ ਤੋ ਜ਼ਿਆਦਾ ਉਛਲਿਆ, ਨਿਫਟੀ 15100 ਤੋਂ ਪਾਰ
ਹਫ਼ਤੇ ਦੇ ਚੌਥੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਜ਼ੋਰਦਾਰ ਉਛਾਲ ਨਾਲ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 450.78 ਅੰਕਾਂ ਦੇ ਵਾਧੇ ਲਾਲ 51232.47 ਦੇ ਪੱਧਰ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 132 ਅੰਕ ਦੀ ਤੇਜ਼ੀ ਨਾਲ 15114 ਦੇ ਪੱਧਰ ’ਤੇ ...
Business1 day ago