-
ਜਾ ਕੋ ਰਾਖੇ ਸਾਈਂਆ ਮਾਰ ਸਾਕੇ ਨ ਕੋਇ : 5 ਮਹੀਨਿਆਂ ਬੱਚੀ ਨੇ ਜਿੱਤੀ ਜ਼ਿੰਦਗੀ ਦੀ ਲੜਾਈ,ਡਾਕਟਰਾਂ ਦੀ ਸਖ਼ਤ ਮਿਹਨਤ ਸਦਕਾ ਬੱਚੀ ਪਰਤੀ ਆਪਣੇ ਘਰ
ਜਾਕੋ ਰਾਖੇ ਸਾਈਂਆ ਮਾਰ ਸਕੇ ਨਾ ਕੋਈ ਉਸ ਵੇਲੇ ਸੱਚ ਹੋਏ ਜਦੋਂ ਇਟਲੀ ਵਿਚ ਆਤੈਨਾ ਨਾਮ ਦੀ ਬੱਚੀ ਨੇ ਆਪਣੀ ਜ਼ਿੰਦਗੀ ਦੀ ਜੰਗ ਉਸ ਪਰਮਾਤਮਾ ਦੇ ਦੂਜੇ ਰੂਪ ਕਹਾਉਣ ਵਾਲੇ ਡਾਕਟਰਾਂ ਦੀ ਸਹਾਇਤਾ ਨਾਲ ਜਿੱਤ ਕੇ ਪੂਰੇ ਕੀਤੇ ਹਨ ਕਿਉਂਕਿ 26 ਜੁਲਾਈ 2020 ਨੂੰ ਇਸ ਬੱਚੀ ਦਾ ਜਨਮ ਸਮੇ ਤੋਂ...
World21 days ago -
ਇਟਲੀ 'ਚ ਦਰਦਨਾਕ ਹਾਦਸਾ, ਗੁਰਦਾਸਪੁਰ ਦੇ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ
Italy 'ਚ ਅਕਸਰ ਕੰਮ ਦੌਰਾਨ ਹਾਦਸਿਆਂ ‘ਚ ਭਾਰਤੀ ਨੌਜਵਾਨ ਅਣਹੋਣੀ ਦੇ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਕਈ ਮਾਵਾਂ ਦੀ ਗੋਦ ਉਜੜ ਜਾਂਦੀ ਹੈ। ਕਈ ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹਨ ਤੇ ਕਈ ਬੱਚੇ ਯਤੀਮ। ਅਜਿਹੀ ਹੀ ਇਕ ਦਰਦਨਾਕ ਅਣਹੋਣੀ ਇਟਲੀ ਦੇ ਜ਼ਿਲ੍ਹਾ ਕਰੇਮਾਂ 'ਚ ਵਾਪਰੀ ਹੈ ਜਿ...
World22 days ago -
ਇਟਲੀ 'ਚ ਕੋਰੋਨਾ ਵੈਕਸੀਨ ਦਾ ਟੀਕਾਕਰਨ 27 ਦਸੰਬਰ ਤੋਂ, AIFA ਵੱਲੋਂ ਦਿੱਤੀ ਗਈ ਟੀਕੇ ਨੂੰ ਮਨਜ਼ੂਰੀ
ਭਾਵੇ ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਤੀਜੇ ਦੌਰ ਦਾ ਡਰ ਪੈਦਾ ਹੋ ਚੁੱਕਾ ਹੈ, ਇਸੇ ਡਰ ਦੇ ਚੱਲਦਿਆਂ ਇਟਲੀ ਸਰਕਾਰ ਨੇ ਪਿਛਲੇ ਦਿਨੀਂ ਕ੍ਰਿਸਮਸ ਅਤੇ ਨਵੇਂ ਸਾਲ ਲਈ ਨਿਯਮਾਂ ਵਿਚ ਕਾਫੀ ਸਖਤੀ ਵੀ ਕੀਤੀ ਹੈ। ਯੂਕੇ ਵਿੱਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਪ੍ਰਭਾਵ ਕਾਰਨ ਯੂਰਪ ਦੇ...
World24 days ago -
ਇਟਲੀ ਦੇ ਗੁਰਦੁਆਰਾ ਸਾਹਿਬ 'ਚ ਸੰਗਤਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ
ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਬਿੱਲਾ ਦਾ ਵਿਰੋਧ ਜਿੱਥੇ ਪੰਜਾਬ ਸਮੇਤ ਪੂਰੇ ਭਾਰਤ ਦੇ ਕਿਸਾਨਾਂ ਤੇ ਆਮ ਵਰਗ ਦੇ ਵੱਲੋਂ ਕੀਤਾ ਜਾ ਰਿਹਾ ਹੈ। ...
World27 days ago -
ਇਟਲੀ 'ਚ ਗੁਰਦੁਆਰਾ ਸਿੰਘ ਸਭਾ ਕੌਰਤੇਨੁਓਵਾ ਵਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਕਿਸਾਨਾਂ ਦੇ ਹੱਕ 'ਚ ਹੋਵੇਗਾ ਰੋਸ ਪ੍ਰਦਰਸ਼ਨ
ਭਾਰਤ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਲਈ ਦੇਸ਼ਾ-ਵਿਦੇਸ਼ਾਂ 'ਚ ਭਾਰਤ ਸਰਕਾਰ ਵੱਲੋਂ ਬਣਾਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
World1 month ago -
ਵੀਨਸ 'ਚ ਕ੍ਰਿਸਮਸ ਟ੍ਰੀ ਬਣਿਆ ਖਿੱਚ ਦਾ ਕੇਂਦਰ, 80 ਵੱਡੀਆਂ ਸਕਰੀਨਾਂ ਨਾਲ ਸ਼ਿੰਗਾਰਿਆ
ਹਰ ਸਾਲ ਕ੍ਰਿਸਮਸ ਨੂੰ ਜੀ ਆਇਆ ਕਰਨ ਲਈ ਦੁਨਿਆ ਭਰ ਵਿਚ ਕ੍ਰਿਸਮਸ ਟ੍ਰੀ ਬਣਾ ਕੇ ਸ਼ਿੰਗਾਰੇ ਜਾਂਦੇ ਹਨ...
World1 month ago -
ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਯੂਰਪ ਭੇਜਣ ਵਾਲਾ ਗਿਰੋਹ ਇਟਲੀ 'ਚ ਫੜਿਆ
ਮੁਸਲਿਮ ਦੇਸ਼ਾਂ ਤੋਂ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਯੂਰਪੀ ਦੇਸ਼ਾਂ ਵਿਚ ਪਹੁੰਚਾਉਣ ਵਾਲੇ ਸ਼ੱਕੀ 19 ਅਪਰਾਧੀਆਂ ਨੂੰ ਇਟਲੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ।
World1 month ago -
ਇਟਲੀ 'ਚ ਰਹਿੰਦੇ ਕਪੂਰਥਲਾ ਵਾਸੀ ਜਸਵੀਰ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ
ਭਾਰਤੀ ਭਾਈਚਾਰੇ ਨਾਲ ਸਬੰਧਤ ਇਟਲੀ (Italy) 'ਚ ਇਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਬੀਤੇ ਦਿਨੀਂ ਇਟਲੀ ਦੇ ਸ਼ਹਿਰ ਬੈਰਗਾਮੋ ਦੇ ਨਾਲ ਲਗਦੇ ਪਿੰਡ ਸਿਰਾਤੇ ਵਿਖੇ ਲੰਮੇ ਸਮੇਂ ਤੋਂ ਰਹਿ ਰਹੇ ਜਸਵੀਰ ਸਿੰਘ ਮੁਲਤਾਨੀ (Jasvir Singh Multani) ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ...
World1 month ago -
ਜਨਵਰੀ ਤੋਂ ਕੋਰੋਨਾ ਵੈਕਸੀਨ ਲਗਾਉਣੀ ਸ਼ੁਰੂ ਕਰੇਗਾ ਇਟਲੀ, ਭਾਰਤ ਨੂੰ ਅਪ੍ਰੈਲ ਤਕ ਕਰਨਾ ਪਵੇਗਾ ਇੰਤਜ਼ਾਰ
ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਮੁਹੱਇਆ ਕਰਨ ਦੀ ਕੋਸ਼ਿਸ਼ 'ਚ ਲਗੀਆਂ ਹੋਇਆ ਹਨ। ਇਟਲੀ ਆਪਣੇ ਲੋਕਾਂ ਨੂੰ ਜਨਵਰੀ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਉਣਾ ਸ਼ੁਰੂ ਕਰ ਦੇਵੇਗਾ।
World1 month ago -
ਕੋਰੋਨਾ ਮਹਾਮਾਰੀ ਦੇ ਖਿਲਾਫ ਲੜੀ ਜਾ ਰਹੀ ਲੜਾਈ ਲਈ ਅਗਲੇ 10 ਦਿਨ ਹੋਣਗੇ ਬਹੁਤ ਅਹਿਮ : ਸਿਹਤ ਮੰਤਰੀ
International news ਇਸ ਮਹੀਨੇ ਦੇ ਸ਼ੁਰੂ ਵਿਚ ਸਰਕਾਰ ਨੇ ਵੱਖ-ਵੱਖ ਖੇਤਰਾ ਵਿਚ ਵੱਧ ਰਹੇ ਜੋਖਮ ਦੇ ਅਧਾਰ ਤੇ ਪਾਬੰਦੀਆਂ ਦੀ ਇੱਕ ਤਿੰਨ-ਪੱਧਰੀ (ਪੀਲਾ, ਸੰਤਰੀ ਅਤੇ ਲਾਲ )ਪ੍ਰਣਾਲੀ ਪੇਸ਼ ਕੀਤੀ ਜੋ ਬੇਹੱਦ ਕਾਮਯਾਬ ਰਹੀ ਹੈ ਜਿਸ ਦੇ ਅਧਾਰ ਤੇ ਹੀ ਉਨ੍ਹਾਂ ਖੇਤਰਾ ਵਿਚ ਕੋਰੋਨਾ ਅਧਾ...
World1 month ago -
ਇਟਲੀ ਵਿਚ ਵੱਸਦੇ ਨੌਜਵਾਨ ਗਾਇਕ ਖੈਹਿਰਾ ਮਾਂਗੇਵਾਲੀਆ ਦਾ ਕਿਸਾਨਾ ਦੇ ਹੱਕ ਵਿਚ ਗੀਤ 'ਮਿੱਟੀ ਦੇ ਜਾਏ' ਹੋਇਆ ਰਿਲੀਜ਼
International news ਉਨ੍ਹਾਂ ਦੱਸਿਆ ਇਸ ਗੀਤ ਦੀ ਵੀਡੀਓ ਯੂ ਟਿਊਬ ਅਤੇ ਵੱਖ-ਵੱਖ ਚੈਨਲਾਂ ਤੇ ਦੇਖਣ ਨੂੰ ਮਿਲੇਗਾ, ਉਨ੍ਹਾਂ ਆਸ ਪ੍ਰਗਟਾਈ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਸਰੋਤਿਆਂ ਨੂੰ ਇਹ ਗੀਤ ਜ਼ਰੂਰ ਪਸੰਦ ਆਵੇ...
World1 month ago -
ਪੋਪ ਨੇ ਬਿਕਨੀ ਮਾਡਲ ਦੀ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਕੀਤਾ ਲਾਈਕ, ਮਾਡਲ ਨੇ ਕਿਹਾ—ਘੱਟੋ ਘੱਟ ਹੁਣ ਸਵਰਗ ਤਾਂ ਜ਼ਰੂਰ ਜਾਵਾਂਗੀ
ਕੈਥੋਲਿਕ ਚਰਚ ਦੇ ਮੁਖੀ ਪੋਪ ਫ੍ਰਾਂਸਿਸ ਨੇ ਇਕ ਬਿਕਨੀ ਮਾਡਲ ਦੀ ਤਸਵੀਰ ਨੂੰ ਲਾਈਕ ਕਰ ਦਿੱਤਾ...
World2 months ago -
ਇਟਲੀ 'ਚ ਕੋਰੋਨਾ ਵਾਇਰਸ ਨਾਲ ਹਾਲਾਤ ਹੋਏ ਬੇਕਾਬੂ, ਦੋ ਇਲਾਕਿਆਂ ਨੂੰ ਰੈੱਡ ਜ਼ੋਨ 'ਚ ਪਾਇਆ
ਇਟਲੀ 'ਚ ਕੋਰੋਨਾ ਨਾਲ ਹਾਲਾਤ ਲਗਾਤਾਰ ਬਿਗੜ ਰਹੇ ਹਨ। ਇਟਲੀ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਵਾਲੇ ਰੈੱਡ ਜ਼ੋਨ 'ਚ ਦੋ ਹੋਰ ਖੇਤਰਾਂ ਨੂੰ ਜੋੜਿਆ ਹੈ। ਇਟਲੀ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਤੇਜ਼ੀ ਦੇਖੀ ਜਾ ਰਹੀ ਹੈ।
World2 months ago -
ਇਟਲੀ 'ਚ ਕੋਰੋਨਾ ਵਾਇਰਸ ਨਾਲ 2 ਹੋਰ ਡਾਕਟਰਾਂ ਦੀ ਮੌਤ
ਦੁਨੀਆ 'ਚ ਫੈਲੀ ਕੋਰੋਨਾ ਮਹਾਮਾਰੀ ਨੇ ਡਾਕਟਰਾਂ ਨੂੰ ਵੀ ਆਪਣੀ ਲਪੇਟ ਵਿਚ ਲਿਆ ਹੈ। ਇਸ ਭਿਆਨਕ ਮਹਾਮਾਰੀ ਵਿਚ ਕਾਫ਼ੀ ਡਾਕਟਰਾਂ ਵੱਲੋਂ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ ਪਰ ਵੱਡੀ ਗਿਣਤੀ ਵਿਚ ਪੂਰੀ ਦੁਨੀਆ ਵਿਚ ਡਾਕਟਰਾਂ ਨੂੰ ਵੀ ਆਪਣੀ ਜਾਨ ਗੁਆਉਣ...
World2 months ago -
ਇਟਲੀ 'ਚ ਕੋਰੋਨਾ ਦੇ ਕੇਸ ਵਧੇ, ਲਾਕਡਾਊਨ ਲਗਾਇਆ
ਇਟਲੀ 'ਚ ਕੋਰੋਨਾ ਦੇ ਕੇਸ ਵਧਣ ਕਾਰਨ 4 ਸੂਬਿਆਂ ਨੂੰ ਰੈੱਡ ਜ਼ੋਨ ਐਲਾਨ ਕੇ ਲਾਕਡਾਊਨ ਲਗਾ ਦਿੱਤਾ ਗਿਆ ਹੈ ...
World2 months ago -
ਇਟਲੀ 'ਚ ਨਸ਼ੇ ਪੀਣ ਵਾਲੇ ਨਾਬਾਲਗਾਂ ਦੀ ਗਿਣਤੀ ਦੁੱਗਣੀ ਹੋਈ
ਵਿਸ਼ਵ 'ਚ 3,50,000 ਲੋਕਾਂ ਦੀ ਮੌਤ ਦਾ ਕਾਰਨ ਨਸ਼ਿਆਂ ਦੀ ਓਵਰ ਡੋਜ਼ ਹੈ ਜਦੋਂਕਿ ਸ਼ਰਾਬ ਕਾਰਨ 1,85,000 ਲੋਕ ਮੌਤ ਦੇ ਮੂੰਹ 'ਚ ਜਾਂਦੇ ਰਹੇ ਹਨ...
World2 months ago -
ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਫਿਰ ਵਧੀਆਂ ਇਟਲੀ ਰਹਿੰਦੇ ਭਾਰਤੀਆਂ ਦੀਆਂ ਮੁਸ਼ਕਲਾਂ
2020 ਸ਼ੁਰੂ ਤੋਂ ਹੀ ਕੋਰੋਨਾ ਵਾਇਰਸ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ, ਪੂਰੀ ਦੁਨੀਆ ਵਿਚ ਕਿਸੇ ਨੇ ਵੀ ਪਹਿਲਾਂ ਕਦੇ ਇਸ ਨਾਮੁਰਾਦ ਬਿਮਾਰੀ ਬਾਰੇ ਨਹੀਂ ਸੁਣਿਆ ਸੀ। ਇਸ ਸਾਲ ਕੋਰੋਨਾ ਵਾਇਰਸ ਬਾਰੇ ਹੀ ਜ਼ਿਆਦਾ ਖ਼ਬਰਾਂ ਹੀ ਸੁਣਦੇ ਆ ਰਹੇ ਹਾਂ।
World2 months ago -
Coronavirus Worldwide : ਯੂਰਪ 'ਚ ਵੱਧ ਰਿਹੈ ਕੋਰੋਨਾ ਮਹਾਮਾਰੀ ਦਾ ਕਹਿਰ
ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਯੂਰਪ ਵਿਚ ਸੰਕਟ ਹੋਰ ਡੂੰਘਾ ਹੋ ਰਿਹਾ ਹੈ...
World2 months ago -
ਸਮਲਿੰਗੀ ਵਿਆਹ ਦੇ ਸਮਰਥਨ 'ਚ ਆਏ ਪੋਪ ਫਰਾਂਸਿਸ
'ਫਰਾਂਸਿਸਕੋ' ਨਾਮਕ ਇਸ ਡਾਕੂਮੈਂਟਰੀ ਦਾ ਪ੍ਰੀਮੀਅਰ ਰੋਮ ਫਿਲਮ ਮਹਾਉਤਸਵ ਵਿਚ ਕੀਤਾ ਗਿਆ। ਇਸ ਲਈ ਦਿੱਤੇ ਗਏ ਇੰਟਰਵਿਊ 'ਚ ਪੋਪ ਕਹਿੰਦੇ ਹਨ, 'ਸਮਲਿੰਗੀ ਲੋਕਾਂ ਨੂੰ ਪਰਿਵਾਰ 'ਚ ਰਹਿਣ ਦਾ ਅਧਿਕਾਰ ਹੈ। ਉਹ ਈਸ਼ਵਾਰ ਦੀ ਸੰਤਾਨ ਹਨ ਅਤੇ ਉਨ੍ਹਾਂ ਨੂੰ ਵੀ ਪਰਿਵਾਰ ਬਣਾਉਣ ਦਾ ਹੱਕ ਹੈ...
World2 months ago -
ਇਟਲੀ ਦੇ ਲੈਚੇ ਸ਼ਹਿਰ 'ਚ ਕਪੂਰਥਲਾ ਨਾਲ ਸਬੰਧਿਤ ਪੰਜਾਬੀ ਨੌਜਵਾਨ ਦੀ ਮੌਤ
ਇਟਲੀ ਦੇ ਲੈਚੇ ਸ਼ਹਿਰ ਵਿਚ ਪੰਜਾਬੀ ਨੌਜਵਾਨ ਨਿਰਵੈਰ ਸਿੰਘ (34) ਜੋਕਿ ਲਗਪਗ ਪਿਛਲੇ 15 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਦੀ ਮੌਤ ਹੋ ਗਈ। ਉਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਸੀ।
World3 months ago