-
ਪੰਜਾਬ ਦੇ ਫਗਵਾੜਾ ਦਾ ਗੋਲ ਚੌਕ ਮਾਮਲਾ ਫਿਰ ਛਿੜਿਆ, ਅਦਾਲਤ ਨੇ 2 ਦਲਿਤ ਨੇਤਾਵਾਂ ਨੂੰ ਭੇਜਿਆ ਜੇਲ੍ਹ
Punjab news ਸਾਲ 2018 ’ਚ 13 ਅਪ੍ਰੈਲ ਨੂੰ ਫਗਵਾੜਾ ਦੇ ਗੋਲ ਚੌਕ ’ਚ ਹੋਇਆ ਵਿਵਾਦ ਇਕ ਵਾਰ ਫਿਰ ਤੋਂ ਛਿੜਿਆ ਦਿਖਾਈ ਦਿੱਤਾ ਹੈ। ਇਸ ਮਾਮਲੇ ’ਚ ਅਦਾਲਤ ਦੇ ਆਦੇਸ਼ ’ਤੇ ਮੰਗਲਵਾਰ ਨੂੰ ਦੋ ਅਨੁਸੂਚਿਤ ਜਾਤੀ ਦੇ ਨੇਤਾਵਾਂ ਹਰਭਜਨ ਸੁਮਨ ਤੇ ਪ੍ਰਦੀਪ ਨੂੰ ਨਿਆਇਕ ਹਿਰਾਸਤ ’ਚ ਭੇਜਿਆ ਗ...
Punjab17 days ago -
ਫਗਵਾੜਾ 'ਚ ਕਿਸਾਨਾਂ ਨੇ ਹੋਟਲ ਦੇ ਬਾਹਰ ਲਾਇਆ ਧਰਨਾ, ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਮੰਗ
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (Atal Bihari Vajpayee Birth Anniversary) ਦਾ ਜਨਮਦਿਨ ਮਨਾਉਣ ਲਈ ਸਥਾਨਕ ਭਾਜਪਾ ਆਗੂਆਂ ਵੱਲੋਂ ਫਗਵਾੜਾ-ਜਲੰਧਰ ਰੋਡ 'ਤੇ ਸਥਿਤ ਆਸ਼ੀਸ਼ ਹੋਟਲ 'ਚ ਸਮਾਗਮ ਰੱਖਿਆ ਗਿਆ, ਪਰ ਕਿਸਾਨ ਆਗੂਆਂ ਤੇ ਪ੍ਰਦਸ਼ਨਕਾਰੀਆਂ ਨੂੰ ਇਸ ਦੀ ...
Punjab2 months ago -
ਦਰਦਨਾਕ ਸੜਕ ਹਾਦਸਾ : ਜੰਮੂ ਤੋਂ ਕਾਨਪੁਰ ਜਾ ਰਹੇ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਡਰਾਈਵਰ ਸਮੇਤ ਮੌਤ, ਇਕ ਗੰਭੀਰ ਜ਼ਖ਼ਮੀ
ਫਗਵਾੜਾ ਦੇ ਸ਼ੂਗਰ ਮਿੱਲ ਚੌਕ ਵਿਖੇ ਬੀਤੀ ਰਾਤ ਇਕ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਉਨ੍ਹਾਂ ਦਾ ਡਰਾਈਵਰ ਵੀ ਸ਼ਾਮਲ ਹੈ। ਥਾਣਾ ਸਿਟੀ ਦੇ ਐਸਐਚਓ ਨਵਦੀਪ ਸਿੰਘ ਨੇ ਘਟਨਾ ਸਬੰਧੀ ਦੱਸਦਿਆਂ ਕਿਹਾ ਕਿ ਬੀਤੀ ਰਾਤ ਕਰੀਬ 12 ਵਜੇ ਜੰਮ...
Punjab3 months ago -
ਫਗਵਾੜਾ ਦੇ ਖਲਵਾੜਾ ਗੇਟ ਵਿਖੇ ਇਕ ਨੌਜਵਾਨ ਦੀ ਭੇਤਭਰੇ ਹਾਲਾਤਾਂ ਦੇ ਚੱਲਦਿਆਂ ਹੋਈ ਮੌਤ
ਪਰਿਵਾਰਕ ਮੈਂਬਰਾਂ ਦੀ ਮੰਗ ਸੀ ਕਿ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਪੁਲਿਸ ਤੇ ਸਿਆਸੀ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮਾਮਲੇ ਸਬੰਧੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁਹੱਲਾ ਗੋਬਿੰਦਪੁਰਾ ਵਿਖੇ ਇਕ ਮੋਬਾਈਲ ਸ਼ਾਪ 'ਤੇ ਕੁਝ ਵਿਅਕਤੀਆਂ ਵੱਲੋਂ ਲੜਾਈ ਝਗੜਾ ਕੀਤਾ ਗਿਆ ਸੀ।
Punjab3 months ago -
ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਦੀ ਚਾਹ 'ਚ ਵਿਦੇਸ਼ ਗਏ ਓਂਕਾਰ ਦੀ 9 ਮਹੀਨੇ ਬਾਅਦ ਵਾਪਸ ਆਈ ਲਾਸ਼
ਘਰ ਦੀ ਆਰਥਿਕ ਤੰਗੀ ਦੂਰ ਕਰਨ ਤੇ ਪੈਸੇ ਕਮਾ ਕੇ ਆਪਣੇ ਮਾਤਾ-ਪਿਤਾ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੀ ਚਾਹ 'ਚ ਵਿਦੇਸ਼ ਗਿਆ ਫਗਵਾੜਾ ਦੇ ਨਾਲ ਲੱਗਦੇ ਪਿੰਡ ਨਸੀਰਾਬਾਦ ਦਾ ਨੌਜਵਾਨ ਖੁਦ ਤਾਂ ਵਾਪਸ ਨਹੀਂ ਆਇਆ, ਪਰ 9 ਮਹੀਨੇ ਬਾਅਦ ਉਸ ਦੀ ਲਾਸ਼ ਘਰ ਪੁੱਜੀ।
Punjab7 months ago -
ਕਹਿਰ ਬਣ ਕੇ ਘਰ 'ਤੇ ਡਿੱਗੀ ਅਸਮਾਨੀ ਬਿਜਲੀ, ਉੱਪਰਲੀ ਮੰਜ਼ਿਲ 'ਤੇ ਸੁੱਤੇ ਚਾਰ ਜੀਆਂ 'ਚੋਂ ਮਾਂ-ਧੀ ਦੀ ਮੌਤ
ਫਗਵਾੜਾ ਦੇ ਮੁਹੱਲਾ ਸਤਿਕਰਤਾਰੀਆਂ (ਚੌੜਾ ਖੂਹ ਮੰਦਰ ) ਵਿਖੇ ਰਹਿਣ ਵਾਲੇ ਇਕ ਪਰਿਵਾਰ ਦੇ ਉੱਪਰ ਕੁਦਰਤ ਨੇ ਆਪਣਾ ਕਹਿਰ ਬਰਪਾ ਦਿੱਤਾ ਜਿਸ ਦੇ ਚੱਲਦਿਆਂ ਮਾਂ ਅਤੇ ਬੇਟੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ ਜਿਵੇਂ ਹੀ ਮੌਸਮ ਨੇ ਆਪਣਾ ਰੰਗ ਬਦਲਿਆ ਤਾਂ ਉਸੇ ਵੇਲੇ ਫਗਵਾੜ...
Punjab7 months ago -
ਫਗਵਾੜਾ 'ਚ ਇੰਗਲੈਂਡ ਤੋਂ ਪਰਤੇ ਬਜ਼ੁਰਗ ਦੀ ਹੱਤਿਆ, ਲੱਖਾਂ ਦੀ ਨਗਦੀ ਤੇ ਗਹਿਣੇ ਵੀ ਲੈ ਗਏ ਹਤਿਆਰੇ
ਫਗਵਾੜਾ ਦੇ ਰਣਜੀਤ ਨਗਰ 'ਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਇਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਤਿਆਰੇ ਲੱਖਾਂ ਰੁਪਏ ਦੀ ਨਗਦੀ ਤੇ ਗਹਿਣੇ ਵੀ ਲੈ ਗਏ ਹਨ।
Punjab7 months ago -
ਨਿੱਜੀ ਸਕੂਲ ਵੱਲੋਂ ਫੀਸਾਂ ਮੰਗਣ 'ਤੇ ਪਿਆ ਰੌਲਾ, ਲੋਕ ਇਨਸਾਫ਼ ਪਾਰਟੀ ਆਗੂ ਦੀ ਅਗਵਾਈ 'ਚ ਇਕੱਤਰ ਹੋਏ ਮਾਪੇ
ਲਾਰਡ ਜੈਨ ਮਹਾਂਵੀਰ ਸਕੂਲ ਦੇ ਪ੍ਰਬੰਧਕਾਂ ਵੱਲੋਂ ਫ਼ੀਸਾਂ ਮੰਗਣ 'ਤੇ ਮਾਪੇ ਲੋਕ ਇਨਸਾਫ਼ ਪਾਰਟੀ ਆਗੂ ਜਰਨੈਲ ਨੰਗਲ ਦੀ ਅਗਵਾਈ ਹੇਠ ਸਕੂਲ ਅੱਗੇ ਇਕੱਤਰ ਹੋ ਗਏ।
Punjab9 months ago -
ਕਪੂਰਥਲਾ 'ਚ 5, ਮੋਗਾ 'ਚ 2 ਤੇ ਲੁਧਿਆਣਾ 'ਚ 1 ਕੋਰੋਨਾ ਪਾਜ਼ੇਟਿਵ ਕੇਸ, ਪੰਜਾਬ 'ਚ ਕੁੱਲ ਗਿਣਤੀ ਹੋਈ 2011
ਪੰਜਾਬ 'ਚ ਸ਼ਨਿਚਰਵਾਰ ਨੂੰ 8 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕਪੂਰਥਲਾ 'ਚ 5, ਮੋਗਾ 'ਚ 2 ਤੇ ਲੁਧਿਆਣਾ 'ਚ 1 ਨਵਾਂ ਮਾਮਲਾ ਸਾਹਮਣੇ ਆਇਆ ਹੈ।
Punjab9 months ago -
ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਲਗਾਤਾਰ ਕੀਤੀ ਜਾ ਰਹੀਂ ਅਪੀਲ ਕਿ ਆਪਣੇ-ਆਪਣੇ ਘਰਾਂ ਵਿਚ ਹੀ ਰਹੋ
ਜਿਥੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀਂ ਹੈ ਕਿ ਆਪਣੇ ਆਪਣੇ ਘਰਾਂ ਵਿਚ ਹੀ ਰਹੋ ਅਤੇ ਘਰਾਂ ਤੋਂ ਬਾਹਰ ਨਾ ਜਾਓ ਤਾ ਜੋ ਇਸ ਕਰੋਂਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ
Punjab11 months ago -
ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਕਰਫਿਊ
ਇਸ ਦੇ ਚਲਦਿਆਂ ਆਮ ਜਨਤਾ ਨੂੰ ਕਰਫ਼ਿਊ ਦੇ ਦੌਰਾਨ ਇੱਕ ਸਭ ਤੋਂ ਵੱਡੀ ਮੁਸ਼ਕਿਲ ਪੇਸ਼ ਆ ਰਹੀ ਸੀ ਪੈਸਿਆਂ ਦੀ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਬੈਂਕਾਂ ਨੂੰ ਇੱਕ ਹਫ਼ਤੇ ਵਿਚ ਦੋ ਵਾਰ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ
Punjab11 months ago -
ਲਾਕਡਾਊਨ ਦੌਰਾਨ ਦਾ ਬਿਜਲੀ ਬਿਲ ਮੁਆਫ ਕਰੇ ਕੈਪਟਨ ਸਰਕਾਰ : ਰਾਜੇਸ਼ ਬਾਘਾ
ਭਾਰਤੀ ਜਨਤਾ ਪਾਰਟੀ ਪੰਜਾਬ ਇਕਾਈ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ ਨੇ ਅੱਜ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ ਜਿੰਨਾ ਚਿਰ ਲਾਕਡਾਊਨ ਦੀ ਵਜ੍ਹਾ...
Punjab11 months ago -
ਸੂਫ਼ੀ ਗਾਇਕ 'ਤੇ ਹੋਇਆ ਹਮਲਾ, ਗੱਡੀ ਵਿਚਕਾਰ ਰਸਤੇ ਰੋਕ ਕੇ ਕੀਤੀ ਵਾਰਦਾਤ
ਸ਼ੁੱਕਰਵਾਰ ਦੇਰ ਸ਼ਾਮ ਨੂੰ ਜਲੰਧਰ-ਨਕੋਦਰ ਰੋਡ 'ਤੇ ਸੂਫੀ ਗਾਇਕ ਬੱਬੂ ਖਾਨ ਆਪਣੀ ਕਾਰ ਵਿਚ ਨਕੋਦਰ ਸਾਈਡ ਤੋਂ ਫਗਵਾੜਾ ਨੂੰ ਆ ਰਹੇ ਸੀ ਕਿ ਅਚਾਨਕ ਏਕਤਾ ਰਿਜ਼ੋਰਟ ਦੇ ਸਾਹਮਣੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਅਤੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ।
Punjab1 year ago -
ਸੀਨੀਅਰ ਪੱਤਰਕਾਰ ਤੇ ਲੇਖਕ ਦਲਬੀਰ ਸਿੰਘ ਦਾ ਲੰਬੀ ਬਿਮਾਰੀ ਉਪਰੰਤ ਦੇਹਾਂਤ, ਸਸਕਾਰ ਅੱਜ
ਸੀਨੀਅਰ ਪੱਤਰਕਾਰ ਤੇ ਲੇਖਕ ਦਲਬੀਰ ਸਿੰਘ ਦਾ ਲੰਬੀ ਬਿਮਾਰੀ ਉਪਰੰਤ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਉਨ੍ਹਾਂ ਦਾ ਸਸਕਾਰ ਅੱਜ ਸਾਢੇ 11 ਵਜੇ ਗੰਨਾ ਪਿੰਡ ਵਿਖੇ ਕੀਤਾ ਜਾਵੇਗਾ।
Punjab1 year ago -
ਟ੍ਰੇਨਿੰਗ ਲੈਣ ਆਏ ਏਐੱਸਆਈ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ
ਅੱਜ ਸਵੇਰੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਐਕਡਮੀ ਫਿਲੌਰ ਵਿਖੇ ਟ੍ਰੇਨਿੰਗ ਕਰਨ ਆਏ ਏਐੱਸਆਈ ਰਜਿੰਦਰ ਕੁਮਾਰ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਜ਼ਿਲ੍ਹਾ ਮੁਕਤਸਰ ਤੋਂ ਏਐੱਸਆਈ ਰਜਿੰਦਰ ਕੁਮਾਰ ਉਕਤ ਪੰਜਾਬ ਪੁਲਿਸ ਐਕਡਮੀ ਵਿਖੇ ਟ੍ਰੇਨਿੰਗ ਕਰਨ ਲਈ ਆਇਆ ਹੋਇਆ ਸੀ।
Punjab1 year ago -
ਹਰਕਿਸ਼ਨ ਨਗਰ 'ਚ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ, ਗੁਆਂਢੀ ਫਰਾਰ
ਹਰਕਿਸ਼ਨ ਨਗਰ ਦੇ ਰਹਿਣ ਵਾਲੇ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਅਜੇ ਇਹ ਨਹੀਂ ਪਤਾ ਲੱਗਿਆ ਹੈ ਕਿ ਹੱਤਿਆ ਕਿਸ ਨੇ ਕੀਤੀ, ਪਰ ਮਜ਼ਦੂਰ ਨਾਲ ਰਹਿਣ ਵਾਲਾ ਇਕ ਵਿਅਕਤੀ ਆਪਣੇ ਘਰੋਂ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁ...
Punjab1 year ago -
ਲਿਪ ਕਰੇਗੀ ਬੁੱਧਵਾਰ ਤਕ ਉਮੀਦਵਾਰਾਂ ਦਾ ਐਲਾਨ : ਬੈਂਸ
21 ਅਕਤੂਬਰ ਨੂੰ ਸੂਬੇ 'ਚ ਚਾਰ ਵਿਧਾਨ ਸਭਾ ਸੀਟਾਂ 'ਤੇ ਹੋਣ ਜਾ ਰਹੀਆਂ ਉਪ ਚੋਣਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਸਰਗਰਮ ਹੋ ਗਈ ਹੈ। ਐਤਵਾਰ ਨੂੰ ਪਾਰਟੀ ਦੇ ਕੌਮੀ ਪ੍ਰਧਾਨ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਫਗਵਾੜਾ ਦਾ ਦੌਰਾ ਕੀਤਾ।
Punjab1 year ago -
ਫਗਵਾੜਾ ਦੇ ਨਿਊ ਸੁਖਚੈਨ ਨਗਰ 'ਚ ਔਰਤ ਦੀ ਬੇਰਹਿਮੀ ਨਾਲ ਹੱਤਿਆ, ਦੁਬਈ ਰਹਿੰਦਾ ਹੈ ਪਤੀ
ਇੱਥੋਂ ਦੇ ਨਿਊ ਸੁਖਚੈਨ ਨਗਰ ਖੇਤਰ 'ਚ ਬੁੱਧਵਾਰ ਸਵੇਰੇ ਕੁਲਦੀਪ ਕੌਰ (40) ਨਾਂ ਦੀ ਔਰਤ ਦੀ ਹੱਤਿਆ ਕਰ ਦਿੱਤੀ ਗਈ। ਔਰਤ ਦੀ ਧੌਣ ਤੇ ਪੇਟ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਹਨ। ਹੱਤਿਆ ਦੇ ਕਾਰਨਾਂ ਤੇ ਹੱਤਿਆ ਕਿਸ ਨੇ ਕੀਤੀ ਹੈ, ਫ਼ਿਲਹਾਲ ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।
Punjab1 year ago -
ਫਗਵਾੜਾ ਸਥਿਤ PNB 'ਚ ਪਿਸਤੌਲ ਲਹਿਰਾਉਂਦੇ ਅੰਦਰ ਵੜੇ ਪੰਜ ਲੁਟੇਰੇ, ਸੱਤ ਲੱਖ ਨਕਦੀ ਲੈ ਕੇ ਹੋਏ ਫ਼ਰਾਰ
ਫਗਵਾੜਾ 'ਚ ਪੰਜਾਬ ਨੈਸ਼ਨਲ ਬੈਂਕ (PNB) ਦੀ ਹੁਸ਼ਿਆਰਪੁਰ ਰੋਡ ਸਥਿਤ ਬ੍ਰਾਂਚ 'ਚ ਮੰਗਲਵਾਰ ਦੁਪਹਿਰੇ ਅਚਾਨਕ ਪੰਜ ਹਥਿਆਰਬੰਦ ਲੁਟੇਰੇ ਵੜ ਗਏ। ਲੁਟੇਰਿਆਂ ਨੇ ਪਿਸਤੌਲ ਦੇ ਜ਼ੋਰ 'ਤੇ ਮੁਲਾਜ਼ਮਾਂ ਤੇ ਉੱਥੇ ਮੌਜੂਦ ਗਾਹਕਾਂ ਨੂੰ ਧਮਕਾਇਆ ਤੇ ਉਨ੍ਹਾਂ ਦੇ ਮੋਬਾਈਲ ਫੋਨ ਲੈ ਲਏ। ਇਸ ਤੋਂ ...
Punjab1 year ago -
ਤੇਜ਼ ਰਫ਼ਤਾਰ ਫੋਰਡ ਇੰਡੈਵਰ ਦਾ ਟਾਇਰ ਨਿਕਲਿਆ, ਰੇਲਿੰਗ ਨਾਲ ਟਕਰਾ ਕੇ ਨੌਜਵਾਨ ਦੀ ਮੌਤ, ਤਿੰਨ ਸਾਥੀ ਜ਼ਖ਼ਮੀ
ਫਗਵਾੜਾ ਰੋਡ 'ਤੇ ਮੋਦੀ ਰਿਜ਼ਾਰਟ ਤੋਂ ਕੁਝ ਹੀ ਦੂਰ ਤੇਜ਼ ਰਫ਼ਤਾਰ ਫੋਰਡ ਇੰਡੈਵਰ ਦਾ ਅਗਲਾ ਟਾਇਰ ਨਿਕਲਣ ਕਾਰਨ ਹੋਏ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਗੱਡੀ 'ਚ ਸਵਾਰ ਤਿੰਨ ਹੋਰ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ।
Punjab1 year ago