-
ਮੈਲਬੌਰਨ ਦੀ ਦਲੇਰ ਪੰਜਾਬੀ ਕੁੜੀ ਨੇ ਕਿਸਾਨ ਅੰਦੋਲਨ ਦੇ ਹੱਕ 'ਚ 15 ਹਜ਼ਾਰ ਫੁੱਟ ਤੋਂ ਮਾਰੀ ਛਾਲ
ਕਿਸਾਨ ਅੰਦੋਲਨ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਨ ਲਈ ਦੁਨੀਆ ਭਰ 'ਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ-ਵੱਖਰੇ ਢੰਗ ਤਰੀਕੇ ਵਰਤ ਰਹੇ ਹਨ। ਉਹ ਭਾਰਤ ਦੀ ਮੋਦੀ ਸਰਕਾਰ ਪ੍ਰਤੀ ਰੋਸ ਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਜਿੱਥੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਜਿਸ ਵਿਚ ਕਾਰ ਰੈਲੀਆਂ, ਸ਼ਾਂਤਮ...
World20 days ago -
ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਜੌਕੀ ਹਰਨੇਕ ਸਿੰਘ ਨੇਕੀ ਦੀ ਹਾਲਤ ਗੰਭੀਰ
International news ਨਿਊਜ਼ੀਲੈਂਡ ਦੇ ਵਿਵਾਦਤ ਰੇਡੀਓ ਜੌਕੀ ਹਰਨੇਕ ਸਿੰਘ ਨੇਕੀ ਦੇ ਨਜ਼ਦੀਕੀ ਸਾਥੀਆਂ ਤੇ ਪਤਨੀ ਨੇ ਅੱਜ ਪਹਿਲੀ ਵਾਰ ਕੌਮੀ ਮੀਡੀਆ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਨੇਕੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਾਰ ਦੇ ਸ਼ੀਸ਼ੇ ਭੰਨ੍ਹ ਦਿੱਤੇ ਗਏ ਸਨ ਅਤੇ ਉਨ੍ਹਾ...
World26 days ago -
ਆਸਟ੍ਰੇਲੀਆ ਨਾਲ ਹੋਰ ਡੂੰਘਾ ਤਣਾਅ, ਚੀਨੀ ਸਰਕਾਰ ਨੇ ਸ਼ਰਾਬ 'ਤੇ ਲਾਈ ਵਾਧੂ ਫ਼ੀਸ
ਚੀਨੀ ਵਣਜ ਮੰਤਰਾਲੇ ਨੇ ਅਗਸਤ 'ਚ ਸ਼ੁਰੂ ਹੋਈ ਇਕ ਜਾਂਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਸਟ੍ਰੇਲੀਆ ਨੇ ਗ਼ਲਤ ਤਰੀਕੇ ਨਾਲ ਸ਼ਰਾਬ ਨਿਰਯਾਤ 'ਤੇ ਸਬਸਿਡੀ ਦਿੱਤੀ, ਜਿਸ ਨਾਲ ਚੀਨੀ ਉਤਪਾਦਕਾਂ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਆਯਾਤ ਕਰਨ ਵਾਲਿਆਂ ਨੂੰ 6.3 ਫ਼ੀਸਦੀ ਤੋਂ 6...
World1 month ago -
ਆਸਟ੍ਰੇਲੀਆ ਗੂਗਲ-ਫੇਸਬੁੱਕ ਨੂੰ ਕਰੇਗਾ ਨਿਊਜ਼ ਦਾ ਭੁਗਤਾਨ
International news ਆਸਟ੍ਰੇਲੀਆ ਦੀ ਸਰਕਾਰ ਬੁੱਧਵਾਰ ਨੂੰ ਸੰਸਦ ਵਿਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਇੰਟਰਨੈੱਟ ਮੀਡੀਆ ਵਿਸ਼ੇਸ਼ ਤੌਰ 'ਤੇ ਗੂਗਲ ਅਤੇ ਫੇਸਬੁੱਕ 'ਤੇ ਖ਼ਬਰ ਸਮੱਗਰੀ ਪਾਉਣ 'ਤੇ ਇਨ੍ਹਾਂ ਕੰਪਨੀਆਂ ਨੂੰ ਭੁਗਤਾਨ ਕਰਨਾ ਪਵੇਗਾ।
World1 month ago -
ਅਫ਼ਗਾਨਿਸਤਾਨ ਵਿਚ ਤਾਇਨਾਤੀ ਦੌਰਾਨ ਆਸਟ੍ਰੇਲੀਆ ਦੀ ਫ਼ੌਜ ਦੇ 19 ਜਵਾਨ ਯੁੱਧ ਅਪਰਾਧ ਦੇ ਦੋਸ਼ੀ
ਫ਼ੌਜ ਦੀ ਯੁੱਧ ਅਪਰਾਧ ਦੇ ਸਬੰਧ ਵਿਚ ਵੀਰਵਾਰ ਨੂੰ ਆਈ ਰਿਪੋਰਟ ਵਿਚ ਇਹ ਮਾਮਲਾ ਉਜਾਗਰ ਹੋਇਆ ਹੈ। ਆਸਟ੍ਰੇਲੀਆ ਦੇ ਫ਼ੌਜ ਮੁਖੀ ਨੇ ਅਫ਼ਗਾਨਿਸਤਾਨ ਅਤੇ ਆਪਣੇ ਦੇਸ਼ ਦੋਵਾਂ ਤੋਂ ਹੀ ਇਕ ਕੰਮ ਲਈ ਮਾਫ਼ੀ ਮੰਗੀ ਹੈ।
World2 months ago -
Vienna Terror Attack: ਵਿਆਨਾ 'ਚ ਕੁਝ ਅੱਤਵਾਦੀਆਂ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 7 ਲੋਕਾਂ ਦੀ ਮੌਤ, 1 ਅੱਤਵਾਦੀ ਢੇਰ
ਆਸਟਰੀਆ ਦੀ ਰਾਜਧਾਨੀ, ਵਿਆਨਾ 'ਚ ਸੋਮਵਾਰ ਸ਼ਾਮ ਨੂੰ ਇਕ ਅੱਤਵਾਦੀ ਹਮਲਾ ਹੋਇਆ। ਕੁਝ ਅੱਤਵਾਦੀਆਂ ਨੇ ਰਾਜਨਧਾਨੀ ਸਮੇਤ ਕਈ ਸ਼ਹਿਰਾਂ 'ਚ ਲੋਕਾਂ 'ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਗੋਲ਼ੀਬਾਰੀ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ ਹਨ।
World2 months ago -
ਆਪਣੇ ਸਮੁੰਦਰੀ ਫ਼ੌਜੀਆਂ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ 'ਚ ਤਾਇਨਾਤ ਕਰੇਗਾ ਆਸਟ੍ਰੇਲੀਆ
ਹਿੰਦ ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਹਮਲਾਵਰ ਰੁਖ਼ ਵਿਚਾਲੇ ਆਸਟ੍ਰੇਲੀਆ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਸਮੁੰਦਰੀ ਫ਼ੌਜੀਆਂ ਨੂੰ ਪੱਛਮੀ ਏਸ਼ੀਆ ਤੋਂ ਏਸ਼ੀਆ-ਪ੍ਰਸ਼ਾਂਤ ਤੇ ਚੀਨੀ ਇਲਾਕੇ 'ਚ ਟਰਾਂਸਫਰ ਕਰੇਗਾ।
World2 months ago -
ਰੋਜ਼ਾਨਾ ਧੋਣ ’ਤੇ ਹੀ ਕਾਰਗਰ ਹੈ ਕੱਪੜੇ ਦਾ ਮਾਸਕ, ਇਸਤੇਮਾਲ ਕਰਨ ਤੋਂ ਬਾਅਦ ਗਰਮ ਪਾਣੀ ਨਾਲ ਧੋਣਾ ਜ਼ਰੂਰੀ
ਭਾਵੇਂ ਇਹ ਕੱਪੜੇ ਦਾ ਮਾਸਕ ਹੋਵੇ ਜਾਂ ਸਰਜੀਕਲ ਮਾਸਕ, ਦੋਵਾਂ ਨੂੰ ਵਰਤੋਂ ਤੋਂ ਬਾਅਦ 'ਦੂਸ਼ਿਤ' ਮੰਨਿਆ ਜਾਣਾ ਚਾਹੀਦਾ ਹੈ।'' ਉਨ੍ਹਾਂ ਕਿਹਾ ਕਿ ਸਰਜੀਕਲ ਮਾਸਕ ਇਕ ਵਾਰ ਇਸਤੇਮਾਲ ਕੀਤੇ ਜਾਣ ਤੇ ਖਾਰਜ ਕਰ ਦਿੱਤੇ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਕੱਪੜੇ ਦੇ ਮਾਸਕ ਨੂੰ ਬਿਨਾਂ ਧੋਤੇ...
World3 months ago -
ਫਰਾਂਸ ਤੋਂ ਅਲੱਗ ਨਹੀਂ ਹੋਵੇਗਾ ਨਿਊ ਕੈਲੇਡੋਨੀਆ, ਰਾਇਸ਼ੁਮਾਰੀ 'ਚ ਲੋਕਾਂ ਨੇ ਇਸ ਦੇ ਵਿਰੋਧ ਵਿਚ ਪਾਈਆਂ ਵੋਟਾਂ
ਨਿਊ ਕੈਲੇਡੋਨੀਆ ਫਰਾਂਸ ਤੋਂ ਅਲੱਗ ਨਹੀਂ ਹੋਵੇਗਾ। ਐਤਵਾਰ ਨੂੰ ਆਜ਼ਾਦੀ ਲਈ ਹੋਈ ਰਾਇਸ਼ੁਮਾਰੀ ਵਿਚ ਲੋਕਾਂ ਨੇ ਇਸ ਦੇ ਵਿਰੋਧ ਵਿਚ ਵੋਟਾਂ ਪਾਈਆਂ।
World3 months ago -
ਫਰਾਂਸ ਤੋਂ ਆਜ਼ਾਦੀ ਲਈ ਨਿਊ ਕੈਲੇਡੋਨੀਆ 'ਚ ਰਾਇਸ਼ੁਮਾਰੀ, ਵੱਡੀ ਗਿਣਤੀ 'ਚ ਲੋਕਾਂ ਨੇ ਵੋਟਾਂ ਪਾਈਆਂ
ਫਰਾਂਸ ਤੋਂ ਅਲੱਗ ਹੋਣ ਦੇ ਮੁੱਦੇ 'ਤੇ ਐਤਵਾਰ ਨੂੰ ਨਿਊ ਕੈਲੇਡੋਨੀਆ ਵਿਚ ਰਾਇਸ਼ੁਮਾਰੀ ਕਰਵਾਈ ਗਈ। ਇਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਵੋਟਾਂ ਪਾਈਆਂ।
World3 months ago -
ਆਸਟ੍ਰੇਲੀਆ 'ਚ ਲਾਕਡਾਊਨ ਖ਼ਿਲਾਫ਼ ਸੜਕਾਂ 'ਤੇ ਉਤਰੇ ਲੋਕ
ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ 'ਚ ਸ਼ਨਿਚਰਵਾਰ ਨੂੰ ਸੈਂਕੜੇ ਲੋਕ ਲਾਕਡਾਊਨ ਖ਼ਿਲਾਫ਼ ਸੜਕਾਂ 'ਤੇ ਉਤਰ ਆਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ।
World4 months ago -
ਭਾਰਤੀ ਮੂਲ ਦੀ ਲੀਸਾ ਸਿੰਘ ਤੇ ਸਾਬਕਾ ਕ੍ਰਿਕਟਰ ਮੈਥਿਊ ਹੇਡਨ ਆਸਟ੍ਰੇਲੀਆ ਦੇ ਵਪਾਰ ਦੂਤ ਨਿਯੁਕਤ
ਭਾਰਤ ਨਾਲ ਵਪਾਰਕ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਮੈਥਿਊ ਹੇਡਨ ਅਤੇ ਭਾਰਤੀ ਮੂਲ ਦੀ ਸਿਆਸਤਦਾਨ ਲੀਸਾ ਸਿੰਘ ਨੂੰ ਆਪਣਾ ਵਪਾਰ ਦੂਤ ਨਿਯੁਕਤ ਕੀਤਾ ਹੈ।
World4 months ago -
ਫੇਸਬੁੱਕ ਦੀ ਧਮਕੀ : ਆਸਟਰੇਲੀਆ 'ਚ ਮੀਡੀਆ ਤੇ ਯੂਜ਼ਰਜ਼ ਨੂੰ ਬਲਾਕ ਕਰ ਸਕਦੈ!
ਦਿੱਗਜ ਸੋਸ਼ਲ ਮੀਡਿਆ 'ਚ ਸ਼ੁਮਾਰ ਫੇਸਬੁੱਕ ਨੇ ਆਸਟਰੇਲੀਆ 'ਚ ਮੀਡੀਆ ਸੰਸਥਾਨਾਂ ਤੇ ਯੂਜ਼ਰਜ਼ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਹੈ।
World4 months ago -
ਆਸਟਰੇਲੀਆ ’ਚ ਕੋਰੋਨਾ ਮਹਾਮਾਰੀ ਦਾ ਕਹਿਰ, ਵਿਕਟੋਰੀਆ ਸਟੇਟ ’ਚ ਸਭ ਤੋਂ ਜ਼ਿਆਦਾ ਮਾਮਲੇ ਆਏ ਸਾਹਮਣੇ
ਆਸਟਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਕਟੋਰੀਆ ਸਟੇਟ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਮੌਤਾਂ ਦੇ ਮਾਮਲੇ ਵਿਚ ਵੀ ਇਕ ਰਿਕਾਰਡ ਕਾਇਮ ਹੋਇਆ ਹੈ।
World4 months ago -
ਆਸਟ੍ਰੇਲੀਆ ਨੇ ਗੂਗਲ ਨੂੰ ਕਿਹਾ ਸਮਾਚਾਰ ਸਮੱਗਰੀ ਦੇ ਬਦਲੇ ਦਿਓ ਪੈਸੇ, ਗੂਗਲ ਨੇ ਕਿਹਾ ਬੰਦ ਕਰ ਦੇਵੇਗਾ ਸੇਵਾ
ਕੈਨਬਰਾ (ਏਜੰਸੀਆਂ) : ਗੂਗਲ ਨੇ ਆਸਟ੍ਰੇਲੀਆ ਵਿਚ ਮੁਫ਼ਤ ਸਰਚ ਸੇਵਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਤਕਨੀਕੀ ਕੰਪਨੀ ਨੇ ਇਹ ਧਮਕੀ ਆਸਟ੍ਰੇਲਿਆਈ ਸਰਕਾਰ ਵੱਲੋਂ
World5 months ago -
ਪਤੀ ਨੇ ਬਿਨਾ ਕਿਸੇ ਹਥਿਆਰ ਦੇ White Shark 'ਤੇ ਹਮਲਾ ਕਰ ਕੇ ਪਤਨੀ ਨੂੰ ਮੌਤ ਦੇ ਮੂੰਹ 'ਚੋਂ ਬਚਾਇਆ
ਆਸਟਰੇਲੀਆ 'ਚ White Shark ਨੇ ਸਰਫਿੰਗ ਕਰ ਰਹੀ ਇਕ ਔਰਤ ਨੂੰ ਫੜ ਲਿਆ ਸੀ ਤੇ ਉਸ ਦਾ ਪੈਰ ਚਬਾਣ ਲੱਗੀ, ਉਦੋਂ ਉਸ ਔਰਤ ਦਾ ਪਤੀ ਪਾਣੀ 'ਚ ਆਇਆ ਤੇ White Shark 'ਤੇ ਹਮਲਾ ਕਰਦੇ ਹੋਏ ਹੈਰਾਨ ਕਰਨ ਵਾਲੇ ਢੰਗ ਨਾਲ ਆਪਣੀ ਪਤਨੀ ਨੂੰ ਬਚਾ ਲਿਆ।
World5 months ago -
ਸਿਰਫ਼ 20 ਮਿੰਟਾਂ 'ਚ ਚੱਲ ਸਕੇਗਾ ਕੋਰੋਨਾ ਦਾ ਪਤਾ
ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਦੇ ਯਤਨ ਵਿਚ ਕਈ ਇਲਾਜ ਅਤੇ ਵੈਕਸੀਨ 'ਤੇ ਖੋਜ ਦੇ ਨਾਲ ਹੀ ਜਾਂਚ ਦੀ ਪ੍ਰਕਿਰਿਆ...
World5 months ago -
ਆਸਟਰੇਲੀਆ ਵਿਚ ਇਕੋ ਦਿਨ ਵਿਚ ਸਭ ਤੋਂ ਵੱਧ COVID-19 ਮੌਤਾਂ ਕੀਤੀਆਂ ਗਈਆਂ ਦਰਜ਼
ਆਸਟਰੇਲੀਆ ਨੇ ਸੋਮਵਾਰ ਨੂੰ ਵਿਕਟੋਰੀਆ ਸੂਬੇ 'ਚ ਬੀਤੇ 24 ਘੰਟਿਆਂ ਦੌਰਾਨ 19 ਲੋਕਾਂ ਦੀਆਂ ਮੌਤਾਂ ਦੇ ਨਾਲ ਆਪਣੇ ਸਭ ਤੋਂ ਵੱਧ ਰੋਜ਼ਾਨਾ...
World5 months ago -
ਗੂਗਲ ਅਤੇ ਫੇਸਬੁੱਕ 'ਤੇ ਖ਼ਬਰਾਂ ਪਾਉਣ ਲਈ ਆਸਟ੍ਰੇਲੀਆਈ ਮੀਡੀਆ ਨੂੰ ਭੁਗਤਾਨ ਕਰਨਾ ਹੋਵੇਗਾ
ਆਸਟ੍ਰੇਲੀਆ ਦੀ ਸਰਕਾਰ ਨੇ 6acebook ਅਤੇ 7oogle ਨੂੰ ਖ਼ਬਰਾਂ ਅਤੇ ਲੇਖਾਂ ਤੋਂ ਪੈਦਾ ਹੋਣ ਵਾਲੇ ਮਾਲੀਆ ਨੂੰ ਸ਼ੇਅਰ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਦੁਨੀਆ ਭਰ 'ਚ ਡਿਜੀਟਲ ਦਿੱਗਜਾਂ ਖ਼ਿਲਾਫ਼ ਰੈਗੂਲੇਟਰੀ ਅਤੇ ਸਿਆਸੀ ਮੋਰਚੇ ਖੋਲ੍ਹਣ ਦਾ ਪਹਿਲਾਂ ਕਦਮ ਹੈ। ਖ਼ਜ਼ਾਨਚੀ ਜੋਸ਼ ਫ੍ਰਾਈਡੇਨਬ...
World5 months ago -
ਲਾਕਡਾਊਨ ਦੌਰਾਨ ਬਟਰ ਚਿਕਨ ਖਾਣਾ ਪਿਆ ਮਹਿੰਗਾ, ਲਾਕਡਾਊਨ ਦੀ ਉਲੰਘਣਾ ਕਰਨ 'ਤੇ ਕੀਤਾ ਭਾਰੀ ਜੁਰਮਾਨਾ
ਮੈਲਬੌਰਨ 'ਚ ਲਾਕਡਾਊਨ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਦੌਰਾਨ ਕੁਝ ਲੋਕਾਂ ਨੂੰ ਖਾਣਾ ਪੀਣਾ ਜ਼ਿਆਦਾ ਹੀ ਮਹਿੰਗਾ ਪੈ ਗਿਆ।
World6 months ago