-
Martyrdom Day Special: ਕਿਸ਼ਨ ਸਿੰਘ ਦੀ ਗੜਗੱਜ ਤੋਂ ਥਰ-ਥਰ ਕੰਬਦੇ ਸਨ ਬਰਤਾਨਵੀ ਹਕੂਮਤ ਦੇ ਪਿੱਠੂ
ਅੰਗਰੇਜ਼ ਹਕੂਮਤ ਵਿਰੁੱਧ ਜੂਝਣ ਵਾਲੀ ਬੱਬਰ ਅਕਾਲੀ ਲਹਿਰ ਦੇ ਬਾਨੀ ਜਲੰਧਰ ਜ਼ਿਲ੍ਹੇ ਦੇ ਪਿੰਡ ਬੜਿੰਗ ਦੇ ਜੰਮਪਲ ਕਿਸ਼ਨ ਸਿੰਘ ਗੜਗੱਜ ਸਨ, ਜਿਨ੍ਹਾਂ ਦਾ ਜਨਮ 1886 ’ਚ ਹੋਇਆ ਸੀ। 1906 ’ਚ ਉਹ ਬਰਤਾਨਵੀ ਫੌਜ ’ਚ ਸਿਪਾਹੀ ਭਰਤੀ ਹੋ ਗਏ ਤੇ 35 ਸਿੱਖ ਬਟਾਲੀਅਨ ’ਚ ਹੌਲਦਾਰ ਦੇ ਅਹੁਦੇ ’...
Punjab9 hours ago -
ਨੌਜਵਾਨ ਦੀ ਝੁਲਸਣ ਨਾਲ ਮੌਤ
ਥਾਣਾ ਨੰ. ਤਿੰਨ ਦੀ ਹੱਦ ਵਿਚ ਪੈਂਦੇ ਲਾਲ ਬਾਜ਼ਾਰ ਵਿਚ ਸਥਿਤ ਭੱਟ ਮਾਰਕੀਟ 'ਚ ਹੌਜਰੀ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਇਕ ਨੌਜਵਾਨ ਦੀ ਉਸਦੇ ਕਮਰੇ ਵਿਚ ਸ਼ੁੱਕਰਵਾਰ ਸਵੇਰੇ ਝੁਲਸੀ ਹਾਲਤ ਵਿਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਉਕਤ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੀ ਗਈ ਹੈ ਜਾਂ ਕਿਸੇ ...
Punjab10 hours ago -
ਕੈਂਟਰ 'ਚ ਟਰਾਲਾ ਵੱਜਣ ਨਾਲ ਟਰਾਲਾ ਚਾਲਕ ਦੀ ਮੌਤ
ਗੁਰਾਇਆ ਥਾਣੇ ਦੇ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਜਿਥੇ ਇਕ ਕੈਂਟਰ ਵਿਚ ਟਰਾਲਾ ਜਾ ਲੱਗਾ। ਮਿਲੀ ਜਾਣਕਾਰੀ ਅਨੁਸਾਰ ਖੰਨਾ ਤੋਂ ਫਗਵਾੜਾ ਜਾ ਰਹੇ ਸਰੀਆ ਲੱਦੇ ਕੈਂਟਰ 'ਚ ਪਿੱਿਛਓਂ ਦੀ ਇਕ ਟਰਾਲਾ ਜਾ ਵੱਜਿਆ। ਜਿਸ ਵਿਚ ਟਰਾਲਾ ਚਾਲਕ ਦੀ ਮੌਕੇ 'ਤੇ ਹੀ ...
Punjab11 hours ago -
ਗੁਰਾਇਆ ਨੇੜੇ ਕੈਂਟਰ ਤੇ ਟਰਾਲੇ ਵਿਚਾਲੇ ਵਾਪਰਿਆ ਭਿਆਨਕ ਹਾਦਸਾ, ਟਰਾਲਾ ਚਾਲਕ ਦੀ ਮੌਕੇ 'ਤੇ ਮੌਤ
ਪੀਬੀ 19 ਈ 7354 ਨੰਬਰ ਕੈਂਟਰ ਜੋ ਸਰੀਆ ਲੱਦਿਆ ਸੀ ਜੋ ਖੰਨੇ ਤੋ ਫਗਵਾੜਾ ਜਾ ਰਿਹਾ ਸੀ ਤਾਂ ਜਿਸ ਦੇ ਪਿੱਛੇ ਆ ਰਿਹਾ ਇੱਕ ਟਰਾਲਾ ਨੰਬਰ ਪੀਬੀ 11 ਸੀਈ 5083 ਜੋ ਲੁਧਿਆਣਾ ਤੋ ਜੰਮੂ ਵੱਲ ਜਾ ਰਿਹਾ ਸੀ ਦੇ ਵਿੱਚ ਜਾ ਲੱਗਾ। ਜਿਸ ਵਿੱਚ ਟਰਾਲਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗ...
Punjab12 hours ago -
30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮੋਟਰਸਾਈਕਲ ਸਵਾਰ ਕਾਬੂ
ਥਾਣਾ ਸ਼ਾਹਕੋਟ ਦੀ ਪੁਲਿਸ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ 30 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਬੂਟਾ ਰਾਮ ਨੇ ਪੁਲਿਸ ਪਾਰਟੀ ਸਮੇਤ ਪਰਜੀਆਂ ਮੋੜ ਤੋਂ ਬਿਨਾਂ ਨੰਬਰੀ ਪਲਟੀਨਾ ਮੋਟਰਸ...
Punjab13 hours ago -
ਚੋਰੀ ਦੇ 2 ਮੋਟਰਸਾਈਕਲਾਂ ਸਣੇ ਕਾਬੂ
ਥਾਣਾ ਨੰ. ਤਿੰਨ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਉਸ ਵੇਲੇ ਮੋਟਰਸਾਈਕਲ ਚੋਰ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਜਦ ਉਹ ਇਸ ਨੂੰ ਵੇਚਣ ਲਈ ਗਾਹਕ ਦੀ ਉਡੀਕ 'ਚ ਖੜ੍ਹਾ ਸੀ। ਗਿ੍ਫ਼ਤਾਰੀ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਚੋਰੀ ...
Punjab13 hours ago -
ਵਧ ਰਿਹੈ ਕੋਰੋਨਾ ਮਹਾਮਾਰੀ ਦਾ ਪ੍ਰਭਾਵ, ਕੀ ਭਲਕੇ ਲੱਗੇਗਾ ਸੰਡੇ ਬਾਜ਼ਾਰ ?
ਜਲੰਧਰ 'ਚ ਪਿਛਲੇ ਦਿਨਾਂ ਤੋਂ ਲਗਾਤਾਰ ਵਧ ਰਹੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਜਿਥੇ ਸਰਕਾਰ ਚਿੰਤਤ ਹੋ ਗਈ ਹੈ ਉਥੇ ਕੀ ਜ਼ਿਲ੍ਹਾ ਪ੍ਰਸ਼ਾਸਨ ਆਉਂਦੇ ਐਤਵਾਰ ਨੂੰ ਸੰਡੇ ਬਾਜ਼ਾਰ ਲਾਉਣ ਦੀ ਇਜਾਜ਼ਤ ਦੇਵੇਗਾ ? ਕਿਉਂਕਿ ਨਗਰ ਨਿਗਮ ਵੱਲੋਂ ਸੰਡੇ ਬਾਜ਼ਾਰ ਲਾਉਣ ਦੀ ਕਿਸੇ ਤਰ੍ਹਾਂ ਦੀ ਕੋ...
Punjab14 hours ago -
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਜੈਕਾਰਿਆਂ ਦੀ ਗੂੰਜ 'ਚ ਹੋਈ ਸ਼ੁਰੂ, ਸਵਾਗਤ ਲਈ ਥਾਂ ਥਾਂ' ਤੇ ਲੱਗੀਆਂ ਸਟੇਜਾਂ
Punjab news ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਸਾਢੇ ਬਾਰ੍ਹਾਂ ਵਜੇ ਦੇ ਕਰੀਬ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਜੈਕਾਰਿਆਂ ਦੀ ਗੂੰਜ 'ਚ ਆਰੰਭ ਹੋਈ।
Punjab16 hours ago -
ਅੱਗ ’ਚ ਝੁਲਸਣ ਨਾਲ ਨੌਜਵਾਨ ਦੀ ਮੌਤ, ਮੌਕੇ ਤੋਂ ਮਿਲੀ ਸ਼ਰਾਬ ਦੀ ਬੋਤਲ, ਮਾਚਿਸ ਤੇ ਬੀੜੀ ਦਾ ਬੰਡਲ
Punjab news ਲਾਲ ਬਾਜ਼ਾਰ ਦੀ ਭੱਟ ਮਾਰਕੀਟ ’ਚ ਸੁਨਿਆਰੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਨੌਜਵਾਨ ਨੇ ਖੁਦ ਨੂੰ ਅੱਗ ਲਗਾਈ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Punjab16 hours ago -
ਟੈਸਟਿੰਗ ਦੇ ਡਰ ਤੋਂ ਦਿੱਲੀ ਜਾਣ ਦਾ ਪ੍ਰੋਗਰਾਮ ਬਦਲ ਰਹੇ ਪੰਜਾਬ ਦੇ ਲੋਕ, ਫਲਾਈਟ ਦੇ ਯਾਤਰੀਆਂ ’ਚ ਵੀ ਕਮੀ ਦੀ ਸੰਭਾਵਨਾ
Punjab news ਦਿੱਲੀ ’ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੋਰੋਨਾ ਵਾਇਰਸ ਰਿਪੋਰਟ ਜ਼ਰੂਰੀ ਬਣਾਏ ਜਾਣ ਦੇ ਕਾਰਨ ਹੁਣ ਕਈ ਲੋਕਾਂ ਨੇ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਟੈਸਟਿੰਗ ਰਿਪੋਰਟ ਦੀ ਜ਼ਰੂਰਤ ਸ਼ੁੱਕਰਵਾਰ ਰਾਤ 12 ਵਜੇ ਲਾਗੂ ਹੋ ਜਾਵੇਗੀ।
Punjab20 hours ago -
ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ, 65 ਪਾਜ਼ੇਟਿਵ
ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਬਾਵਜੂਦ ਲੋਕ ਸਾਵਧਾਨੀ ਨਹੀਂ ਵਰਤ ਰਹੇ। ਬਾਜ਼ਾਰਾਂ ਤੇ ਸਮਾਗਮਾਂ 'ਚ ਭੀੜ ਇਕੱਠੀ ਹੋਣ ਦਾ ਸਿਲਸਿਲਾ ਜਾਰੀ ਹੈ। ਜ਼ਿਆਦਾਤਰ ਲੋਕ ਚਿਹਰੇ 'ਤੇ ਮਾਸਕ ਪਾਏ ਬਿਨਾਂ ਹੀ ਘਰ ਤੋਂ ਬਾਹਰ ਨਿਕਲ ਰਹੇ ਹਨ। ਉੱਥੇ ਹੀ ਸਰਕਾਰੀ ਫਰਮਾਨ ਜਾਰੀ ਹੋਣ ਦੇ ਬਾਵਜ...
Punjab1 day ago -
Potato Production in Punjab : ਅੰਦੋਲਨ ਦੌਰਾਨ ਆਲੂ ਦੀ ਬੰਪਰ ਪੈਦਾਵਾਰ ਨਾਲ ਮਾਲਾਮਾਲ ਹੋਣਗੇ ਕਿਸਾਨ
ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਭਾਵੇਂ ਹੀ ਪੰਜਾਬ ਦੇ ਹਜ਼ਾਰਾਂ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ, ਪਰ ਇਸ ਦੌਰਾਨ ਖੇਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗ ਪਈ ਹੈ। ਦੋਆਬਾ ਖੇਤਰ 'ਚ ਕਿਸਾਨਾਂ ਨੇ ਇਸ ਵਾਰ ਆਲੂ ਦੀ ਬੰਪਰ ਫਸਲ ਲਈ ਹੈ।
Punjab1 day ago -
25 ਹਜ਼ਾਰ ਦੀ ਰਿਸ਼ਵਤ ਲੈਂਦੇ ਏਐੱਸਆਈ ਤੇ ਨੰਬਰਦਾਰ ਕਾਬੂ
ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਦੀ ਟੀਮ ਵੱਲੋਂ ਇਕ ਨੌਜਵਾਨ ਦੀ ਸ਼ਿਕਾਇਤ 'ਤੇ ਥਾਣਾ ਮਕਸੂਦਾਂ 'ਚ ਤਾਇਨਾਤ ਇਕ ਏਐੱਸਆਈ ਤੇ ਉਸ ਦਾ ਸਾਥ ਦੇਣ ਵਾਲੇ ਪਿੰਡ ਨਾਹਰਪੁਰ ਦੇ ਨੰਬਰਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਵਿ...
Punjab1 day ago -
ਨਿੱਜੀ ਸਕੂਲ ਦੀ ਵਿਦਿਆਰਥਣ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
ਬਲਾਕ ਭੋਗਪੁਰ ਦੇ ਇਕ ਪ੍ਰਰਾਈਵੇਟ ਸਕੂਲ 'ਚ 12ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਵੱਲੋਂ ਦੂਜੀ ਮੰਜਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਦਿੰਦਿਆਂ 17 ਸਾਲਾ ਵਿਦਿਆਰਥਣ ਦੇ ਮਾਮਾ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭਾਣਜੀ ਭੋਗਪੁਰ ਦੇ ਇਕ ਨ...
Punjab1 day ago -
ਏਐੱਸਆਈ ਤੇ ਨੰਬਰਦਾਰ 85 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਦੀ ਟੀਮ ਵੱਲੋਂ ਇੱਕ ਨੌਜਵਾਨ ਦੀ ਸ਼ਿਕਾਇਤ ਤੇ ਥਾਣਾ ਮਕਸੂਦਾਂ ਵਿੱਚ ਤਾਇਨਾਤ ਇਕ ਏਐੱਸਆਈ ਅਤੇ ਉਸ ਦਾ ਸਾਥ ਦੇਣ ਵਾਲੇ ਪਿੰਡ ਨਾਹਰਪੁਰ ਦੇ ਨੰਬਰਦਾਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
Punjab1 day ago -
ਜ਼ਹਿਰੀਲੀ ਦਵਾਈ ਪੀਣ ਨਾਲ ਵਿਆਹੁਤਾ ਦੀ ਮੌਤ, ਪਤੀ ਤੇ ਸੱਸ ਖਿਲਾਫ਼ ਮਾਮਲਾ ਦਰਜ
ਥਾਣਾ ਲਾਂਬੜਾ 'ਚ ਪੈਂਦੇ ਪਿੰਡ ਮਲਕੋ ਤਰਾੜ 'ਚ ਵੀਰਵਾਰ ਸਵੇਰੇ ਜ਼ਹਿਰੀਲੀ ਦਵਾਈ ਪੀਣ ਨਾਲ ਇਕ ਵਿਆਹੁਤਾ ਦੀ ਮੌਤ ਹੋ ਗਈ। ਇਸ ਵਿਆਹੁਤਾ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਆਪਣੀ ਲੜਕੀ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਦੋਸ਼ ਲਾਏ ਗਏ। ਲਾਂਬੜਾ ਪੁਲਿਸ ਨੂੰ ਦਿੱਤੀ ਸ਼ਿਕਾ...
Punjab1 day ago -
ਨਗਰ ਨਿਗਮ ਦੀ ਵਰਕਸ਼ਾਪ ਦੇ ਪੰਪ ਤੇ ਤੇਲ ਖ਼ਤਮ ਹੋਣ ਕਾਰਨ ਗੱਡੀਆਂ ਹੋਈਆਂ ਖੜ੍ਹੀਆਂ
ਨਗਰ ਨਿਗਮ ਦੀ ਲੰਮਾ ਪਿੰਡ ਚੌਕ ਸਥਿਤ ਵਰਕਸ਼ਾਪ ਦੇ ਪੈਟਰੋਲ ਪੰਪ 'ਤੇ ਤੇਲ ਖ਼ਤਮ ਹੋਣ ਕਾਰਨ ਗੱਡੀਆਂ ਨੂੰ ਤੇਲ ਨਹੀਂ ਮਿਲਿਆ ਜਿਸ ਕਾਰਨ ਸਵੇਰੇ ਗੱਡੀਆਂ ਨਹੀਂ ਨਿਕਲ ਸਕੀਆਂ ਅਤੇ ਸ਼ਹਿਰ 'ਚੋਂ ਕੂੜੇ ਦੀ ਢੁਆਈ ਦਾ ਕੰਮ ਨਹੀਂ ਹੋ ਸਕਿਆ। ਨਗਰ ਨਿਗਮ ਦੀਆਂ ਗੱਡੀਆਂ ਨੂੰ ਰੋਜ਼ਾਨਾ ਲਗਪਗ 4 ਹ...
Punjab1 day ago -
ਕਮਿਸ਼ਨਰੇਟ ਪੁਲਿਸ ਨੇ ਚਲਾਈ ਭਿਖਾਰੀਆਂ ਖ਼ਿਲਾਫ਼ ਮੁਹਿੰਮ
ਸ਼ਹਿਰ ਵਿਚ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਲੋਕਾਂ ਦਾ ਸਾਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਵਧਣ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਹਰੇਕ ਚੌਕ 'ਚ ਭੀਖ ਮੰਗਣ ਦੀ ਆੜ ਵਿਚ ਬੈਠੇ ਕਈ ਗ਼ਲਤ ਅਨਸਰਾਂ ਖ਼ਿਲਾਫ਼ ਵੀਰਵਾਰ ਨੂੰ ਮੁਹਿੰਮ ਚਲਾਈ ਗਈ ਤੇ ਇਨ੍ਹਾਂ ਭਿਖਾਰੀਆਂ ਨੂੰ ਟਰਾਲੀਆਂ ਵਿਚ...
Punjab1 day ago -
ਨਿੱਜੀ ਸਕੂਲ ਦੀ ਵਿਦਿਆਰਥਣ ਨੇ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਬਲਾਕ ਭੋਗਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 12ਵੀਂ ਜਮਾਤ ਵਿਚ ਪੜ੍ਹਦੀ ਵਿਦਿਆਰਥਣ ਵੱਲੋਂ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ ।
Punjab1 day ago -
ਕੈਂਸਰ ਦੀ ਬਿਮਾਰੀ ਪ੍ਰਤੀ ਜਾਗਰੂਕ ਰਹੋ : ਸਿਵਲ ਸਰਜਨ
ਕੈਂਸਰ ਖਤਰਨਾਕ ਬਿਮਾਰੀ ਹੈ ਜੇਕਰ ਉਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਏ। ਇਹ ਸ਼ਬਕੈਂਸਰ ਖਤਰਨਾਕ ਬਿਮਾਰੀ ਹੈ ਜੇਕਰ ਉਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਏ। ਇਹ ਸ਼ਬ ਕੈਂਸਰ ਖਤਰਨਾਕ ਬਿਮਾਰੀ ਹੈ ਜੇਕਰ ਉਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਏ। ਇਹ ਸ਼ਬ
Punjab1 day ago