-
ਸੜਕਾਂ ਦੀ ਕੀਤੀ ਸਫਾਈ
ਪਿੰਡ ਪ੍ਰਵੇਜ ਨਗਰ ਦੇ ਮਨਰੇਗਾ ਕਰਮਚਾਰੀਆਂ ਵੱਲੋ ਪਿੰਡਾਂ ਦੀਆਂ ਸੜਕਾਂ 'ਤੇ ਉੱਗੀ ਭੰਗ ਬੂਟੀ ਅਤੇ ਘਾਹ ਨੂੰ ਸਾਫ ਕਰਨ ਲਈ ਪਿੰਡ ਦੀ ਪੰਚਾਇਤ ਵੱਲੋਂ ਪੂਰੇ ਜ਼ੋਰਾਂ 'ਤੇ ਕੰਮ ਚੱਲ ਰਿਹਾ ਹੈ। ਇਸ ਮੌਕੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਬਰਸਾਤੀ ਮੌਸਮ ਦੌਰਾਨ ਸੜਕਾਂ...
Punjab19 hours ago -
ਪਹਿਲਵਾਨਾਂ 'ਤੇ ਤਸ਼ੱਦਦ ਅਤਿ ਨਿੰਦਣਯੋਗ : ਸ਼ੇਰਪੁਰ ਸੱਧਾ
ਭਾਰਤੀ ਪਹਿਲਵਾਨਾਂ ਦੇ ਸੰਘਰਸ਼ ਨੂੰ ਕੁਚਲਣ ਅਤੇ ਉਨ੍ਹਾਂ ਉੱਪਰ ਕੀਤੇ ਜਬਰ ਵਿਰੁੱਧ ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ...
Punjab19 hours ago -
ਸਹੋਦਿਆ ਅੰਤਰ ਸਕੂਲ ਲੋਕ ਗੀਤ ਮੁਕਾਬਲਾ ਕਰਵਾਇਆ
ਐੱਮਜੀਐੱਨ ਪਬਲਿਕ ਸਕੂਲ ਕਪੂਰਥਲਾ ਨੇ ਆਪਣੇ ਕੈਂਪਸ ਵਿਚ ਸਹੋਦਿਆ ਅੰਤਰ ਸਕੂਲ ਲੋਕ ਗੀਤ ਮੁਕਾਬਲੇ ਦੀ ਮੇਜ਼ਬਾਨੀ ਕੀਤੀ। ਇਸ ਵਿੱਚ ਕਪੂਰਥਲਾ ਜ਼ਿਲ੍ਹੇ ਦੇ 18 ਸਕੂਲਾਂ ਦੇ ਹੋਣਹਾਰ ਪ੍ਰਤੀਯੋਗੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਜਸਪ੍ਰਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ, ਕਰਨਦੀਪ...
Punjab20 hours ago -
ਵਰਲਡ ਮਾਸਟਰਜ਼ ਵੇਟਲਿਫਟਿੰਗ ਚੈਂਪੀਅਨ ਕਮਲਜੀਤ ਸਿੰਘ ਦਾ ਸਨਮਾਨ
ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਚੀਫ ਆਿਫ਼ਸ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਕਮਲਜੀਤ ਸਿੰਘ ਅੱਜ ਰੇਲਵੇ ਵਿਚ 34 ਸਾਲਾਂ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਆਰਸੀਐੱਫ ਦੇ ਜਨਰਲ ਮੈਨੇਜਰ ਅਸ਼ੇਸ਼ ਅਗਰਵਾਲ ਵੱਲੋਂ ਸੇਵਾ ਮੁਕਤੀ ਨਾਲ ਸਬੰਧਤ ਦਸ...
Punjab20 hours ago -
ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਰੋਕਣ ਲਈ ਛਾਪੇਮਾਰੀ, ਦੋ ਦਰਜਨ ਤੋਂ ਵੱਧ ਸਿਲੰਡਰ ਜ਼ਬਤ
ਫੂਡ ਸਪਲਾਈ ਵਿਭਾਗ ਵੱਲੋਂ ਸ਼ਹਿਰ 'ਚ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਮੁਹਿੰਮ ਵਿੱਢੀ ਗਈ ਹੈ। ਇਸ ਤਹਿਤ ਸਪਲਾਈ ਵਿਭਾਗ ਦੇ ਇੰਸਪੈਕਟਰ ਸ਼ਿਵ ਜੀਤ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੈਕਿੰਗ ਕਰਦੇ ਹੋਏ ਦੋ ਦਰਜਨ ਦੇ ਕਰੀਬ ਸਿਲੰਡਰ ਜ਼ਬਤ ਕੀਤੇ...
Punjab20 hours ago -
ਭਾਜਪਾ ਮੰਡਲ ਪ੍ਰਧਾਨਾਂ ਦਾ ਨਿਯੁਕਤੀ 'ਤੇ ਸਨਮਾਨ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਅਰਬਨ ਅਸਟੇਟ ਫਗਵਾੜਾ ਵਿਖੇ ਭਾਜਪਾ ਦੇ ਫਗਵਾੜਾ ਮੰਡਲ 2, ਰੂਰਲ ਪਾਂਸ਼ਟਾ ਮੰਡਲ, ਰੂਰਲ ਚਾਚੋਕੀ ਮੰਡਲ ਅਤੇ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਪੋ੍ਟਕੋਲ ਸੈਕਟਰੀ ਅਹੁਦੇ 'ਤੇ ਆਗੂਆਂ ਦੀ ਚੋਣ 'ਤੇ ਉਨ੍ਹਾਂ ਨੂੰ ...
Punjab20 hours ago -
ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਸਕੂਲ ਮੁਖੀ ਜੋਗਿੰਦਰ ਸਿੰਘ ਸਿੰਘ ਦੀ ਅਗਵਾਈ ਹੇਠ ਐਂਟੀ ਤੰਬਾਕੂ ਦਿਵਸ ਸਬੰਧੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਖੇਡ ਮੁਕਾਬਲੇ ਨੂੰ ਦੋ ਵਰਗਾਂ ਵਿਚ ਕਰਵਾਇਆ ਗਿਆ।
Punjab20 hours ago -
ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਸਮਾਗਮ ਕਰਵਾਇਆ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਤੱਪ ਅਸਥਾਨ ਬਾਬਾ ਮੰਗਲ ਸਿੰਘ ਜੀ ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਦੇ ਮੁੱਖ ਸੇਵਾਦਾਰ ਬਾਬਾ ਹਰਨਾਮ ਸਿੰਘ ਜੀ ਅਤੇ ਉਤਰਾਧਿਕਾਰੀ ਸੇਵਾਦਾਰ ਜਥੇਦਾਰ ਸੁਖਜਿੰਦਰ ਸਿੰਘ ਬੱਬ...
Punjab20 hours ago -
ਰਾਜਿੰਦਰ ਕੌਰ ਨੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਵਜੋਂ ਸੰਭਾਲਿਆ ਅਹੁਦਾ
ਰਾਜਿੰਦਰ ਕੌਰ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਜ਼ਿਲ੍ਹਾ ਖਜ਼ਾਨਾ ਅਫ਼ਸਰ ਕਪੂਰਥਲਾ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਕਪੂਰਥਲਾ ਵਿਖੇ ਹੀ ਬਤੌਰ ਕਾਰਜਵਾਹਕ ਜ਼ਿਲ੍ਹਾ ਖਜ਼ਾਨਾ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਵਿੱਤ ਵਿਭਾਗ ਵਲੋਂ 30 ਮਈ ਨੂੰ ਜਾਰੀ ਹੁਕਮਾਂ...
Punjab20 hours ago -
ਅਪਰਾਧ ਤੇ ਨਸ਼ਾ ਮਾਫੀਆ ਨੂੰ ਜੜ੍ਹੋਂ ਖ਼ਤਮ ਕਰਨਾ ਹੋਵੇਗੀ ਪਹਿਲ : ਐੱਸਪੀ ਰਮਨਿੰਦਰ ਸਿੰਘ
ਡੀਜੀਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ 'ਤੇ ਐੱਸਐੱਸਪੀ ਕਪੂਰਥਲਾ ਰਾਜਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ 'ਤੇ ਜ਼ਿਲ੍ਹੇ ਭਰ ਵਿਚ ਚਲ ਰਹੀ ਅਪਰਾਧ ਅਤੇ ਡਰੱਗ ਵਿਰੋਧੀ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅਪਰਾਧ ਤੇ ਨਸ਼ਾ ਮਾਫੀਆ ਨੂੰ ਜੜ੍ਹੋਂ...
Punjab20 hours ago -
ਨਗਰ ਨਿਗਮ ਨੇ 96.18 ਲੱਖ ਦੀ ਕੀਤੀ ਰਿਕਾਰਡ ਟੈਕਸ ਰਿਕਵਰੀ : ਕਮਿਸ਼ਨਰ ਕਲੇਰ
ਕਮਿਸ਼ਨਰ ਨਗਰ ਨਿਗਮ ਕਪੂਰਥਲਾ ਅਨੁਪਮ ਕਲੇਰ ਦੇ ਨਿਰਦੇਸ਼ਾਂ ਅਨੁਸਾਰ ਅਤੇ ਨਗਰ ਨਿਗਮ ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਹੇਠ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਜਿਵੇਂ ਕਿ ਪ੍ਰਰਾਪਰਟੀ ਟੈਕਸ, ਟਰੇਡ ਲਾਇਸੈਂਸ, ਤਹਿ ਬਾਜ਼ਾਰੀ ਸ਼ਾਖਾ ਅਤੇ ਜਲ ਸ਼ਾਖਾ ਵੱਲੋਂ ਸ਼ਹਿਰ ਵਿਚੋਂ ਰਿਕਾਰਡ ਟੈਕਸ ...
Punjab20 hours ago -
ਪਾਬੰਦੀਸ਼ੁਦਾ ਗੋਲ਼ੀਆਂ ਤੇ ਹੈਰੋਇਨ ਸਣੇ ਦੋ ਕਾਬੂ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣਾ ਸਤਨਾਮਪੁਰਾ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 210 ਨਸ਼ੀਲੀਆਂ ਗੋਲੀਆਂ ਅਤੇ 13 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਹਰਦੀਪ ਸਿੰਘ ਪੁੱਤਰ ਰਣਜੀਤ ਸਿੰ...
Punjab21 hours ago -
ਦੁਕਾਨ ਦਾ ਜਿੰਦਰਾ ਤੋੜਨ ਵਾਲੇ ਨੂੰ ਕੀਤਾ ਪੁਲਿਸ ਹਵਾਲੇ
ਫਗਵਾੜਾ ਵਿਖੇ ਸਵੇਰੇ ਤੜਕਸਾਰ ਪੈ ਰਹੀ ਬਾਰਿਸ਼ ਦੌਰਾਨ ਗਊਸ਼ਾਲਾ ਬਾਜ਼ਾਰ ਵਿਚ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਆਏ ਦੁਕਾਨਦਾਰ ਮਦਨ ਮੋਹਨ ਖੱਟੜ ਨੇ ਹੋਰਨਾਂ ਦੁਕਾਨਦਾਰਾਂ ਦੀ ਮਦਦ ਨਾਲ ਦੁਕਾਨ ਦਾ ਜਿੰਦਰਾ ਭੰਨ੍ਹਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ।
Punjab21 hours ago -
ਵਧੀਆਂ ਚੋਰੀ ਦੀਆਂ ਵਾਰਦਾਤਾਂ, ਲੋਕਾਂ 'ਚ ਸਹਿਮ :¤ਸਿਮਰਨਜੀਤ
ਫਗਵਾੜਾ ਸ਼ਹਿਰ ਅੰਦਰ ਕੋਈ ਦਿਨ ਵੀ ਅਜਿਹਾ ਨਹੀਂ ਬੀਤਦਾ, ਜਿਸ ਦਿਨ ਕੋਈ ਚੋਰੀ, ਲੁੱਟ-ਖੋਹ ਆਦਿ ਘਟਨਾਵਾਂ ਨਾ ਵਾਪਰ ਰਹੀਆਂ ਹੋਣ। ਇਸ ਕਾਰਨ ਸ਼ਹਿਰ ਵਾਸੀਆਂ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੇ ਮਨਾਂ ਅੰਦਰ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ। ਸਿਰਫ ਫਗਵਾੜਾ ਸ਼ਹਿਰ ਹੀ ਨਹੀਂ, ਨ...
Punjab21 hours ago -
ਮਿੱਡ ਡੇ ਮੀਲ 'ਚ ਕਮੀਆਂ ਵੇਖ ਸਕੂਲਾਂ ਦੇ ਸਟਾਫ ਨੂੰ ਲਾਈ ਫਟਕਾਰ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਵੱਲੋਂ ਫਗਵਾੜਾ ਵਿਖੇ ਅਚਨਚੇਤ ਦੌਰੇ ਦੌਰਾਨ ਸਰਕਾਰੀ ਸਕੂਲਾਂ, ਆਂਗਨਵਾੜੀ ਕੇਂਦਰਾਂ ਵਿਚ ਬੱਚਿਆਂ ਲਈ ਕੌਮੀ ਭੋਜਨ ਸੁਰੱਖਿਆ ਐਕਟ ਤਹਿਤ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਦਾ ਜਾਇਜ਼ਾ ਲਿਆ ਗਿਆ।...
Punjab21 hours ago -
ਐਕਵਾਇਰ ਜ਼ਮੀਨਾਂ ਦੇ ਮੁਆਵਜ਼ੇ ਲਈ ਡੀਸੀ ਨੂੰ ਦਿੱਤਾ ਮੰਗ-ਪੱਤਰ
ਤਹਿਸੀਲ ਕੰਪਲੈਕਸ ਭੁਲੱਥ ਵਿਖੇ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ੍ਰੀ ਅੰਮਿ੍ਤਸਰ-ਦਿੱਲੀ-ਕੱਟੜਾ ਅਤੇ ਸ੍ਰੀ ਅੰਮਿ੍ਤਸਰ-ਯਾਮਨਗਰ ਐਕਸਪ੍ਰਰੈਸ ਤੋਂ ਪ੍ਰਭਾਵਿਤ ਹੋਈਆਂ ਜ਼ਮੀਨਾਂ ਦਾ ਯੋਗ ਮੁਆਵਜ਼ਾ ਲੈਣ ਲਈ ਦੋ ਸਾਲ ਤੋਂ ਆਰਬੀਟਰੇਸ਼ਨ ਦੀ ਅਦਾਲਤ ਵਿਚ ਅਧੂਰੇ ਲਟਕੇ ਫੈਸਲੇ ਦਾ ਜਲਦ ਹੱਲ...
Punjab21 hours ago -
'ਸਰਕਾਰ ਤੁਹਾਡੇ ਦੁਆਰ' ਪੋ੍ਗਰਾਮ ਦੌਰਾਨ ਮਜ਼ਦੂਰਾਂ ਉਠਾਏ ਸਵਾਲ
ਬਲਾਕ ਨਡਾਲਾ ਵਿਖੇ 'ਸਰਕਾਰ ਤੁਹਾਡੇ ਦੁਆਰ' ਤਹਿਤ ਡੀਸੀ ਕਪੂਰਥਲਾ ਵੱਲੋਂ ਲੋਕਾਂ ਦੇ ਮਸਲੇ ਸੁਣ ਕੇ ਉਨ੍ਹਾਂ ਨੂੰ ਮੌਕੇ 'ਤੇ ਹੱਲ ਕਰਨ ਲਈ ਰੱਖੇ ਪੋ੍ਗਰਾਮ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲਂੋ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਗਿਆ।
Punjab21 hours ago -
ਤੰਬਾਕੂਨੋਸ਼ੀ ਨਾਲ ਹੋ ਸਕਦੈ ਕੈਂਸਰ : ਡਾ. ਵਿਰਕ
ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਬਲੱਡ ਬੈਂਕ ਵਿਖੇ ਤੰਬਾਕੂਨੋਸ਼ੀ ਵਿਰੋਧੀ ਦਿਵਸ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਮਨਾਇਆ ਗਿਆ। ਇਸ ਦਾ ਉਦਘਾਟਨ ਡਾ. ਜੇ.ਐੱਸ. ਵਿਰਕ ਨੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ। ਇਸ ਦੌਰਾਨ ਖਾਸ ਤੌਰ 'ਤੇ ਮੌਜੂਦ ਰਹੇ ਸਕੂਲੀ...
Punjab22 hours ago -
ਨਕਾਬਪੋਸ਼ਾਂ ਨੇ ਘਰ ਦੇ ਗੇਟ ਉੱਪਰ ਗੋਲ਼ੀਆਂ ਚਲਾਈਆਂ
ਪੰਜਾਬ 'ਚ ਹਰ ਰੋਜ਼ ਗੁੰਡਾਗਰਦੀ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ, ਜਿਸ 'ਤੇ ਪੁਲਿਸ ਪ੍ਰਸ਼ਾਸਨ ਵੀ ਹੁਣ ਆਪਣਾ ਸ਼ਿਕੰਜਾ ਕੱਸਣ ਵਿਚ ਨਾਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਅਮਰਜੀਤਪੁਰ (ਪੱਕੇ ਕੋ...
Punjab22 hours ago -
ਚੋਰੀ ਦੇ ਮੋਟਰਸਾਈਕਲ ਸਣੇ ਕਾਬੂ
ਬੇਗੋਵਾਲ ਪੁਲਿਸ ਨੇ ਚੋਰੀ ਦੇ ਮੋਟਰਸਾਈਕਲ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੀਪਕ ਸ਼ਰਮਾ ਨੇ ਦੱਸਿਆ ਕਿ ਬਲਰਾਜ ਯਾਦਵ ਪੁੱਤਰ ਲਕਸ਼ਮੀ ਯਾਦਵ ਵਾਸੀ ਬਿਹਾਰ ਹਾਲ ਵਾਸੀ ਕੂਕਾ ਥਾਣਾ ਬੇਗੋਵਾਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 28 ਮਈ ਨ...
Punjab22 hours ago