-
ਬਿਜਲੀ ਦੀਆਂ ਤਾਰਾਂ ਦੀ ਬਲੀ ਚੜ੍ਹੇ ਹਰੇ ਭਰੇ ਦਰੱਖਤ
ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਦੇਖਦਿਆਂ ਹਰ ਇੱਕ ਵਿਅਕਤੀ ਇਹੀ ਕਹਿ ਰਿਹਾ ਹੈ ਕਿ ਵੱਧ ਤੋਂ ਵੱਧ ਦਰੱਖਤ ਲਗਾਓ ਤੇ ਵਾਤਾਵਰਨ ਨੂੰ ਸ਼ੁੱਧ ਬਣਾਓ, ਪਰ ਇੱਥੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਸੜਕਾਂ ਕੰਢੇ ਲੱਗੇ ਦਰੱਖਤਾਂ ਨੂੰ ਬਿਜਲੀ ਦੀਆਂ ਤਾਰਾਂ ਕਾਰਨ ਕੱਟਿਆ ਜਾ ਰਿਹਾ ...
Punjab9 hours ago -
ਤਰਸੇਮ ਚੰਦ ਗੋਇਲ ਨਮਿਤ ਪਾਠ ਦੇ ਭੋਗ ਭਲਕੇ
ਕਸਬਾ ਸ਼ਹਿਣਾ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਸੁਰਿੰਦਰ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਤਰਸੇਮ ਚੰਦ ਗੋਇਲ ਕੁੱਕੂ (68 ਸਾਲ) ਲੰਘੀ 14 ਜੂਨ ਨੂੰ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਟਰਾਈਡੈਂਟ ਦੇ ਸੰਸਥਾਪਕ ਡਾ. ਰਾਜਿੰਦਰ ਗੁਪਤ...
Punjab10 hours ago -
ਆਈਓਐੱਲ ਕੈਮੀਕਲਜ਼ ਨੇ ਕਰਵਾਇਆ ਯੋਗ
ਆਈਓਐੱਲ ਕੈਮੀਕਲਜ਼ ਐਂਡ ਫ਼ਾਰਮਾਸਿਊਟਿਕਲਜ਼ ਲਿਮਿਟਡ ਫ਼ਤਿਹਗੜ੍ਹ ਛੰਨਾ 'ਚ ਕੰਪਨੀ ਦੇ ਐੱਮਡੀ ਵਰਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੋਗ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਸੈਂਟਰ ਦੇ ਕ੍ਰਿਸ਼ਨ ਕੁਮਾਰ ਨੇ ਸਾਰਿਆਂ ਨੂੰ ਯੋਗ ਆਸਨ ਕਰਵਾਏ। ਇਸ ਦੌਰਾਨ ਸ...
Punjab11 hours ago -
ਮੁੱਖ ਖੇਤੀਬਾੜੀ ਅਫਸਰ ਵੱਲੋਂ ਨਰਮੇ ਦੇ ਖੇਤਾਂ ਦਾ ਦੌੌਰਾ
ਬਰਨਾਲਾ ਜ਼ਿਲ੍ਹੇ 'ਚ ਨਰਮੇ ਦੀ ਫਸਲ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋੋਂ ਵੱਖ ਵੱਖ ਪਿੰਡਾਂ 'ਚ ਨਰਮੇ ਦੇ ਖੇਤਾਂ ਦਾ ਦੌੌਰਾ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਬੇਲੋੋੜੀਆਂ ਸਪਰੇਆਂ ਨਾ ਕਰਨ ਸੰਬੰਧੀ ਜਾਗਰੂਕ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ....
Punjab12 hours ago -
ਵਿਦੇਸ਼ ਛੁੱਟੀ 'ਤੇ ਲਾਈ ਪਾਬੰਦੀ ਦੀ ਡੀਟੀਐੱਫ ਵੱਲੋਂ ਨਿਖੇਧੀ
ਸਿੱਖਿਆ ਵਿਭਾਗ ਦੁਆਰਾ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵੱਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਲੈਣ ਦੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ, ਜ਼ਿਲ੍ਹਾ ਜਨ...
Punjab12 hours ago -
ਅਗਨੀਪਥ ਸਕੀਮ ਖ਼ਿਲਾਫ਼ ਭਖਿਆ ਰੋਹ
ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਹਕੂਮਤ ਵੱਲੋਂ ਲਿਆਂਦੀ ਅਗਨੀਪਥ ਸਕੀਮ ਵਿਰੁੱਧ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਦੇ ਸੱਦੇ ਨੂੰ ਲਾਗੂ ਕਰਦਿਆਂ ਦਾਣਾ ਮੰਡੀ ਬਰਨਾਲਾ ਵਿਖੇ ਇਕੱਠੇ ਹੋਣ ਤੋਂ ਬਾਅਦ ਸ਼ਹਿਰ 'ਚ ਮਾਰਚ ਕਰਕੇ ਰਾਸ਼ਟਰਪਤੀ ਭਾਰਤ ਸਰਕਾਰ ਨੂੰ...
Punjab12 hours ago -
ਡੇਅਰੀ ਦਾ ਸ਼ਟਰ ਤੋੜ ਕੇ 30 ਹਜ਼ਾਰ ਰੁਪਏ ਚੋਰੀ
ਸ਼ੁੱਕਰਵਾਰ ਸਵੇਰੇ ਕਰੀਬ 2 ਵਜੇ 2 ਚੋਰਾਂ ਵਲੋਂ ਸਬ ਡਵੀਜ਼ਨ ਤਪਾ ਮੰਡੀ ਦੇ ਅਜ਼ਾਦ ਨਗਰ 'ਚ ਇਕ ਦੁੱਧ ਦੀ ਡੇਅਰੀ ਤੋਂ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸ਼ਰਮਾ ਡੇਅਰੀ ਦੇ ਮਾਲਕ ਜਗਦੀਸ਼ ਸ਼ਰਮਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦ...
Punjab13 hours ago -
ਸ਼੍ਰੀ ਰੀਠਾ ਸਾਹਿਬ ਲਈ ਬੱਸ ਰਵਾਨਾ
ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ. ਬਰਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਤੋਂ ਯਾਤਰਾ ਸ੍ਰੀ ਰੀਠਾ ਸਾਹਿਬ ਉਤਰਾਖੰਡ ਲਈ 7 ਦਿਨਾ ਲਈ ਬੱਸ ਰਵਾਨਾ ਹੋਈ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਇਹ ਯਾਤ...
Punjab13 hours ago -
ਅਗਨੀਪਥ ਯੋਜਨਾ ਦੇ ਵਿਰੋਧ 'ਚ ਕੱਿਢਆ ਮਾਰਚ
ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਦਾਣਾ ਮੰਡੀ 'ਚ ਕਿਸਾਨ, ਨੌਜਵਾਨ, ਅੌਰਤਾਂ ਤੇ ਮਜ਼ਦੂਰਾਂ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ...
Punjab13 hours ago -
ਲੋਕਾਂ ਲਈ ਜਾਨ ਦਾ ਖੌਅ ਬਣਿਆ ਡਰੇਨ ਦਾ ਘੋਨਾ ਪੁਲ
ਪਿੰਡ ਹਮੀਦੀ ਤੋਂ ਗੁਰਮ ਨੂੰ ਜਾਂਦੀ ਿਲੰਕ ਸੜਕ ਦੇ ਵਿਚਕਾਰ ਦੀ ਲੰਘਦੀ ਅੱਪ ਲਸਾੜਾ ਡਰੇਨ ਦਾ ਘੋਨਾ ਪੁਲ ਆਏ ਦਿਨ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਇਸ ਪੁਲ 'ਤੇ ਆਸੇ ਪਾਸੇ ਲੱਗੀ ਰੇਿਲੰਗ ਲੰਮਾ ਸਮਾਂ ਪਹਿਲਾਂ ਖ਼ਤਮ ਹੋ ਚੁੱਕੀ ਹੈ। ਇਸ ਪੁਲ ਤੋਂ ਲੰਘਣ ਲਈ ਕੂਹਣੀ ਮੋੜ ਪੈਂਦਾ ਹੈ...
Punjab13 hours ago -
ਖਿਆਲੀ ਵਾਸੀਆਂ ਨੇ ਆਪਸੀ ਸਾਂਝ ਦਾ ਦਿੱਤਾ ਸੁਨੇਹਾ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਖਿਆਲੀ ਵਿਖੇ ਗ੍ਰਾਮ ਪੰਚਾਇਤ ਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਭਾਈਚਾਰਕ ਸਾਂਝ ਤੇ ਏਕਤਾ ਦਾ ਸਬੂਤ ਦਿੰਦਿਆਂ ਇਕ ਸਾਂਝਾ ਫ਼ੈਸਲਾ ਲੈ ਕੇ ਚੋਣਾਂ ਵਾਲੇ ਦਿਨ ਪਿੰਡ ਅੰਦਰ ਕਿ...
Punjab1 day ago -
ਬਜ਼ੁਰਗ ਤੇ ਦਿਵਿਆਂਗ ਵੋਟਰਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ
ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ 'ਚ ਜ਼ਿਲ੍ਹਾ ਚੋਣ ਅਫਸਰ ਹਰੀਸ਼ ਨਈਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੀਡਬਲਿਊਡੀ ਵੋਟਰਾਂ ਲਈ ਪੋਿਲੰਗ ਸਟੇਸ਼ਨ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸਹਿਤ ਨੋਡਲ ਅਫਸਰ (ਪੀਡਬਲਿਊਡੀ ਵ...
Punjab1 day ago -
ਆਦਰਸ਼ ਤੇ ਗੁਲਾਬੀ ਬੂਥ ਰਹੇ ਖਿੱਚ ਦਾ ਕੇਂਦਰ
ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ 'ਚ ਬਣਾਏ ਗੁਲਾਬੀ ਬੂਥਾਂ ਤੇ ਆਦਰਸ਼ ਬੂਥ 'ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਜਿਸ ਬਦੌਲਤ ਇਹ ਪੋਿਲੰਗ ਸਟੇਸ਼ਨ ਵੋਟਰਾਂ ਲਈ ਖਿੱਚ ਦਾ ਕੇਂਦਰ ਬਣੇ। ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇ...
Punjab1 day ago -
ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਵੱਲੋਂ ਬੂਥਾਂ ਦਾ ਦੌਰਾPunjab1 day ago
-
ਡਰੇਨਾਂ ਦੀ ਸਫ਼ਾਈ ਮਨਰੇਗਾ ਤਹਿਤ ਕਰਵਾਉਣ ਦੀ ਮੰਗ
ਪਿੰਡ ਰਾਏਸਰ ਵਿਖੇ ਵਿਭਾਗ ਵੱਲੋਂ ਡਰੇਨ ਦੀ ਸਫਾਈ ਦਾ ਕੰਮ ਮਨਰੇਗਾ ਮਜਦੂਰਾਂ ਦੀ ਬਜਾਏ ਜੇਸੀਬੀ ਮਸ਼ੀਨ ਰਾਹੀਂ ਕਰਵਾਉਣ ਤੋਂ ਭੜਕੇ ਮਨਰੇਗਾ ਮਜਦੂਰਾਂ ਵੱਲੋਂ ਤਿੰਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਜੇਸੀਬੀ ਮਸ਼ੀਨ ਦਾ ਿਘਰਾਓ ਕਰਦਿਆਂ ਦੂਜੇ ਦਿਨ ਡਰੇਨ...
Punjab1 day ago -
Sangrur By-Election : ਕੇਵਲ ਢਿੱਲੋਂ ਭਗਤ ਸਿੰਘ ਨੂੰ ਸਿਜਦਾ ਕਰ ਗੁਰੂਘਰ ਹੋਏ ਨਤਮਸਤਕ
‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਕ ਸਭਾ ਹਲਕਾ ਸੰਗਰੂਰ ਅਜਿਹਾ ਹਲਕਾ ਹੈ, ਜੋ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਤੋਂ ਅੱਜ ਤੱਕ ਹਰ ਮੂਵਮੈਂਟ ਦੀ ਸ਼ੁਰੂਆਤ ’ਚ ਮੁੱਢ ਬੰਨ੍ਹਣ ਲਈ ਮੋਹਰੀ ਰਿਹਾ ਹੈ।
Punjab2 days ago -
ਹੰਡਿਆਇਆ 'ਚ ਜੀਐੱਨਮੋਟਰਸ ਫੈਕਟਰੀ 'ਚ ਟੈਂਕੀ ਧਮਾਕਾ, ਦੋ ਜਣੇ ਜ਼ਖ਼ਮੀ
ਕਸਬਾ ਹੰਡਿਆਇਆ ਵਿਖੇ ਮਾਰੂਤੀ ਸਜ਼ੂਕੀ ਸ਼ੋ ਰੂਮ ਸਾਹਮਣੇ ਬਰਨਾਲਾ ਮਾਨਸਾ ਸਥਿਤ ਜੀਐੱਨ ਮੋਟਰਸ ਵਿੱਚ ਟਰੱਕ ਟੈਂਕੀ ਨੂੰ ਗੈਸ ਕਟਰ ਨਾਲ ਕੱਟ ਰਹੇ ਦੋ ਮੁਲਾਜ਼ਮ ਹਰਦੀਪ ਸਿੰਘ ਪੁੱਤਰ ਅਵਤਾਰ ਸਿੰਘ ਸ਼ੇਖੂਪੁਰਾ ਅਤੇ ਗੁਲਜਾਰ ਪੁੱਤਰ ਪ੍ਰਕਾਸ਼ ਯੂਪੀ ਹਾਲ ਆਬਾਦ ਅੱਗ ਲੱਗਣ ਨਾਲ ਜ਼ਖ਼ਮੀ ਹੋ ...
Punjab3 days ago -
ਸਿਹਤ ਵਿਭਾਗ ਦੇ ਕਾਮਿਆਂ ਦੀ ਮੀਟਿੰਗ ਹੋਈ
ਸਿਹਤ ਵਿਭਾਗ ਆਉੂਟਸੋਰਸ ਮੁਲਾਜ਼ਮ ਯੂਨੀਅਨ ਤਪਾ ਦੇ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ 'ਚ ਸਿਵਲ ਹਸਪਤਾਲ ਤਪਾ ਵਿਖੇ ਸਿਹਤ ਵਿਭਾਗ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਮੀਟਿੰਗ ਕੀਤੀ ਗਈ। ਜਿਸ 'ਚ ਬੀਤੇ ਦਿਨੀਂ ਸਿਵਲ ਸਰਜਨ ਬਰਨਾਲਾ ਵੱਲੋਂ ਸਿਵਲ ਹਸਪਤਾਲ ਤਪਾ ਵਿਖੇ ਧਰਨਾ ਦੇ ਰਹੇ ਆਊਟਸੋਰ...
Punjab3 days ago -
ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਮਜ਼ਦੂਰ ਮੁਕਤੀ ਮੋਰਚੇ ਵੱਲੋਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੱਦੇ ਉੱਪਰ ਪਿੰਡ ਚੁਹਾਣਕੇ ਕਲਾਂ ਵਿਖੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਰਾਪਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਫੂਕੀ ਗਈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚੇ ਦੇ ਜਿਲ੍ਹਾ ਵਿੱਤ ਸਕੱਤਰ ਕਾਮਰੇਡ ਸਿੰਗਾਰਾ ਸਿ...
Punjab3 days ago -
ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਵਧਾਈ ਚੌਕਸੀ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਸਖ਼ਤੀ ਨਾਲ ਚੈਕਿੰਗ ਕਰ ਰਹੀ ਹੈ। ਬੱਸ ਸਟੈਂਡ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਆਦੇਸ਼ਾਂ ਤੇ ਬੱਸ ਸਟੈਂਡ ਤੇ ਵੇਅਰਹਾਊਸ ਐਫਸੀਆਈ ਆਦਿ ਸਰਕਾਰੀ ਗੁਦਾਮਾਂ ਦੀ ਜਿ...
Punjab3 days ago