-
ਪਾਕਿ ਦੇ ਸਾਬਕਾ ਮੰਤਰੀ ਦੀ ਚਿਤਾਵਨੀ, ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪਾਕਿਸਤਾਨ 'ਚ ਸ੍ਰੀਲੰਕਾ ਵਰਗੇ ਹੋ ਜਾਣਗੇ ਹਾਲਾਤ
ਰਾਸ਼ਿਦ ਨੇ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) 'ਤੇ ਵੀ ਵਿਅੰਗ ਕਸਿਆ। ਉਨ੍ਹਾਂ ਕਿਹਾ ਕਿ ਪਾਰਟੀਆਂ ਦੇ ਗੱਠਜੋੜ ਨੇ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਭਰੋਸਗੀ ਮਤੇ ਰਾਹੀਂ ਸਫਲਤਾਪੂਰਵਕ ਡੇਗ ਦਿੱਤਾ ਹੈ..
World17 hours ago -
PML-N ਦੀ ਮਰੀਅਮ ਨੇ ਕੀਤਾ ਵੱਡਾ ਦਾਅਵਾ, ਕਿਹਾ- ਪਾਕਿਸਤਾਨ ਦੇ ਸਾਬਕਾ PM ਨਵਾਜ਼ ਸ਼ਰੀਫ਼ ਕਰਨਗੇ ਚੋਣਾਂ ਦੀ ਅਗਲੀ ਤਰੀਕ ਤੈਹ
ਪੰਜਾਬ ਦੇ ਗੁਜਰਾਤ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮਐਲ-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ, "ਪੀਟੀਆਈ ਦੇ ਮਾੜੇ ਪ੍ਰਦਰਸ਼ਨ ਨੇ ਦੇਸ਼ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਹੈ...
World18 hours ago -
ਸਾਬਕਾ PM ਇਮਰਾਨ ਖਾਨ ਨੇ ਅਮਰੀਕਾ 'ਤੇ ਲਾਇਆ ਨਵਾਂ ਇਲਜ਼ਾਮ, ਕਿਹਾ- ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਬਣਾਇਆ ਗੁਲਾਮ
ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਮਰਾਨ ਖਾਨ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਰੈਲੀਆਂ ਕੀਤੀਆਂ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਨਵੀਂ ਸਰਕਾਰ ਨੂੰ ਭ੍ਰਿਸ਼ਟ ਸ਼ਾਸਕ ਕਰਾਰ ਦਿੱਤਾ...
World18 hours ago -
ਪਾਕਿਸਤਾਨ : ਮਰੀਅਮ ਨਵਾਜ਼ ਦੀ ਇਮਰਾਨ ਖਾਨ ਨੂੰ ਚਿਤਾਵਨੀ, 'ਹੱਤਿਆ ਦੀ ਸਾਜ਼ਿਸ਼ ਦੇ ਸਬੂਤ ਦਿਖਾਓ, ਪੀਐੱਮ ਤੋਂ ਵੱਧ ਸੁਰੱਖਿਆ ਦੇਵਾਂਗੇ'
ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਹੈ ਕਿ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲੋਂ ਜ਼ਿਆਦਾ ਸੁਰੱਖਿਆ ਦੇਵੇਗੀ ਜੇਕਰ ਉਹ ਕਥਿਤ "ਕਤਲ ਦੀ ਸਾਜ਼ਿਸ਼" ਦੇ ਸਬੂਤ ...
World19 hours ago -
Karachi Blast : ਕਨਫਿਊਸ਼ੀਅਸ ਇੰਸਟੀਚਿਊਟ ਦੇ ਚੀਨੀ ਅਧਿਆਪਕਾਂ ਨੇ ਛਡਿਆ ਪਾਕਿਸਤਾਨ , ਮੈਂਡਰਿਨ ਭਾਸ਼ਾ ਦੀ ਦੇ ਰਹੇ ਸਨ ਟ੍ਰੇਨਿੰਗ
ਚੀਨ ਨੇ ਕਰਾਚੀ ਯੂਨੀਵਰਸਿਟੀ ਦੇ ਕੰਸੀਰਜ ਇੰਸਟੀਚਿਊਟ ਵਿੱਚ ਪੜ੍ਹਾਉਣ ਵਾਲੇ ਇੰਸਟ੍ਰਕਟਰਾਂ ਨੂੰ ਵਾਪਸ ਬੁਲਾਇਆ। ਕਰਾਚੀ ਵਿੱਚ ਹੋਏ ਧਮਾਕੇ ਵਿੱਚ ਤਿੰਨ ਚੀਨੀ ਮੂਲ ਦੇ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਆਪਣਾ ਦੇਸ਼ ਛੱਡ ਦਿੱਤਾ ਸੀ। ਕਨਫਿਊਸ਼ੀਅਨ ਇੰਸਟੀਚਿਊਟ...
World19 hours ago -
ਪਾਕਿਸਤਾਨ: ਪੇਸ਼ਾਵਰ 'ਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ
ਪਾਕਿਸਤਾਨ ਦੇ ਪੇਸ਼ਾਵਰ ਤੋਂ ਇਸ ਵੇਲੇ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੋ ਸਿੱਖਾਂ ਦਾ ਅਣਪਛਾਤਿਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
World1 day ago -
Pakistan : ਸਰਕਾਰ ਬਦਲਣ ਤੋਂ ਬਾਅਦ ਵੀ ਨਹੀਂ ਸੁਧਰੀ ਦੇਸ਼ ਦੀ ਸਥਿਤੀ, ਹੁਣ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ ਖਾਣ ਵਾਲਾ ਤੇਲ
ਰਿਪੋਰਟ ਮੁਤਾਬਕ ਪਾਕਿਸਤਾਨ 'ਚ ਆਯਾਤ ਬਿੱਲ ਆਉਣ ਵਾਲੇ ਮਹੀਨਿਆਂ 'ਚ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਪਾਕਿਸਤਾਨ ਸਰਕਾਰ ਨੇ ਰਣਨੀਤਕ ਭੰਡਾਰ ਬਣਾਉਣ ਲਈ ਲਗਪਗ 40 ਲੱਖ ਟਨ ਕਣਕ ਅਤੇ 6 ਲੱਖ ਟਨ ਖੰਡ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ...
World1 day ago -
ਇਮਰਾਨ ਖ਼ਾਨ ਦਾ ਅਜੀਬ ਬਿਆਨ - 'ਚੋਰਾਂ ਨੂੰ ਤਾਕਤ ਦੇਣ ਨਾਲੋਂ ਬਿਹਤਰ ਹੈ ਪਾਕਿਸਤਾਨ 'ਤੇ ਐਟਮ ਬੰਬ ਸੁੱਟਣਾ'
ਉਨ੍ਹਾਂ ਅੱਗੇ ਕਿਹਾ ਕਿ ਸੱਤਾ 'ਚ ਆਏ ਚੋਰਾਂ ਨੇ ਹਰ ਅਦਾਰੇ ਅਤੇ ਨਿਆਂ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ, ਹੁਣ ਪੁੱਛੋ ਇਨ੍ਹਾਂ ਦੋਸ਼ੀਆਂ ਦੇ ਕੇਸਾਂ ਦੀ ਜਾਂਚ ਕਿਹੜਾ ਸਰਕਾਰੀ ਅਧਿਕਾਰੀ ਕਰੇਗਾ...
World2 days ago -
PM Shehbaz Sharif In London : ਪਾਕਿਸਤਾਨ 'ਚ ਈਵੀਐਮ ਨਾਲ ਨਹੀਂ ਹੋਣਗੀਆਂ ਚੋਣਾਂ, ਨਵਾਜ਼ ਸ਼ਰੀਫ ਨਾਲ ਮੁਲਾਕਾਤ ਤੋਂ ਬਾਅਦ ਲਿਆ ਗਿਆ ਫੈਸਲਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਵਿਚ ਜਲਦੀ ਤੋਂ ਜਲਦੀ ਆਮ ਚੋਣਾਂ ਕਰਾਉਣ ਦੀ ਲਗਾਤਾਰ ਮੰਗ ਕਰ ਰਹੇ ਹਨ...
World2 days ago -
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ IAF ਦਾ ਇਕ ਜਵਾਨ ਗ੍ਰਿਫ਼ਤਾਰ ; ਹਨੀਟ੍ਰੈਪ ਦੇ ਜ਼ਰੀਏ ਫਸਿਆ ISI ਦੇ ਜਾਲ 'ਚ
ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਭਾਰਤੀ ਹਵਾਈ ਸੈਨਾ ਦੇ ਇਕ ਜਵਾਨ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੇਵੇਂਦਰ ਸ਼ਰਮਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਭਾਰਤੀ ਫੌਜ ਨਾਲ ਜੁੜੀਆ...
World4 days ago -
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਸ਼ਰੀਫ ਨੇ ਕਿਹਾ, "ਇਮਰਾਨ ਇਸ ਦੌਰ ਦੇ ਮੀਰ ਜਾਫ਼ਰ ਅਤੇ ਮੀਰ ਸਾਦਿਕ ਹਨ, ਜੋ ਚਾਹੁੰਦੇ ਹਨ ਕਿ ਪਾਕਿਸਤਾਨ ਨੂੰ ਲੀਬੀਆ ਅਤੇ ਇਰਾਕ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਚਾਹੀਦਾ ਹੈ।" ਮੀਰ ਜਾਫ਼ਰ ਅਤੇ ਮੀਰ ਸਾਦਿਕ 18ਵੀਂ ਸਦੀ ਵਿੱਚ ਈਸਟ ਇੰਡੀਆ ਕੰਪਨੀ ਦੇ ਸਹਿਯੋਗੀ ਵਜੋਂ ਜਾਣੇ ਜਾਂਦੇ ...
World7 days ago -
ਸ਼ਾਹਿਦ ਅਫਰੀਦੀ ਨੇ ਇੰਟਰਨੈੱਟ ਮੀਡੀਆ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਬਾਰੇ ਦਿੱਤੀ ਸਫ਼ਾਈ
ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਨੇ ਇੰਟਰਨੈੱਟ ਮੀਡੀਆ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਲੋਚਨਾ ਬਾਰੇ ਸਫ਼ਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ’ਤੇ ਵੀਡੀਓ ਸੰਦੇਸ਼ ’ਚ ਕਿਹਾ ਹੈ ਕਿ ਮੈਂ ਹਮੇਸ਼ਾ ਕਪਤਾਨ ਦੇ ਰੂਪ ’ਚ ਇਮਰਾਨ ਖ਼ਾਨ ...
World8 days ago -
ਪਾਕਿਸਤਾਨ ਦੀ ਸੁਰੱਖਿਆ ਵਿਵਸਥਾ ਨਾਲ ਡੋਲਿਆ ਚੀਨ ਦਾ ਭਰੋਸਾ, ਪਾਕਿਸਤਾਨੀ ਸੰਸਦ ਮੈਂਬਰ ਨੇ ਮੀਡੀਆ ਨਾਲ ਸਾਂਝੀ ਕੀਤੀ ਚੀਨ ਦੀ ਮਨੋਦਸ਼ਾ
ਪਾਕਿਸਤਾਨ ਦੇ ਇਕ ਸੀਨੀਅਰ ਸੰਸਦ ਮੈਂਬਰ ਨੇ ਕਿਹਾ ਕਿ ਕਰਾਚੀ ਯੂਨੀਵਰਸਿਟੀ ਧਮਾਕੇ ਤੋਂ ਬਾਅਦ ਇਸਲਾਮਾਬਾਦ ਦੀ ਸੁਰੱਖਿਆ ਪ੍ਰਣਾਲੀ ਤੋਂ ਚੀਨ ਦਾ ਭਰੋਸਾ ਡੋਲ ਗਿਆ ਹੈ।
World8 days ago -
ਅਣਪਛਾਤੇ ਵਿਅਕਤੀਆਂ ਨੇ ਨਾਬਾਲਗ ਲੜਕੀ ਦੀ ਕਬਰ ਪੁੱਟ ਕੇ ਕੀਤਾ ਲਾਸ਼ ਨਾਲ ਜਬਰ-ਜਨਾਹ
ਗੁਜਰਾਤ ਦੇ ਪਿੰਡ ਚੱਕ ਕਮਲਾ 'ਚ 5 ਮਈ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਨਾਬਾਲਗ ਲੜਕੀ ਦੀ ਲਾਸ਼ ਨੂੰ ਕਬਰ 'ਚੋਂ ਪੁੱਟ ਕੇ ਉਸ ਨਾਲ ਜਬਰ-ਜਨਾਹ ਕੀਤਾ। ਪਾਕਿਸਤਾਨ ਮੁਸਲਿਮ ਲੀਗ (ਪੀਐੱਮਐੱਲਐੱਨ) ਦੇ ਡਿਪਟੀ ਸੈਕਟਰੀ-ਜਨਰਲ ਅਤਾਉੱਲਾ ਤਰਾਰ ਨੇ 6 ਮਈ ਨੂੰ ਟਵਿੱਟਰ 'ਤੇ ਜਾਣਕਾਰੀ ...
World9 days ago -
ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਰਿਪੋਰਟ 'ਤੇ ਪਾਕਿਸਤਾਨ ਨੇ ਚੁੱਕੇ ਸਵਾਲ, ਕਿਹਾ- WHO ਦੇ ਡਾਟਾ ਇਕੱਠਾ ਕਰਨ ਵਾਲੇ ਸਾਫਟਵੇਅਰ 'ਚ ਹੈ ਗ਼ਲਤੀ
ਪਾਕਿਸਤਾਨ ਦੇ ਸਮਾ ਨਿਊਜ਼ ਨੇ ਸਿਹਤ ਮੰਤਰੀ ਅਬਦੁਲ ਕਾਦਿਰ ਪਟੇਲ ਦੇ ਹਵਾਲੇ ਨਾਲ ਕਿਹਾ ਕਿ ਕੋਰੋਨਾ ਮੌਤਾਂ ਦੇ ਅੰਕੜੇ ਹੱਥੀਂ ਇਕੱਠੇ ਕਰਨ ਨਾਲ ਕੁਝ ਸੌ ਦਾ ਫਰਕ ਹੋ ਸਕਦਾ ਹੈ...
World9 days ago -
ਪਾਕਿਸਤਾਨ : ਬਲੋਚਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 80 ਤੋਂ ਜ਼ਿਆਦਾ ਘਰ ਢਹੇ, 200 ਪਰਿਵਾਰ ਬੇਘਰ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਭੂਚਾਲ ਨੇ ਬਹੁਤ ਤਬਾਹੀ ਮਚਾਈ ਹੈ। ਖੁਜਦਾਰ ਜ਼ਿਲ੍ਹੇ ਵਿੱਚ 5.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਘੱਟੋ-ਘੱਟ 80 ਘਰ ਢਹਿ ਗਏ, ਜਿਸ ਨਾਲ 200 ਤੋਂ ਵੱਧ ਪਰਿਵਾਰ ਬੇਘਰ ਹੋ ਗਏ। ਡਾਨ ਅਖਬਾਰ ਦੀ ਖਬਰ ਮੁਤਾਬਕ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦ...
World9 days ago -
ਇਮਰਾਨ ਖਾਨ ਨੇ ਇੰਟਰਵਿਊ 'ਚ ਖੁਦ ਨੂੰ ਕਿਹਾ 'ਖੋਤਾ', ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਯੂਜ਼ਰਜ਼ ਨੇ ਕਿਹਾ- ਹੁਣ ਹੋਈ ਆਪਣੀ ਪਛਾਣ
ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਟਵਿੱਟਰ 'ਤੇ ਉਪਭੋਗਤਾ ਸਾਬਕਾ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮਜ਼ਾਕ ਉਡਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ
World10 days ago -
ਇਮਰਾਨ ਖਾਨ ਨੇ ਕੀਤਾ ਵੱਡਾ ਖੁਲਾਸਾ, ਸਾਬਕਾ ਸਾਥੀਆਂ 'ਤੇ ਲਾਏ ਉਨ੍ਹਾਂ ਤੋਂ ਨਾਜਾਇਜ਼ ਫਾਇਦਾ ਲੈਣ ਦੇ ਇਲਜ਼ਾਮ
ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਦੇ ਮੁਤਾਬਕ ਇਮਰਾਨ ਖਾਨ ਨੇ ਦੇਸ਼ ਦੀ ਮੌਜੂਦਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਫੀ ਤਾਅਨੇ ਮਾਰੇ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਤਰੀ ਮੰਡਲ ਦੇ 60 ਫੀਸਦੀ ਲੋਕ ਇਸ ਸਮੇਂ ਜ਼ਮਾਨਤ 'ਤੇ ਬਾਹਰ ਹਨ....
World10 days ago -
Pak-India-Delimination : ਜੰਮੂ-ਕਸ਼ਮੀਰ ਦੀ ਹੱਦਬੰਦੀ 'ਤੇ ਭੜਕਿਆ ਪਾਕਿਸਤਾਨ, ਕਿਹਾ ਮੁਸਲਮਾਨਾਂ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼, ਕਮਿਸ਼ਨ ਦੀ ਰਿਪੋਰਟ ਰੱਦ ਕਰਨ ਦੀ ਮੰਗ
ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ 2019 ਵਿੱਚ ਦੇਸ਼ ਦੀ ਸੰਸਦ ਦੁਆਰਾ ਧਾਰਾ 370 ਨੂੰ ਰੱਦ ਕਰਨਾ ਉਸ ਦਾ ਅੰਦਰੂਨੀ ਮਾਮਲਾ ਸੀ...
World10 days ago -
ਵਿੱਤ ਮੰਤਰੀ ਦਾ ਦੋਸ਼, ਇਮਰਾਨ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਈਐੱਮਐੱਫ ਨਾਲ ਝੂਠ ਬੋਲਿਆ
ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਇਮਰਾਨ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਨਾਲ ਝੂਠ ਬੋਲਿਆ ਸੀ।
World11 days ago