ਪਿੰਡਾਂ 'ਚ ਵੀ ਦਿਖੀ ਹੋਲੀ ਦੀ ਰੌਣਕ, ਇਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਖੁਸ਼ੀਆਂ ਦਾ ਤਿਉਹਾਰ
ਛੋਟੇ ਬੱਚਿਆਂ ਤੋਂ ਲੈਕੇ ਨੌਜਵਾਨ ਤੇ ਕਈ ਬਜ਼ੁਰਗ ਵੀ ਹੋਲੀ ਦੇ ਤਿਉਹਾਰ ਵਿਚ ਰੰਗੇ ਨਜ਼ਰ ਆਏ। ਇਕ ਦੂਜੇ ਨੂੰ ਰੰਗ ਲਗਾ ਕੇ ਜਿੱਥੇ ਹੋਲੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਹੀ ਇਸ ਤਿਉਹਾਰ ਨੂੰ ਬੜੀ ਖੁਸ਼ੀ ਨਾਲ ਮਨਾ ਕੇ ਮਿਲਵਰਤਣ ਅਤੇ ਏਕਤਾ ਦਾ ਸੰਦੇਸ਼ ਦਿੱਤਾ ਗਿਆ।
Publish Date: Wed, 04 Mar 2026 12:01 PM (IST)
Updated Date: Wed, 04 Mar 2026 12:59 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ। ਹੋਲੀ ਦਾ ਤਿਉਹਾਰ ਪੂਰੇ ਦੇਸ਼ ਭਰ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਹੋਲੀ ਦੇ ਤਿਉਹਾਰ ਦੀ ਰੌਣਕ ਪਿੰਡਾਂ ਵਿਚ ਵੀ ਦਿਖਾਈ ਦਿੱਤੀ।