-
ਨਿਊਜ਼ੀਲੈਂਡ 'ਚ ਆਇਆ 5.9 ਤੀਬਰਤਾ ਦਾ ਭੂਚਾਲ, ਜਾਨੀ ਨੁਕਸਾਨ ਤੋਂ ਬਚਾਅ
ਨਿਊਜ਼ੀਲੈਂਡ ਵਿਚ ਸ਼ਨਿਚਰਵਾਰ ਨੂੰ 5.9 ਤੀਬਰਤਾ ਦਾ ਭੂਚਾਲ ਆਇਆ। ਫਿਲਹਾਲ ਇਸ ਨਾਲ ਕਿਸੇ ਜਾਨੀ ਨੁਕਸਾਨ ਦਾ ਪਤਾ ਨਹੀਂ ਲੱਗਾ।
World20 days ago -
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੀ ਵਿਚਾਰ ਚਰਚਾ
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਬੁੱਧਵਾਰ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਕੁਮਾਰ ਪਰਦੇਸੀ ਨਾਲ ਇਮੀਗ੍ਰੇਸ਼ਨ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ 'ਚ ਵਿਆਹ ਵਾਲਾ ਵੀਜ਼ਾ, ਵਰਕ ਵੀਜ਼ਾ ਤੇ ਸਟੂਡੈਂਟ ਵੀਜ਼ੇ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ।
World23 days ago -
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਗਾਲੋਵੇਅ ਨੇ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਕੁਮਾਰ ਪਰਦੇਸੀ ਨਾਲ ਇਮੀਗ੍ਰੇਸ਼ਨ ਮਸਲਿਆਂ 'ਤੇ ਕੀਤੀ ਚਰਚਾ
ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਨਿਊਜ਼ੀਲੈਂਡ ਤੇ ਇੰਡੀਆ ਰਿਲੇਸ਼ਨਸ਼ਿਪ ਬਹੁਤ ਤਾਕਤਵਾਰ ਹੈ ਅਤੇ ਅਸੀਂ ਲੋਕਾਂ ਦੀ ਭਲਾਈ ਲਈ ਇਕੱਠੇ ਕੰਮ ਕਰ ਰਹੇ ਹਾਂ।
World24 days ago -
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ
ਬਿ੍ਸਬੇਨ ਵਿਖੇ ਮਾਝਾ ਯੂਥ ਕਲੱਬ ਬਿ੍ਸਬੇਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ।
World1 month ago -
ਇਮੀਗ੍ਰੇਸ਼ਨ ਦੀਆਂ ਸਖ਼ਤ ਨੀਤੀਆਂ ਬਦਲਣ ਲਈ ਲਾਮਬੰਦੀ
ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀਆਂ ਸਖ਼ਤ ਨੀਤੀਆਂ ਅਤੇ ਸ਼ਰਤਾਂ ਨੂੰ ਧਿਆਨ 'ਚ ਰੱਖਦਿਆਂ ਭਾਰਤੀ ਭਾਈਚਾਰੇ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਸੀ।
World1 month ago -
ਮੁੱਛਾਂ ਦੇ ਮੁਕਾਬਲੇ 'ਚ ਜਿੱਤੀ ਕੌਮੀ ਚੈਂਪੀਅਨਸ਼ਿਪ
ਨਿਊਜ਼ੀਲੈਂਡ ਵਿਚ 'ਵਰਲਡ ਬੀਅਰਡ ਐਂਡ ਮਸ਼ਟੈਸ਼ ਐਸੋਸੀਏਸ਼ਨ' ਵੱਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਜਿੱਥੇ ਦਾੜ੍ਹੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ। ਇਸ ਵਾਰ ਰਾਸ਼ਟਰੀ ਮੁਕਾਬਲਾ 'ਦਾੜ੍ਹੀ ਤੇ ਸਟਾਈਲਡ ਮੁੱਛਾਂ' ਨੂੰ ਲੈ ਕੇ ਕੀਤਾ ਗਿਆ।
World1 month ago -
ਸ੍ਰੀ ਗੁਰੂ ਸਿੰਘ ਸਭਾ ਨਿਊਜ਼ੀਲੈਂਡ ਕੀਰਤਨੀ ਜਥੇ ਨੂੰ ਤੈਅ ਮਿਹਨਤਾਨਾ ਨਾ ਦੇਣ ਲਈ ਦੋਸ਼ੀ ਕਰਾਰ
ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗ੍ੰਥੀ ਸਿੰਘ ਜਾਂ ਕੀਰਤਨੀ ਜਥਾ ਸਤਿਕਾਰ ਦਾ ਪਾਤਰ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਧਾਰਮਿਕ ਸੰਸਥਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਸ਼ਰਲੀ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪ੍ਰਬੰਧ ਚਲਾਉਂਦੀ ਹੈ ਨੂੰ ਇੰਪਲਾਇਮੈਂਟ ਰਿਲੇਸ਼ਨ ਅਥਾਰਟੀ ...
World1 month ago -
ਵਲਿੰਗਟਨ 'ਚ ਮਨਾਇਆ ਮਹਾਤਮਾ ਗਾਂਧੀ ਦਾ ਜਨਮ ਦਿਵਸ
ਦੇਸ਼ ਦੀ ਰਾਜਧਾਨੀ ਵਲਿੰਗਟਨ ਦੇ ਸੈਂਟਰਲ ਰੇਲਵੇ ਸਟੇਸ਼ਨ ਦੇ ਸਾਹਮਣੇ ਜਿੱਥੇ ਮਹਾਤਮਾ ਗਾਂਧੀ ਦਾ ਕਾਂਸੇ ਦਾ ਬੁੱਤ 2 ਅਕਤੂਬਰ 2007 ਨੂੰ ਲਾਇਆ ਗਿਆ ਸੀ, ਵਿਖੇ ਅੱਜ ਉਨ੍ਹਾਂ ਦੇ 150ਵੇਂ ਜਨਮ ਦਿਵਸ ਮੌਕੇ ਫੁੱਲਮਾਲਾਵਾਂ ਪਾ ਕੇ ਉਨ੍ਹਾਂ ਦਾ ਜਨਮ ਦਿਵਸ ਮਨਾਇਆ ਗਿਆ।
World2 months ago -
UNHRC 'ਚ ਭਾਰਤ ਨੂੰ ਵੱਡੀ ਸਫਲਤਾ, ਕਸ਼ਮੀਰ ਮਾਮਲੇ 'ਤੇ ਪਾਕਿ ਨੂੰ ਨਹੀਂ ਮਿਲੀ ਜ਼ਰੂਰੀ ਹਮਾਇਤ
ਕੌਮਾਂਤਰੀ ਮੰਚ 'ਤੇ ਭਾਰਤ ਨੂੰ ਪਾਕਿਸਤਾਨ ਦੇ ਮੁਕਾਬਲੇ ਇਕ ਵਾਰ ਮੁੜ ਵੱਡੀ ਕੂਟਨੀਤਕ ਜਿੱਤ ਹਾਸਲ ਹੋਈ ਹੈ।
World2 months ago -
ਨਿਊਜ਼ੀਲੈਂਡ ਦੀ ਪੀਐੱਮ ਨੇ ਯੌਨ ਸ਼ੋਸ਼ਣ ਦੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਸਬੰਧੀ ਮੰਗੀ ਮਾਫ਼ੀ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਆਪਣੀ ਪਾਰਟੀ ਵੱਲੋਂ ਕਥਿਤ ਯੌਨ ਸ਼ੋਸ਼ਣ ਦੇ ਇਕ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਸਬੰਧੀ ਬੁੱਧਵਾਰ ਨੂੰ ਮਾਫ਼ੀ ਮੰਗੀ। ਲੇਬਰ ਪਾਰਟੀ ਦੇ ਇਕ ਮੁਲਾਜ਼ਮ ਵੱਲੋਂ ਪਿਛਲੇ ਸਾਲ ਪਾਰਟੀ ਦੇ ਇਕ ਸੀਨੀਅਰ ਆਗੂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। 20...
World3 months ago -
ਇਕ ਵਾਰ ਫਿਰ ਕੰਬਿਆ ਨਿਊਜ਼ੀਲੈਂਡ ਦਾ ਕ੍ਰਾਈਸਟਚਰਚ ਸ਼ਹਿਰ, ਵੱਡਾ ਗੈਸ ਧਮਾਕਾ, ਕਈ ਜਾਣੇ ਲਪੇਟ 'ਚ
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ ਇਕ ਵੱਡਾ ਧਮਾਕਾ ਹੋ ਗਿਆ ਹੈ। ਹਾਦਸੇ 'ਚ 6 ਲੋਕ ਜ਼ਖ਼ਮੀ ਹੋ ਗਏ। ਉੱਥੇ ਇਸ ਘਟਨਾ ਤੋਂ ਬਾਅਦ ਦਰਜਨਾਂ ਘਰਾਂ ਨੂੰ ਖਾਲ਼ੀ ਕਰਵਾ ਲਿਆ ਗਿਆ ਹੈ। ਇਸ ਗੈਸ ਧਮਾਕੇ 'ਚ ਇਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ, ਉੱਥੇ ਆਸਪਾਸ ਦੇ ਮਕਾਨਾਂ ਨੂੰ ਵੀ ਨੁ...
World4 months ago -
ਭੁਪਿੰਦਰ ਪਾਬਲਾ ਅਤੇ ਜੈਸੀ ਪਾਬਲਾ ਨੂੰ ਲੇਬਰ ਪਾਰਟੀ ਵੱਲੋਂ ਹਰੀ ਝੰਡੀ
ਪਾਪਾਕੁਰਾ-ਮੈਨੁਰੇਵਾ ਹਲਕੇ ਤੋਂ ਭਾਰਤੀ ਮੂਲ ਦੇ ਇਲਾਂਗੋ ਕ੍ਰਿਸ਼ਾਨਾਮੂਰਥੀ ਵੀ ਮੈਦਾਨ ਵਿਚ ਹਨ ਅਤੇ ਉਹ ਕੌਂਸਲਰ ਦੀ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਜਗਨ ਰੈਡੀ ਵੋਡਨਾਲਾ ਲੋਕਲ ਬੋਰਡ ਦੇ ਉਮੀਦਵਾਰ ਹਨ।
World5 months ago -
ਨਾਜਾਇਜ਼ ਢੰਗ ਨਾਲ ਨੌਕਰੀ ਤੋਂ ਕੱਢਣ 'ਤੇ ਭਾਰਤੀ ਰੈਸਤਰਾਂ ਨੂੰ ਭਾਰੀ ਜੁਰਮਾਨਾ
ਵਨਾਕਾ (ਸਾਊਥ ਆਈਲੈਂਡ) ਵਿਖੇ ਇਕ ਭਾਰਤੀ ਰੈਸਤਰਾਂ 'ਸਪਾਈਸ ਰੂਮ' ਨੂੰ ਆਪਣੇ ਕਾਮੇ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਨੌਕਰੀ ਤੋਂ ਹਟਾਉਣ ਕਰਕੇ 86,600 ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਰੈਸਤਰਾਂ ਦਾ ਇਹ ਰਸੋਈਆ 15 ਹਫ਼ਤਿਆਂ ਦੀ ਛੁੱਟੀ ਲੈ ਕੇ ਭਾਰਤ ਗਿਆ ਸੀ ਅਤੇ ਮਾਲਕਾਂ ਨੇ ਮਗਰੋਂ ਇ...
World5 months ago -
ਪੰਜਾਬੀ ਨੌਜਵਾਨ ਨੂੰ ਕਮਿਊਨਿਟੀ ਹੀਰੋ ਐਵਾਰਡ
ਬੀਤੀ ਰਾਤ ਨਿਊਜ਼ੀਲੈਂਡ ਦੀ ਪ੍ਰਸਿੱਧ ਤੇਲ ਡਿਸਟ੍ਰੀਬਿਊਸ਼ਨ ਕੰਪਨੀ 'ਜ਼ੈਡ' ਵੱਲੋਂ ਸਾਲਾਨਾ ਐਵਾਰਡ ਸਮਾਰੋਹ ਕਰਾਊਨ ਪਲਾਜ਼ਾ ਆਕਲੈਂਡ ਸਿਟੀ ਵਿਖੇ ਕਰਵਾਇਆ ਗਿਆ।
World5 months ago -
ਨਿਊਜ਼ੀਲੈਂਡ ਪਾਸਪੋਰਟ ਧਾਰਕ ਵੀਜ਼ਾ ਫ੍ਰੀ ਦਾਖਲੇ ਨਾਲ ਖਿਸਕਿਆ 9ਵੇਂ ਨੰਬਰ 'ਤੇ
1970 ਵਿਚ ਸਥਾਪਿਤ ਅਤੇ ਦੁਬਾਰਾ 1997 'ਚ ਪੁਨਰ ਨਿਰਮਾਣ ਬਾਅਦ ਹੋਂਦ ਵਿਚ ਆਈ ਹੈਨਲੇ ਅਤੇ ਪਾਰਟਨਰ ਸਰਵੇ ਕੰਪਨੀ (ਲੰਡਨ) ਨੇ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' ਦੇ ਡਾਟਾਬੇਸ ਨੂੰ ਆਧਾਰ ਬਣਾ ਕੇ ਸੰਸਾਰ ਭਰ ਦੇ ਪਾਸਪੋਰਟਾਂ ਦੀ ਸ਼ਕਤੀ ਦਾ ਵਿਸ਼ਲੇਸ਼ਣ ਕਰਦਿਆਂ ਅੰਕੜੇ ਜਾਰੀ ਕੀ...
World5 months ago -
ਨਿਊਜ਼ੀਲੈਂਡ 'ਚ ਪੌਲੀਥੀਨ 'ਤੇ ਪਾਬੰਦੀ, ਭਾਰੀ ਜੁਰਮਾਨੇ ਦੀ ਵਿਵਸਥਾ
ਸੋਮਵਾਰ ਤੋਂ ਲਾਗੂ ਇਸ ਪਾਬੰਦੀਸ਼ੁਦਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ 'ਤੇ ਭਾਰੀ ਜੁਰਮਾਨੇ ਦੀ ਵਿਵਸਥਾ ਹੈ।
World5 months ago -
20 ਸਾਲਾ ਗੋਲਡ ਮੈਡਲਿਸਟ ਸੂਰਜ ਸਿੰਘ ਸਨਮਾਨਿਤ
ਕੁਝ ਸਮਾਂ ਪਹਿਲਾਂ ਕੁਸ਼ਤੀ ਦੀ ਨੈਸ਼ਨਲ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਿਆ, ਫਿਰ ਗੁਮਾਮ (ਆਇਰਲੈਂਡ) ਵਿਖੇ ਹੋਈ ਓਸ਼ੀਆਨਾ ਚੈਂਪੀਅਨਸ਼ਿਪ 'ਚ ਭਾਗ ਲੈ ਕੇ 61 ਕਿਲੋ ਵਰਗ 'ਚ ਗੋਲਡ ਮੈਡਲ ਜਿੱਤ ਕੇ ਪੰਜਾਬੀਆਂ ਦਾ ਨਾਂ ਚਮਕਾਉਣ ਵਾਲਾ 20 ਸਾਲਾ ਸੂਰਜ ਸਿੰਘ ਨੂੰ ਬੀਤੇ ਦਿਨੀਂ ਗੁਰਦੁਆਰਾ...
World5 months ago -
ਜੇਲ੍ਹਾਂ 'ਚ ਬੰਦ ਸਿੱਖਾਂ ਨੂੰ ਸਲਾਹ ਵਾਸਤੇ 'ਸਿੱਖ ਅਵੇਅਰ' ਨੂੰ ਮਾਨਤਾ
ਸਿੱਖ ਅਵੇਅਰ' ਦਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ ਅਤੇ ਅੰਕੜਿਆਂ ਮੁਤਾਬਕ ਇਥੇ ਦੀਆਂ ਜੇਲ੍ਹਾਂ ਵਿਚ ਲਗਪਗ 250 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿਚ ਪੰਜਾਬੀ ਪੁਰਸ਼ਾਂ ਅਤੇ ਅੌਰਤਾਂ ਦੀ ਗਿਣਤੀ ਵੀ ਸ਼ਾਮਿਲ ਹੈ ਜੋਕਿ ਇਸ ਸਹੂਲਤ ਦਾ ਲਾਭ ਉਠਾ ਸਕਣਗੇ।
World5 months ago -
ਭਾਰਤੀ ਭਾਈਚਾਰੇ ਨੇ ਸਹਾਇਤਾ ਵਜੋਂ ਸੌਂਪੇ 71 ਹਜ਼ਾਰ ਡਾਲਰ
ਕ੍ਰਾਈਸਚਰਚ 'ਚ 15 ਮਾਰਚ ਨੂੰ ਦੋ ਮਸਜਿਦਾਂ 'ਚ ਗੋਲ਼ੀਆਂ ਦਾ ਸ਼ਿਕਾਰ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਹਿੰਦੂ-ਸਿੱਖ ਭਾਈਚਾਰੇ ਨ ਰਲਮਿਲ ਕੇ ਇਕੱਤਰ ਕੀਤੇ 71 ਹਜ਼ਾਰ ਡਾਲਰ ਪੀੜਤਾਂ ਦੀ ਝੋਲੀ ਪਾ ਕੇ ਕੁੱਝ ਹੱਦ ਤਕ ਜ਼ਖ਼ਮਾਂ 'ਤੇ ਮਰਹਮ ਲਾਉਣ ਦੀ ਕੋਸ਼ਿਸ਼ ਕੀਤੀ।
World5 months ago -
ਨਿਊਜ਼ੀਲੈਂਡ : ਹਵਾ 'ਚ ਟਕਰਾਏ ਦੋ ਜਹਾਜ਼, ਹਾਦਸੇ 'ਚ ਦੋਵਾਂ ਪਾਇਲਟਾਂ ਦੀ ਮੌਤ
ਨਿਊਜ਼ੀਲੈਂਡ 'ਚ ਦੋ ਏਅਰਕ੍ਰਾਫਟਸ ਦੇ ਹਵਾ 'ਚ ਟਕਰਾਉਣ ਦਾ ਵੱਡਾ ਹਾਦਸਾ ਹੋ ਗਿਆ ਹੈ ਜਿਸ 'ਚ ਦੋਵਾਂ ਏਅਰਕ੍ਰਾਫਟ ਦੇ ਪਾਇਲਟਾਂ ਦੀ ਮੌਤ ਹੋ ਗਈ।
World6 months ago