-
ਪੰਚਾਇਤ ਡਾਇਰੈਕਟਰ, ਡੀਡੀਪੀਓ ਤੇ ਹੋਰਨਾਂ ਦੀ ਤਨਖ਼ਾਹ ’ਤੇ ਰੋਕ, ਕੋਰਟ ਨੇ ਕਿਹਾ-ਅਧਿਕਾਰੀਆਂ ਦੇ ਰਵੱਈਏ ਨੇ ਕੀਤਾ ਫ਼ੈਸਲਾ ਲੈਣ ਲਈ ਮਜਬੂਰ
ਪਟੀਸ਼ਨ ਦਾਖ਼ਲ ਕਰਦੇ ਹੋਏ ਫਾਜ਼ਿਲਕਾ ਵਾਸੀ ਜੋਗਾ ਸਿੰਘ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਦੇ ਹੋਏ ਦੱਸਿਆ ਸੀ ਕਿ ਉਸ ਦੀ ਸੇਵਾ-ਮੁਕਤੀ ਹੋਣ ਦੇ ਬਾਵਜੂਦ ਇਸ ਨਾਲ ਸਬੰਧਤ ਲੰਬਿਤ ਲਾਭ ਪੰਜਾਬ ਸਰਕਾਰ ਨੇ ਉਸ ਨੂੰ ਜਾਰੀ ਨਹੀਂ ਕੀਤੇ
Punjab56 mins ago -
ਪੰਚਕੂਲਾ ਦੇ ਅਮਰਾਵਤੀ ਮਾਲ 'ਚ ਘੁੰਮਦੇ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ; ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ
ਪੰਚਕੂਲਾ ਦੇ ਅਮਰਾਵਤੀ ਮਾਲ 'ਚ ਘੁੰਮਦੇ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਫਾਇਰ ਵਿਭਾਗ ਦੇ ਮੁਲਾਜ਼ਮ ਅੱਗ ਬੁਝਾਉਣ ਦੀ ਮੁਸ਼ੱਕਤ ਕਰ ਰਹੇ ਹਨ।
Punjab56 mins ago -
ਸੁਖਬੀਰ ਬਾਦਲ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ, ਜਾਣੋ ਕੀ ਹੋਵੇਗਾ ਏਜੰਡਾ
ਸੁਖਬੀਰ ਸਿੰਘ ਬਾਦਲ ਨੇ ਕੱਲ੍ਹ ਨੂੰ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਇਸ ਦੀ ਜਾਣਕਾਰੀ ਡਾ.ਦਲਜੀਤ ਸਿੰਘ ਚੀਮਾ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।
Punjab1 hour ago -
ਸੁਖਬੀਰ ਬਾਦਲ ਦੀ ਪਟੀਸ਼ਨ ’ਤੇ ਸੁਣਵਾਈ 13 ਤਕ ਮੁਲਤਵੀ
ਇਸ ’ਤੇ ਕੋਰਟ ਨੇ ਮਾਮਲੇ ਦੀ ਸੁਣਵਾਈ 13 ਅਪ੍ਰੈਲ ਤਕ ਮੁਲਤਵੀ ਕਰਦਿਆਂ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਅਗਾਊਂ ਤੌਰ ’ਤੇ ਆਪਣਾ ਜਵਾਬ 10 ਅਪ੍ਰੈਲ ਤਕ ਦਾਇਰ ਕਰ ਦੇਵੇ
Punjab1 hour ago -
ਪੰਜਾਬ ਕੈਬਨਿਟ ਦੀ ਅਹਿਮ ਬੈਠਕ ਅੱਜ, ਅਹਿਮ ਮੁੱਦਿਆਂ ‘ਤੇ ਕੀਤੀ ਹੋਵੇਗੀ ਵਿਚਾਰ-ਚਰਚਾ
ਇਸਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ‘ਚ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਅਤੇ ਹੋਰ ਮੁੱਦਿਆਂ ਨੂੰ ਲੈਕੇ ਸਾਰੇ ਵਿਭਾਗਾਂ ਦੀ ਸਮੀਖਿਆ ਵੀ ਕੀਤੀ ਜਾ ਸਕਦੀ ਹੈ
Punjab1 hour ago -
ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ;ਸਾਰੀਆਂ ਧਿਰਾਂ ਲਈ ਹੈ ਬਹੁਤ ਅਹਿਮ
ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਸ ਹਲਕੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ।
Punjab1 hour ago -
ਅੰਮ੍ਰਿਤਪਾਲ ਨੂੰ ਪੰਜਾਬ ’ਚ ਪਨਾਹ ਮਿਲਣ ਦਾ ਖ਼ਦਸ਼ਾ, ਨੇਪਾਲ ਭੱਜਣ ਲਈ ਪੁੱਜਾ ਸੀ ਉੱਤਰਾਖੰਡ, ਸਖਤੀ ਕਾਰਨ ਅੱਗੇ ਨਾ ਵਧ ਸਕਿਆ
ਖਾਲਿਸਤਾਨ ਸਮਰਥਕ ਤੇ ਵੱਖਵਾਦੀ ਰੂਪੋਸ਼ ਅੰਮ੍ਰਿਤਪਾਲ ਸਿੰਘ ਨੂੰ ਉੱਤਰਾਖੰਡ ’ਚ ਭਾਰਤ-ਨੇਪਾਲ ਸਰਹੱਦ ’ਤੇ ਅੱਗੇ ਵਧਣ ਦਾ ਰਸਤਾ ਨਹੀਂ ਮਿਲ ਸਕਿਆ। ਉਥੇ ਉੱਤਰਾਖੰਡ ’ਚ ਕੀਤੀ ਗਈ ਸਖ਼ਤੀ ਦੇ ਡਰੋਂ ਅੰਮ੍ਰਿਤਪਾਲ ਇਸ ਉਮੀਦ ਨਾਲ ਪੰਜਾਬ ਪਰਤ ਆਇਆ ਕਿ ਇਥੇ ਉਸ ਨੂੰ ਪਨਾਹ ਮਿਲ ਸਕਦੀ ਹੈ।
Punjab1 hour ago -
ਰੂਪੋਸ਼ ਦੇ ਕਹਿਣ ’ਤੇ ਨਹੀਂ ਸੱਦਿਆ ਜਾਂਦਾ ਸਰਬੱਤ ਖ਼ਾਲਸਾ : ਸਿੱਖ ਬੁੱਧੀਜੀਵੀ
18 ਮਾਰਚ ਤੋਂ ਫ਼ਰਾਰ ਅੰਮ੍ਰਿਤਪਾਲ ਦੇ ਕੱਲ੍ਹ ਸਾਹਮਣੇ ਆਏ ਵੀਡੀਓ ਜਿਸ ਵਿਚ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸਰਬੱਤ ਖ਼ਾਲਸਾ ਬੁਲਾਉਣ ਅਤੇ ਸਿੱਖ ਸੰਗਤ ਵਿਚ ਇਸ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ, ਨੂੰ ਲੈ ਕੇ ਸਿੱਖ ਬੁੱਧੀਜੀ...
Punjab1 hour ago -
ਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਸਣੇ ਚਾਰ ’ਤੇ ਧੋਖਾਧੜੀ ਦਾ ਮਾਮਲਾ ਦਰਜ
ਜੰਗਲਾਤ ਵਿਭਾਗ ’ਚ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਸਿੰਘ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹ
Punjab1 hour ago -
Amritpal 2nd Video : ਅੰਮ੍ਰਿਤਪਾਲ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਕਿਹਾ- ਮੈਂ ਭਗੌੜਾ ਨਹੀਂ, ਮਰਨ ਤੋਂ ਨਹੀਂ ਡਰਦਾ, ਜਲਦੀ ਆਵਾਂਗਾ
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਇਹ ਤੁਹਾਡੀ ਪ੍ਰੀਖਿਆ ਦਾ ਸਮਾਂ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਜਥੇਦਾਰ ਦੇ ਅਹੁਦੇ 'ਤੇ ਬਿਰਾਜਮਾਨ ਹੋ ...
Punjab11 hours ago -
Amritpal Singh: ਹੁਣ ਅੰਮ੍ਰਿਤਪਾਲ ਦੀ ਆਡੀਓ ਹੋਈ ਵਾਇਰਲ, ਪੁਲਿਸ ਨੇ ਆਤਮ ਸਮਰਪਣ ਦੀ ਸ਼ਰਤ ਤੋਂ ਕੀਤਾ ਇਨਕਾਰ
ਖ਼ਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਵੱਲੋਂ ਬੁੱਧਵਾਰ ਨੂੰ ਸਰਬੱਤ ਖ਼ਾਲਸਾ ਦੀ ਮੰਗ ਕਰਨ ਦੀ ਵੀਡੀਓ ਜਾਰੀ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ ਉਸ ਦੀ ਇੱਕ ਆਡੀਓ ਵੀ ਵਾਇਰਲ ਹੋਈ ਹੈ। ਆਪਣੀ ਆਡੀਓ ਵਿੱਚ ਵੀ ਉਸ ਨੇ ਸਰਬੱਤ ਖ਼ਾਲਸਾ ਦੀ ਮੰਗ ਨੂੰ ਦੁਹਰਾਇਆ ਹੈ। ਸਰਬੱਤ ਖ਼ਾਲਸਾ ਦੀ ਮ...
Punjab11 hours ago -
ਚੰਡੀਗੜ੍ਹ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਹੋਰ ਮੈਂਬਰ ਕੀਤੇ ਗ੍ਰਿਫ਼ਤਾਰ
ਚੰਡੀਗੜ੍ਹ ਪੁਲਿਸ ਲਗਾਤਾਰ ਦਵਿੰਦਰ ਬੰਬੀਹਾ ਗੈਂਗ 'ਤੇ ਸ਼ਿਕੰਜਾ ਕੱਸ ਰਹੀ ਹੈ। ਚੰਡੀਗੜ੍ਹ ਪੁਲਿਸ ਦੇ ਆਪ੍ਰਰੇਸ਼ਨ ਸੈੱਲ ਨੇ ਬੰਬੀਹਾ ਗੈਂਗ ਦੇ ਹੋਰ ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਮੈਂਬਰਾਂ 'ਚੋਂ ਇਕ ਦੀ ਪਛਾਣ ਸਾਹਿਲ ਉਰਫ਼ ਮੁਕੁਲ ਰਾਣਾ (26) ਵਾਸੀ ਪਿੰਡ ਮਲੋਆ ਤੇ ਦੂਜ...
Punjab12 hours ago -
ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਮਿਲੇਗਾ ਫਾਇਦਾ
ਆਈਐੱਸ ਬਿੰਦਰਾ ਸਟੇਡੀਅਮ ਆਈਪੀਐੱਲ ਮੈਚਾਂ ਲਈ ਪੂਰੀ ਤਰਾਂ੍ਹ ਤਿਆਰ ਹੈ। ਪੰਜਾਬ ਕਿੰਗਜ਼ ਟੀਮ ਦੇ ਖਿਡਾਰੀਆਂ ਨੇ ਪਹਿਲੇ ਮੈਚ ਵਿੱਚ ਵਿਰੋਧੀ ਟੀਮ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਅਭਿਆਸ ਕਰ ਰਹੇ ਪੰਜਾਬ ਕਿੰਗਜ਼ ਦੇ ਖਿਡਾਰੀ ਜੇਕਰ ਉਨਾਂ੍ਹ ਦੇ ਦੋ ...
Punjab13 hours ago -
ਫੰਡਾਂ ਦੀ ਦੁਰਵਰਤੋਂ ਤੇ ਕੰਮਾਂ 'ਚ ਕੁਤਾਹੀ: ਜਵਾਹਰਪੁਰ ਦੀ ਸਰਪੰਚ ਮੁਅੱਤਲ
ਫੰਡਾਂ ਦੀ ਦੁਰਵਰਤੋਂ ਅਤੇ ਕੰਮ ਵਿੱਚ ਅਣਗਹਿਲੀ ਕਰਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਡੇਰਾਬੱਸੀ ਅਧੀਨ ਪੈਂਦੇ ਪਿੰਡ ਜਵਾਹਰਪੁਰ ਦੀ ਸਰਪੰਚ ਕਮਲਜੀਤ ਕੌਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ, ਹਾਲਾਂਕਿ ਉਕਤ ਦੋਸ਼ਾਂ ਨੂੰ ਸਿਰੇ ਤੋਂ ...
Punjab13 hours ago -
ਨਗਰ ਕੌਂਸਲ ਵੱਲੋਂ ਅੱਜ 151 ਕਰੋੜ ਰੁਪਏ ਦਾ ਹੋਵੇਗਾ ਬਜਟ ਪੇਸ਼
ਨਗਰ ਕੌਂਸਲ ਵੱਲੋਂ ਵਿੱਤੀ ਵਰੇ੍ਹ 2023-24 ਲਈ ਸੰਭਾਵਿਤ ਬਜਟ 151 ਕਰੋੜ 60 ਲੱਖ ਰੁਪਏ ਰੱਖਿਆ ਗਿਆ ਹੈ। ਇਸ ਵਿੱਚੋਂ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਕਰੀਬ 112 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਰੱਖਿਆ ਗਿਆ ਹੈ।
Punjab13 hours ago -
ਕੋਰੋਨਾ ਦਾ ਜਿੰਨ ਫੇਰ ਨਿਕਲਿਆ, ਡਰ 'ਚ ਸਿਹਤ ਵਿਭਾਗ ਤੇ ਲੋਕ
ਦੇਸ਼ ਭਰ ਵਿੱਚ ਕੋਰਨਾ ਦੇ ਮਾਮਲੇ ਮੁੜ ਤੋਂ ਪ੍ਰਕਾਸ਼ ਵਿੱਚ ਆਉਣ ਕਾਰਨ ਜ਼ੀਰਕਪੁਰ ਖੇਤਰ ਵਿੱਚ ਵੀ ਲੋਕ ਕੋਰੋਨਾ ਸਬੰਧੀ ਸੁਚੇਤ ਨਜ਼ਰ ਆ ਰਹੇ ਹਨ।
Punjab13 hours ago -
ਸਰਪੰਚਾਂ ਨੂੰ ਪੇਸ਼ ਸਮੱਸਿਆਵਾਂ ਨੂੰ ਲੈ ਕੇ ਵਫ਼ਦ ਕੰਗ ਨੂੰ ਮਿਲਿਆ
ਪਿੰਡਾਂ 'ਚ ਸਰਪੰਚਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ 'ਚ ਸਰਪੰਚ ਯੂਨੀਅਨ ਦੇ ਇਕ ਵਫ਼ਦ ਵੱਲੋਂ ਯੂਨੀਅਨ ਦੇ ਪ੍ਰਧਾਨ ਸੁੱਖਪ੍ਰਰੀਤ ਸਿੰਘ ਐਸ.ਓ. ਸਰਪੰਚ ਪਿੰਡ ਗੜਾਂਗਾਂ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਹਲਕਾ ਇੰਚਾਰਜ ਤੇ ਪਾਰਟੀ ਦੇ...
Punjab14 hours ago -
ਰਜਿਸਟਰੀ 'ਤੇ ਛੋਟ ਜਾਰੀ ਰੱਖਣ ਦਾ ਫ਼ੈਸਲਾ ਸ਼ਲਾਘਾਯੋਗ : ਸੰਜੀਵ ਖੰਨਾ
ਸੂਬਾ ਸਰਕਾਰ ਨੇ 2 ਮਾਰਚ ਨੂੰ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ 31 ਮਾਰਚ ਤੱਕ ਸਟੈਂਪ ਡਿਊਟੀ ਅਤੇ ਫੀਸਾਂ ਵਿੱਚ ਕੁੱਲ 2.25 ਫੀਸਦੀ ਦੀ ਛੋਟ ਦਾ ਐਲਾਨ ਕੀਤਾ ਸੀ।
Punjab14 hours ago -
ਪ੍ਰਸ਼ਾਸਕ ਦੀ ਮਨਜੂਰੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰੀ ਸੇਵਾ ਨਿਯਮ ਕੀਤੇ ਨੋਟੀਫਾਈ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜੂਰੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਲਈ ਕੇਂਦਰੀ ਸੇਵਾ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ।
Punjab14 hours ago -
'ਆਪ' ਦਾ ਦੋਸ਼, ਭਾਜਪਾ ਡਰ ਕਾਰਨ ਟਾਲ ਰਹੀ ਸਦਨ ਦੀ ਬੈਠਕ
ਪਾਰਕਿੰਗ ਘੁਟਾਲੇ 'ਚ ਵਿਰੋਧੀ ਧਿਰ ਲਗਾਤਾਰ ਹਾਵੀ ਹੈ। 'ਆਪ' ਨੇ ਭਾਜਪਾ 'ਤੇ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਦੇ ਸਾਬਕਾ ਮੁਖੀ ਤੇ ਪੰਜਾਬ ਉਦਯੋਗ ਵਿਕਾਸ ਬੋਰਡ ਦੇ ਪ੍ਰਧਾਨ ਪ੍ਰਦੀਪ ਛਾੜਬਾ ਨੇ ਕਿਹਾ ਕਿ ਭਾਜਪਾ ਸਰਕਾਰ ਦੇਸ਼ 'ਚ ਅਤੇ ਚੰਡੀਗੜ੍ਹ ਭਾਜਪਾ ਇਥੇ ਲੁੱਟ ਰਹੀ ਹੈ।
Punjab14 hours ago