-
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ
ਪਿੰਡ ਫੁੱਲਕੇ 'ਚ ਇਕ ਨੌਜਵਾਨ ਵੱਲੋਂ ਆਪਣੇ ਹੀ ਘਰ 'ਚ ਗਾਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮਿ੍ਤਕ ਦੀ ਪਛਾਣ ਸੰਦੀਪ ਸਿੰਘ (30) ਵਜੋਂ ਹੋਈ ਹੈ।
Punjab3 days ago -
Corona Vaccine : ਪੰਜਾਬ ਸਿਹਤ ਵਿਭਾਗ ਦੀ ਸਖ਼ਤੀ, ਤੈਅਸ਼ੁਦਾ ਲਿਮਟ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਬਰਬਾਦ ਕਰਨ 'ਤੇ ਜਾਰੀ ਹੋਵੇਗਾ ਸ਼ੋਕਾਜ ਨੋਟਿਸ
Corona Vaccine : 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਤਹਿਤ ਹੋ ਰਹੀ ਵੈਕਸੀਨ ਦੀ ਬਰਬਾਦੀ ਰੋਕਣ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਸਖ਼ਤ ਨੋਟਿਸ ਲਿਆ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਬਰਬਾਦੀ ਹੋਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਦਿੱਤੇ...
Punjab6 days ago -
Batala Local Body Polls Results 2021: ਬਟਾਲਾ ’ਚ ਕਾਂਗਰਸ ਸਪਸ਼ਟ ਬਹੁਮਤ ਵੱਲ
ਬਟਾਲਾ ਨਗਰ ਨਿਗਮ ਚੋਣਾਂ ’ਚ ਕਾਂਗਰਸ ਪਾਰਟੀ ਬਹੁਮਤ ਵੱਲ 26 ਸੀਟਾਂ ’ਤੇ ਜੇਤੂ ਅਕਾਲੀ ਦਲ 4, ਭਾਜਪਾ 4, ਆਪ 3, ਆਜ਼ਾਦ 1 ਬਾਕੀ ਸੀਟਾਂ ਦੇ ਵੀ ਜਲਦ ਦੇ ਵੀ ਨਤੀਜੇ ਜਲਦ ਹੀ ਆ ਜਾਣਗੇ।
Punjab9 days ago -
ਬਟਾਲਾ 'ਚ ਗੁੰਡਾਗਰਦੀ ਦਾ ਨੰਗਾ ਨਾਚ, 18 ਸਾਲਾ ਨੌਜਵਾਨ ਦਾ ਰੰਜਿਸ਼ਨ ਕਤਲ
ਪਿੰਡ ਸ਼ੈਲੋਵਾਲ ਦੇ ਨੌਜਵਾਨ ਦਾ ਅੱਡਾ ਘੁਮਾਣ ਵਿਖੇ ਰੰਜਿਸ਼ਨ ਦਾਤਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ’ਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਦੇਵ ਸਿੰਘ ਵਾਸੀ ਸ਼ੈਲੋਵਾਲ ਨੇ ਦੱਸਿਆ ਕਿ ਉਹ ਘੁਮਾਣ ਵਿਖੇ ਇੰਜਣ ਰਿਪੇਅਰ ਦਾ ਕੰਮ ਕਰਦਾ ਹ...
Punjab10 days ago -
ਬਟਾਲਾ 'ਚ ਕਾਂਗਰਸੀ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ 'ਚ ਹੱਥੋਪਾਈ, ਸ੍ਰੀ ਹਰਗੋਬਿੰਦਪੁਰ 'ਚ ਸਭ ਤੋਂ ਜ਼ਿਆਦਾ ਵੋਟਾਂ
ਬਟਾਲਾ ਦੀ ਵਾਰਡ ਨੰਬਰ-34 'ਚ ਕਾਂਗਰਸੀ ਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਿਚਕਾਰ ਟਕਰਾਅ ਤੋਂ ਬਾਅਦ ਹੱਥੋਂਪਾਈ ਹੋਈ। ਗੁਰਦਾਸਪੁਰ ਦੇ ਜੇਲ੍ਹ ਰੋਡ 'ਤੇ ਵੀ ਕਾਂਗਰਸੀਆਂ-ਅਕਾਲੀਆਂ ਸਮਰਥਕਾਂ ਵਿਚਕਾਰ ਟਕਰਾਅ ਦੀ ਸਥਿਤੀ ਬਣ ਗਈ।
Punjab12 days ago -
ਔਰਤ ਨੇ ਗੁਆਂਢਣ ਦੇ ਸਿਰ 'ਚ ਕੁੱਕਰ ਮਾਰ ਕੇ ਕੀਤੀ ਹੱਤਿਆ, ਪੁਲਿਸ ਵੱਲੋਂ ਜਾਂਚ ਜਾਰੀ
Punjab news ਬਟਾਲਾ ਦੇ ਨਜ਼ਦੀਕੀ ਪਿੰਡ ਮੀਰਪੁਰ 'ਚ ਇਕ ਔਰਤ ਵੱਲੋਂ ਆਪਣੀ ਹੀ 60 ਸਾਲਾ ਗੁਆਂਢਣ ਦੇ ਸਿਰ 'ਚ ਕੁੱਕਰ ਮਾਰ ਕੇ ਉਸ ਦੀ ਹੱਤਿਆ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ।
Punjab16 days ago -
ਬਟਾਲਾ ’ਚ ਸੇਵਾਮੁਕਤ ਅਧਿਆਪਕ ਦੀ ਹਾਦਸੇ ’ਚ ਮੌਤ, ਸਾਬਕਾ ਫ਼ੌਜੀ ਤੇ 10 ਸਾਲਾ ਬੱਚਾ ਜ਼ਖ਼ਮੀ
ਬਟਾਲਾ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ’ਚ ਤੇਜ਼ ਰਫ਼ਤਾਰ ਵਾਹਨ ਦੀ ਟੱਕਰ ਨਾਲ ਸੇਵਾਮੁਕਤ ਅਧਿਆਪਕ ਸਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਇਕ ਸਾਬਕਾ ਸੀਆਰਪੀਐੱਫ ਫ਼ੌਜੀ ਤੇ ਦਸ ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ ਹੈ।...
Punjab18 days ago -
Saka Sri Nankana Sahib : 100 ਸਾਲ ਬਾਅਦ ਕੇਂਦਰੀ ਅਜਾਇਬ ਘਰ ’ਚ ਲੱਗੇਗੀ ਸ਼ਹੀਦ ਭਾਈ ਲਛਮਣ ਸਿੰਘ ਦੀ ਤਸਵੀਰ
ਕਸਬਾ ਗੋਧਰਪੁਰਾ ਗੁਰਦੁਆਰਾ ਸ਼ਹੀਦ ਭਾਈ ਲਛਮਣ ਸਿੰਘ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ 100 ਸਾਲਾਂ ਵਰ੍ਹੇਗੰਢ ਮਨਾਉਣ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਧਰਮ ਪ੍ਰਚਾਰ ਸਕੱਤਰ ਭਾਈ ਸਿਮਰਜੀਤ ...
Punjab19 days ago -
Batala Nagar Nigam Election : ਕਾਂਗਰਸੀ ਉਮੀਦਵਾਰ ’ਤੇ ਗੋਲੀ ਚਲਾਉਣ ਦੇ ਲੱਗੇ ਦੋਸ਼, ਤਫ਼ਤੀਸ਼ ’ਚ ਲੱਗੀ ਪੁਲਿਸ
ਬਟਾਲਾ ਨਗਰ ਨਿਗਮ ਦੇ ਦੀਆਂ ਚੋਣਾਂ ਨੂੰ ਲੈ ਕੇ ਬਟਾਲਾ ਦੇ ਵਾਰਡ ਨੰਬਰ 10 'ਚ ਅਕਾਲੀ ਦਲ ਅਤੇ ਕਾਂਗਰਸੀ ਉਮੀਦਵਾਰ ਆਹਮੋ ਸਾਹਮਣੇ ਹੋ ਗਏ ਹਨ ।ਅਕਾਲੀ ਦਲ ਦੇ ਉਮੀਦਵਾਰ ਪੂਰਨ ਸਿੰਘ ਨੇ ਕਾਂਗਰਸੀ ਉਮੀਦਵਾਰ ਡਿਪਟੀ ਵੋਹਰਾ ਤੇ ਕਥਿਤ ਦੋਸ਼ ਲਗਾਇਆ ਕਿ ਉਹ ਚੋਣ ਪ੍ਰਚਾਰ ਕਰ ਰਹੇ ਸਨ ਕਿ...
Punjab21 days ago -
ਚਾਈਨਾ ਡੋਰ ਬਣੀ ਨੌਜਵਾਨ ਦੀ ਮੌਤ ਦਾ ਕਾਰਨ, ਗ਼ਰੀਬ ਪਰਿਵਾਰ ਦਾ ਬੁਝਿਆ ਚਿਰਾਗ਼
ਚਾਈਨਾ ਡੋਰ ਇਕ ਨੌਜਵਾਨ ਦੀ ਮੌਤ ਦਾ ਕਾਰਨ ਬਣੀ । ਗਰੀਬ ਪਰਿਵਾਰ ਦਾ ਚਿਰਾਗ ਚਾਈਨਾ ਡੋਰ ਨੇ ਬੁਝਾ ਦਿੱਤਾ ਹੈ। ਹਲਵਾਈ ਦਾ ਕੰਮ ਕਰਦੇ ਨੌਜਵਾਨ ਦੇ ਗਲੇ 'ਚ ਚਾਈਨਾ ਡੋਰ ਫਸਣ ਨਾਲ ਉਹ ਛੋਟੇ ਹਾਥੀ ਤੋਂ ਡਿੱਗ ਪਿਆ ,ਜਿਸ ਨਾਲ ਗੰਭੀਰ ਸੱਟਾਂ ਲੱਗਣ ਕਰਕੇ ਉਸ ਦੀ ਅੱਜ ਮੰਗਲਵਾਰ ਤੜ...
Punjab24 days ago -
ਨਿੱਜੀ ਹਸਪਤਾਲ ਸਾਹਮਣੇ ਕੂੜੇ ਦੇ ਢੇਰ 'ਚੋਂ ਮਿਲਿਆ ਚਾਰ ਮਹੀਨੇ ਦਾ ਭਰੂਣ, ਪੁਲਿਸ ਨੂੰ ਸ਼ੱਕ ਹਸਪਤਾਲ 'ਤੇ
ਨਿੱਜੀ ਹਸਪਤਾਲ ਦੇ ਸਾਹਮਣੇ ਇਕ ਕੂੂੜੇ ਦੇ ਡੰਪ ਤੋਂ ਚਾਰ ਮਹੀਨੇ ਦਾ ਭਰੂਣ ਸ਼ਨਿਚਰਵਾਰ ਸਵੇਰੇ ਨੌ ਵਜੇ ਮਿਲਿਆ। ਕਿਸੇ ਰਾਹਗੀਰ ਨੇ ਜਦੋਂ ਇਸ ਨੂੰ ਦੇਖਿਆ ਤਾਂ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਥਾਣਾ ਸਿਟੀ ਦੇ ਇੰਚਾਰਜ ਐੱਸਐੱਚਓ ਸਤੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ...
Punjab27 days ago -
ਅਧਿਆਪਕ ਨੇ ਕੁੱਟਿਆ ਤਾਂ ਦੋ ਸਕੇ ਭਰਾਵਾਂ ਨੇ ਸਾਥੀਆਂ ਨਾਲ ਮਿਲ ਕੇ ਸਕੂਲ 'ਚ ਚਲਾਈਆਂ ਗੋਲ਼ੀਆਂ
ਨਿਯਮ ਤੋੜਨ 'ਤੇ ਟੀਚਰ ਨੇ ਜਦੋਂ ਕੁੱਟਿਆ ਤਾਂ ਦੋ ਸਕੇ ਭਰਾਵਾਂ ਨੇ ਸਕੂਲ 'ਚ ਸਾਥੀਆਂ ਨਾਲ ਮਿਲ ਕੇ ਪਿਸਤੌਲ ਤੋਂ ਲਗਪਗ ਤਿੰਨ-ਚਾਰ ਫਾਇਰ ਕਰ ਦਿੱਤੇ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮਲਾ ਥਾਣਾ ਸੇਖਵਾਂ ਦੇ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ...
Punjab29 days ago -
ਬਟਾਲਾ 'ਚ BSF ਦੀ ਕਾਰ ਦੀ ਲਪੇਟ 'ਚ ਆਉਣ ਨਾਲ ਇਕ ਦੀ ਮੌਤ, ਇਕ ਗੰਭੀਰ
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ ਸਥਿਤ ਬਟਾਲਾ 'ਚ ਸਰਹੱਦ ਸੁਰੱਖਿਆ ਬਲ (ਬੀਐੱਸਐੱਫ) ਦੀ ਕਾਰ 'ਚ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਹਾਦਸਾ ਮੰਗਲਵਾਰ ਨੂੰ ਹੋਇਆ।
Punjab1 month ago -
ਬਟਾਲਾ 'ਚ ਬਿਰਧ ਆਸ਼ਰਮ ਦੇ ਕਮਰੇ ਚ ਲੱਗੀ ਅੱਗ, ਸੜਨ ਨਾਲ ਇਕ ਵਿਅਕਤੀ ਦੀ ਮੌਤ, ਮ੍ਰਿਤਕ ਦੀ ਪਤਨੀ ਦੇ ਸਰੀਰ ਦਾ ਕੁਝ ਹਿੱਸਾ ਸੜਿਆ
ਦੈਨਿਕ ਪ੍ਰਾਰਥਨਾ ਸਭਾ ਬਟਾਲਾ ਦੇ ਪ੍ਰਬੰਧ ਅਧੀਨ ਚੱਲ ਰਹੇ ਬਿਰਧ ਆਸ਼ਰਮ ਦੇ ਇੱਕ ਕਮਰੇ ਚ ਅੱਗ ਲੱਗਣ ਨਾਲ ਕਮਰੇ ਚ ਰਹਿ ਰਹੇ ਜੋੜੇ ਚੋਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਉਸਦੀ ਪਤਨੀ ਦੇ ਸਰੀਰ ਦਾ ਕੁਝ ਹਿੱਸਾ ਵੀ ਸੜ ਗਿਆ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾ...
Punjab1 month ago -
ਮੁੰਡੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਦਮੇ 'ਚ ਆਇਆ ਪਿਓ, ਦਿਲ ਦਾ ਦੌਰਾ ਪੈਣ ਨਾਲ ਦੇਹਾਂਤ
ਬਟਾਲਾ ਸਥਿਤ ਮੀਆਂ ਮੁੱਹਲੇ 'ਚ ਇਕ ਨੌਜਵਾਨ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਅਗਲੇ ਹੀ ਦਿਨ ਨੌਜਵਾਨ ਨੇ ਦਮ ਤੋੜ ਦਿੱਤਾ। ਬੇਟੇ ਦੀ ਮੌਤ ਦਾ ਪਤਾ ਜਦੋਂ ਪਿਤਾ ਨੂੰ ਲੱਗਿਆ ਤਾਂ ਉਹ ਵੀ ਸਦਮੇ 'ਚ ਆ ਗਏ।
Punjab1 month ago -
ਬਟਾਲਾ ’ਚ ਸਾਂਬਰ ਪਰਜਾਤੀ ਦੇ ਹਿਰਨ ਦਿਖੇ, ਜੰਗਲਾਤ ਵਿਭਾਗ ਦੀ ਟੀਮ ਫੜਨ ਲਈ ਰਵਾਨਾ
ਬਟਾਲਾ ਵਿਚ ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਦੋ ਸਾਂਬਰ ਪਰਜਾਤੀ ਦੇ ਹਿਰਨ ਦਿਖਾਈ ਦਿੱਤੇ। ਸਭ ਤੋਂ ਪਹਿਲਾਂ ਫੈਜਪੁਰਾ ਦੇ ਲੋਕਾਂ ਨੇ ਇਨ੍ਹਾਂ ਨੂੰ ਇਕ ਖੇਤ ਵਿਚ ਦੇਖਿਆ। ਸੂਚਨਾ ਮਿਲਦੇ ਹੀ ਗੁਰਦਾਸਪੁਰ ਦੀ ਜੰਗਲਾਤ ਵਿਭਾਗ ਦੀ ਟੀਮ ਫੜਨ ਲਈ ਰਵਾਨਾ ਹੋ ਗਈ ਹੈ।
Punjab1 month ago -
1932 ’ਚ ਪਹਿਲੀ ਵਾਰ ਜਗਮਗਾਇਆ ਸੀ ਬਟਾਲਾ, ਜੋਗਿੰਦਰ ਨਗਰ ਤੋਂ ਲਾਹੌਰ ਤਕ ਜਾਂਦੀ ਸੀ ਬਿਜਲੀ, ਪੜ੍ਹੋ ਇਤਿਹਾਸ
Punjab news ਪੰਜਾਬ ਦੇ ਗੁਰਦਾਸਪੁਰ ਸਥਿਤ ਬਟਾਲਾ ਸ਼ਹਿਰ ਤੋਂ ਹੋ ਕੇ ਲੰਘ ਰਹੀ 132 ਕੇਵੀ ਬਿਜਲੀ ਲਾਈਨ ਤੇ ਬਿਜਲੀ ਦੇ ਉੱਚੇ-ਉੱਚੇ ਟਾਵਰ ਬਹੁਤ ਖ਼ਾਸ ਹਨ। ਇਸ ਬਿਜਲੀ ਲਾਈਨ ਦਾ ਆਪਣਾ ਇਕ ਅਹਿਮ ਇਤਿਹਾਸ ਹੈ। ਅੰਰਗੇਜ਼ੀ ਰਾਜ ਦੌਰਾਨ 1932 ’ਚ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਦੇ ...
Punjab1 month ago -
ਧੁੰਦ ਕਾਰਨ ਬਟਾਲਾ-ਪਠਾਨਕੋਟ ਹਾਈਵੇ 'ਤੇ ਵੱਡਾ ਹਾਦਸਾ, ਇਕ ਕਿੱਲੋਮੀਟਰ ਦੇ ਘੇਰੇ 'ਚ 15-20 ਗੱਡੀਆਂ ਟਕਰਾਈਆਂ
ਪਿੰਡ ਸ਼ੇਖੂਪੁਰ ਨੇੜੇ ਬਟਾਲਾ-ਪਠਾਨਕੋਟ ਹਾਈਵੇ (Batala Pathankot Highway) 'ਤੇ ਧੁੰਦ ਦੀ ਵਜ੍ਹਾ ਨਾਲ ਇਕ ਜ਼ਬਰਦਸਤ ਸੜਕ ਹਾਦਸਾ (Road Accident) ਵਾਪਰਿਆ। ਹਾਦਸਾ ਸ਼ੁੱਕਰਵਾਰ ਸਵੇਰੇ ਸਾਢੇ ਛੇ ਵਜੇ ਹੋਇਆ। ਪੰਜ ਕਿੱਲੋਮੀਟਰ ਤਕ ਹਾਈਵੇ 'ਤੇ ਵੱਡੀ ਗਿਣਤੀ ਵਾਹਨਾਂ ਦੀਆਂ ਲਾਈਨ...
Punjab2 months ago -
ਕਿਸਾਨ ਨਾਲ ਲੜਾਈ ਦੌਰਾਨ ਹਮਲਾਵਰਾਂ ਨੇ ਕੀਤੀ ਧੱਕਾ-ਮੁੱਕੀ, ਮੌਤ
ਥਾਣਾ ਕਾਦੀਆਂ ਦੇ ਅਧੀਨ ਆਉਂਦੇ ਪਿੰਡ ਸਲਾਹਪੁਰ 'ਚ ਖੇਤ ਦੇ ਰਸਤੇ ਨੂੰ ਲੈ ਕੇ ਇਕ ਕਿਸਾਨ ਦਲਬੀਰ ਸਿੰਘ ਦਾ ਮੰਗਲਵਾਰ ਨੂੰ ਕੁਝ ਲੋਕਾਂ ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਧੱਕਾ-ਮੁੱਕੀ ਨਾਲ 74 ਸਾਲ ਦੇ ਦਲਬੀਰ ਸਿੰਘ ਨੂੰ ਗੰਭੀਰ ਸੱਟਾਂ ਲੱਗ ਗਈਆਂ।
Punjab2 months ago -
Farmer's Protest : ਖ਼ੂਨ ਨਾਲ ਲਿਖੀ ਚਿੱਠੀ ’ਤੇ ਬਾਬਾ ਤਰਨਜੀਤ ਸਿੰਘ ਖਾਲਸਾ ਨੇ ਕੀਤੇ ਖ਼ੂਨ ਨਾਲ ਦਸਤਖ਼ਤ, ਪ੍ਰਧਾਨ ਮੰਤਰੀ ਨੂੰ ਭੇਜੀ
ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਪਿਛਲੇ 26 ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਿਸਾਨ ਯੂਨੀਅਨਾਂ ਵੱਲੋਂ ਦਿਨ ਪ੍ਰਤੀ ਦਿਨ ਨਵੇਂ ਫੈਸਲੇ ਲਏ ਜਾ ਰਹੇ ਹਨ।
Punjab2 months ago