-
ਪਿਸਤੌਲ ਦੀ ਨੋਕ 'ਤੇ ਡਰਾਈਵਰ ਕੋਲੋਂ ਟੈਕਸੀ ਲੁੱਟਣ ਵਾਲੇ ਤਿੰਨ ਮੁਲਜ਼ਮ ਗਿ੍ਫ਼ਤਾਰ
ਪਿਸਤੌਲ ਦੀ ਨੋਕ 'ਤੇ ਡਰਾਈਵਰ ਕੋਲੋਂ ਉਸ ਦੀ ਟੈਕਸੀ ਲੁੱਟਣ ਵਾਲੇ ਤਿੰਨਾਂ ਮੁਲਜ਼ਮਾਂ ਨੂੰ ਥਾਣਾ ਲਾਡੋਵਾਲ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ । ਮੁਲਜ਼ਮ ਲਾਂਡਰਾਂ ਤੋਂ ਡਰਾਈਵਰ ਦੀ ਟੈਕਸੀ 'ਚ ਸਵਾਰ ਹੋ ਕੇ ਆਏ ਸਨ ਤੇ ਹਾਰਡੀਜ਼ ਵਰਲਡ ਦੇ ਲਾਗੇ ਆ ਕੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ...
Punjab1 hour ago -
ਦਾਖਾ ਕਾਲਜ 'ਚ ਲਾਇਆ ਕਰੀਅਰ ਕੌਂਸਿਲੰਗ ਕੈਂਪ
ਰੁਜ਼ਗਾਰ ਦਫ਼ਤਰ ਲੁਧਿਆਣਾ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਕਾਲਜ ਦਾਖਾ ਵਿਖੇ ਕਰੀਅਰ ਕੌਂਸਿਲੰਗ ਕੈਂਪ ਲਗਾਇਆ ਗਿਆ, ਜਿਸ 'ਚ ਡਾ. ਨਿਧੀ ਸਿੰਘੀ ਤੇ ਨਵਦੀਪ ਸਿੰਘ ਮੁੱਖ ਕਾਰਜਕਾਰੀ ਅਫਸਰ (ਜ਼ਿਲ੍ਹਾ ਰੁਜ਼ਗਾਰ ਦਫ਼ਤਰ ਲੁਧਿਆਣਾ) ਵਿਸ਼ੇਸ਼ ਤੌਰ 'ਤੇ ਪਹੁੰਚੇ। ਪੋ੍ਗਰਾਮ ਦੀ ਸ਼ੁਰੂਆਤ ਕਰਦਿਆ...
Punjab1 hour ago -
ਗੋਵਿੰਦ ਨਾਰੰਗਵਾਲ ਕਾਲਜ 'ਚ ਕਰਵਾਏ ਪੀਪੀਟੀ ਮੁੁਕਾਬਲੇ
ਗੋਵਿੰਦ ਨੈਸਨਲ ਕਾਲਜ ਨਾਰੰਗਵਾਲ ਵਿਖੇ ਬੀਐੱਸਸੀ ਨਾਨ ਮੈਡੀਕਲ ਤੇ ਐੱਮਐੱਸਸੀ ਮੈਥ ਦੇ ਵਿਦਿਆਰਥੀਆਂ ਦੇ ਪੀਪੀਟੀ ਮੁੁਕਾਬਲੇ ਕਰਵਾਏ ਗਏ। ਕਾਲਜ ਦੇ ਮੈਥ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਮੁੁਕਾਬਲਿਆਂ 'ਚ ਕੁੱਲ ਸੱਤ ਟੀਮਾਂ ਨੇ ਭਾਗ ਲਿਆ। ਇਸ ਮੌਕੇ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆ...
Punjab1 hour ago -
ਸ਼ਹਿਰ ਨੂੰ ਮੀਂਹ ਦੇ ਪਾਣੀ 'ਚ ਡੁੱਬਣ ਤੋਂ ਬਚਾਉਣ ਲਈ ਮੇਅਰ ਤੇ ਕਮਿਸ਼ਨਰ ਉਤਰੇ ਸੜਕਾਂ 'ਤੇ
ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਹਰ ਮੌਨਸੂਨ ਦੇ ਦੌਰਾਨ ਮੀਂਹ ਦੇ ਪਾਣੀ 'ਚ ਡੁੱਬਣ ਨਾਲ ਨਗਰ ਨਿਗਮ ਦੀ ਹੁੰਦੀ ਕਿਰਕਿਰੀ ਤੋਂ ਇਸ ਵਾਰ ਬਚਾਉਣ ਲਈ ਮੇਅਰ ਬਲਕਾਰ ਸਿੰਘ ਸੰਧੂ ਤੇ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੋਰਚਾ ਸੰਭਾਲਦੇ ਹੋਏ ਅੱਤ ਦੀ ਗਰਮੀ 'ਚ ਸ਼ਹਿਰ ਦੀਆਂ ਸੜਕਾਂ 'ਤੇ ...
Punjab1 hour ago -
ਸਿੱਧਵਾਂ ਕਾਲਜ 'ਚ ਡਿਜ਼ੀਟਲ ਮੁਕਾਬਲੇ ਕਰਵਾਏ
ਖ਼ਾਲਸਾ ਕਾਲਜ ਫਾਰ ਵਿਮੈੱਨ ਵਿਖੇ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਵੱਲੋਂ ਡਿਜ਼ੀਟਲ ਪੋਸਟਰ ਮੇਕਿੰਗ ਤੇ ਡਿਜ਼ੀਟਲ ਫੋਟੋਗ੍ਰਾਫ਼ੀ ਮੁਕਾਬਲੇ ਕਰਵਾਏ ਗਏ। ਡਿਜ਼ੀਟਲ ਪੋਸਟਰ ਮੇਕਿੰਗ ਮੁਕਾਬਲੇ ਦੇ ਵਿਸ਼ੇ ਡਿਜ਼ੀਟਲ ਇੰਡੀਆ ਤੇ ਵਾਤਾਵਰਣ ਸੁਰੱਖਿਆ ਸੀ। ਡਿਜ਼ੀਟਲ ਪੋਸਟਰ ਮੇਕਿੰਗ ਮੁਕਾਬਲੇ 'ਚ ਹਰ...
Punjab1 hour ago -
ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਸ਼ਹਿਰ ਦੇ ਨਿੱਜੀ ਹਸਪਤਾਲ 'ਚ ਛਾਪੇਮਾਰੀ ਦੌਰਾਨ ਸਕੈਨਿੰਗ ਮਸ਼ੀਨ, 30 ਹਜ਼ਾਰ 500 ਰੁਪਏ ਦੀ ਨਕਦੀ ਜ਼ਬਤ
ਸਿਵਲ ਸਰਜਨ ਡਾ. ਐੱਸਪੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰਰੀਤ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਵੱਲੋਂ ਰਿਸ਼ੀ ਨਗਰ ਹੈਬੋਵਾਲ ਸਥਿਤ ਚੱਲ ਰਹੇ ਨਿੱਜੀ ਕਲੀਨਿਕ 'ਤੇ ਵੱਡੀ ਕਾਰਵਾਈ ਕਰਦਿਆਂ ਅਲਟਰਾ ਸਾਊਂਡ ਮਸ਼ੀਨ ਤੇ 30 ਹਜ਼ਾਰ 500 ਰੁਪਏ ਦੀ ਨਕਦ...
Punjab1 hour ago -
ਸੁਧਾਰ ਪੁਲਿਸ ਨੇ ਜੂਆ ਖੇਡਦੇ ਦੋ ਕੀਤੇ ਕਾਬੂ
ਸੁਧਾਰ ਪੁਲਿਸ ਨੇ ਪਿੰਡ ਪੱਖੋਵਾਲ ਵਿਖੇ ਜੂਆ ਖੇਡਦੇ ਦੋ ਵਿਅਕਤੀਆਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਡੀਸ਼ਨਲ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਸੁਧਾਰ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਪੱਖੋਵਾਲ ਵਿਖੇ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਸਾਹਮਣੇ ...
Punjab1 hour ago -
ਵਿਦੇਸ਼ 'ਚੋਂ ਰਿਸ਼ਤੇਦਾਰ ਬਣ ਕੇ ਮਾਰ ਰਹੇ ਠੱਗੀ
ਪਿੰਡ ਅਖਾੜਾ ਦੀ ਯੂਨੀਅਨ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਰ ਪਰਮਜੀਤ ਸਿੰਘ ਮਠਾੜੂ ਨੇ ਲੋਕਾਂ ਨੂੰ ਵਿਦੇਸ਼ਾਂ ਤੋਂ ਆਉਂਦੀ ਫੋਨ ਕਾਲ ਰਾਹੀਂ ਠੱਗੀ ਮਾਰਨ ਵਾਲੇ ਗਿਰੋਹ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਦੌਰਾਨ ਡਿਪਟੀ ਮੈਨੇਜਰ ਨੇ ਬੈਂਕ 'ਚ ਆਉਣ ਵਾਲੇ ਗਾਹਕਾਂ ਨੂੰ ਠੱਗੀ ਮਾਰ...
Punjab1 hour ago -
ਲੋਹੇ ਦੇ ਸਟੈਂਡ ਚੋਰੀ
ਪੁਲਿਸ ਥਾਣਾ ਜੋਧਾਂ ਦੀ ਪੁੁਲਿਸ ਵਲੋਂ ਪਿੰਡ ਸਹੌਲੀ ਦੇ ਮਧੂ ਮੱਖੀਆਂ ਦੇ ਫਾਰਮ ਹਾਊਸ ਤੋਂ ਲੋਹੇ ਦੇ ਸਟੈਂਡ ਚੋਰੀ ਕਰਨ ਵਾਲੇ ਤੇ ਮੁੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਵਾਸੀ ਸਹੌਲੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਨਹਿਰ ਦੇ ਕ...
Punjab1 hour ago -
1 ਕਿੱਲੋ 20 ਗਰਾਮ ਅਫ਼ੀਮ ਸਮੇਤ ਤਸਕਰ ਗਿ੍ਫਤਾਰ
ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ 1 ਕਿੱਲੋ 20 ਗ੍ਰਾਮ ਅਫੀਮ ਸਮੇਤ ਅਮਰਪੁਰਾ ਦੇ ਵਾਸੀ ਭੋਮਾ ਰਾਮ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ...
Punjab1 hour ago -
ਸ਼ੁੱਕਰਵਾਰ ਨੂੰ ਹੋਵੇਗੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਪਹਿਲੀ ਮੀਟਿੰਗ
ਬੀਤੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 8 ਜਨਵਰੀ ਨੂੰ ਲੱਗੇ ਚੋਣ ਜ਼ਾਬਤੇ ਦੇ ਚੱਲਦੇ ਮਾਰਚ ਮਹੀਨੇ ਤਕ ਸ਼ਹਿਰ ਦੇ ਨਵੇਂ ਵਿਕਾਸ ਕੰਮਾਂ ਨੂੰ ਪਾਸ ਕਰਨ 'ਤੇ ਰੋਕ ਲੱਗੀ ਹੋਈ ਸੀ। ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 'ਚ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ...
Punjab2 hours ago -
ਐਕਟਿਵਾ 'ਤੇ ਭੁੱਕੀ ਵੇਚਦਾ ਕਾਬੂ
ਸੀਆਈਏ ਸਟਾਫ ਜਗਰਾਓਂ ਨੇ ਇਲਾਕੇ ਦੇ ਪਿੰਡਾਂ 'ਚ ਪੱਕੇ ਗਾਹਕ ਬਣਾ ਕੇ ਉਨ੍ਹਾਂ ਨੂੰ ਭੁੱਕੀ ਸਪਲਾਈ ਦੇਣ ਵਾਲਾ ਗਿ੍ਫਤਾਰ ਕੀਤਾ। ਇਸ ਮੌਕੇ ਐਕਟਿਵਾ ਸਵਾਰ ਤੋਂ 20 ਕਿਲੋ ਭੁੱਕੀ ਨਾਲ ਭਰੀ ਬੋਰੀ ਬਰਾਮਦ ਕੀਤੀ। ਜਗਰਾਓਂ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਦਲਵੀਰ ਸਿੰਘ ਨੇ ਦੱਸਿਆ ਜਗਰਾ...
Punjab2 hours ago -
ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਣ ਵਾਲਾ ਗਿ੍ਫ਼ਤਾਰ
ਚੌਕੀ ਬੱਸ ਸਟੈਂਡ ਜਗਰਾਓਂ ਦੀ ਪੁਲਿਸ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ 'ਚ ਵੇਚਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ। ਮੁਲਜ਼ਮ ਤੋਂ ਪੁਲਿਸ ਪਾਰਟੀ ਨੇ ਚਾਰ ਪੇਟੀਆਂ ਸ਼ਰਾਬ ਬਰਾਮਦ ਕੀਤੀਆਂ। ਇਸ ਸਬੰਧੀ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਦੱਸਿਆ ਚੌਕੀ ਬੱਸ ਸਟੈਂਡ ਦੇ ...
Punjab2 hours ago -
ਐਤੀਆਣਾ 'ਚ ਲਗਾਇਆ ਕਿਸਾਨ ਜਾਗਰੂਕਤਾ ਕੈਂਪ
ਪਿੰਡ ਐਤੀਆਣਾ ਦੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ 'ਚ ਸੀਆਈਪੀਟੀ ਲੁਧਿਆਣਾ ਵੱਲੋਂ ਸਹਿਕਾਰਤਾ ਤੇ ਖੇਤੀਬਾੜੀ ਭਲਾਈ ਵਿਭਾਗ ਸੁਧਾਰ ਦੇ ਸਹਿਯੋਗ ਨਾਲ ਇਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ। ਇਸ ਮੌਕੇ ਡਾ. ਰ...
Punjab2 hours ago -
ਲੱਖਾ 'ਚ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ
ਪਿੰਡ ਲੱਖਾ ਵਿਖੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ 60 ਕਬੂਤਰਬਾਜ਼ਾਂ ਨੇ ਭਾਗ ਲਿਆ, ਜਿਨ੍ਹਾਂ 'ਚੋਂ ਪਹਿਲਾ ਸਥਾਨ ਸੋਨੂੰ ਲੰਮੇ, ਦੂਜਾ ਸਥਾਨ ਤਲਵਿੰਦਰ ਸਿੰਘ ਚੌਕੀਮਾਨ, ਤੀਜਾ ਸਥਾਨ ਦਰਸ਼ਨ ਸਿੰਘ ਕਿਲ੍ਹਾ ਰਾਏਪੁਰ ਤੇ ਚੌਥਾ ਸਥਾਨ ਕੌਰ ਸਿੰਘ ਕੌਰਾ ਫਾਜਿ...
Punjab2 hours ago -
ਨਗਰ ਕੌਂਸਲ ਠੇਕੇਦਾਰਾਂ ਦੀ ਮੀਟਿੰਗ 'ਚ ਧਰਮਵੀਰ ਪ੍ਰਧਾਨ, ਲੱਕੀ ਮੀਤ ਪ੍ਰਧਾਨ ਥਾਪੇ
ਸ਼ਹਿਰ ਦੇ ਠੇਕੇਦਾਰਾਂ ਦੀ ਇਕ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ 'ਚ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਹੋਈ, ਜਿਸ 'ਚ ਠੇਕੇਦਾਰਾਂ ਦੇ ਆਪਣੀ ਕੈਬਨਿਟ ਬਣਾਉਣ ਲਈ ਚੋਣ ਕੀਤੀ। ਇਸ ਦੌਰਾਨ ਧਰਮਵੀਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਤੇ ਲੱਕੀ ਰਾਣਾ ਨੂੰ ਮੀਤ ...
Punjab3 hours ago -
ਸਕੂਟਰਾਂ ਦੀ ਦੁਕਾਨ ਵਿੱਚ ਭਿਆਨਕ ਅੱਗ
ਬੁੱਧਵਾਰ ਸਵੇਰੇ ਸੁਭਾਨੀ ਬਿਲਡਿੰਗ ਚੌਕ 'ਚ ਪੈਂਦੇ ਬੰਬੇ ਸਪੋਰਟ ਸੈਂਟਰ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਮੁੱਢਲੀ ਜਾਂਚ ਤੋਂ ਬਾਅਦ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਕੁੱਝ ਹੀ ਸਮੇਂ 'ਚ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ...
Punjab3 hours ago -
ਨਸ਼ੇ ਦੀ ਤਸਕਰੀ ਕਰਦੀਆਂ ਦੋ ਅੌਰਤਾਂ ਕਾਬੂ
ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਹੈਬੋਵਾਲ ਪੁਲਿਸ ਨੇ ਦੋ ਜਨਾਨਾ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੀਆਂ ਗਈ ਅੌਰਤਾਂ ਦੀ ਪਛਾਣ ਮੀਨਾਕਸ਼ੀ ਤੇ ਕਿਰਨ ਬਾਲਾ ਵਜੋਂ ਹੋਈ ਹੈ। ਥਾਣਾ ਹੈਬੋਵਾਲ ਦੇ ਥਾਣੇਦਾਰ ਕੁਲਦੀਪ ਸਿੰਘ ਮੁਤਾਬਕ ਸਥਾਨਕ ਚੂਹੜਪ...
Punjab3 hours ago -
ਸੀਟੂ ਵਲੋਂ ਮਹਿੰਗਾਈ ਤੇ ਉਜ਼ਰਤਾਂ ਦੇ ਵਾਧੇ ਲਈ ਲਗਾਏ ਜਾਣਗੇ ਧਰਨੇ : ਕੂੰਮਕਲਾਂ
ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਸਾਥੀ ਸ਼ੇਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ 'ਚ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਵਿਸ਼ੇਸ਼ ਤੌਰ 'ਤੇ ਪੁੱਜੇ। ਪੰਜਾਬ ਸੀਟੂ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾ...
Punjab3 hours ago -
ਸਿਹਤ ਵਿਭਾਗ ਨੇ ਰੂਟੀਨ ਟੀਕਾਕਰਨ ਸੇਵਾਵਾਂ ਦਿੱਤੀਆਂ
ਸਿਵਲ ਸਰਜਨ ਡਾ. ਐੱਸਪੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰਰੀਤ ਕੌਰ ਦੀ ਅਗਵਾਈ 'ਚ ਸਿਹਤ ਬਲਾਕ ਮਾਛੀਵਾੜਾ ਸਾਹਿਬ ਦੇ ਵੱਖ-ਵੱਖ ਸਿਹਤ ਕੇਂਦਰਾਂ ਤੇ ਪਿੰਡਾਂ 'ਚ ਟੀਕਾਕਰਨ ਸੇਵਾਵਾਂ ਨਿਰੰਤਰ ਜਾਰੀ ਹਨ। ਪ੍ਰਦੀਪ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਗਰਭ...
Punjab3 hours ago