-
ਮੁਹਾਲੀ ਦੇ ਝੰਜੇੜੀ 'ਚ ਗੈਂਗਸਟਰਾਂ ਨਾਲ ਹੋਇਆ ਪੁਲਿਸ ਮੁਕਾਬਲਾ, ਦੋ ਬਦਮਾਸ਼ਾਂ ਦੇ ਲੱਗੀਆਂ ਗੋਲ਼ੀਆਂ
AGTF ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਟੀਮ ਵਲੋਂ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਝੰਜੇੜੀ ਦੇ ਗੁੱਗਾ ਮੈੜੀ ਵਿਖੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਇਸ ਮੁਠਭੇੜ ਕਰੀਬ ਰਾਤ 1 ਵਜੇ ਹੋਈ ਹੈ।
Punjab3 hours ago -
ਲਾਰੈਂਸ ਬਿਸ਼ਨੋਈ ਦੀ ਹਮਾਇਤ ਨਾਲ ਲੁੱਟ-ਖੋਹ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ, ਤਿੰਨ ਗੁਰਗੇ ਗ੍ਰਿਫ਼ਤਾਰ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਮਾਮਲੇ ਦੀ ਵਿਸਤ੍ਰਿਤ ਜਾਂਚ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੋਹਾਲੀ ਨੇ ਤੇਜ਼ੀ ਨਾਲ ਅਤੇ ਤਾਲਮੇਲ ਨਾਲ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਇਹ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ...
Punjab1 day ago -
ਬਾਰ੍ਹਵੀਂ ਤੇ ਦਸਵੀਂ ਜਮਾਤ ਦੇ ਨਤੀਜਿਆਂ ਦੀ ਇਸ ਤਰੀਕ ਤੱਕ ਹੋਵੇਗੀ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ, ਬੋਰਡ ਨੇ ਜਾਰੀ ਕੀਤਾ ਸ਼ਡਿਊਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼ੇ੍ਣੀਆਂ ਦੇ ਮਾਰਚ 2023 ਦੇ ਐਲਾਨੇ ਨਤੀਜਿਆਂ ਲਈ ਰੀ-ਚੈਕਿੰਗ ਤੇ ਰੀ-ਵੈਲਿਊਏਸ਼ਨ ਕਰਵਾਉਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਸ਼ੇ੍ਣੀਆਂ ਦਾ ਮਾਰਚ 2023 ਦਾ ਨਤੀਜਾ ਕ੍ਰਮਵਾਰ 24 ਮਈ ...
Punjab1 day ago -
ਡੀਟੀਐੱਫ ਵਫਦ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਡੀਐਸਈ ਨੂੰ ਮਿਲਿਆ
ਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਭਖਵੇਂ ਮੰਗਾਂ-ਮਸਲਿਆਂ ਸੰਬੰਧੀ ਇੱਕ ਵਿਸਥਾਰਤ ਮੰਗ ਪੱਤਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਡਾਇਰੈਕਟਰ ਸਕੂਲ ...
Punjab2 days ago -
ਬਾਗ ਉਜੜ ਗਏ ਰਹਿਣ ਨੂੰ ਥਾਂ ਨਾ ਰਹੀ, 4 ਮੋਰਾਂ ਦੀ ਹੋਈ ਮੌਤ; ਪੋਸਟਮਾਰਟਮ ’ਚ ਇਹ ਦੋ ਕਾਰਨ ਆਏ ਸਾਹਮਣੇ
ਵਿਭਾਗ ਦੇ ਅਧਿਕਾਰੀਆਂ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਹੇ ਹਨ। ਵਜ੍ਹਾ ਸਾਫ਼ ਹੈ ਸੂਤਰ ਦੱਸਦੇ ਹਨ ਕਿ ਪਿੰਡ ਦਾਊਂ ਤੋਂ ਇਲਾਵਾ ਨਾਲ ਲੱਗਦੇ ਇਲਕਿਆਂ ਵਿਚੋਂ ਵੀ ਜਿਹੜੇ ਮੋਰ ਪੰਛੀ ਪਹਿਲਾਂ ਦਿਖਾਈ ਦਿੰਦੇ ਸਨ ਹੁਣ ਦਿਖਾਈ ਦਿਖਾਈ ਨਹੀਂ ਦਿੰਦੇ। ਸੂਤਰ ਦੱਸਦੇ ਹਨ ਕਿ ਵਿਭਾਗ ਦ...
Punjab2 days ago -
Big News : ਸਿੱਖਿਆ ਵਿਭਾਗ ਨੇ 51 ਹੈੱਡ ਮਾਸਟਰਾਂ ਦੇ ਕੀਤੇ ਤਬਾਦਲੇ, ਪੜ੍ਹੋ ਪੂਰੀ ਸੂਚੀ
ਪੰਜਾਬ ਸਿੱਖਿਆ ਵਿਭਾਗ ਨੇ 51 ਹੈੱਡ ਮਾਸਟਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਹਨ।
Punjab2 days ago -
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁੜ ਹੋਈ ਸ਼ੁਰੂ , ਡੇਢ ਹਜ਼ਾਰ ਸੰਗਤ ਨੇ ਪਵਿੱਤਰ ਯਾਤਰਾ ’ਚ ਲਿਆ ਹਿੱਸਾ
ਪਿਛਲੇ ਦਿਨਾਂ ਤੋਂ ਖ਼ਰਾਬ ਮੌਸਮ ਤੇ ਬਰਫ਼ਬਾਰੀ ਕਾਰਨ ਰੋਕੀ ਗਈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸ਼ਨਿਚਰਵਾਰ ਨੂੰ ਮੁੜ ਸ਼ੁਰੂ ਕੀਤੀ ਗਈ। ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਯਾਤਰਾ ਮੁਲਤਵੀ ਹੋਣ ਕਾਰਨ ਵੱਡੀ ਗਿਣਤੀ ’ਚ ਸੰਗਤਾਂ ਗੁਰਦੁਆਰਾ ਗੋਬਿੰਦਘਾਟ ਤੇ ਗੁਰਦ...
Punjab4 days ago -
ਸਿਹਤ ਮੰਤਰੀ ਅੱਜ ਐਸਬੀਐਸ ਨਗਰ ਤੋਂ 12 ਜ਼ਿਲ੍ਹਿਆਂ ਲਈ 3 ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਕਰਨਗੇ ਸ਼ੁਰੂਆਤ
ਸੂਬੇ ਨੂੰ ਪੋਲੀਓ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਾਲ 2023 ਲਈ ਪਲਸ ਪੋਲੀਓ ਰਾਊਂਡ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ 2...
Punjab4 days ago -
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਹੀ ਫੇਲ੍ਹ, ਪੰਜਾਬੀ ਵਿਸ਼ਾ ਹੈ ਇਕਲੌਤਾ ਵਿਸ਼ਾ ਜਿਸ ਦਾ ਨਤੀਜਾ ਰਿਹਾ ਸਭ ਤੋਂ ਘੱਟ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋ ਗਏ ਹਨ। ਇਸ ਤੋਂ ਪਹਿਲਾਂ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ ’ਚ ਵੀ 1755 ਤੇ ਅੱਠਵੀਂ ਜਮਾਤ ’ਚ 663 ਵਿਦਿਆਰਥੀ ਫੇਲ੍ਹ ਹੋਣ ਬਾਰੇ ਵ...
Punjab5 days ago -
ਸਰਕਾਰ ਦੀਆਂ ਸਕੂਲ ਸਿੱਖਿਆ ਸਬੰਧੀ ਨੀਤੀਆਂ ਨੂੰ ਪਿਆ ਬੂਰ, ਬਾਰ੍ਹਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਦੀ ਰਹੀ ਝੰਡੀ : ਹਰਜੋਤ ਬੈਂਸ
ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਸੂਬੇ ਦੇ ਸਰਕਾਰੀ ਸਕੂਲਾਂ ਦੇ ਮਿਹਨਤੀ ਸਟਾਫ ਨੂੰ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਦਸੰਬਰ ਮਹੀਨੇ "ਮਿਸ਼ਨ ਸੌ ਪ੍ਰਤੀਸ਼ਤ" ਮੁਹਿੰਮ ਰਾਹੀਂ ਇੱਕ-ਇੱਕ ਵਿਦਿਆਰਥੀ ਦੇ ਸਿੱਖਣ ਪੱਧਰ ਦੀ ਜਾਣਕਾਰੀ ਹਾਸਲ ਕਰਕੇ ਵ...
Punjab6 days ago -
ਪੰਚਾਇਤ ਮੰਤਰੀ ਨੇ 264 ਕਰੋੜ ਰੁਪਏ ਦੀ 176 ਏਕੜ ਸਰਕਾਰੀ ਪੰਚਾਇਤੀ ਜ਼ਮੀਨ ਛੁਡਵਾਈ, 9 ਲੋਕਾਂ ਨੇ ਕੀਤਾ ਹੋਇਆ ਸੀ ਕਬਜ਼ਾ
ਸਰਕਾਰੀ ਪੰਚਾਇਤੀ ਜ਼ਮੀਨਾਂ ‘ਤੇ ਜਿਨ੍ਹਾਂ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਉਹ ਹਾਲੇ ਵੀ 31 ਮਈ ਤੱਕ ਖੁਦ ਜ਼ਮੀਨ ਤੋਂ ਆਪਣਾ ਕਬਜ਼ਾ ਛੱਡ ਸਕਦੇ ਹਨ, ਅਜਿਹੇ ਲੋਕਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹ...
Punjab8 days ago -
... ਜਦੋਂ ਰਾਹੁਲ ਗਾਂਧੀ ਨੇ ਟਰੱਕ ’ਚੋਂ ਉਤਰ ਕੇ ਸਾਦੇ ਢਾਬੇ ’ਤੇ ਨਾਸ਼ਤਾ ਕੀਤਾ, ਨਾ ਪੁਲਿਸ ਤੇ ਨਾ ਹੀ ਕਿਸੇ ਕਾਂਗਰਸੀ ਆਗੂ ਤੇ ਵਰਕਰ ਨੂੰ ਮਿਲੀ ਕੋਈ ਸੂਹ
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਪਿੰਡ ਸਰਸੀਣੀ ਨੇੜੇ ਪੈਂਦੇ ਮਯੂਰ ਢਾਂਬੇ ’ਤੇ ਸਵੇਰੇ 5:40 ਵਜੇ ਅਚਾਨਕ ਚੰਡੀਗੜ੍ਹ ਵੱਲ ਜਾ ਰਿਹਾ ਇਕ ਐੱਲਪੀ ਟਰੱਕ ਰੁਕ ਗਿਆ। ਚਿੱਟੀ ਟੀ-ਸ਼ਰਟ ਤੇ ਵਧੀ ਹੋਈ ਦਾੜ੍ਹੀ ਵਾਲਾ ਆਦਮੀ ਉਸ ’ਚੋਂ ਬਾਹਰ ਆ ਕੇ ਢਾਬੇ ਦੇ ਬਾਹਰ ਕੁਰਸੀ ਮੇਜ਼ ’ਤੇ ਬੈਠ ਗ...
Punjab8 days ago -
ਸਰਕਾਰੀ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ, ਖਰੜ ਦੇ ਪਟਵਾਰੀ ਦਫ਼ਤਰ ਨੂੰ ਸਵੇਰੇ ਸਾਢੇ 8 ਵਜੇ ਵੀ ਤਾਲਾ
ਪਟਵਾਰੀ ਦੇ ਨਾਲ ਲਗਦਾ ਕਮਰਾ ਕਾਨੂੰਨਗੋ ਦਾ ਹੈ ਪਰ ਉਥੇ ਵੀ ਸਵੇਰੇ 9 ਵਜੇ ਤਕ ਇਕ ਕਾਰਿੰਦਾ ਬੈਠਾ ਸੀ। ਉਸ ਨੂੰ ਵਾਰ-ਵਾਰ ਪੁਛਿਆ ਗਿਆ ਕਿ ਪਟਵਾਰੀ ਦਾ ਕਮਰਾ ਕਦੋਂ ਖੁਲ੍ਹੇਗਾ ਤਾਂ ਉਸ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿਤਾ।
Punjab10 days ago -
ਜ਼ੀਰਕਪੁਰ ਦੇ ਨਿੱਜੀ ਹੋਟਲ 'ਚ ਪੂਲ ਪਾਰਟੀ 'ਚ ਗੋਲੀਬਾਰੀ, 2 ਜ਼ਖਮੀ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਜ਼ੀਰਕਪੁਰ ਦੇ ਇੱਕ ਨਿੱਜੀ ਹੋਟਲ ਵਿੱਚ ਐਤਵਾਰ ਦੇਰ ਰਾਤ ਪੂਲ ਪਾਰਟੀ ਦੌਰਾਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਬਾਰੀ 'ਚ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
Punjab10 days ago -
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹੇ, ਪਹਿਲੇ ਦਿਨ ਦੋ ਹਜ਼ਾਰ ਤੋਂ ਵੱਧ ਸੰਗਤ ਨੇ ਕੀਤੇ ਦਰਸ਼ਨ
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ-2023 ਦੀ ਪਵਿੱਤਰ ਯਾਤਰਾ ਸ਼ਨਿਚਰਵਾਰ ਤੋਂ ਸ਼ੁਰੂ ਹੋ ਗਈ ਹੈ। ਰਸਮੀ ਅਰਦਾਸ ਨਾਲ ਅੱਜ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਦੇਸ਼-ਵਿਦੇਸ਼ ਤੋਂ ਸੰਗਤਾਂ ਸਵੇਰ ਤੋਂ ਹੀ ਸ੍ਰੀ ਹੇਮਕੁੰਟ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ।
Punjab11 days ago -
Mohali News : ਪੰਜ ਪਿਸਤੌਲ ਤੇ 14 ਕਾਰਤੂਸਾਂ ਸਮੇਤ ਤਿੰਨ ਗੈਂਗਸਟਰ ਗ੍ਰਿਫ਼ਤਾਰ
ਮੁਹਾਲੀ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਤਿੰਨਾਂ ਮੁਲਜ਼ਮਾਂ ਦੀ ਪਛਾਣ 31 ਸਾਲਾ ਰਾਜਵਿੰਦਰ ਸਿੰਘ ਵਾਸੀ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ, 28 ਸਾਲਾ ਲਵਪ੍ਰੀਤ ਸਿੰਘ ਵਾਸੀ ਪਿੰਡ ਢਿੱਲਵਾਂ ਜ਼ਿਲ੍ਹਾ ਗੁਰਦਾਸਪੁਰ ਤੇ 27 ਸਾਲਾ ਪੁਲਕਿਤ ਮਹਿਤਾ ਵਾਸੀ...
Punjab11 days ago -
ਡੇਰਾਬੱਸੀ ਫੈਕਟਰੀ 'ਚ ਕੈਮੀਕਲ ਦਾ ਡਰੰਮ ਫਟਣ ਕਾਰਨ ਇਲਾਕੇ ‘ਚ ਫੈਲੀ ਗੈਸ, ਲੋਕਾਂ ਨੂੰ ਸਾਹ ਲੈਣ ‘ਚ ਹੋ ਰਹੀ ਤਕਲੀਫ਼
ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਸੌਰਵ ਕੈਮੀਕਲ ਫੈਕਟਰੀ 'ਚ ਅੱਜ ਸ਼ੁੱਕਰਵਾਰ ਸਵੇਰੇ ਜ਼ਾਇਲੀਨ ਨਾਂ ਦੇ ਕੈਮੀਕਲ ਦਾ ਡਰੰਮ ਫੱਟ ਗਿਆ। ਇਸ ਕਾਰਨ ਇਲਾਕੇ ਵਿੱਚ ਇਸ ਗੈਸ ਦੀ ਬਦਬੂ ਫੈਲ ਗਈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਅਤੇ ਅੱਖਾਂ ਵਿੱਚ ਜਲਨ ਦੀ ਸ਼ਿਕਾਇਤ ਹੋਣ...
Punjab13 days ago -
ਰਿਆਤ ਬਾਹਰਾ ਯੂਨੀਵਰਸਿਟੀ ਦੇ ਮਾਮਲੇ 'ਚ ਵਿਦਿਆਰਥੀਆਂ ਦੀ ਹੋਈ ਜਿੱਤ, ਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਦੇਣ ਦਾ ਫੈਸਲਾ
ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵੱਲੋਂ ਦਲਿਤ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕਣ ਦਾ ਮਾਮਲਾ ਡੀ ਸੀ ਜ਼ਿਲ੍ਹਾ ਮੋਹਾਲੀ ਵਲੋ ਸਬੰਧਤ ਧਿਰਾਂ ਦੀ ਸਾਂਝੀ ਮੀਟਿੰਗ ਕਰਵਾ ਕੇ ਹਲ ਕਰਵਾ ਦਿਤਾ ਹੈ ਜੋ ਕਿ ਲਗਾਤਾਰ ਗਰਮਾਉਂਦਾ ਜਾ ਰਿਹਾ ਸੀ ।
Punjab13 days ago -
ਵਿਭਾਗੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਅ ਰਹੇ ਨੇ ਸਿੱਖਿਆ ਅਧਿਕਾਰੀ, ਮਨਾਹੀ ਦੇ ਬਾਵਜੂਦ ਗਿੰਨੀ ਦੁੱਗਲ ਨੇ ਕਾਫ਼ਲੇ ਦੇ ਰੂਪ ਵਿੱਚ ਸੰਭਾਲਿਆ ਅਹੁਦਾ
ਹਰਨੇਕ ਸਿੰਘ ਮਾਵੀ ਨੇ ਸੁਆਲ ਕੀਤਾ ਕਿ ਜੇਕਰ ਨਿਯਮਾਂ ਨੂੰ ਲਾਗੂ ਕਰਵਾਉਣ ਵਾਲੇ ਜਿੰਮੇਵਾਰ ਅਧਿਕਾਰੀ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣਗੇ ਤਾਂ ਵਿੱਦਿਅਕ ਮਾਹੌਲ ਤੇ ਕੀ ਅਸਰ ਪਵੇਗਾ...
Punjab14 days ago -
ਉਧਾਰ ਦਿੱਤੇ ਪੈਸੇ ਮੰਗਣ ਤੇ ਨੌਜਵਾਨ ਉਪਰ ਤਲਵਾਰਾਂ ਨਾਲ ਹਮਲਾ, ਛੁਡਵਾਉਣ ਗਏ ਏਐੱਸਆਈ ਨਾਲ ਵੀ ਕੀਤੀ ਹੱਥੋਂਪਾਈ
ਪੁਲਿਸ ਪਾਰਟੀ ਦੇ ਆਉਣ ਤੋਂ ਪਹਿਲਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਜਖ਼ਮੀ ਦੇ ਬਿਆਨ ਦੇ ਅਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ...
Punjab14 days ago