-
ਮੁਕੇਰੀਆਂ : ਗੰਦਗੀ ਦੇ ਢੇਰਾਂ ਨੇ ਲਗਾਇਆ ਸੁੰਦਰਤਾ ਨੂੰ ਕਲੰਕ
ਮੁਕੇਰੀਆਂ ਸ਼ਹਿਰ ਅੰਦਰ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ 'ਚ ਹੋਰ ਰਹੇ ਲਗਾਤਾਰ ਵਾਧੇ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਥਾਨਕ ਵਾਸੀ ਵੀ ਇਸ ਗੰਦਗੀ ਤੋਂ ਪ੍ਰਭਾਵਿਤ ਹੋ ਰਹੇ ਹਨ। ਭਾਵੇਂ ਕਿ ਗੰਦਗੀ ਦੇ ਢੇਰਾਂ ਦੀ ਸਮੱਸਿਆ ਮੀਡ...
Punjab7 hours ago -
ਪਰਿਵਾਰਕ ਮੈਂਬਰਾਂ ਵੱਲੋਂ ਦੂਜੀ ਵਾਰ ਚੱਕਾ ਜਾਮ
ਬੀਤੀ 11 ਦਸੰਬਰ ਨੂੰ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਦੇ ਇਕ ਨੌਜਵਾਨ ਦਵਿੰਦਰ ਕੁਮਾਰ ਬੰਟੀ ਦੇ ਹੋਏ ਕਤਲ ਮਾਮਲੇ 'ਚ ਸਾਰੇ ਕਾਤਲਾਂ ਨੂੰ ਪੁਲਿਸ ਵੱਲੋਂ ਗਿ੍ਫ਼ਤਾਰ ਨਾ ਕਰਨ ਦੇ ਵਿਰੋਧ 'ਚ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਵੱਲੋਂ ਇੱਥੋਂ ਦੇ ਬੰਗਾ ਚੌਂਕ 'ਚ ਚੱਕਾ ਜਾਮ ਕਰਕੇ ਰੋਸ...
Punjab8 hours ago -
ਸ਼ਹਿਰ ਵਾਸੀਆਂ ਲਈ ਲਾਭਦਾਇਕ ਸਾਬਤ ਹੋ ਰਹੇ ਨੇ ਓਪਨ ਜਿੰਮ : ਅਰੋੜਾ
ਸ਼ਹਿਰ 'ਚ ਵੱਖ-ਵੱਖ ਪਾਰਕਾਂ 'ਚ ਲਾਏ ਜਾ ਰਹੇ ਓਪਨ ਜਿੰਮ ਇਲਾਕਾ ਵਾਸੀਆਂ ਦੀ ਤੰਦਰੁਸਤੀ ਲਈ ਲਾਭਦਾਇਕ ਸਾਬਤ ਹੋ ਰਹੇ ਹਨ। ਪਾਰਕ 'ਚ ਸੈਰ ਕਰਨ ਦੇ ਨਾਲ-ਨਾਲ ਲੋਕ ਆਪਣੇ ਸਰੀਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਓਪਨ ਜਿੰਮ ਤੋਂ ਲਾਭ ਲੈ ਰਹੇ ਹਨ, ਜੋ ਕਿ ਪੰਜਾਬ ਸਰਕਾਰ ਦੀ 'ਮਿਸ਼ਨ ਤੰਦਰੁਸਤ ...
Punjab8 hours ago -
ਟਰੱਕ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਕਿਸੇ ਅਣਪਛਾਤੇ ਟਰੱਕ ਚਾਲਕ ਵੱਲੋਂ ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੇ ਜਾਣ ਉਪਰੰਤ ਮੋਟਰਸਾਈਕਲ ਸਵਾਰ ਦੀ ਜ਼ੇਰੇ ਇਲਾਜ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰ...
Punjab9 hours ago -
ਆਂਗਨਵਾੜੀ ਸੈਂਟਰ 'ਚੋਂ ਸਿਲੰਡਰ ਤੇ ਖੰਡ ਚੋਰੀ
ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਘੋੜਾਵਾਹਾ ਵਿਖੇ ਚਲ ਰਹੇ ਆਂਗਨਵਾੜੀ ਸੈਂਟਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਨੇ ਸੈਂਟਰ ਦੇ ਤਾਲੇ ਤੋੜ ਕੇ ਅੰਦਰ ਪਏ ਗੈਸ ਸਿਲੰਡਰ, ਖੰਡ ਤੇ ਬੱਚਿਆਂ ਲਈ ਬਣਾਈ 15 ਕਿੱਲੇ ਪੰਜੀਰੀ ਚੋਰੀ ਕਰਕੇ ਲੈ ਗਏ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦ...
Punjab9 hours ago -
ਡਾਕ ਵਿਭਾਗ ਨਹੀਂ ਜਾਣਦਾ ਮਨੀਸ਼ ਤਿਵਾੜੀ ਕੌਣ ਹੈ!
ਸਮੇਂ-ਸਮੇਂ 'ਤੇ ਚਰਚਾ 'ਚ ਰਹਿਣ ਵਾਲੇ ਡਾਕ ਵਿਭਾਗ ਨੂੰ ਨਹੀਂ ਪਤਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਕੌਣ ਹਨ। ਲੋਕਾਂ ਵੱਲੋਂ ਸੰਸਦ ਨੂੰ ਭੇਜੀਆਂ ਜਾਣ ਵਾਲੀਆਂ ਆਪਣੀਆਂ ਸਮੱਸਿਆਵਾਂ, ਦਿਨ ਤਿਉਹਾਰ 'ਤੇ ਦਿੱਤੀਆਂ ਜਾਣ ਵਾਲੀਆਂ ਸ਼ੁੱਭ ਇਛਾਵਾਂ ਅਤੇ ਹੋਰ ਤਰ੍ਹਾਂ...
Punjab9 hours ago -
ਚੋਰਾਂ ਘਰ ਨੂੰ ਬਣਾਇਆ ਨਿਸ਼ਾਨਾ
ਸ਼ੁੱਕਰਵਾਰ ਦੀ ਦੁਪਹਿਰ ਚੋਰਾਂ ਨੇ ਅਹਿਆਪੁਰ ਮੁਹੱਲੇ ਦੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚੋਂ 8 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਈਲ ਚੋਰੀ ਕਰਕੇ ਲੈ ਗਏ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਵੀਨ ਕੁਮਾਰੀ ਪਤਨੀ ਜੁਗਿੰਦਰ ਵਾਸੀ ਅਹਿਆਪੁਰ ਨੇ ਦੱਸਿਆ ਕਿ ਉਹ ਲਿਟਲ ਕ...
Punjab9 hours ago -
ਸ਼ਰਾਬ ਪੀਣ ਮਗਰੋਂ ਠੰਢ ਕਾਰਨ ਪਰਵਾਸੀ ਮਜ਼ਦੂਰਾਂ ਦੀ ਮੌਤ
ਮੁਕੇਰੀਆਂ ਦੇ ਪਿੰਡ ਟਾਂਡਾ ਰਾਮ ਸਹਾਏ ਵਿਖੇ ਠੰਢ ਤੋਂ ਬਚਣ ਲਈ ਜ਼ਿਆਦਾ ਸ਼ਰਾਬ ਪੀਣ ਉਪਰੰਤ ਬਾਹਰ ਠੰਢ 'ਚ ਹੀ ਡਿੱਗੇ ਰਹਿਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿੰਡ ਟਾਂਡਾ ਰਾਮ ਸਹਾਏ 'ਚ ਬੀਐੱਸਐੱਨਐੱਲ ਦੀ ਕੇਬਲ ਵਿਛਾਉਣ ਦਾ ਕੰ...
Punjab9 hours ago -
ਗੰਨੇ ਦੀ ਲੱਦ ਹੇਠਾਂ ਆਉਣ ਕਾਰਨ ਟਰੈਕਟਰ ਚਾਲਕ ਦੀ ਮੌਤ
ਮੁਕੇਰੀਆਂ-ਗੁਰਦਾਸਪੁਰ ਮਾਰਗ 'ਤੇ ਪੈਂਦੇ ਪੁਰੀਕਾ ਮੋੜ ਨੇੜੇ ਗੰਨੇ ਦੀ ਟਰਾਲੀ ਪਲਟਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋ ਗਈ। ਪ੍ਰਰਾਪਤ ਵੇਰਵੇ ਅਨੁਸਾਰ ਬਿਸ਼ਨ ਦਾਸ (60) ਪੁੱਤਰ ਤਾਰੂ ਰਾਮ ਵਾਸੀ ਪਿੰਡ ਛੰਨੀਆਂ ਜ਼ਿਲ੍ਹਾ ਗੁਰਦਾਸਪੁਰ ਗੰਨੇ ਦੀ ਭਰੀ ਟਰਾਲੀ ਲੈ ਕੇ ਖੰਡ ਮਿੱਲ ਮੁਕੇਰੀਆਂ...
Punjab9 hours ago -
ਕਰੋੜਾਂ ਖ਼ਰਚ ਕਰ ਕੇ ਸ਼ਹਿਰ ਦੀ ਬਦਲੀ ਜਾਵੇਗੀ ਨੁਹਾਰ
ਸ਼ਹਿਰ ਵਿਕਾਸ ਕਾਰਜ਼ਾ ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਵਿਕਾਸ ਪੱਖੋ ਕੋਈ ਕਸ਼ਰ ਨਹੀ ਛੱਡੀ ਜਾਵੇਗੀ ਤੇ ਪੰਜਾਬ ਸਰਕਾਰ ਵੱਲੋਂ ਸਮੁੱਚੇ ਗੜ੍ਹਦੀਵਾਲਾ ਹਲਕੇ ਦੇ ਵਿਕਾਸ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਮੁੱਖ ਮੰਤਰੀ ਦੇ ਸਲਾਹਕਾਰ ਤੇ ਹਲਕਾ ਵਿਧਾਇਕ ਉ...
Punjab9 hours ago -
ਜ਼ਹਿਰੀਲੀ ਚੀਜ਼ ਖਾਂ ਕੇ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼
ਸ਼ਨਿੱਚਰਵਾਰ ਦੁਪਹਿਰ ਨੂੰ ਪਿੰਡ ਧਾਮੀਆਂ 'ਚ ਪਤਨੀ ਵੱਲੋਂ ਸ਼ਰਾਬ ਪੀਣ ਤੋਂ ਮਨਾ ਕਰਨ 'ਤੇ ਪਤੀ ਨੇ ਗੁੱਸੇ 'ਚ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਜਿਥੇ ਜ਼ੇਰੇ ਇਲਾਜ ਹੈ। ਉਕਤ ਵਿਅਕਤੀ ਦੀ ...
Punjab9 hours ago -
36 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਗਿ੍ਫ਼ਤਾਰ,
ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਇਲਾਕਿਆਂ 'ਚ ਕਾਰਵਾਈ ਕਰਦੇ ਹੋਏ 36 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰ ਕੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਿ੍ਫ਼ਤਾਰ ਕੀਤੇ ਮੁਲਜ਼ਮਾਂ ...
Punjab11 hours ago -
'ਕੋਸ਼ਿਸ਼' ਰਾਹੀਂ ਤੰਦਰੁਸਤ ਪੰਜਾਬ 'ਚ ਪਾ ਰਿਹਾ ਯੋਗਦਾਨ : ਡਾ. ਰਾਜ
ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਦੀ ਗੈਰ ਸਰਕਾਰੀ ਸੰਸਥਾ 'ਕੋਸ਼ਿਸ਼' ਵੱਲੋਂ ਆਪਣੇ ਸਮਾਜਸੇਵੀ ਉਪਰਾਲਿਆਂ ਤਹਿਤ ਪਿੰਡਾਂ 'ਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਹਲਕਾ ਚੱਬੇਵਾਲ ਦੇ ਪਿੰਡ ਜੱਲੋਵਾਲ ਵਿਖੇ ਕੋਸ਼ਿਸ਼ ਸੰਸਥਾ ਵੱਲੋਂ ਇਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਜਨ...
Punjab11 hours ago -
ਲੁੱਟਖੋਹ ਕਰਨ ਦੇ ਦੋਸ਼ ਇਕ ਗਿ੍ਫਤਾਰ , ਮਾਮਲਾ ਦਰਜ
ਥਾਣਾ ਟਾਂਡਾ ਪੁਲਿਸ ਦਾਰਾਪੁਰ ਬਾਈਪਾਸ ਤੇ ਕੀਤੀ ਨਾਕੇਬੰਦੀ ਦੌਰਾਨ ਲੁੱਟਖੋਹ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਗਿ੍ਫਤਾਰ ਕੀਤੇ ਵਿਅਕਤੀ ਦੀ ਪਛਾਣ ਸੁਰਿੰਦਰ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 14 ਅਹਿਆਪੁਰ ਵਜੋਂ ਹੋਈ
Punjab1 day ago -
ਬਾਬਾ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਿਆ
ਡਾ. ਬੀਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਸਾਹਿਬ ਜੀ ਦਾ 63ਵਾਂ ਪ੍ਰਰੀ-ਨਿਰਵਾਣ ਦਿਵਸ ਸਥਾਨਿਕ ਸ਼ਹਿਰ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਸਭ ਤੋਂ ਬਾਬਾ ਸਾਹਿਬ ਜੀ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ...
Punjab1 day ago -
ਘਰ ਅੰਦਰ ਦਾਖ਼ਲ ਹੋ ਕੇ ਅੌਰਤ ਨਾਲ ਕੁੱਟਮਾਰ ਕਰਨ 'ਤੇ ਮਾਮਲਾ ਦਰਜ
ਥਾਣਾ ਗੜ੍ਹਸੰਕਰ ਪੁਲਿਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਘਰ ਅੰਦਰ ਦਾਖ਼ਲ ਹੋ ਕੇ ਅੌਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਕੋਲ ਦਰਜ ਸ਼ਿਕਾਇਤ 'ਚ ਆਸ਼ਾ ਰਾਣੀ ਪਤਨੀ ਸਵਰਗਵਾਸੀ ਜਸ਼ਪਾਲ ਸਿੰਘ ਪਿੰਡ ਸੇਖੋਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ 9 ਦਸੰਬਰ ਦੁਪਹਿ...
Punjab1 day ago -
ਪਿਸਤੌਲ ਦੇ ਜ਼ੋਰ 'ਤੇ ਲੁਟੇਰਿਆਂ ਦਿੱਤਾ ਵਾਰਦਾਤਾਂ ਅੰਜਾਮ
ਵੀਰਵਾਰ ਰਾਤ ਲੁਟੇਰੀਆਂ ਨੇ ਇਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਖਡਿਆਲਾ ਸੈਣੀਆਂ ਵਿਖੇ ਇਕ ਪਟਰੋਲ ਪੰਪ ਨੂੰ ਨਿਸ਼ਾਨਾ ਬਣਾਇਆ ਤੇ ਪਿਸਤੌਲ ਦੇ ਜ਼ੋਰ 'ਤੇ ਕਰਿੰਦਿਆਂ ਕੋਲੋ 38 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਥਾਣਾ ਬੁੱਲੋਵ...
Punjab1 day ago -
ਸ਼ਹਿਰ ਦੀ ਨਿਗਰਾਨੀ ਲਈ ਲਾਏ 75 ਕੈਮਰੇ
ਹੁਸ਼ਿਆਰਪੁਰ ਸ਼ਹਿਰ 'ਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਤਿ-ਆਧੁਨਿਕ ਸੀਸੀਟੀਵੀ ਕੈਮਰੇ ਲਾਏ ਜਾ ਰਹੇ ਹਨ। ਸੀਸੀਟੀਵੀ ਕੈਮਰੇ ਲਾਉਣ ਦੇ ਸ਼ੁਰੂ ਕੀਤੇ ਗਏ ਪ੍ਰਰਾਜੈਕਟ ਤਹਿਤ ਸ਼ੁੱਕਰਵਾਰ ਮਾਡਲ ਟਾਊਨ ਥਾਣੇ ਅਧੀਨ ਚੱਲਣ ਵਾਲੇ ਹੋਰ ਕੈਮਰਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰ...
Punjab1 day ago -
36 ਪਿੰਡ 'ਡਰੱਗ ਫਰੀ' ਐਲਾਨਿਆ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਸਾਰਥਕ ਬਣਾਉਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਪੰਚਾਇਤਾਂ ਪੱਬਾਂ ਭਾਰ ਹੋ ਗਈਆਂ ਹਨ ਅਤੇ ਪੰਚਾਇਤਾਂ ਦੀ ਪਹਿਲਕਦਮੀ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ 9 ਹੋਰ ਪਿੰਡ 'ਡਰੱਗ ...
Punjab1 day ago -
ਨੌਜਵਾਨਾਂ ਨੂੰ ਰੁਜ਼ਗਾਰ ਮਹੱਈਆ ਕਰਵਾ ਰਿਹੈ ਰੁਜ਼ਗਾਰ ਮੇਲਾ
ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ 'ਤੇ ਪ੍ਰਰੋਗਰਾਮ ਚਲਾਏ ਜਾ ਰਹੇ ਹਨ, ਜਿਸ 'ਚ ਬੇਰੁਜ਼ਗਾਰਾਂ ਲਈ ਟ੍ਰੇਨਿੰਗ ਕੈਂਪਾਂ ਤੋਂ ਇਲਾਵਾ ਰੁਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਸ਼ਾਮਲ...
Punjab1 day ago