-
ਸਿੰਗਾਪੁਰ 'ਚ ਭਾਰਤੀ ਮੂਲ ਦਾ ਕ੍ਰਿਸ਼ਚੀਅਨ ਨਾਬਾਲਗ ਬਣਾ ਰਿਹਾ ਸੀ ਮਸਜਿਦ 'ਤੇ ਹਮਲੇ ਦੀ ਯੋਜਨਾ
ਭਾਰਤੀ ਮੂਲ ਦੇ ਇਕ 16 ਸਾਲਾ ਕ੍ਰਿਸ਼ਚੀਅਨ ਨਾਬਾਲਗ ਨੂੰ ਦੋ ਮਸਜਿਦਾਂ 'ਤੇ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ 'ਚ ਸਿੰਗਾਪੁਰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ।
World8 hours ago -
ਗਣਤੰਤਰ ਦਿਵਸ ’ਤੇ ਨੇਪਾਲ ਨੇ ਭਾਰਤ ਨੂੰ ਦਿੱਤੀ ਵਧਾਈ, ਵੈਕਸੀਨ ਦੇਣ ਲਈ ਕੀਤਾ ਧੰਨਵਾਦ, ਜਾਣੋ ਹੋਰ ਕੀ ਬੋਲੇ PM ਓਲੀ
ਗੁਆਂਢੀ ਦੇਸ਼ ਨੇਪਾਲ ਨੇ ਭਾਰਤ ਨੂੰ ਗਣਤੰਤਰ ਦਿਵਸ ’ਤੇ ਕਈ ਖੇਤਰਾਂ ’ਚ ਕੰਟਰੋਲ ਵਿਕਾਸ ਲਈ ਵਧਾਈ ਦਿੱਤੀ ਹੈ। ਨਾਲ ਹੀ ਕੋਰੋਨਾ ਕਾਲ ’ਚ ਭਾਰਤ ਦੁਆਰਾ ਨੇਪਾਲ ਨੂੰ 10 ਲੱਖ ਕੋਰੋਨਾ ਵੈਕਸੀਨ ਦੇਣ ਲਈ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅੱਜ ਆਪਣਾ 72ਵਾਂ ਗਣਤੰਤਰ ਮਨਾ ਰਿਹਾ...
World1 day ago -
ਨਵਲਨੀ ਦੀ ਰਿਹਾਈ ਲਈ ਹੋਣ ਵਾਲੇ ਪ੍ਰਦਰਸ਼ਨ ਨਾਜਾਇਜ਼ : ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਕ੍ਰੈਮਲਿਨ ਦੇ ਆਲੋਚਕ ਅਲੈਕਸੀ ਨਵਲਨੀ ਦੀ ਰਿਹਾਈ ਨੂੰ ਲੈ ਕੇ ਸ਼ਨਿਚਰਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨ ਨਾਜਾਇਜ਼ ਅਤੇ ਖ਼ਤਰਨਾਕ ਸਨ...
World2 days ago -
ਸੈਮਸੰਗ ਦੇ ਵਾਰਿਸ ਸੁਪਰੀਮ ਕੋਰਟ 'ਚ ਸਜ਼ਾ ਸਬੰਧੀ ਨਹੀਂ ਕਰਨਗੇ ਅਪੀਲ
ਦੱਖਣੀ ਕੋਰੀਆ 'ਚ ਸੈਮਸੰਗ ਕੰਪਨੀ ਦੇ ਵਾਰਿਸ ਲੀ ਜੇ ਯੋਂਗ ਆਪਣੀ ਢਾਈ ਸਾਲ ਕੈਦ ਦੀ ਸਜ਼ਾ ਦੇ ਸਬੰਧ ਵਿਚ ਸੁਪਰੀਮ ਕੋਰਟ 'ਚ ਅਪੀਲ ਨਹੀਂ ਕਰਨਗੇ। ਲੀ ਨੂੰ ਤੱਤਕਾਲੀ ਰਾਸ਼ਟਰਪਤੀ ਪਾਰਕ ਮਿਊਨ ਹੇ ਨੂੰ ਵਪਾਰ ਸਬੰਧੀ ਲਾਭ ਲਈ ਰਿਸ਼ਵਤ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ।
World2 days ago -
ਧੱਕੇਸ਼ਾਹੀ ’ਤੇ ਉਤਰਿਆ ਚੀਨ, ਕਿਹਾ-ਬਾਰਡਰ ਏਰੀਆ ’ਚ ਸ਼ਾਂਤੀ ਬਣਾਈ ਰੱਖਣ ਲਈ ਹਰ ਕਦਮ ਚੁੱਕੇਗੀ ਪੀਐੱਲਏ
ਕਹਿਤੇ ਹੈ ਕਿ ਚੋਰ ਚੋਰੀ ਸੇ ਜਾਏ ਸੀਨਾਜੋਰੀ ਸੇ ਨਹੀਂ.... ਇਹ ਕਹਾਵਤ ਚੀਨ ’ਤੇ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਪਹਿਲਾਂ ਗਲਵਾਨ ਘਾਟੀ ਤੇ ਹੁਣ ਉਤਰੀ ਸਿੱਕਮ ਦੇ ਨਾਕੂ ਲਾ ’ਚ ਘੁਸਪੈਠ ਦੀ ਕੋਸ਼ਿਸ਼ ’ਚ ਮੂੰਹ ਦੀ ਖਾਣ ਤੋਂ ਬਾਅਦ ਵੀ ਚੀਨ ਦੁਨੀਆ ਸਾਹਮਣੇ ਖੁਦ ਨੂੰ ਸ਼ਾਂਤੀ ਦਾ ਮਸੀਹਾ ਸ...
World2 days ago -
ਬ੍ਰਾਜ਼ੀਲ 'ਚ ਰਾਸ਼ਟਰਪਤੀ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ 'ਤੇ ਆਏ, ਮਹਾਮਾਰੀ 'ਚ ਸਹੀ ਤਰ੍ਹਾਂ ਪ੍ਰਬੰਧ ਨਾ ਕਰਨ ਦਾ ਦੋਸ਼
ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜੈਰ ਬੋਲਸੋਨਾਰੋ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਇੱਥੇ ਦੂਜੇ ਐਤਵਾਰ ਨੂੰ ਰਾਸ਼ਟਰਪਤੀ 'ਤੇ ਮਹਾਦੋਸ਼ ਚਲਾਏ ਜਾਣ ਲਈ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ।
World2 days ago -
ਤਾਇਵਾਨੀ ਖੇਤਰ 'ਚ ਮੁੜ ਵੜੇ ਚੀਨ ਦੇ ਲੜਾਕੂ ਜਹਾਜ਼, 13 ਫਾਈਟਰ ਜੈੱਟ ਨੇ ਹਵਾਈ ਖੇਤਰ ਦਾ ਕੀਤਾ ਉਲੰਘਣ
ਅਮਰੀਕਾ ਵਿਚ ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਦੇ ਕੁਝ ਦਿਨ ਬਾਅਦ ਹੀ ਚੀਨ ਨੇ ਤਾਇਵਾਨ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ।
World2 days ago -
ਬ੍ਰਹਮਪੁੱਤਰਾ 'ਤੇ ਚੀਨ ਦੀ ਬੰਨ੍ਹ ਬਣਾਉਣ ਦੀ ਯੋਜਨਾ, ਹੁਣ ਭਾਰਤ ਨਾਲ ਹੋਵੇਗੀ ਪਾਣੀ ਲਈ ਜੰਗ
ਚੀਨ ਆਪਣੀਆਂ ਵਿਸਤਾਰਵਾਦੀ ਨੀਤੀਆਂ ਤੋਂ ਬਾਜ ਨਹੀਂ ਆ ਰਿਹਾ। ਸਰਹੱਦ 'ਤੇ ਜਾਰੀ ਤਨਾਤਨੀ ਵਿਚਾਲੇ ਹੁਣ ਉਹ ਜਲ ਖੇਤਰ 'ਚ ਵੀ ਭਾਰਤ ਨਾਲ ਤਣਾਅ ਵਧਾ ਰਿਹਾ ਹੈ। ਉਹ ਦੁਨੀਆ ਦੀ ਸਭ ਤੋਂ ਉੱਚੀ ਨਦੀ ਯਾਰਲੁੰਗ ਝੰਗਬਾਓ 'ਤੇ ਬੰਨ੍ਹ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
World2 days ago -
ਦੱਖਣੀ ਕੋਰੀਆ 'ਚ ਪਾਲਤੂ ਬਿੱਲੀ ਨੂੰ ਕੋਰੋਨਾ ਹੋਣ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਜਾਨਲੇਵਾ ਕੋਰੋਨਾ ਵਾਇਰਸ ਨਾਲ ਕਿਸੇ ਪਾਲਤੂ ਜਾਨਵਰ ਦੇ ਦੱਖਣੀ ਕੋਰੀਆ 'ਚ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
World2 days ago -
ਪ੍ਰਚੰਡ ਧੜੇ ਨੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਬਰਖ਼ਸਾਤ
ਨੇਪਾਲ ਦੀ ਸਿਆਸਤ ਵਿਚ ਕਈ ਦਿਨਾਂ ਤੋਂ ਜਾਰੀ ਚੱਕ-ਥੱਲ ਦਰਮਿਆਨ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਵੰਡ ਵੱਲ ਵੱਧ ਰਹੀ ਹੈ।
World2 days ago -
Coronavirus Vaccine : ਗਰੀਬ ਦੇਸ਼ਾਂ 'ਚ ਵੈਕਸੀਨ ਪਹੁੰਚਾਵੇਗਾ WHO, ਫਾਈਜ਼ਰ ਨਾਲ ਕੀਤਾ 4 ਕਰੋੜ ਡੋਜ਼ ਦੀ ਕੀਤੀ Deal
ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਐਲ਼ਾਨ ਕਰਦਿਆਂ ਕਿਹਾ ਕਿ ਉਹ ਆਪਣੇ ਕੋਵੈਕਸ ਪਹਿਲ ਤਹਿਤ ਗਰੀਬ ਦੇਸ਼ਾਂ 'ਚ ਅਗਲੇ ਮਹੀਨੇ ਤੋਂ ਕੋਰੋਨਾ ਦੀ ਵੈਕਸੀਨ ਭੇਜੇਗਾ। ਇਸਲਈ ਉਸ ਨੇ ਕੋਵਿਡ-19 ਵੈਕਸੀਨ ਦੀ 40 ਮਿਲਿਅਨ (4 ਕਰੋੜ) ਡੋਜ ਲਈ ਫਾਈਬਰ/ਬਾਓਐਨਟੇਕ ਨਾਲ ਇਕ ਸਮਝੌਤਾ ਕੀਤਾ ਹੈ।
World3 days ago -
ਜਾਪਾਨ ਦੇ ਸੇਨਕਾਕੂ ਦੀਪ ਦੀ ਚੀਨ ਤੋਂ ਸੁਰੱਖਿਆ ਕਰੇਗਾ ਅਮਰੀਕਾ
ਅਮਰੀਕਾ ਨੇ ਜਾਪਾਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਪੂਰਬੀ ਚੀਨ ਸਾਗਰ 'ਚ ਸੇਨਕਾਕੂ ਦੀਪ ਦੀ ਚੀਨ ਤੋਂ ਸੁਰੱਖਿਆ ਕਰਨ 'ਚ ਪੂਰਾ ਸਹਿਯੋਗ ਕਰੇਗਾ। ਅਮਰੀਕਾ 'ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਜਾਪਾਨ ਦੇ ਹਮ-ਅਹੁਦਾ ਨੋਬੀਓ ਕਿ...
World3 days ago -
ਚੀਨ 'ਚ ਸੋਨੇ ਦੀ ਖਾਣ 'ਚ ਧਮਾਕੇ ਮਗਰੋਂ 14 ਦਿਨਾਂ ਤੋਂ ਫਸੇ 11 ਮਜ਼ਦੂਰ ਜ਼ਿੰਦਾ ਮਿਲੇ
ਚੀਨ ਵਿਚ ਸੋਨੇ ਦੀ ਖਾਣ ਵਿਚ ਧਮਾਕੇ ਪਿੱਛੋਂ ਉਸ ਵਿਚ ਫਸੇ 22 ਮਜ਼ਦੂਰਾਂ ਵਿੱਚੋਂ 11 ਮਜ਼ਦੂਰਾਂ ਨੂੰ 14 ਦਿਨਾਂ ਦੇ ਰਾਹਤ ਕੰਮਾਂ ਪਿੱਛੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ। ਕੱਢੇ ਗਏ ਮਜ਼ਦੂਰ ਬਹੁਤ ਕਮਜ਼ੋਰ ਹੋ ਗਏ ਸਨ। ਉਨ੍ਹਾਂ ਨੂੰ ਕੰਬਲਾਂ ਵਿਚ ਲਪੇਟ ਕੇ ਤੁਰੰਤ ਹੀ ਹਸਪਤਾਲ ਭੇਜਿਆ ...
World3 days ago -
ਸਿੰਧੀਆਂ 'ਤੇ ਪਾਕਿ ਸਰਕਾਰ ਦੀਆਂ ਜ਼ਿਆਦਤੀਆਂ ਵਧਣ ਲੱਗੀਆਂ
ਜਲਾਵਤਨ ਸਿੰਧੀ ਨੇਤਾ ਨੇ ਪਾਕਿਸਤਾਨ ਦੀ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਸਿਆਸੀ ਵਰਕਰਾਂ ਨੂੰ ਝੂਠੇ ਦੋਸ਼ਾਂ 'ਚ ਫਸਾ ਰਹੀ ਹੈ। ਉਸ ਦੀ ਕੋਸ਼ਿਸ਼ ਹੈ ਕਿ ਸਿੰਧ ਸੂਬੇ 'ਚ ਗ਼ੈਰ-ਕਾਨੂੰਨੀ ਕਬਜ਼ਿਆਂ, ਵਸੀਲਿਆਂ ਦਾ ਸ਼ੋਸ਼ਣ ਅਤੇ ਮਨੁੱਖੀ ਅਧਿਕਾਰਾਂ ਲਈ ਉੱਠਣ ਵਾਲੀ ਹਰ ਆਵਾਜ਼ ਨੂੰ ਖ਼ਾਮੋਸ਼ ਕਰ ...
World4 days ago -
ਨਵਲਨੀ ਦੀ ਗਿ੍ਫ਼ਤਾਰੀ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ
ਰੂਸ ਵਿਚ ਪੁਤਿਨ ਦੇ ਕੱਟੜ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੀ ਗਿ੍ਫ਼ਤਾਰੀ ਦੇ ਵਿਰੋਧ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ। ਸ਼ਨਿਚਰਵਾਰ ਨੂੰ ਨਵਲਨੀ ਸਮਰਥਕ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਇਕੱਲੀ ਰਾਜਧਾਨੀ ਮਾਸਕੋ ਵਿਚ ਹੀ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ।
World4 days ago -
ਬਿ੍ਟੇਨ 'ਚ ਜੰਮੇ ਰਹਿਣ ਲਈ ਰਸਤਾ ਲੱਭ ਰਿਹੈ ਭਗੌੜੇ ਸ਼ਰਾਬ ਕਾਰੋਬਾਰੀ ਮਾਲਿਆ
ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਬਿ੍ਟੇਨ ਵਿਚ ਹੀ ਜੰਮੇ ਰਹਿਣ ਲਈ ਦੂਜਾ ਰਸਤਾ ਲੱਭ ਰਿਹਾ ਹੈ। ਇਸ ਯਤਨ ਵਿਚ ਉਸ ਨੇ ਬਿ੍ਟੇਨ ਦੀ ਗ੍ਹਿ ਮੰਤਰੀ ਪ੍ਰਰੀਤੀ ਪਟੇਲ ਨੂੰ ਅਰਜ਼ੀ ਦਿੱਤੀ ਹੈ। ਲੰਡਨ ਵਿਚ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਸ਼ੁੱਕਰਵਾਰ ਨੂੰ ਮਾਲਿਆ ਦੇ ਵਕੀਲ ਨੇ ਇਸ ਦੀ ਪੁਸ਼...
World4 days ago -
ਚੀਨ 'ਚ ਸਕੂਲੀ ਬੱਚਿਆਂ ਦੇ ਹਮਲਾਵਰ ਨੂੰ ਪੁਲਿਸ ਨੇ ਗੋਲ਼ੀ ਮਾਰ ਕੇ ਕੀਤਾ ਢੇਰ
ਚੀਨ ਦੇ ਕੁਨਮਿੰਗ ਸ਼ਹਿਰ ਵਿਚ ਚਾਕੂ ਨਾਲ ਸੱਤ ਲੋਕਾਂ ਨੂੰ ਜ਼ਖ਼ਮੀ ਕਰ ਕੇ ਵਿਦਿਆਰਥੀ ਨੂੰ ਬੰਧਕ ਬਣਾਉਣ ਵਾਲੇ ਹਮਲਾਵਰ ਨੂੰ ਪੁਲਿਸ ਨੇ ਗੋਲ਼ੀ ਮਾਰ ਦਿੱਤੀ। ਗੋਲ਼ੀ ਲੱਗਦੇ ਹੀ ਉਹ ਢੇਰ ਹੋ ਗਿਆ। ਬੰਧਕ ਬਣਾਏ ਗਏ ਬੱਚੇ ਨੂੰ ਬਚਾ ਲਿਆ ਗਿਆ।
World4 days ago -
ਬਰਤਾਨੀਆ ’ਚ ਕੋਰੋਨਾ ਦਾ ਨਵਾਂ ਵੇਰੀਐਂਟ ਹੋ ਸਕਦਾ ਹੈ ਜ਼ਿਆਦਾ ਖ਼ਤਰਨਾਕ, ਤੇਜ਼ੀ ਨਾਲ ਵੱਧ ਰਹੇ ਨਵੇਂ ਮਾਮਲੇ ਤੇ ਮੌਤਾਂ
ਦੁਨੀਆ ’ਚ ਕੋਰੋਨਾ ਦਾ ਕਹਿਰ ਹਾਲੇ ਖਤਮ ਨਹੀਂ ਹੋਇਆ ਹੈ। ਕੋਰੋਨਾ ਵਾਇਰਸ ਦਾ ਨਵਾਂ ਪ੍ਰ੍ਸਾਰ ਹਾਲੇ ਵੀ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਇਸ ਦੌਰਾਨ ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।
World4 days ago -
ਪਸ਼ਤੂਨਾਂ ਨੇ ਕੀਤਾ ਪੈਰਿਸ ਸਥਿਤ ਪਾਕ ਸਫ਼ੀਰ ਦੇ ਘਰ ਬਾਹਰ ਪ੍ਰਦਰਸ਼ਨ
ਪਸ਼ਤੂਨ ਆਗੂ ਅਲੀ ਵਜ਼ੀਰ ਤੇ ਦੂਜੇ ਆਗੂਆਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਕਰਨ ਖ਼ਿਲਾਫ਼ ਪਸ਼ਤੂਨ ਤਹਿਫੁਜ ਅੰਦੋਲਨ (ਪੀਟੀਐੱਮ) ਨੇ ਵੀਰਵਾਰ ਨੂੰ ਫਰਾਂਸ ਸਥਿਤ ਪਾਕਿਸਤਾਨੀ ਰਾਜਦੂਤ ਦੇ ਘਰ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ...
World5 days ago -
ਹਾਂਗਕਾਂਗ 'ਚ ਕੈਮਰੇ ਰਾਹੀਂ ਅਧਿਆਪਕਾਂ 'ਤੇ ਨਜ਼ਰ ਰੱਖਣ ਦੀ ਤਿਆਰੀ
ਹਾਂਗਕਾਂਗ 'ਚ ਚੀਨ ਦੇ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਲੋਕਤੰਤਰ ਸਮਰਥਕਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੀਨ ਸਮਰਥਕ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਅਧਿਆਪਕਾਂ ਦੀ ਨਿਗਰਾਨੀ ਲਈ ਸਕੂਲਾਂ ਦੀਆਂ ਕਲਾਸਾਂ 'ਚ ਕੈਮਰੇ ਲਗਾਉਣ ਦੀ ਤਜਵੀਜ਼ ਦਿੱਤੀ...
World5 days ago