ਤਾਜ਼ਾ ਖ਼ਬਰਾਂ (Latest News in Punjabi)
-
ਭਾਜਪਾ ਨੇ ਲੋਕਾਂ 'ਚ ਫਲ, ਮਾਸਕ ਤੇ ਬਿਸਕੁਟ ਵੰਡ ਕੇ ਮਨਾਈ ਅੰਬੇਦਕਰ ਜੈਯੰਤੀ
ਭਾਜਪਾ ਵੱਲੋਂ ਬਸਤੀ 'ਚ ਮਾਸਕ, ਫਲ ਤੇ ਬਿਸਕੁਟ ਵੰਡੇ ਗਏ। ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਸਾਹਿਬ ਸਾਡੇ ਆਦਰਸ਼ ਹਨ, ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਹੀ ਅਸੀਂ ਸਮਾਜ 'ਚੋਂ ਉੱਚ-ਨੀਚ ਤੇ ਜਾਤ-ਪਾਤ ਨੂੰ ਖ਼ਤਮ ਕਰ ਸਕਦੇ ਹਾਂ।
Punjab55 mins ago -
SIT 'ਤੇ ਸਿਆਸਤ ਤੇਜ਼ : ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ 'ਤੇ ਸੱਦੀ ਇਕ ਵਜੇ ਅਹਿਮ ਮੀਟਿੰਗ
ਇਸ ਮਾਮਲੇ ’ਤੇ ਵਿਚਾਰ ਕਰਨ ਅਤੇ ਸਰਕਾਰ ਦੀ ਅਗਲੀ ਰਣਨੀਤੀ ਉਲੀਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ ’ਤੇ ਦੁਪਹਿਰ ਇਕ ਵਜੇ ਅਹਿਮ ਮੀਟਿੰਗ ਸੱਦੀ ਹੈ।
Punjab59 mins ago -
PFRDA ਰਿਟਾਇਰਮੈਂਟ ਤੋਂ ਬਾਅਦ 40 ਫ਼ੀਸਦੀ ਰਕਮ ਪੈਨਸ਼ਨ ਫੰਡ ਮੈਨੇਜਰਸ ਦੇ ਕੋਲ ਰੱਖਣ ’ਤੇ ਕਰ ਰਿਹਾ ਵਿਚਾਰ, ਜਾਣੋ ਕੀ ਹੋਵੇਗਾ ਲਾਭ
ਭਾਵ ਜੇ ਕੋਈ ਗਾਹਕ ਰਿਟਾਇਰਮੈਂਟ ਦੇ ਸਮੇਂ ਪੈਸੇ 2 ਲੱਖ ਰੁਪਏ ਜਾਂ ਉਸ ਤੋਂ ਘੱਟ ਹਨ ਤਾਂ ਉਸ ਵਿਅਕਤੀ ਲਈ Annuity ਖਰੀਦਣਾ ਲਾਜ਼ਮੀ ਨਹੀਂ ਹੈ ਕਿਉਂਕਿ ਮਹੀਨਾਵਾਰ ਪੈਨਸ਼ਨ ਦੇ ਰੂਪ ’ਚ ਦਿੱਤੀ ਜਾਣ ਵਾਲੀ ਰਾਸ਼ੀ ਕਾਫੀ ਘੱਟ ਹੁੰਦੀ ਹੈ।
Business1 hour ago -
ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਦਿਗਵਿਜੈ ਸਿੰਘ ਤੇ ਰਣਦੀਪ ਸਿੰਘ ਸੂਰਜੇਵਾਲਾ, ਟਵੀਟ ਰਾਹੀਂ ਦਿੱਤੀ ਜਾਣਕਾਰੀ
ਇਨਫੈਕਸ਼ਨ ਦੀ ਲਪੇਟ 'ਚ ਆਏ ਇਨ੍ਹਾਂ ਲੀਡਰਾਂ ਨੇ ਹਾਲ ਦੇ ਦਿਨਾਂ 'ਚ ਸੰਪਰਕ 'ਚ ਆਏ ਲੋਕਾਂ ਨੂੰ ਤੁਰੰਤ ਆਈਸੋਲੇਸ਼ਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਜਲਦ ਤੋਂ ਜਲਦ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਲੈਣ।
National1 hour ago -
DATA STORY : ਮੋਬਾਈਲ ਫੋਨ ਦੀ ਸਕਰੀਨ ਨਾਲ ਚਿੰਬੜੇ ਰਹਿੰਦੇ ਹਨ ਭਾਰਤੀ : ਰਿਪੋਰਟ
ਰਿਪੋਰਟ ਮੁਤਾਬਿਕ, 2019 'ਚ ਜਿੱਥੇ ਭਾਰਤ 'ਚ ਔਸਤਨ ਇਕ ਮਹੀਨੇ 'ਚ 12 ਜੀਬੀ ਡਾਟਾ ਪ੍ਰਤੀ ਵਿਅਕਤੀ ਇਸਤੇਮਾਲ ਹੁੰਦਾ ਹੈ। 2020 'ਚ ਇਹ ਅੰਕੜਾ 13.3 ਜੀਬੀ ਡਾਟਾ ਪ੍ਰਤੀ ਵਿਅਕਤੀ ਹੋ ਗਿਆ। 2021 'ਚ ਇਹ ਅੰਕੜਾ 18 ਜੀਬੀ ਡਾਟਾ ਪ੍ਰਤੀ ਵਿਅਕਤੀ ਇਸਤੇਮਾਲ ਹੁੰਦਾ ਹੈ।
Technology1 hour ago -
ਹਰਸਿਮਰਤ ਬਾਦਲ ਵੀ ਕੋਰੋਨਾ ਦੀ ਲਪੇਟ 'ਚ, ਖ਼ੁਦ ਨੂੰ ਕੀਤਾ ਆਈਸੋਲੇਟ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਬੀਬੀ ਬਾਦਲ ਨੇ ਬੀਤੇ ਕੁਝ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੋਵਿਡ ਟੈਸਟ ਤੇ ਕੁਆਰੰਟਾਈਨ ਹੋਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮ...
Punjab1 hour ago -
COVID-19 New Variant : ਕੋਰੋਨਾ ਦੀ ਦੂਸਰੀ ਲਹਿਰ ਲਈ ਡਬਲ ਮਿਊਟੈਂਟ ਵਾਇਰਸ ਜ਼ਿੰਮੇਵਾਰ
ਪਿਛਲੇ ਹਫ਼ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ) ਨੇ ਮਹਾਰਾਸ਼ਟਰ ਦੀ ਜ਼ਿਲ੍ਹਾ ਪ੍ਰਯੋਗਸ਼ਾਲਾਵਾਂ ਦੇ ਨਾਲ ਇਕ ਬੈਠਕ ’ਚ ਕੁਝ ਅੰਕੜੇ ਸਾਂਝੇ ਕੀਤੇ। ਸੂਬੇ ’ਚ ਜਨਵਰੀ ਤੋਂ ਮਾਰਚ ਤਕ 361 ਨਮੂਨਿਆਂ ਜੀ ਜੀਨੋਮ ਸਿਕਵੇਂਸਿੰਗ ਕੀਤੀ ਗਈ, ਜਿਸ ’ਚ ਕਰੀਬ 220 (61%) ’ਚ ਡਬਲ ਮਿਊ...
National1 hour ago -
ਸੇਵਾਮੁਕਤ ਪ੍ਰਿੰਸੀਪਲ ਦੇ ਘਰ ਚੋਰਾਂ ਨੇ ਧਾਵਾ ਬੋਲਦੇ ਹੋਏ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਕੀਤੀ ਚੋਰੀ
ਸ਼ੁੱਕਰਵਾਰ ਸਵੇਰੇ ਘਰ ਦਾ ਮਾਲੀ ਬੂਟਿਆਂ ਨੂੰ ਪਾਣੀ ਦੇਣ ਲਈ ਆਇਆ ਤਾਂ ਕੋਠੀ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਤੁਰੰਤ ਇਸ ਦੀ ਸੂਚਨਾ ਕੋਠੀ ਦੇ ਮਾਲਕਾਂ ਨੂੰ ਫੋਨ 'ਤੇ ਦਿੱਤੀ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਘਰ ਭੇਜਿਆ। ਘਰ ਦੇ ਹਾਲਾਤ ਦੇਖ ਕੇ ਇੰਝ ਲੱਗ ਰਿਹਾ ਸੀ ਕਿ ...
Punjab1 hour ago -
Telegram 'ਚ ਹਨ ਯੂਨੀਕ ਫੀਚਰ ਜਿਹੜੇ WhatsApp 'ਚ ਨਹੀਂ, ਜਾਣੋ ਇਸਤੇਮਾਲ ਕਰਨ ਦਾ ਤਰੀਕਾ
ਵ੍ਹਟਸਐਪ 'ਚ ਭੇਜੇ ਹੋਏ ਮੈਸੇਜ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ। ਜੇਕਰ ਕੋਈ ਮੈਸੇਜ ਗ਼ਲਤ ਹੋਵੇ ਤਾਂ ਉਸ ਨੂੰ ਡਿਲੀਟ ਹੀ ਕਰਨਾ ਪੈਂਦਾ ਹੈ। ਪਰ ਟੈਲੀਗ੍ਰਾਮ 'ਚ ਇਕ ਖਾਸ ਫੀਚਰ ਹੈ। ਇਸ ਵਿਚ ਕੋਈ ਗ਼ਲਤ ਮੈਸੇਜ ਨੂੰ ਸੈਂਡ ਕਰਨ ਤੋਂ ਬਾਅਦ ਉਸ ਨੂੰ ਐਡਿਟ ਕੀਤਾ ਜਾ ਸਕਦਾ ਹੈ।
Technology1 hour ago -
Flipkart Smartphone Carnival ਸੇਲ ਹੋਈ ਲਾਈਵ, ਆਪਣੇ ਪਸੰਦੀਦਾ ਸਮਾਰਟਫੋਨ 'ਤੇ ਪਾਓ 1,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਤੇ ਕਈ ਆਫਰਾਂ ਦਾ ਲਾਭ
Flipkart Smartphone Carnival ਸੇਲ ਵਿਚ ਯੂਜ਼ਰਜ਼ ਆਪਣੇ ਪਸੰਦੀਦਾ ਸਮਾਰਟਫੋਨ 'ਤੇ ਇੰਸਟੈਂਟ ਡਿਸਕਾਊਂਟ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਈ-ਕਾਮਰਸ ਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਯੂਜ਼ਰਜ਼ ਸਮਾਰਟਫੋਨ ਦੀ ਖਰੀਦਦਾਰੀ 'ਤੇ 1,000 ਰੁਪਏ ਤਕ ਦਾ ਇੰਸਟੈਂਟ ਡਿਸਕਾਊਂਟ ਪ੍ਰ...
Technology1 hour ago -
ਕਲੀਨਿਕ ਦੇ ਬਾਹਰ ਪੈਪਰਾਜੀ ਨੂੰ ਦੇਖ ਹੈਰਾਨ ਹੋਏ ਰਣਬੀਰ ਕਪੂਰ, ਕਿਹਾ- ‘ਤੁਹਾਡਾ ਲਾਕਡਾਊਨ ਨਹੀਂ ਹੈ?’
ਅਦਾਕਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਣਬੀਰ ਪੈਪਰਾਜੀ ਤੋਂ ਸਵਾਲ ਕਰਦੇ ਨਜ਼ਰ ਆ ਰਹੇ ਹਨ ਕਿ ਕੀ ਤੁਹਾਡਾ ਲਾਕਡਾਊਨ ਨਹੀਂ?’
Entertainment 1 hour ago -
ਬੈਂਕ ਦੀ ਕਾਲ ਨੇ ਉਡਾਈ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਡਾਕਟਰ ਦੀ ਨੀਂਦ, ਥਾਣੇ ’ਚ ਪਹੁੰਚਿਆ ਮਾਮਲਾ ਤਾਂ 5 ’ਤੇ ਕੇਸ
ਮੁਲਜ਼ਮਾਂ ’ਚ ਅਮਰੀਸ਼, ਮੋਹਨਦੀਪ, ਹਰਸ਼ਮੀਤ, ਹਰਵਿੰਦਰ ਪਾਲ, ਸਤਿਅਮ ਸਣੇ ਹੋਰ ਸ਼ਾਮਲ ਹਨ। ਮਾਮਲਾ ਦਰਅਸਲ, ਧੋਖਾਥੜੀ ਪਲਾਂਟ ’ਤੇ 35 ਲੱਖ ਰੁਪਏ ਦਾ ਬੈਂਕ ਲੋਨ ਪਾਸ ਕਰਵਾਉਣ ਦਾ ਹੈ।
Punjab1 hour ago -
UPSC CISF AC LDCE Result 2021 : ਸਹਾਇਕ ਕਮਾਡੈਂਟ ਪ੍ਰੀਖਿਆ ਦਾ ਨਤੀਜਾ ਜਾਰੀ, ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰੋ PDF
ਯੂਪੀਐੱਸਸੀ ਨੇ ਸੀਆਈਐੱਸਐੱਫ ਐੱਲਡੀਸੀਈ ਏਸੀ (ਐਗਜ਼ੀਕਿਊਟਿਵ) ਲਿਖਤੀ ਪ੍ਰੀਖਿਆ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਚੋਣ ਪ੍ਰਕਿਰਿਆ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਜਾਰੀ ਕੀਤੇ ਹਨ। ਜਿਹੜੇ ਉਮੀਦਵਾਰ ਯੂਪੀਐੱਸਸੀ ਦੀ ਸੀਆਈਐੱਸਐੱਫ ਏਸੀ (ਐਗਜ਼ੀਕਿਊਟਿਵ) ਐੱਲਡੀਸੀਈ 202...
Education1 hour ago