-
ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ ਖੇਡਿਆ ਡਰਾਅ
ਸ਼ਰਮਿਲਾ ਦੇਵੀ ਤੇ ਦੀਪ ਗ੍ਰੇਸ ਇੱਕਾ ਦੇ ਇਕ-ਇਕ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸ਼ੁਰੂਆਤ ਮੇਜ਼ਬਾਨ ਜੂਨੀਅਰ ਟੀਮ ਖ਼ਿਲਾਫ਼ 2-2 ਨਾਲ ਡਰਾਅ ਨਾਲ ਕੀਤੀ...
Sports28 mins ago -
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐ
ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਖਾਲੀ ਸਮੇਂ ਦਾ ਇਸਤੇਮਾਲ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਕੀਤਾ।
Sports22 hours ago -
ਖੇਡ ਕੇਂਦਰਾਂ ਦੇ ਨਾਂ ਦੇਸ਼ ਦੇ ਮਸ਼ਹੂਰ ਖਿਡਾਰੀਆਂ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ
ਖੇਡ ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਅਗਲੇ ਤੇ ਆਧੁਨਿਕ ਰੂਪ ਹਾਸਲ ਕਰਨ ਵਾਲੇ ਖੇਡ ਕੇਂਦਰਾਂ ਦੇ ਨਾਂ ਦੇਸ਼ ਦੇ ਮਸ਼ਹੂਰ ਖਿਡਾਰੀਆਂ ਦੇ ਨਾਂ 'ਤੇ ਰੱਖਣ ਦਾ ਫ਼ੈਸਲਾ ਕੀਤਾ ਹੈ।
Sports22 hours ago -
ਟੋਕੀਓ ਓਲੰਪਿਕ 'ਤੇ ਫ਼ੈਸਲਾ ਕਰ ਸਕਦੈ ਸੰਯੁਕਤ ਰਾਸ਼ਟਰ, ਹੋਰ ਮੁਲਤਵੀ ਨਹੀਂ ਹੋ ਸਕਦੀਆਂ ਖੇਡਾਂ : ਕੇਵਿਨ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਉੱਪ ਪ੍ਰਧਾਨ ਕੇਵਿਨ ਗੋਸਪਰ ਦਾ ਮੰਨਣਾ ਹੈ ਕਿ ਇਕ ਸਾਲ ਲਈ ਮੁਲਤਵੀ ਕੀਤੇ ਗਏ ਟੋਕੀਓ ਓਲੰਪਿਕ ਦੀ ਕਿਸਮਤ ਦਾ ਫ਼ੈਸਲਾ ਕਰਨ ਵਿਚ ਸੰਯੁਕਤ ਰਾਸ਼ਟਰ ਆਪਣੀ ਭੂਮਿਕਾ ਨਿਭਾਅ ਸਕਦਾ ਹੈ।
Sports22 hours ago -
ਏਆਈਟੀਏ ਮਰਦ ਡਬਲਜ਼ 'ਚ ਚਮਕੇ ਅੰਤਰਰਾਸ਼ਟਰੀ ਟੈਨਿਸ ਖਿਡਾਰੀ ਅੰਮਿ੍ਤਰਾਜ ਤੇ ਬਾਂਸਲ
ਅੰਤਰਰਾਸ਼ਟਰੀ ਟੈਨਿਸ ਖਿਡਾਰੀ ਗੁਰਸੇਵਕ ਅੰਮਿ੍ਤਰਾਜ ਨੇ ਆਪਣੇ ਜੋੜੀਦਾਰ ਯੋਗੇਸ਼ ਬਾਂਸਲ ਨਾਲ ਮਿਲ ਕੇ ਸੋਨੀਪਤ ਵਿਖੇ ਚੱਲ ਰਹੇ ਏਆਈਟੀਏ ਮਰਦ ਡਬਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ।
Sports1 day ago -
ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੌਰਾ ; ਖ਼ੁਦ ਨੂੰ ਪਰਖਣਾ ਚਾਹੁੰਦੇ ਹਾਂ : ਰਾਣੀ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਚੈਂਪੀਅਨਸ਼ਿਪਾਂ ਦੇ ਰੁਕਣ ਦੇ ਲਗਭਗ ਇਕ ਸਾਲ ਬਾਅਦ ਅਰਜਨਟੀਨਾ ਦੌਰੇ ਨਾਲ ਖੇਡ ਦੇ ਪੱਧਰ ਦੇ ਬਾਰੇ ਪਤਾ ਲੱਗੇਗਾ...
Sports1 day ago -
ਇੰਗਲੈਂਡ ਦੇ ਦਿੱਗਜ ਫੁੱਟਬਾਲਰ ਵੇਨ ਰੂਨੀ ਨੇ ਫੁੱਟਬਾਲ ਤੋਂ ਲਿਆ ਸੰਨਿਆਸ
ਮਾਨਚੈਸਟਰ ਯੂਨਾਈਟਿਡ ਤੇ ਇੰਗਲੈਂਡ ਦੇ ਦਿੱਗਜ ਫੁੱਟਬਾਲਰ ਵੇਨ ਰੂਨੀ ਨੇ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ...
Sports1 day ago -
Australian Open : 47 ਖਿਡਾਰੀ ਕੁਆਰੰਟਾਈਨ, ਅਗਲੇ 14 ਦਿਨ ਤਕ ਹੋਟਲ ਦੇ ਕਮਰਿਆਂ ਤੋਂ ਬਾਹਰ ਨਹੀਂ ਨਿਕਲ ਸਕਣਗੇ
ਆਸਟ੍ਰੇਲੀਅਨ ਓਪਨ ਲਈ ਪੂਰੀ ਦੁਨੀਆ ਤੋਂ ਚਾਰਟਰਡ ਜਹਾਜ਼ ਰਾਹੀਂ ਇੱਥੇ ਪੁੱਜ ਰਹੇ ਖਿਡਾਰੀਆਂ ਤੇ ਸਟਾਫ ਵਿਚੋਂ ਤਿੰਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ...
Sports1 day ago -
ਐਥਲੈਟਿਕਸ : ਨਿਕੋਲਈ ਮੁੜ ਬਣੇ ਐਥਲੈਟਿਕਸ ਕੋਚ, ਸਨੇਸਾਰੇਵ ਨੇ ਫਰਵਰੀ 2019 ਨੂੰ ਛੱਡ ਦਿੱਤਾ ਸੀ ਆਪਣਾ ਅਹੁਦਾ
ਭਾਰਤੀ ਖੇਡ ਅਥਾਰਟੀ (ਸਾਈ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਬੇਲਾਰੂਸ ਦੇ ਨਿਕੋਲਈ ਸਨੇਸਾਰੇਵ ਨੂੰ ਭਾਰਤੀ ਐਥਲੈਟਿਕਸ ਟੀਮ ਦਾ ਮੱਧ ਤੇ ਲੰਬੀ ਦੂਰੀ ਦਾ ਕੋਚ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ...
Sports2 days ago -
ਕੁਝ ਵੀ ਹੋ ਸਕਦਾ ਹੈ ਟੋਕੀਓ ਓਲੰਪਿਕ ਨਾਲ : ਟਾਰੋ ਕੋਨੋ
ਜਾਪਾਨ ਦੇ ਕੈਬਨਿਟ ਮੰਤਰੀ ਟਾਰੋ ਕੋਨੋ ਨੇ ਮੁਲਤਵੀ ਹੋਏ ਟੋਕੀਓ ਓਲੰਪਿਕ ਦੇ ਸਬੰਧ ਵਿਚ ਕਿਹਾ ਕਿ 'ਕੁਝ ਵੀ ਹੋ ਸਕਦਾ ਹੈ' ਜਿਸ ਨਾਲ ਇਨ੍ਹਾਂ ਨੂੰ ਕਰਵਾਉਣ ਨੂੰ ਲੈ ਕੇ ਸ਼ੱਕ ਹੋਰ ਵਧ ਗਿਆ ਹੈ...
Sports2 days ago -
ਹਾਦਸੇ 'ਚ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਵਾਲੇ ਫਰਾਂਸੀਸੀ ਰੇਸਰ ਦੀ ਫਰਾਂਸ ਜਾਂਦੇ ਸਮੇਂ ਹੋਈ ਮੌਤ
ਡਕਾਰ ਰੈਲੀ ਵਿਚ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਵਾਲੇ ਇਕ ਫਰਾਂਸੀਸੀ ਰੇਸਰ ਦੀ ਸਾਊਦੀ ਅਰਬ ਤੋਂ ਫਰਾਂਸ ਜਾਂਦੇ ਸਮੇਂ ਜਹਾਜ਼ ਵਿਚ ਮੌਤ ਹੋ ਗਈ...
Sports2 days ago -
Shining star football : ਫੁੱਟਬਾਲ ਖੇਡ ਦਾ ਚਮਕਦਾ ਸਿਤਾਰਾ ਕਿ੍ਰਸਟੀਆਨੋ ਰੋਨਾਲਡੋ
ਦੁਨੀਆ ਦੇ ਮਹਾਨ ਫੁੱਟਬਾਲ ਖਿਡਾਰੀ ਰੋਨਾਲਡੋ ਦਾ ਜਨਮ ਪੁਰਤਗਾਲ ਦੇ ਮਦੀਰਾ ਟਾਪੂ ਵਿਖੇ ਪਿਤਾ ਜੋਸ ਡਿਨੀਸ ਅਵੈਰੋ ਅਤੇ ਮਾਤਾ ਮਾਰੀਆ ਸੈਂਟੋਸ ਅਵੈਰੋ ਦੇ ਘਰ 5 ਫਰਵਰੀ 1985 ਨੂੰ ਹੋਇਆ। ਉਸ ਦੇ ਪਿਤਾ ਦੀ ਸ਼ਰਾਬ ਦੀ ਬੁਰੀ ਆਦਤ ਤੇ ਆਰਥਿਕ ਤੰਗੀ ਦੀ ਹਾਲਤ ਵਿਚ ਉਸ ਨੂੰ 12 ਸਾਲ ਤਕ ਘਰ...
Sports3 days ago -
ਖੇਡਾਂ ਲਈ ਚਿੰਤਾ ਦਾ ਵਿਸ਼ਾ ਨਸਲਵਾਦ
ਵੱਖ-ਵੱਖ ਖੇਡਾਂ ’ਚ ਕੀਤੀਆਂ ਗਈਆਂ ਨਸਲੀ ਟਿੱਪਣੀਆਂ ਦੀ ਗੱਲ ਕਰੀਏ ਤਾਂ ਫੁੱਟਬਾਲ ਖੇਡ ਵਿਚ ਬਰਤਾਨਵੀ ਫੱੁਟਬਾਲਰਾਂ ਨੂੰ ਵੀ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਸਾਲ 1990 ਵਿਚ ਕਲੱਬ ਮੈਚਾਂ ਵਿਚ ਸਿਆਹਫਾਮ ਖਿਡਾਰੀਆਂ ਨਾਲ ਏਸ਼ੀਅਨ ਪ੍ਰਸ਼ੰਸਕਾਂ ਵੱਲੋਂ ਨਸਲੀ ਟਿੱਪਣੀ ਕੀਤੀ...
Sports3 days ago -
ਓਲੰਪੀਅਨਾਂ ਤੇ ਪੈਰਾਲੰਪੀਅਨਾਂ ਨੂੰ ਕੋਚ ਨਿਯੁਕਤ ਕਰੇਗਾ ਸਾਈ
ਭਾਰਤੀ ਖੇਡ ਅਥਾਰਟੀ (ਸਾਈ) ਆਪਣੇ ਵੱਖ-ਵੱਖ ਨੈਸ਼ਨਲ ਐਕਸੀਲੈਂਸ ਸੈਂਟਰਾਂ ਵਿਚ ਓਲੰਪੀਅਨ ਤੇ ਪੈਰਾਲੰਪੀਅਨ ਖਿਡਾਰੀਆਂ ਨੂੰ ਕੋਚ ਤੇ ਸਹਾਇਕ ਕੋਚ ਵਜੋਂ ਨਿਯੁਕਤ ਕਰਨ ਨੂੰ ਤਿਆਰ ਹੈ...
Sports3 days ago -
ਪੈਨਲਟੀ ਕਾਰਨਰ ਤੇ ਡਿਫੈਂਸ 'ਤੇ ਕਰ ਰਹੇ ਹਾਂ ਮਿਹਨਤ : ਗੁਰਜੀਤ
ਸਾਰੇ ਸਾਲ ਵਿਚ ਪਹਿਲਾ ਮੈਚ ਖੇਡਣ ਦੀ ਤਿਆਰੀ ਵਿਚ ਰੁੱਝੀ ਡਰੈਗ ਫਲਿੱਕਰ ਗੁਰਜੀਤ ਕੌਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਅਰਜਨਟੀਨਾ ਖ਼ਿਲਾਫ਼ ਖੇਡਣ ਤੋਂ ਪਹਿਲਾਂ ਪੈਨਲਟੀ ਕਾਰਨਰ ਤਬਦੀਲ ਕਰਨ ਤੇ ਡਿਫੈਂਸ 'ਤੇ ਮਿਹਨਤ ਕਰ ਰਹੀ ਹੈ...
Sports3 days ago -
ਥਾਈਲੈਂਡ ਓਪਨ ਦੇ ਦੂਜੇ ਗੇੜ 'ਚ ਹਾਰੀ ਸਾਇਨਾ, ਬੁਸਾਨਨ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਜਿੱਤੀਆਂ ਦੋਵੇਂ ਗੇਮਾਂ
ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਹੱਥੋਂ ਹਾਰ ਕੇ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ...
Sports3 days ago -
ਆਸਟ੍ਰੇਲੀਅਨ ਓਪਨ ਕੁਆਲੀਫਾਇਰ ਦੇ ਆਖ਼ਰੀ ਗੇੜ 'ਚ ਹਾਰੀ ਅੰਕਿਤਾ
ਅੰਕਿਤਾ ਰੈਨਾ ਦਾ ਗਰੈਂਡ ਸਲੈਮ ਦੇ ਸਿੰਗਲਜ਼ ਮੁੱਖ ਡਰਾਅ ਵਿਚ ਖੇਡਣ ਦਾ ਸੁਪਨਾ ਇਕ ਵਾਰ ਮੁੜ ਅਧੂਰਾ ਰਹਿ ਗਿਆ ਜਦ ਉਹ ਆਸਟ੍ਰੇਲੀਅਨ ਓਪਨ ਕੁਆਲੀਫਾਇੰਗ ਟੂਰਨਾਮੈਂਟ ਦੇ ਆਖ਼ਰੀ ਗੇੜ ਵਿਚ ਸਰਬੀਆ ਦੀ ਓਲਗਾ ਡਾਨੀਲੋਵਿਕ ਹੱਥੋਂ ਹਾਰ ਗਈ...
Sports4 days ago -
ਆਬੂਧਾਬੀ ਓਪਨ ਟੈਨਿਸ : ਆਰਿਅਨਾ ਸਬਾਲੇਂਕਾ ਨੇ ਲਗਾਤਾਰ ਤੀਜਾ ਖ਼ਿਤਾਬ ਜਿੱਤਿਆ
ਬੇਲਾਰੂਸ ਦੀ ਚੌਥਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੇ ਬੁੱਧਵਾਰ ਨੂੰ ਇੱਥੇ ਆਬੂਧਾਬੀ ਓਪਨ ਟੈਨਿਸ ਫਾਈਨਲ ਵਿਚ ਵੇਰੋਨਿਕਾ ਕੁਦੇਰਮੇਤੋਵਾ ਨੂੰ 6-2, 6-2 ਨਾਲ ਹਰਾ ਕੇ ਲਗਾਤਾਰ ਤੀਜਾ ਟੂਰ ਖ਼ਿਤਾਬ ਆਪਣੇ ਨਾਂ ਕੀਤਾ...
Sports4 days ago -
ਸਾਇਨਾ ਤੇ ਪ੍ਰਣਯ ਦੀ ਰਿਪੋਰਟ ਨਿਕਲੀ ਗ਼ਲਤ, ਅੱਜ ਹੋਣਗੇ ਨੇਹਵਾਲ ਤੇ ਐੱਚਐੱਸ ਦੇ ਪਹਿਲੇ ਗੇੜ ਦੇ ਮੁਕਾਬਲੇ
ਭਾਰਤ ਦੇ ਸਿਖ਼ਰਲੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਐੱਚਐੱਸ ਪ੍ਰਣਯ ਹੁਣ ਆਪਣੇ ਪਹਿਲੇ ਗੇੜ ਦੇ ਮੈਚ ਬੁੱਧਵਾਰ ਨੂੰ ਖੇਡਣਗੇ...
Sports5 days ago -
ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਅਨ ਓਪਨ 'ਚੋਂ ਹਟੇ ਜਾਨ ਇਸਨਰ
ਅਮਰੀਕਾ ਦੇ ਟੈਨਿਸ ਖਿਡਾਰੀ ਜਾਨ ਇਸਨਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਆ ਓਪਨ ਵਿਚ ਹਿੱਸਾ ਨਹੀਂ ਲੈਣਗੇ...
Sports5 days ago