-
CSK vs GT Playing 11 : ਗੁਜਰਾਤ-ਚੇਨਈ ਵਿਚਕਾਰ ਮੁਕਾਬਲਾ ਅੱਜ, ਹਾਰਦਿਕ ਤੇ ਧੋਨੀ ਇਸ Playing 11 ਨਾਲ ਸੰਭਾਲ ਸਕਦੇ ਹਨ ਮੈਦਾਨ
ਪਿਛਲੀ ਚੈਂਪੀਅਨ ਗੁਜਰਾਤ ਟਾਈਟਨਜ਼ ਸੀਐਸਕੇ ਖ਼ਿਲਾਫ਼ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣਾ ਚਾਹੇਗੀ। ਹਾਲਾਂਕਿ, ਇਹ ਆਸਾਨ ਨਹੀਂ ਹੋਵੇਗਾ ਕਿਉਂਕਿ CSK ਨੇ ਤਜਰਬੇਕਾਰ ਧੋਨੀ ਦੀ ਅਗਵਾਈ 'ਚ ਮਜ਼ਬੂਤ ਟੀਮ ਬਣਾਈ ਹੈ। ਗੁਜਰਾਤ ਕੋਲ ਵੀ ਕੁਆਲਿਟੀ ਖਿਡਾਰੀ ਹਨ ਜੋ ਕਿਸੇ ਵੀ ਸਮੇਂ ਮੈ...
Cricket1 hour ago -
IPL 2023 MVP Player Prediction : ਰੋਹਿਤ ਜਾਂ ਸੂਰਿਆ ਨਹੀਂ, ਬਲਕਿ ਇਹ 5 ਖਿਡਾਰੀ ਜਿੱਤ ਸਕਦੇ ਹਨ ਇਸ ਸੀਜ਼ਨ MVP ਦਾ ਐਵਾਰਡ
ਆਈਪੀਐਲ ਦੇ 16ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿਚ ਹੁਣ ਸਿਰਫ਼ 1 ਦਿਨ ਬਚਿਆ ਹੈ। ਅਜਿਹੇ 'ਚ ਇਸ ਸੀਜ਼ਨ 'ਚ ਕਈ ਅਜਿਹੇ ਖਿਡਾਰੀ ਦੇਖਣ ਨੂੰ ਮਿਲਣ ਵਾਲੇ ਹਨ, ਜੋ ਮੋਸਟ ਵੈਲਯੂਏਬਲ ਪਲੇਅਰ ਦਾ ਐਵਾਰਡ ਜਿੱਤਣਗੇ। ਆਓ ਜਾਣਦੇ ਹਾਂ ਉਨ੍ਹਾਂ 5 ਖਿਡਾਰੀਆਂ ਬਾਰੇ।
Cricket1 hour ago -
IPL 2023 Opening Ceremony: 2018 ਤੋਂ ਬਾਅਦ ਪਹਿਲੀ ਵਾਰ ਹੋਵੇਗਾ IPL ਸਮਾਰੋਹ, ਇਸ ਕਾਰਨ 4 ਸਾਲ ਲੱਗੀ ਰਹੀ ਪਾਬੰਦੀ
IPL 4 ਸਾਲ ਤੱਕ ਕੋਰੋਨਾ ਦੇ ਵਿਘਨ ਤੋਂ ਬਾਅਦ ਹੋਮ ਐਂਡ ਅਵੇ ਫਾਰਮੈਟ ਵਿੱਚ ਵਾਪਸ ਆ ਗਿਆ ਹੈ, ਅਜਿਹੇ ਵਿੱਚ BCCI ਇਸਨੂੰ ਖਾਸ ਬਣਾਉਣਾ ਚਾਹੁੰਦਾ ਹੈ। ਇਸ ਸੀਜ਼ਨ ਨੂੰ ਖਾਸ ਬਣਾਉਣ ਲਈ, BCCI ਇੱਕ ਵਾਰ ਫਿਰ IPL ਦੇ ਸ਼ਾਨਦਾਰ ਉਦਘਾਟਨ ਸਮਾਰੋਹ ਦਾ ਆਯੋਜਨ ਕਰਨ ਦੀ ਯੋਜਨਾ ਬਣਾ ਰਿਹ...
Cricket1 hour ago -
RCB ਨੂੰ ਲੱਗਾ ਵੱਡਾ ਝਟਕਾ, ਇਸ ਕਾਰਨ ਸਟਾਰ ਖਿਡਾਰੀ IPL 2023 ਦੇ ਸ਼ੁਰੂਆਤੀ ਮੈਚਾਂ 'ਚ ਹਿੱਸਾ ਨਹੀਂ ਲੈ ਸਕਣਗੇ
l PL 2023 ਦੀ ਲੜਾਈ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸ਼ੁਰੂਆਤੀ ਪੜਾਅ 'ਚ ਹਿੱਸਾ ਨਹੀਂ ਲੈ ਸਕਣਗੇ।
Cricket11 hours ago -
David Warner IPL Record: ਕੋਹਲੀ ਦੇ ਕਲੱਬ 'ਚ ਸ਼ਾਮਲ ਹੋ ਸਕਦੇ ਹਨ ਡੇਵਿਡ ਵਾਰਨਰ, ਬਣ ਜਾਣਗੇ ਪਹਿਲੇ ਵਿਦੇਸ਼ੀ ਖਿਡਾਰੀ
ਵਾਰਨਰ ਦੇ ਨਾਂ ਆਈਪੀਐਲ ਵਿੱਚ ਚਾਰ ਸੈਂਕੜੇ ਅਤੇ 55 ਅਰਧ ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਉਹ ਤਿੰਨ ਵਾਰ ਆਰੇਂਜ ਕੈਪ ਵੀ ਜਿੱਤ ਚੁੱਕੇ ਹਨ। ਡੇਵਿਡ ਵਾਰਨਰ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਤੀਜੇ ਨੰਬਰ 'ਤੇ ਹੈ।
Cricket19 hours ago -
ਵਿਰਾਟ ਕੋਹਲੀ ਤੋਂ 12 ਗੁਣਾ ਘੱਟ ਹੈ ਪਾਕਿਸਤਾਨੀ ਕਪਤਾਨ ਦੀ ਤਨਖਾਹ, ਸੰਜੂ ਸੈਮਸਨ ਤੇ ਅਰਸ਼ਦੀਪ ਤੋਂ ਵੀ ਘੱਟ ਮਿਲਦੈ ਪੈਸਾ
ਬੀਸੀਸੀਆਈ ਨੇ ਸਾਲ 2023 ਲਈ ਭਾਰਤੀ ਪੁਰਸ਼ ਟੀਮ ਦੇ ਖਿਡਾਰੀਆਂ ਲਈ ਨਵੇਂ ਕੇਂਦਰੀ ਕਰਾਰਾਂ ਦਾ ਐਲਾਨ ਕੀਤਾ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਖਿਡਾਰੀਆਂ ਦੀ ਟਾਪ ਏ ਸ਼੍ਰੇਣੀ ਵਿੱਚ ਬਰਕਰਾਰ ਰੱਖਿਆ ਗਿਆ ਹੈ। ਉਸ ਨੂੰ 7 ਕਰੋੜ ਰੁਪਏ ਸਾਲਾਨਾ ਮਿਲਦੇ ਹਨ।
Cricket22 hours ago -
ICC Ranking : ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਿਆ ਦੀ ਆਈਸੀਸੀ ਵਨਡੇ ਰੈਂਕਿੰਗ 'ਚ ਹੋਇਆ ਸੁਧਾਰ
ਭਾਰਤੀ ਕਪਤਾਨ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਬੁੱਧਵਾਰ ਨੂੰ ਜਾਰੀ ਨਵੀਂ ਵਨਡੇ ਰੈਂਕਿੰਗ 'ਚ ਇਕ ਸਥਾਨ ਦੇ ਸੁਧਾਰ ਨਾਲ ਅੱਠਵੇਂ ਜਦਕਿ, ਆਲਰਾਊਂਡਰ ਹਾਰਦਿਕ ਪਾਂਡਿਆ ਗੇਂਦਬਾਜ਼ਾਂ ਦੀ ਸੂਚੀ 'ਚ 10 ਸਥਾਨਾਂ ਦੇ ਨਾਲ 76ਵੇਂ ਸਥਾਨ 'ਤੇ ਪਹੁੰਚ ਗਿਆ।
Cricket1 day ago -
WI vs SA T20 Match : ਜੋਸੇਫ ਦੀਆਂ ਪੰਜ ਵਿਕਟਾਂ ਨਾਲ ਵੈਸਟਇੰਡੀਜ਼ ਨੇ ਸੀਰੀਜ਼ ਜਿੱਤੀ
ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ ਨੇ 19ਵੇਂ ਓਵਰ 'ਚ ਤਿੰਨ ਵਿਕਟਾਂ ਲੈ ਕੇ ਸਥਿਤੀ ਨੂੰ ਬਦਲ ਦਿੱਤਾ, ਜਿਸ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਲੜੀ ਦੇ ਆਖ਼ਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ 2-1 ਨਾਲ ਲੜੀ ਆਪਣੇ ਨਾਂ ਕਰ ਲਈ।
Cricket1 day ago -
Most Ducks in IPL: ਇਸ ਟੀਮ ਦੇ ਕਪਤਾਨ ਦੇ ਨਾਂ 'ਤੇ ਸਭ ਤੋਂ ਵੱਧ 14 ਗੋਲਡਨ ਡੱਕਸ, ਹਰਭਜਨ ਤੇ ਪਾਰਥਿਵ ਪਟੇਲ ਵੀ ਇਸ ਸੂਚੀ 'ਚ ਹਨ ਸ਼ਾਮਲ
ਆਈਪੀਐਲ 2023 ਸ਼ੁਰੂ ਹੋਣ ਵਿੱਚ ਸਿਰਫ਼ 5 ਦਿਨ ਬਾਕੀ ਹਨ। ਹਰ ਟੀਮ ਦੇ ਖਿਡਾਰੀਆਂ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ੀ ਖਿਡਾਰੀਆਂ ਨੇ ਫਰੈਂਚਾਇਜ਼ੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਹੈ। ਰੋਹਿਤ ਸ਼ਰਮਾ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ਹਨ।
Cricket1 day ago -
IPL 2023 : ਮੁੰਬਈ ਇੰਡੀਅਨਜ਼ ਦੀ ਕਪਤਾਨੀ 'ਚ ਹੋਵੇਗਾ ਬਦਲਾਅ, Rohit Sharma ਦੀ ਜਗ੍ਹਾ ਇਹ ਖਿਡਾਰੀ ਸੰਭਾਲੇਗਾ ਕਮਾਨ
ਰੋਹਿਤ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਕਪਤਾਨ ਹੈ, ਜਿਨ੍ਹਾਂ ਨੇ ਰਿਕਾਰਡ ਪੰਜ ਵਾਰ ਟਰਾਫੀ ਜਿੱਤੀ ਹੈ। 2013, 2015, 2017, 2019 ਅਤੇ 2020 ਵਿੱਚ MI ਦੀਆਂ ਪੰਜ ਜਿੱਤਾਂ ਵਿੱਚੋਂ ਹਰੇਕ ਉਸ ਦੀ ਅਗਵਾਈ ਵਿੱਚ ਆਈਆਂ।
Cricket2 days ago -
ਨਿਊਜ਼ੀਲੈਂਡ ਤੇ ਸ੍ਰੀਲੰਕਾ ਵਿਚਾਲੇ ਦੂਜਾ ਵਨ ਡੇ ਮੈਚ ਬਾਰਿਸ਼ ਕਾਰਨ ਰੱਦ
ਨਿਊਜ਼ੀਲੈਂਡ ਤੇ ਸ੍ਰੀਲੰਕਾ ਵਿਚਾਲੇ ਦੂਜਾ ਵਨ ਡੇ ਮੈਚ ਬਾਰਿਸ਼ ਕਾਰਨ ਮੰਗਲਵਾਰ ਨੂੰ ਰੱਦ ਕਰ ਦਿੱਤਾ ਗਿਆ। ਪੂਰਾ ਦਿਨ ਹੋਈ ਬਾਰਿਸ਼ ਕਾਰਨ ਮੈਦਾਨ 'ਤੇ ਕਵਰ ਸਨ ਤੇ ਥਾਂ-ਥਾਂ ਪਾਣੀ ਭਰ ਗਿਆ ਸੀ।
Cricket2 days ago -
Cricket News : ਜ਼ਿਆਦਾ ਕ੍ਰਿਕਟ ਖੇਡ ਰਹੇ ਹਨ ਭਾਰਤੀ ਖਿਡਾਰੀ : ਰਿੱਕੀ ਪੋਂਟਿੰਗ
ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਤੇ ਸਾਬਕਾ ਆਸਟ੍ਰੇਲਿਆਈ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਟੀਮ ਲਈ ਆਈਪੀਐੱਲ ਦਾ ਅਗਲਾ ਸੈਸ਼ਨ ਕਾਫੀ ਚੁਣੌਤੀ ਵਾਲਾ ਹੋਵੇਗਾ। ਕਪਤਾਨ ਰਿਸ਼ਭ ਪੰਤ ਦੀ ਗ਼ੈਰਮੌਜੂਦਗੀ ਵਿਚ ਹੋਰ ਖਿਡਾਰੀਆਂ ਦੇ ਸਾਹਮਣੇ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ।
Cricket2 days ago -
ਕਪਿਲ ਨੂੰ ਅਮਰੀਕਾ ਵਿਚ ਕ੍ਰਿਕਟ ਦੇ ਹਰਮਨਪਿਆਰਾ ਹੋਣ ਦੀ ਆਸ
ਅਮਰੀਕਾ ਵਿਚ ਕ੍ਰਿਕਟ ਚਾਹੇ ਅਜੇ ਇੰਨਾ ਪ੍ਰਸਿੱਧ ਨਹੀਂ ਹੈ ਪਰ ਭਾਰਤ ਨੂੰ ਆਪਣੀ ਕਪਤਾਨੀ ਵਿਚ ਵਿਸ਼ਵ ਕੱਪ ਜਿਤਵਾਉਣ ਵਾਲੇ ਕਪਿਲ ਦੇਵ ਨੂੰ ਉਮੀਦ ਹੈ ਕਿ ਭਵਿੱਖ ਵਿਚ ਇੱਥੇ ਇਹ ਖੇਡ ਕਾਫੀ ਹਰਮਨਪਿਆਰੀ ਹੋਵੇਗੀ।
Cricket2 days ago -
IND vs AUS: 'ਡਿੱਗ ਕੇ ਹੀ ਸਿੱਖਦੇ ਹਾਂ ਸਬਕ', ਆਲੋਚਨਾਵਾਂ 'ਚ ਘਿਰੇ ਸੂਰਿਆਕੁਮਾਰ ਯਾਦਵ ਦੇ ਬਚਾਅ 'ਚ ਆਇਆ ਇਹ ਭਾਰਤੀ ਖਿਡਾਰੀ
ਸ਼੍ਰੇਅਸ ਅਈਅਰ ਦੀ ਸੱਟ ਕਾਰਨ ਉਸ ਨੂੰ ਟੈਸਟ ਖੇਡਣ ਦਾ ਮੌਕਾ ਵੀ ਮਿਲਿਆ। ਹਾਲਾਂਕਿ ਆਸਟ੍ਰੇਲੀਆ ਖਿਲਾਫ ਟੈਸਟ ਮੈਚ 'ਚ ਉਹ ਜ਼ਿਆਦਾ ਕੁਝ ਨਹੀਂ ਕਰ ਸਕੇ।
Cricket2 days ago -
WPL 2023: ਭਾਰਤੀ ਕ੍ਰਿਕਟ 'ਚ ਬਦਲਾਅ ਦੇ ਵਾਅਦੇ ਨਾਲ ਖ਼ਤਮ ਹੋਇਆ WPL, ਨੌਜਵਾਨਾਂ ਨੂੰ ਮਿਲੀ ਪ੍ਰੇਰਨਾ
ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਭਾਰਤ ਦੀਆਂ ਉਭਰਦੀਆਂ ਮਹਿਲਾ ਕ੍ਰਿਕਟਰਾਂ ਦੇ ਸੁਨਹਿਰੇ ਭਵਿੱਖ ਨਾਲ ਖ਼ਤਮ ਪਰ ਪਹਿਲੇ ਸੀਜ਼ਨ ਤੋਂ ਬਾਅਦ ਸੁਧਾਰ ਲਈ ਬਹੁਤ ਸਾਰੀਆਂ ਗੁੰਜਾਇਸ਼ਾਂ ਦਿਸਦੀਆਂ ਹਨ।
Cricket2 days ago -
On This Day: ਨਿਊਜ਼ੀਲੈਂਡ ਕ੍ਰਿਕਟ ਇਤਿਹਾਸ ਦਾ ਕਾਲਾ ਦਿਨ, ਇਸ ਸ਼ਰਮਨਾਕ ਰਿਕਾਰਡ ਕਾਰਨ ਦੁਨੀਆ ਭਰ 'ਚ ਬਦਨਾਮ ਹੋਏ ਕੀਵੀ
28 ਮਾਰਚ ਦਾ ਦਿਨ ਟੈਸਟ ਕ੍ਰਿਕਟ ਦੇ ਇਤਿਹਾਸ ਲਈ ਬਹੁਤ ਖਾਸ ਹੈ। ਇਸ ਦਿਨ ਨਿਊਜ਼ੀਲੈਂਡ ਦੀ ਟੀਮ ਨੇ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਂ ਦਰਜ ਕਰਵਾਇਆ ਸੀ। ਇਸ ਰਿਕਾਰਡ ਨੂੰ ਬਣਿਆਂ 68 ਸਾਲ ਹੋ ਗਏ ਹਨ ਪਰ ਅੱਜ ਤਕ ਕੀਵੀ ਟੀਮ ਇਸ ਸ਼ਰਮਨਾਕ ਰਿਕਾਰਡ ਨੂੰ ਆਪਣੇ ਨਾਂ ਤੋਂ ਵੱਖ ਕਰਨ ਵਿਚ ...
Cricket2 days ago -
BAN vs IRE: ਬੰਗਲਾਦੇਸ਼ ਨੇ ਪਹਿਲੇ ਟੀ-20 'ਚ ਆਇਰਲੈਂਡ ਨੂੰ ਹਰਾਇਆ, ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ
ਬੰਗਲਾਦੇਸ਼ ਨੇ ਸੋਮਵਾਰ ਨੂੰ ਆਇਰਲੈਂਡ ਨੂੰ ਪਹਿਲੇ ਟੀ-20 ਮੈਚ ਵਿਚ ਡਕਵਰਥ ਲੁਇਸ ਨਿਯਮ ਦੇ ਹਿਸਾਬ ਨਾਲ 22 ਦੌੜਾਂ ਨਾਲ ਹਰਾ ਦਿੱਤਾ ਤੇ ਇਸੇ ਨਾਲ ਉਸ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੇ ਇਸ ਮੈਚ ਵਿਚ ਆਇਰਲੈਂਡ ਦੇ ਗੇਂਦਬਾ...
Cricket3 days ago -
BCCI ਕੰਟ੍ਰੈਕਟ ਲਿਸਟ ਤੋਂ ਬਾਹਰ ਹੋਏ ਇਹ 7 ਸਟਾਰ ਖਿਡਾਰੀ, ਕੀ ਖ਼ਤਮ ਹੋ ਗਿਆ ਇੰਟਰਨੈਸ਼ਨਲ ਕਰੀਅਰ ?
BCCI ਦੀ ਕੰਟਰੈਕਟ ਲਿਸਟ ਜਾਰੀ ਕਰਨ ਤੋਂ ਬਾਅਦ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਰਾਰ ਤੋਂ ਬਾਹਰ ਹੋਏ ਖਿਡਾਰੀਆਂ ਦਾ ਕ੍ਰਿਕਟ ਕਰੀਅਰ ਲਗਭਗ ਖਤਮ ਹੋ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਖਿਡਾਰੀਆਂ ਬਾਰੇ।
Cricket3 days ago -
WPL 2023 : 'ਇਹ ਟ੍ਰਾਫੀ ਇਨ੍ਹਾਂ ਦੇ ਬਿਨਾਂ ਨਾ ਮਿਲਦੀ', ਜਾਣੋ ਚੈਂਪੀਅਨ ਬਣਦਿਆਂ ਹੀ ਹਰਨਪ੍ਰੀਤ ਕੌਰ ਨੇ ਕਿਸ ਦੇ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ
WPL 2023 : ਸ਼ਾਨਦਾਰ ਜਿੱਤ ਤੋਂ ਬਾਅਦ ਪੋਸਟ ਮੈਚ ਪੇਸ਼ਕਾਰੀ ਦੌਰਾਨ ਹਰਮਨਪ੍ਰੀਤ ਕੌਰ ਕਾਫੀ ਖੁਸ਼ ਨਜ਼ਰ ਆਈ। ਇਸ ਦੌਰਾਨ ਉਸਨੇ ਕਿਹਾ ਕਿ ਇਹ ਇਕ ਸ਼ਾਨਦਾਰ ਅਨੁਭਵ ਸੀ ਅਤੇ ਉਸਦੇ ਲਈ ਇਹ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ।
Cricket3 days ago -
On This Day: ਭਾਰਤੀ ਕ੍ਰਿਕਟ ਦੇ ਇਤਿਹਾਸ 'ਚ 27 ਮਾਰਚ ਹੈ ਬਹੁਤ ਖਾਸ, 22 ਸਾਲਾਂ ਦਾ ਫਰਕ, 82 ਦੌੜਾਂ ਦੀਆਂ ਦੋ ਸ਼ਾਨਦਾਰ ਪਾਰੀਆਂ
27 ਮਾਰਚ ਦਾ ਦਿਨ ਕ੍ਰਿਕਟ ਦੇ ਇਤਿਹਾਸ ਵਿੱਚ ਬਹੁਤ ਖਾਸ ਹੈ। ਇਸ ਦਿਨ ਭਾਰਤੀ ਟੀਮ ਦੇ ਦੋ ਦਿੱਗਜ ਖਿਡਾਰੀਆਂ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ। ਉਨ੍ਹਾਂ ਦੋਵਾਂ ਖਿਡਾਰੀਆਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡੀਆ ਨੇ ਮੈਚ ਜਿੱਤ ਲਿਆ।
Cricket3 days ago