-
ਵਿਧਾਇਕ ਦਿਨੇਸ਼ ਚੱਢਾ ਨੇ ਵਿਧਾਨ ਸਭਾ ਦੇ ਸੈਸ਼ਨ 'ਚ ਰੋਇੰਗ ਅਕੈਡਮੀ ਤੇ ਸਕੂਲਾਂ ਦੀ ਫੀਸਾਂ ਸਬੰਧੀ ਮਾਮਲੇ ਉਠਾਏ
16ਵੀਂ ਪੰਜਾਬ ਵਿਧਾਨਸਭਾ ਦੇ ਦੂਜੇ ਦਿਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਮਾਮਲੇ ਉਠਾਏ। ਜਾਣਕਾਰੀ ਦਿੰਦਿਆਂ ਐਡਵੋਕੇਟ ਚੱਢਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਰੂਪਨਗਰ ਵਿਖੇ ਰੋਇੰਗ ਅਕੈਡਮੀ ਮੁੜ...
Punjab3 hours ago -
ਪੀਏਯੂ ਵੱਲੋਂ ਐੱਸਜੀਪੀਸੀ ਦੇ ਸਹਿਯੋਗ ਨਾਲ ਨਿਯੁਕਤ ਟੀਮ ਕਰ ਰਹੀ ਧਾਰਮਿਕ ਤੇ ਵਿਰਾਸਤੀ ਮਹੱਤਤਾਂ ਵਾਲੇ ਦਰੱਖਤਾਂ ਦੀ ਸੰਭਾਲ ਲਈ ਯਤਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਤੇ ਵਿਰਾਸਤੀ ਮਹੱਤਤਾ ਰੱਖਣ ਵਾਲੇ ਦਰੱਖ਼ਤਾਂ ਦੀ ਸਾਂਭ-ਸੰਭਾਲ ਲਈ ਨਿਯੁਕਤ ਤਿੰਨ ਮੈਂਬਰੀ ਕਮੇਟੀ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਵਿਚ ...
Punjab3 hours ago -
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਜਰਨਲ ਲਾਰਡ ਬੈਂਟਿਕ ਦੀ ਸ਼ਾਹੀ ਮੁਲਾਕਾਤ ਦਾ ਗਵਾਹ ਪਿੱਪਲ ਸੁੱਕਿਆ,ਪ੍ਰਸ਼ਾਸਨ ਅਵੇਸਲਾ
ਇਤਿਹਾਸ ਅਨੁਸਾਰ ਇਸੇ ਪਿੱਪਲ ਥੱਲੇ ਬੈਠ ਕੇ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਸ਼ਾਹੀ ਮੁਲਾਕਾਤ ਹੋਈ ਸੀ ਪ੍ਰੰਤੂ ਉਹ ਪਿੱਪਲ ਬੁਹਤ ਸਾਲ ਪਹਿਲਾਂ ਟੁੱਟ ਗਿਆ ਸੀ। ਜਿਹਡ਼ਾ ਪਿੱਪਲ ਹੁਣ ਖਡ਼੍ਹਾ ਹੈ, ਉਹ ਪੁਰਾਣੇ ਪਿੱਪਲ ਦੀਆਂ ਜਡ਼੍ਹ...
Punjab15 hours ago -
ਖੁਆਸਪੁਰਾ ਨੇੜੇ ਆਟੋ ਰਿਕਸ਼ਾ ਤੇ ਕਾਰ ਦੀ ਟੱਕਰ ਦੌਰਾਨ 1 ਦੀ ਮੌਤ, 9 ਜ਼ਖ਼ਮੀ
ਨੇੜਲੇ ਪਿੰਡ ਖੁਆਸਪੁਰਾ ਨੇੜੇ ਹੋਏ ਇਕ ਸੜਕ ਹਾਦਸੇ 'ਚ ਕਾਰ ਤੇ ਆਟੋ ਦੀ ਟੱਕਰ ਹੋਣ ਕਾਰਨ 58 ਸਾਲਾ ਅੌਰਤ ਦੀ ਮੌਤ ਹੋ ਗਈ ਤੇ 9 ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
Punjab1 day ago -
ਥਰਮਲ ਕਾਮਿਆਂ ਦੀ ਲੜੀਵਾਰ ਹੜਤਾਲ ਚੌਥੇ ਦਿਨ 'ਚ ਦਾਖ਼ਲ
ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵੱਲੋਂ ਥਰਮਲ ਪਲਾਂਟ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਦੇ ਤੀਸਰੇ ਦਿਨ ਜਥੇਬੰਦੀ ਦੇ ਮੀਤ ਪ੍ਰਧਾਨ ਰਾਮ ਸੰਜੀਵਨ ਦੀ ਅਗਵਾਈ ਹ...
Punjab1 day ago -
ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਕਬਾਲ ਸਿੰਘ ਨੇ ਕਿਹਾ- ਮੈਨੂੰ ਨਾਜਾਇਜ਼ ਫਸਾਇਆ ਗਿਆ
ਇਕਬਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੀ ਜ਼ਮੀਨ ਪੁੱਟਣ ਜਾਂ ਨਾ ਪੁੱਟਣ ਵਿਚ ਕੋਈ ਲਾਭ ਨਹੀਂ ਸੀ, ਉਨ੍ਹਾਂ ਨੂੰ ਸਿਰਫ਼ ਗੱਡੀ ਭਰਨ ਦਾ ਕਿਰਾਇਆ ਹੀ ਮਿਲਣਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਮਸ਼ੀਨਾਂ ਨੂੰ ਕਿਸ ਜਗ੍ਹਾ ਚਲਾਉਣਾ ਹੈ ਜਾਂ ਕਿੱਥੇ ਪੁਟਾਈ ਕਰਨੀ ਹੈ, ਇਹ ਠੇਕ...
Punjab1 day ago -
ਰੋਪੜ 'ਚ ਵਾਪਰੀ ਵੱਡੀ ਘਟਨਾ, ਸਵਾਮੀਪੁਰ ਬਾਗ ਦੇ ਸੋਮੇਸ਼ਵਰ ਮਹਾਦੇਵ ਮੰਦਰ 'ਚੋ ਸਾਢੇ 11 ਕਿੱਲੋ ਚਾਂਦੀ ਚੋਰੀ
ਪਿੰਡ ਸਵਾਮੀਪੁਰ ਬਾਗ ਦੇ ਸੋਮੇਸ਼ਵਰ ਮਹਾਦੇਵ ਮੰਦਰ ਵਿਚ ਲੱਖਾਂ ਰੁਪਏ ਦੀ ਚਾਂਦੀ ਚੋਰੀ ਹੋ ਗਈ। ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ । ਪੁਲਿਸ ਤੇ ਫੋਰੈਂਸਿਕ ਲੈਂਬ ਦੇ ਜਾਂਚ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Punjab2 days ago -
Agnipath Scheme : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਏ ਰਾਕੇਸ਼ ਟਿਕੈਤ ਬੋਲੇ- ਅਗਨੀਪਥ ਯੋਜਨਾ ਇੱਕ ਸਿਆਸੀ ਮੁੱਦਾ, ਫ਼ੌਜ ਮੁਖੀ ਬਿਆਨ ਦੇਣੋਂ ਗੁਰੇਜ਼ ਕਰਨ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵੱਖ-ਵੱਖ ਮੁੱਦਿਆਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਜਿੱਤ ਤੋਂ ਬਾਅਦ ਉਹ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਰਹੇ ਹਨ ਅਤੇ ਇਸੇ ਕੜੀ ਦੇ ਤ...
Punjab2 days ago -
ਨਗਰ ਕੌਂਸਲ ਪ੍ਰਧਾਨ ਸਾਹਨੀ ਵੱਲੋਂ ਨੰਗਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ
ਗੁਰਦੀਪ ਭੱਲੜੀ,ਨੰਗਲ: ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ ਵਲੋਂ ਅੱਜ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਅੱਜ ਐਮ.ਈ ਯੁੱਧਵੀਰ ਸਿੰਘ, ਜੇਈ ਅਮਨਦੀਪ ਸਰਮਾ ਅਤੇ ਜੇਈ ਰਾਕੇਸ਼ ਜੋਸ਼ੀ ਨੂੰ ਨਾਲ ਲੈ ਕੇ ਨੰਗਲ ਦੇ ਵਾਰਡ ਨੰਬਰ 1, 4 ਅਤੇ 5 ਸਮੇਤ ਵੱਖ ਵੱਖ ਵਾਰਡਾ ਦਾ ਦੌਰਾ ਕੀਤ...
Punjab2 days ago -
ਹੀਰਾ ਨੰਦ ਨੇ ਸੰਭਾਲਿਆ ਐੱਨਐੱਫਐੱਲ ਦੇ ਡਾਇਰੈਕਟਰ (ਵਿੱਤ) ਦਾ ਅਹੁਦਾ
ਗੁਰਦੀਪ ਭੱਲੜੀ,ਨੰਗਲ ਹੀਰਾ ਨੰਦ ਨੇ ਨੈਸਨਲ ਫਰਟੀਲਾਈਜ਼ਰਸ ਲਿਮਟਿਡ ਦੇ ਡਾਇਰੈਕਟਰ (ਵਿੱਤ) ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ, ਹੀਰਾ ਨੰਦ ਕੰਪਨੀ ਵਿੱਚ ਕਾਰਜਕਾਰੀ ਨਿਰਦੇਸ਼ਕ (ਵਿੱਤ ਤੇ ਲੇਖਾ) ਵਜੋਂ ਕੰਮ ਕਰ ਰਹੇ ਸਨ। ਹੀਰਾ ਨੰਦ ਦੇ ਸੰਯੁਕਤ ਉੱਦਮ, ਰਾਮਗੁੰਡਮ ਫਰਟੀਲਾ...
Punjab2 days ago -
ਮੋਰਿੰਡਾ 'ਚ ਲੁਟੇਰਿਆਂ ਵੱਲੋਂ ਸ਼ਰ੍ਹੇਆਮ ਤਿੰਨ ਥਾਂਵਾਂ 'ਤੇ ਲੁੱਟਖੋਹ
ਪੱਤਰ ਪੇ੍ਰਰਕ, ਮੋਰਿੰਡਾ: ਮੋਰਿੰਡਾ 'ਚ ਚੋਰੀਆਂ ਅਤੇ ਲੁੱਟਖੋਹ ਵਾਲਿਆਂ ਦੇ ਹੌਂਸਲੇ ਕਿੰਨੇ ਜ਼ਿਆਦਾ ਬੁਲੰਦ ਹਨ ਉਸ ਦੀ ਮਿਸਾਲ ਅੱਜ ਸਥਾਨਕ ਗੁਰਦੁਆਰਾ ਰਾਮਗੜ੍ਹੀਆ ਬਾਜ਼ਾਰ ਵਿੱਚ ਮਿਲੀ , ਜਿੱਥੋਂ ਇਹ ਲੁਟੇਰੇ ਇਕ ਅੌਰਤ ਦਾ ਬੈਗ ਖੋਹ ਕੇ ਭੱਜ ਨਿਕਲੇ ਜਿਸ ਵਿਚ ਲਗਪਗ ਢਾਈ ਲੱਖ ਦਾ ਸਾਮ...
Punjab2 days ago -
ਯੂਕੋ ਆਰਸੇਟੀ ਵਲੋਂ 35 ਲੜਕੀਆਂ ਨੂੰ ਬਿਊਟੀ ਪਾਰਲਰ ਦੀ ਸਿਖਲਾਈ
ਅਗਲੇ ਸਿਖਲਾਈ ਪ੍ਰਰੋਗਰਾਮ ਡੇਅਰੀ ਫਾਰਮਿੰਗ ਤੇ ਸਿਲਾਈ ਸਬੰਧੀ -------- ਸਟਾਫ ਰਿਪੋਰਟਰ, ਰੂਪਨਗਰ: ਯੂਕੋਂ ਆਰਸੇਟੀ ਵਲੋਂ ਬੀਪੀਐੱਲ ਪਰਿਵਾਰਾਂ ਦੀਆਂ 35 ਲੜਕੀਆਂ ਨੂੰ ਬਿਊਟੀ ਪਾਰਲਰ ਦੀ ਟੇ੍ਨਿੰਗ ਦਿੱਤੀ ਗਈ ਹੈ। ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹ...
Punjab2 days ago -
ਸਰਕਾਰੀ ਕਾਲਜ ਰੋਪੜ 'ਚ ਯੋਗ ਦਿਵਸ ਸਮਾਗਮ
ਸਟਾਫ ਰਿਪੋਰਟਰ, ਰੂਪਨਗਰ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਦੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿੱਚ ਅੰਤਰ ਰਾਸ਼ਟਰੀ ਯੋਗ...
Punjab2 days ago -
18 ਟਾਇਰੀ ਟਰਾਲੇ ਨੇ ਮੋਟਰ ਸਾਈਕਲ ਸਵਾਰ ਦਰੜਿਆ ਮੌਤ
ਸੁਰਿੰਦਰ ਸਿੰਘ ਸੋਨੀ, ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ਤੇ ਪੈਂਦੇ ਪਿੰਡ ਿਝੰਜੜੀ ਦੇ ਨਜ਼ਦੀਕ ਮੁੱਖ ਮਾਰਗ ਤੇ ਅੱਜ ਸਵੇਰੇ ਇਕ 18 ਟਾਇਰੀ ਟਰਾਲੇ ਵੱਲੋਂ ਇਕ ਮੋਟਰ ਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਮੋਟਰਸਾਈਕ...
Punjab2 days ago -
ਰੂਪਨਗਰ 'ਚ ਵੱਡੀ ਘਟਨਾ : ਨਿੱਜੀ ਸਕੂਲ ਦੀ ਮੁਲਾਜ਼ਮ ਨੂੰ ਸਕਿਓਰਿਟੀ ਗਾਰਡ ਨੇ ਕੀਤਾ ਅਗਵਾ, ਬੇਹੋਸ਼ ਕਰ ਕੇ ਨਹਿਰ ’ਚ ਸੁੱਟਿਆ
ਔਰਤ ਦੇ ਬਿਆਨਾਂ ’ਤੇ ਪੁਲਿਸ ਥਾਣਾ ਸਿਟੀ ਰੂਪਨਗਰ ਨੇ ਉਸ ਨੂੰ ਅਗਵਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਸੁਰੱਖਿਆ ਗਾਰਡ ਸਮੇਤ ਤਿੰਨ ਅਣਪਛਾਤੇ ਕਾਲੇ ਰੰਗ ਦੀ ਕਾਰ ਸਵਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Punjab2 days ago -
ਐੱਸਜੀਪੀਸੀ ਕਰ ਰਹੀ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਸੱਤਵੀਂ ਦੀ ਚਰਨ ਛੋਹ ਪ੍ਰਾਪਤ ਨੌਲੱਖਾ ਬਾਗ਼ ਦੀ ਅਣਦੇਖੀ
ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਇਤਿਹਾਸਕ ਨੌਲੱਖਾ ਬਾਗ਼ ਅੱਜ-ਕੱਲ੍ਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਸਦਕਾ ਖ਼ੁਦ ਆਪਣੀ ਹਾਲਤ ’ਤੇ ਹੰਝੂ ਵਹਾਅ ਰਿਹਾ ਹੈ। ਕੋਈ ਅਜਿਹਾ ਸਮਾਂ ਸੀ ਜਦੋਂ ਲੋਕ ਸਵੇਰੇ-ਸ਼ਾਮ ਸੈਰ ਕਰਨ ਲਈ ਆਉਂਦੇ ਸਨ ਪ...
Punjab2 days ago -
ਨੌਜਵਾਨ ਦੇ ਇਸ ਕਾਰੇ ਨਾਲ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਈ, ਇਨਸਾਫ਼ ਲੈਣ ਲਈ ਕੀਤਾ ਇਹ ਕੰਮ
ਸ਼ਨਿਚਰਵਾਰ ਸ਼ਾਮ ਭੂਰੜੇ ਰੋਡ ਦੇ ਵਾਸੀ ਨੌਜਵਾਨ ਦਾ ਆਪਣੇ ਭਰਾ ਨਾਲ ਕਲੇਸ਼ ਇੰਨਾ ਜ਼ਿਆਦਾ ਵਧ ਗਿਆ ਕਿ ਉਹ ਪੁਲਿਸ ਤੋਂ ਇਨਸਾਫ਼ ਲੈਣ ਲਈ ਐਤਵਾਰ ਨੂੰ ਥਾਣੇ ਨਜ਼ਦੀਕ ਲੱਗੇ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ ਜਿਸ ਕਾਰਨ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ...
Punjab5 days ago -
ਗਿਆਨੀ ਰਘਬੀਰ ਸਿੰਘ ਨੇ ਗੁਰੂ ਨਗਰੀ ਦੇ ਸਥਾਪਨਾ ਦਿਵਸ 'ਤੇ ਕੀਤੀ ਅਰਦਾਸ, ਕਿਹਾ - ਇਸ ਧਰਤੀ ਦੇ ਵਸਨੀਕ ਸਦਾ ਤਰੱਕੀਆਂ ਕਰਦੇ ਰਹਿਣ
ਖ਼ਾਲਸਾ ਨਗਰੀ ਸ੍ਰੀ ਆਨੰਦਪੁਰ ਸਾਹਿਬ ਦਾ ਸਥਾਪਨਾ ਦਿਵਸ ਅੱਜ ਬਹੁਤ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮੰਨੇ ਜਾਂਦੇ ਗੁਰਦਆਰਾ ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ
Punjab5 days ago -
ਗੁਰੂ ਪਾਤਸ਼ਾਹ ਦੇ ਦਰਸਾਏ ਮਾਰਗ 'ਤੇ ਚੱਲ ਕੇ ਕੁਦਰਤੀ ਚੀਜ਼ਾਂ ਤੇ ਵਾਤਾਵਰਣ ਦੀ ਸ਼ੁੱਧਤਾ 'ਚ ਆਪਣਾ ਯੋਗਦਾਨ ਪਾਉਣ ਨੌਜਵਾਨ : ਗਿਆਨੀ ਹਰਪ੍ਰੀਤ ਸਿੰਘ
ਅੱਜ ਪਾਣੀ ਅਤੇ ਰੁੱਖ ਸੰਭਾਲਣੇ ਸਮੇਂ ਦੀ ਜ਼ਰੂਰਤ ਹੈ, ਇਸ ਜ਼ਰੂਰਤ ਨੂੰ ਗੁਰੂ ਸਾਹਿਬਾਨ ਨੇ ਆਪਣੇ ਸਮੇਂ 'ਤੇ ਪੂਰਾ ਕੀਤਾ। ਅੱਜ ਵੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਅਤੇ ਰੁੱਖਾਂ ਦੀ ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਸੇ ਕਿਸਮ ਦੀ ਰੁਕਾਵਟ
Punjab5 days ago -
ਗੁਰੂ ਨਗਰੀ 'ਚ ਵੀ 'ਅਗਨੀਪਥ' ਦਾ ਵਿਰੋਧ, ਨੌਜਵਾਨਾਂ ਨੇ ਚੰਡੀਗੜ੍ਹ-ਨੰਗਲ ਹਾਈਵੇਅ ਕੀਤਾ ਜਾਮ, BJP ਆਗੂਆਂ ਦੇ ਘਰਾਂ ਅੱਗੇ ਧਰਨੇ ਲਾਉਣ ਦਾ ਐਲਾਨ
Agneepath Scheme : ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਆਗੂਆਂ ਦਾ ਸਖ਼ਤ ਵਿਰੋਧ ਕ ਰਕੇ ਇਹ ਯੋਜਨਾ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਨ ਵੱਲੋਂ ਕਾਰਜਸਾਧਕ ਅਫਸਰ ਗੁਰਦੀਪ ਸਿੰਘ ਨੇ ਮੌਕੇ 'ਤੇ ਆ ਕੇ ਮੰਗ ਪੱਤਰ ਲਿਆ ਅਤੇ ਉਨ੍ਹਾਂ ਦੀਆ...
Punjab5 days ago