-
ਰਾਤ ਨੂੰ ਵਾਹਨ ਨਾ ਮਿਲੇ ਤਾਂ ਕਰੋ ਇਹ ਕੰਮ, ਤਿੰਨ ਔਰਤਾਂ ਦੀ ਨਿਕਲੀ ਬੱਸ, ਕਠੂਆ ਵਿਖੇ ਘਰ ਛੱਡ ਕੇ ਆਈ ਪੁਲਿਸ
ਔਰਤਾਂ ਨੂੰ ਜੇ ਰਾਤ ਨੂੰ ਘਰ ਜਾਣ ਲਈ ਕੋਈ ਸਾਧਨ ਨਹੀਂ ਮਿਲ ਰਿਹਾ ਤਾਂ ਉਹ ਪੁਲਿਸ ਕੰਟਰੋਲ ਰੂਮ ਦੇ 100, 112 ਅਤੇ 181 ਨੰਬਰ 'ਤੇ ਕਾਲ ਕਰਨ।
Punjab7 days ago -
ਜੇਕਰ ਰੇਲ ਯਾਤਰਾ ਕਰਨੀ ਹੈ ਤਾਂ ਪੜ੍ਹ ਲਓ ਇਹ ਖ਼ਬਰ, ਲੰਬੀ ਦੂਰੀ ਦੀਆਂ ਕਈ ਟ੍ਰੇਨਾਂ ਰਹਿਣਗੀਆਂ Cancel
ਰੇਲਵੇ ਨੇ ਕਈ ਰੇਲਗੱਡੀਆਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਕਈਆਂ ਦਾ ਰੂਟ ਘਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਕਾਰਨ ਜੰਮੂ ਤੇ ਕੱਟੜਾ ਜਾਣ ਵਾਲੇ ਯਾਤਰੀਆਂ ਨੂੰ ਪਰੇਸ਼ਾਨੀ ਹੋਵੇਗੀ। ਨਾਲ ਹੀ ਪਠਾਨਕੋਟ ਤੋਂ ਜੰਮੂ, ਊਧਮਪੁਰ ਤੇ ਕੱਟੜਾ ਜਾਣ ਵਾਲੇ ਯਾਤਰੀਆਂ ਨੂੰ ਵੀ ਪਰੇਸ਼ਾਨੀਆ...
Punjab1 month ago -
ਫਿਲਮ ਹਿੱਟ ਕਰਵਾਉਣ ਲਈ ਸਿਨੇਮਾਘਰ ਪੁੱਜੇ ਕਾਂਗਰਸੀ, ਵਿਧਾਇਕ Facebook 'ਤੇ ਕਰ ਰਹੇ ਪ੍ਰਮੋਟ
ਹਰ ਸ਼ੁੱਕਰਵਾਰ ਨੂੰ ਨਵੀਂ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਦਰਸ਼ਕਾਂ ਨੂੰ ਰਹਿੰਦਾ ਹੈ, ਪਰ ਇਸ ਵਾਰ ਪਠਾਨਕੋਟ 'ਚ ਕਾਂਗਰਸ ਅਹੁਦਾਧਿਕਾਰੀਆਂ ਤੇ ਵਰਕਰਾਂ ਨੂੰ ਪੰਜਾਬੀ ਫਿਲਮ 'ਅੜਬ ਮੁਟਿਆਰਾਂ' ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਰਿਹਾ।
Punjab1 month ago -
ਔਰਤ ਨੂੰ 15 ਸਾਲ ਛੋਟੇ ਧੀ ਦੇ ਜੇਠ ਨਾਲ ਹੋ ਗਿਆ ਪਿਆਰ, ਵਿਆਹ ਰਚਾਉਣ ਤੋਂ ਬਾਅਦ ਪਹੁੰਚ ਗਈ ਕੋਰਟ
15 ਸਾਲ ਛੋਟੇ ਬੇਟੀ ਦੇ ਜੇਠ ਨਾਲ ਵਿਆਹ ਰਚਾਉਣ 'ਤੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਔਰਤ ਸੁਰੱਖਿਆ ਲਈ ਅਦਾਲਤ ਪਹੁੰਚ ਗਈ। ਪਠਾਨਕੋਟ ਦੀ ਇਕ ਔਰਤ ਇਸ ਫ਼ੈਸਲੇ ਦਾ ਵਿਰੋਧ ਕਰਨਾ ਵੀ ਪਰਿਵਾਰਕ ਮੈਂਬਰਾਂ ਨੂੰ ਭਾਰੀ ਪੈਂਦਾ ਦਿਸ ਰਿਹਾ ਹੈ। ਆਪਣੇ ਨਵੇਂ ਪਤੀ ਤੇ ਆਪਣੀ ਸੁਰੱਖਿ...
Punjab1 month ago -
ਪਾਕਿ ਸਰਹੱਦ ਨਾਲ ਲਗਦੇ ਦੋ ਜ਼ਿਲ੍ਹਿਆਂ 'ਚ ਸਰਚ ਆਪ੍ਰੇਸ਼ਨ, ਜਵਾਨਾਂ ਨੇ ਖੰਗਾਲਿਆ ਘਰ-ਘਰ, ਖੇਤ ਤੇ ਜੰਗਲ
ਪਠਾਨਕੋਟ ਤੇ ਗੁਰਦਾਸਪੁਰ 'ਚ ਇਕ-ਇਕ ਹਜ਼ਾਰ ਤੇ ਬਟਾਲਾ 'ਚ 500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਵਾਨਾਂ ਨੇ ਦਿਨ ਭਰ ਸਰਹੱਦੀ ਇਲਾਕਿਆਂ 'ਚ ਖੇਤ-ਪਹਾੜ, ਦਰਿਆ-ਜੰਗਲ ਤੇ ਗੁੱਜਰਾਂ ਦੇ ਡੇਰੇ ਖੰਗਾਲੇ,ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸਰਚ ਆਪ੍ਰੇਸ਼ਨ ਦਾ ਆਮ ਜਨਜੀਵਨ 'ਤੇ ਕੋਈ...
Punjab2 months ago -
ਅੱਤਵਾਦੀ ਹਮਲਿਆਂ ਦੇ ਇਨਪੁੱਟ ਤੋਂ ਬਾਅਦ ਪਠਾਨਕੋਟ ਤੇ ਗੁਰਦਾਸਪੁਰ 'ਚ Search Operation, ਜਵਾਨ ਖੰਗਾਲ ਰਹੇ ਚੱਪਾ-ਚੱਪਾ
ਅੱਤਵਾਦੀ ਹਮਲਿਆਂ ਦਾ ਇਨਪੁੱਟ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਬਲ ਮੁਸਤੈਦ ਹੋ ਗਏ ਹਨ। ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਅਤਿ-ਸੰਵੇਦਨਸ਼ੀਲ ਜ਼ਿਲ੍ਹਿਆਂ ਪਠਾਨਕੋਟ ਤੇ ਗੁਰਦਾਸਪੁਰ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਸਵੇਰ ਤੋਂ ਹੀ ਜਵਾਨ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਚ...
Punjab2 months ago -
ਇਸ ਮੁੱਦੇ 'ਤੇ ਸੰਨੀ ਦਿਓਲ ਨੇ ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ, ਅਮਿਤ ਸ਼ਾਹ ਨਾਲ ਵੀ ਕਰਨਗੇ ਮੁਲਾਕਾਤ
ਅੱਤਵਾਦੀ ਹਮਲਿਆਂ ਦਾ ਇਨਪੁੱਟ ਮਿਲਣ ਤੇ ਖਾਸਕਰ ਪੰਜਾਬ 'ਚ ਵਧ ਰਹੀਆਂ ਅੱਤਵਾਦੀ ਸਰਗਰਮੀਆਂ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਪਠਾਨਕੋਟ 'ਚ NSG (ਨੈਸ਼ਨਲ ਸਿਕਊਰਿਟੀ ਗਾਰਡ) ਦਾ ਰੀਜਨਲ ਸੈਂਟਰ ਬਣਾਉਣ ਦਾ ਫ਼ੈਸਲਾ ਲਿਆ ਹੈ।
Punjab2 months ago -
ਅੱਤਵਾਦੀ ਹਮਲੇ ਦੇ ਇਨਪੁੱਟ ਤੋਂ ਬਾਅਦ ਪਠਾਨਕੋਟ 'ਚ ਹਲਚਲ ਤੇਜ਼, ਵੱਡੇ ਸਰਚ ਆਪ੍ਰੇਸ਼ਨ ਦੀ ਤਿਆਰੀ
ਪੰਜਾਬ 'ਚ ਅੱਤਵਾਦੀ ਹਮਲੇ ਦੇ ਖ਼ਤਰੇ ਕਾਰਨ ਸੁਰੱਖਿਆ ਬੇਹੱਦ ਪੁਖ਼ਤਾ ਕਰ ਦਿੱਤੀ ਗਈ ਹੈ। ਪਠਾਨਕੋਟ 'ਚ ਅੱਤਵਾਦੀ ਹਮਲੇ ਦਾ ਇਨਪੁੱਟ ਮਿਲਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਸਮੇਤ ਪ੍ਰਸ਼ਾਸਨ ਤੇ ਪੁਲਿਸ ਨੇ ਤਿਆਰੀ ਵ...
Punjab2 months ago -
ਸਹੇਲੀ ਦੇ ਪਿਤਾ ਨਾਲ ਹੋਇਆ ਪ੍ਰੇਮ, ਫੋਨ 'ਤੇ ਪੁੱਛਿਆ- ਜਾਨੂ ਕਿਵੇਂ ਹੋ... ਤੇ ਫਿਰ ਮਚ ਗਿਆ ਹੰਗਾਮਾ
ਘਰ 'ਚ ਬੇਟੀ ਕੋਲ ਪੜ੍ਹਨ ਆਉਂਦੀ ਉਸ ਦੀ ਸਹੇਲੀ ਨਾਲ ਉਸ ਦੇ ਪਿਤਾ ਦਾ ਪਿਆਰ ਪੈ ਗਿਆ। ਇਹ ਸਭ ਕੁਝ ਛੇ ਮਹੀਨੇ ਤਕ ਚੱਲਦਾ ਰਿਹਾ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੇਟੀ ਆਪਣੇ ਪਿਤਾ ਦਾ ਮੋਬਾਈਲ ਚਲਾ ਰਹੀ ਸੀ।
Punjab2 months ago -
ਪਠਾਨਕੋਟ 'ਚ ਮਕਾਨ ਦੀ ਛੱਤ ਡਿੱਗੀ, ਮਾਂ ਤੇ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ, ਚਾਰ ਜ਼ਖ਼ਮੀ
ਸ਼ਹਿਰ ਦੇ ਸੁਜਾਨਪੁਰ ਵਾਰਡ ਨੰਬਰ 13 'ਚ ਇਕ ਮਕਾਨ ਦੀ ਛੱਤ ਡਿਗਣ ਨਾਲ ਮਾਂ ਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ।
Punjab3 months ago -
Video: ਪਠਾਨਕੋਟ ਏਅਰਬੇਸ 'ਤੇ ਤਾਇਨਾਤ ਹੋਇਆ ਅਪਾਚੇ ਹੈਲੀਕਾਪਟਰ, Water Cannon ਨਾਲ ਦਿੱਤੀ ਗਈ ਸਲਾਮੀ
ਸਰਹੱਦ 'ਤੇ ਤਣਾਅ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਮੰਗਲਵਾਰ ਨੂੰ ਪਠਾਨਕੋਟ ਏਅਰਬੇਸ 'ਤੇ ਅੱਠ ਅਪਾਚੇ ਹੈਲੀਕਾਪਟਰ ਤਾਇਨਾਤ ਕਰ ਦਿੱਤੇ ਗਏ ਹਨ।
Punjab3 months ago -
ਸ੍ਰੀਨਗਰ 'ਚ ਰਾਸ਼ਟਰੀ ਝੰਡਾ ਲਹਿਰਾਉਣ ਜਾ ਰਹੇ ਸ਼ਿਵ ਸੈਨਾ ਦੇ ਕਾਰਕੁਨਾਂ ਨੂੰ ਰੋਕਿਆ, J&K ਹੱਦ ਤੋਂ ਘੱਲਿਆ ਵਾਪਸ
ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਸੁਤੰਤਰਤਾ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾÀਣ ਸਬੰਧੀ ਹੋਰ ਸੂਬਿਆਂ ਦੇ ਲੋਕਾਂ 'ਚ ਵੀ ਕਾਫ਼ੀ ਉਤਸ਼ਾਹ ਹੈ, ਪਰ ਇਸ ਦੌਰਾਨ ਉੱਥੇ ਰਾਸ਼ਟਰੀ ਝੰਡਾ ਲਹਿਰਾਉਣ ਜਾ ਰਹੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।
Punjab4 months ago -
ਪਠਾਨਕੋਟ 'ਚ STF ਦੀ ਰੇਡ, ਕੋਠੀ ਦੇ Basement ਨਾਲ ਇਕ ਕਰੋੜ ਦੀ Drug Money ਬਰਾਮਦ
ਲੁਧਿਆਣਾ ਪੁਲਿਸ ਵੱਲੋਂ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਰਵੀ ਨਾਮੀ ਵਿਅਕਤੀ ਦੀ ਨਿਸ਼ਾਨਦੇਹੀ 'ਤੇ ਮੀਰਥਲ 'ਚ ਇਕ ਕੋਠੀ 'ਚ ਛਾਪਾ ਮਾਰ ਕੇ ਐਤਵਾਰ ਸ਼ਾਮ ਕਰੀਬ ਸਵਾ ਛੇ ਵਜੇ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਛਾਪਾ ਮਾਰ ਕੇ ਬੇਸਮੇਂਟ 'ਚੋਂ ਇਕ ਕਰੋੜ ਦੋ ਲੱਖ 90 ਹਜ਼ਾਰ ਰੁਪਏ ਦੀ ਡਰ...
Punjab4 months ago -
ਪਠਾਨਕੋਟ 'ਚ ਜਿਸਮਫਿਰੋਸ਼ੀ ਰੈਕੇਟ ਦਾ ਖੁਲਾਸਾ, ਛਾਪੇਮਾਰੀ ਦੌਰਾਨ ਨੌਂ ਨੌਜਵਾਨ ਪੁਲਿਸ ਅੜਿੱਕੇ ਆਏ
ਸ਼ਹਿਰ 'ਚ ਜਿਮਸਫਿਰੋਸ਼ੀ ਦੇ ਵੱਡੇ ਰੈਕੇਟ ਦਾ ਖੁਲਾਸਾ ਹੋਇਆ ਹੈ। ਪਠਾਨਕੋਟ ਸ਼ਹਿਰ ਦੇ ਮੁਹੱਲਾ ਢਾਕੀ 'ਚ ਜਿਸਮਫਿਰੋਸ਼ੀ ਦੇ ਇਸ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਵੀਰਵਾਰ ਰਾਤ 11 ਵਜੇ ਛਾਪਾ ਮਾਰ ਕੇ ਧੰਦੇ ਨੂੰ ਚਲਾਉਣ ਵਾਲੀ ਔਰਤ ਸਮੇਤ ਨੌਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Punjab5 months ago -
ਚਾਰਦੀਵਾਰੀ ਡਿੱਗਣ ਨਾਲ ਪੰਜ ਲੋਕ ਮਲਬੇ 'ਚ ਦੱਬੇ, ਦੋ ਵਿਅਕਤੀਆਂ ਦੀ ਮੌਕੇ 'ਤੇ ਮੌਤ
ਸ਼ਹਿਰ 'ਚ ਇਕ ਮਕਾਨ ਦੀ ਉਸਾਰੀ ਅਧੀਨ ਚਾਰਦੀਵਾਰੀ ਡਿੱਗ ਗਈ ਤੇ ਇਸ 'ਚ ਪੰਜ ਲੋਕ ਦੱਬ ਗਏ। ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ।
Punjab5 months ago -
Kathua Gangrape Verdict : ਦੋ ਪੁਲਿਸ ਮੁਲਾਜ਼ਮਾਂ ਸਣੇ ਛੇ ਦੋਸ਼ੀ ਕਰਾਰ, 3 ਨੂੰ ਉਮਰਕੈਦ ਤੇ 3 ਨੂੰ 5-5 ਸਾਲ ਜੇਲ੍ਹ ਸਮੇਤ ਜੁਰਮਾਨਾ
ਬਹੁਚਰਚਿਤ ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅੱਜ ਸਵੇਰੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ।
Punjab6 months ago -
ਕਠੂਆ ਜਬਰ ਜਨਾਹ ਮਾਮਲੇ 'ਚ ਅਦਾਲਤ ਨੇ ਫ਼ੈਸਲਾ ਇਕ ਹਫ਼ਤੇ ਲਈ ਸੁਰੱਖਿਅਤ ਰੱਖਿਆ, ਦੋਵਾਂ ਧਿਰਾਂ ਦੀ ਬਹਿਸ ਪੂਰੀ
ਕਠੂਆ ਜਬਰ ਜਨਾਹ ਮਾਮਲੇ 'ਚ 10 ਜੂਨ ਨੂੰ ਫ਼ੈਸਲਾ ਸੁਣਾਏਗਾ। ਸੋਮਵਾਰ ਨੂੰ ਸੈਸ਼ਨ ਕੋਰਟ ਪਠਾਨਕੋਟ 'ਚ ਦੋਵਾਂ ਧਿਰਾਂ ਦੀ ਬਹਿਸ ਪੂਰੀ ਹੋ ਗਈ ਹੈ। ਇਸ ਮਾਮਲੇ 'ਚ ਅਦਾਲਤ ਨੇ ਇਕ ਹਫ਼ਤੇ ਲਈ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।
Punjab6 months ago -
ISI ਦੇ ਨਾਂ 'ਤੇ ਮਿਲਿਆ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਪੱਤਰ, RPF ਤੇ GRP ਅਲਰਟ
ਸਿਟੀ ਤੇ ਕੈਂਟ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਭਰੇ ਮਿਲੇ ਪੱਤਰ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਤੇ ਖ਼ੁਫ਼ੀਆ ਏਜੰਸੀਆਂ ਅਲਰਟ ਹੋ ਗਈਆਂ ਹਨ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਪਠਾਨਕੋਟ ਸਮੇਤ ਜੰਮੂ-ਤਵੀ ਤਕ ਸਾਰੇ ਸਟੇਸ਼ਨਾਂ ਦੀ ਸੁਰੱਖਿਆ ਵਿਵਸਥਾ ਨੂੰ ਵਧਾ ਦਿੱਤਾ ਗਿਆ ਹੈ।
Punjab6 months ago -
ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦਾ ਜਾਖੜ ਦੇ ਨਾਂ ਮੁਹੱਬਤ ਭਰਿਆ ਪੈਗ਼ਾਮ
ਆਪਣੇ ਟਵੀਟ ਵਿਚ ਧਰਮਿੰਦਰ ਨੇ ਕਿਹਾ ਕਿ ਸਿਆਸਤ ਰਿਸ਼ਤਿਆਂ ਨੂੰ ਤਬਾਹ ਕਰ ਦਿੰਦੀ ਹੈ, ਪਰ ਮੇਰਾ ਪਿਆਰ ਸੁਨੀਲ ਜਾਖੜ ਦੇ ਲਈ ਹਮੇਸ਼ਾ ਬਣਿਆ ਰਹੇਗਾ।
Punjab6 months ago -
LIVE : ਪਠਾਨਕੋਟ 'ਚ ਪ੍ਰਿਅੰਕਾ ਗਾਂਧੀ ਦੇ ਰੋਡ ਸ਼ੋਅ 'ਚ ਉਮੜੇ ਲੋਕ, '84 ਦੇ ਦੰਗਾ ਪੀੜਤਾਂ ਨੇ ਦਿਖਾਏ ਕਾਲੇ ਝੰਡੇ
ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਗੁਰਦਾਸਪੁਰ ਸੰਸਦੀ ਖੇਤਰ ਦੇ ਪਠਾਨਕੋਟ 'ਚ ਰੋਡ ਸ਼ੋਅ ਸ਼ੁਰੂ ਹੋ ਗਿਆ ਹੈ।
Punjab7 months ago