-
Water crisis : ਪਾਣੀ ਦੇ ਸੰਕਟ ਲਈ ਇਕੱਲਾ ਝੋਨਾ ਹੀ ਜ਼ਿੰਮੇਵਾਰ ਨਹੀਂ
ਪੰਜਾਬ ’ਚ ਧਰਤੀ ਹੇਠਲਾ ਪਾਣੀ ਹਰ ਸਾਲ ਨੀਵਾਂ ਹੁੰਦਾ ਜਾ ਰਿਹਾ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਹਰ ਸਾਲ ਵੱਖ-ਵੱਖ ਥਾਵਾਂ ’ਤੇ ਪਾਣੀ 30 ਸੈਟੀਂਮੀਟਰ ਤੋਂ 100 ਸੈਟੀਂਮੀਟਰ ਤੱਕ ਹੇਠਾਂ ਚਲਾ ਜਾਂਦਾ ਹੈ। ਹੁਣ ਇਸ ਗੱਲ ਨੂੰ ਵੀ ਦੁਹਰਾਉਣ ਦੀ ਲੋੜ ਨਹੀਂ ਕਿ ਕਿੰਨੇ ਬਲਾਕ ਕਾਲੇ ਤੇ...
Agriculture4 days ago -
ਝੋਨੇ ਦੀ ਸਿੱਧੀ ਬਿਜਾਈ ਲਈ ਸਾਵਧਾਨੀ ਦੀ ਲੋੜ
ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ’ਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ, ਉਨ੍ਹਾਂ ਨੂੰ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ।
Agriculture11 days ago -
ਬਾਸਮਤੀ ਹੇਠ ਵਧਾਈਏ ਰਕਬਾ
ਪੰਜਾਬ ’ਚ ਝੋਨੇ ਹੇਠ ਰਕਬਾ ਘੱਟ ਹੋਣ ਦੀ ਥਾਂ ਵਧ ਰਿਹਾ ਹੈ। ਧਰਤੀ ਹੇਠਲੇ ਘੱਟ ਹੋ ਰਹੇ ਪਾਣੀ ਨੂੰ ਵੇਖਦਿਆਂ ਝੋਨੇ ਹੇਠਲਾ ਕੁਝ ਰਕਬਾ ਕਢਾਉਣਾ ਜ਼ਰੂਰੀ ਹੈ। ਇਸ ਦਾ ਇਕ ਬਦਲ ਬਾਸਮਤੀ ਹੇਠ ਰਕਬੇ ’ਚ ਵਾਧਾ ਕਰਨਾ ਹੈ। ਪੰਜਾਬੀਆਂ ਦੀ ਦਾਅਵਤ ਚੌਲਾਂ ਤੋਂ ਬਗ਼ੈਰ ਪੂਰੀ ਨਹੀਂ ਹੁੰਦੀ। ਚੌਲ...
Agriculture1 month ago -
ਨਾੜ ਨੂੰ ਅੱਗ ਨਾ ਲਾਓ, ਧਰਤੀ ’ਚ ਖਪਾਓ
ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਰਿਪੋਰਟ ਅਨੁਸਾਰ ਸਾਲ 2018 ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਅਤੇ ਕਿਸਾਨਾਂ ਦੀ ਸੋਚ ’ਚ ਆਈ ਤਬਦੀਲੀ ਕਾਰਨ ਪੰਜਾਬ ’ਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ 10907 ਵਾਕਿਆ ਦਰਜ ਕੀਤੇ ਗਏ ਜਦਕਿ ਸਾਲ 201...
Agriculture2 months ago -
World Water Day : ਨਾ ਬਚਾਇਆ ਪਾਣੀ, ਹੋ ਜਾਊ ਖ਼ਤਮ ਕਹਾਣੀ
ਅੱਜ ਦਾ ਮਨੁੱਖ ਭਾਵੇਂ ਉੱਚ ਪੱਧਰੀ ਵਿਗਿਆਨਕ ਯੁੱਗ ਅਤੇ ਆਧੁਨਿਕ ਉੱਚ ਪੱਧਰੀ ਤਕਨੀਕ ਨਾਲ ਲੈਸ ਮਸ਼ੀਨੀ ਯੁੱਗ ਵਿਚ ਰਹਿ ਰਿਹਾ ਹੈ ਪਰ ਇਸ ਦੇ ਬਾਵਜੂਦ ਇਹ ਅਟੱਲ ਸੱਚਾਈ ਹੈ ਕਿ ਇਸ ਸਭ ਦੇ ਬਾਵਜੂਦ ਪਾਣੀ ਬਿਨਾਂ ਮਨੁੱਖੀ ਸਭਿਅਤਾ ਦਾ ਵਜੂਦ ਹੀ ਸੰਭਵ ਨਹੀਂ ਹੈ।
Agriculture3 months ago -
ਕੱਦੂ ਜਾਤੀ ਦੇ ਕੀੜੇ ਤੇ ਬਿਮਾਰੀਆਂ ਦੀ ਰੋਕਥਾਮ
ਕੌਮੀ ਕੈਂਸਰ ਸੰਸਥਾ ਵੱਲੋਂ ਖੋਜ ਕੀਤੀ ਗਈ ਹੈ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ ’ਚ ਇਕ ਖ਼ਾਸ ਤੱਤ ਪਾਇਆ ਜਾਂਦਾ ਹੈ, ਜੋ ਮਨੁੱਖੀ ਸਰੀਰ ਨੂੰ ਕੈਂਸਰ ਤੋਂ ਬਚਾਉਣ ’ਚ ਮਦਦ ਕਰਦਾ ਹੈ। ਇਨ੍ਹਾਂ ਦੀ ਕਾਸ਼ਤ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਵੇਲਾਂ ਦੇ ਰੂ...
Agriculture3 months ago -
ਸਦਾਬਹਾਰ ਫਲਦਾਰ ਬੂਟੇ ਲਾਉਣ ਦਾ ਢੁੱਕਵਾਂ ਸਮਾਂ
ਮਾਰਚ ਮਹੀਨਾ ਗਰਮ ਰੁੱੱਤ ਦੀ ਸ਼ੁਰੂਆਤ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਬੂਟਿਆਂ ’ਤੇ ਨਵੇਂ ਪੱੱਤੇ, ਨਵੀਆਂ ਟਾਹਣੀਆਂ, ਫੁੱਲ ਤੇ ਛੋਟੇ ਫਲ ਵੇਖਣ ਨੂੰ ਮਿਲਦੇ ਹਨ। ਇਸ ਮਹੀਨੇ ਦੇ ਪਹਿਲੇ ਅੱਧ ਤੱਕ ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ ਦੇ ਬੂਟੇ, ਅੰਬ, ਅਮਰੂਦ, ਬੇਰ, ਲੁਕ...
Agriculture3 months ago -
ਗਰਮ ਰੁੱਤੀ ਮੂੰਗੀ ਦੀ ਕਾਸ਼ਤ ਫ਼ਾਇਦੇ ਹੀ ਫ਼ਾਇਦੇ
ਪੰਜਾਬ ਕੋਲ ਦੇਸ਼ ਦਾ ਸਿਰਫ਼ 1.53 ਫ਼ੀਸਦੀ ਭੂਗੋਲਿਕ ਰਕਬਾ ਹੋਣ ਦੇ ਬਾਵਜੂਦ ਇਹ ਦੇਸ਼ ਦੇ ਕਣਕ ਤੇ ਚੌਲ ਦੇ ਕੁੱਲ ਉਤਪਾਦਨ ’ਚ ਕ੍ਰਮਵਾਰ 16 ਤੇ 11 ਫ਼ੀਸਦੀ ਦਾ ਯੋਗਦਾਨ ਪਾਉਂਦਾ ਹੈ। ਸਾਲ 2019-20 ਦੌਰਾਨ ਸੂਬੇ ’ਚ ਝੋਨੇ ਦਾ ਝਾੜ 6051 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਤੇ ਕਣਕ ਦਾ ਝਾੜ ...
Agriculture3 months ago -
ਪਸ਼ੂ ਪਾਲਣ ਅਪਣਾਈਏ ਆਮਦਨ ਵਧਾਈਏ
ਜਦੋਂ ਮਨੁੱਖ ਨੇ ਫ਼ਸਲਾਂ ਦੀ ਕਾਸ਼ਤ ਸ਼ੁਰੂ ਕੀਤੀ ਤਾਂ ਕੁਝ ਘਾਹ ਖਾਣ ਵਾਲੇ ਜਾਨਵਰ ਉਸ ਦੀਆਂ ਫ਼ਸਲਾਂ ਖਾਣ ਆਏ ਹੋਣਗੇ। ਉਨ੍ਹਾਂ ’ਚ ਹੀ ਢੁੱਠ ਵਾਲੇ ਬਲਦ ਵੀ ਸਨ। ਮਨੁੱਖ ਨੇ ਉਦੋਂ ਤੀਕ ਹਲ ਦੀ ਕਾਢ ਕੱਢ ਲਈ ਸੀ। ਕਿਸੇ ਮਨੁੱਖ ਨੂੰ ਬਲਦਾਂ ਦੀ ਵਰਤੋਂ ਹਲ ਖਿੱਚਣ ’ਚ ਕਰਨ ਦਾ ਫੁਰਨਾ ਆਇਆ ...
Agriculture3 months ago -
ਮੱਕੀ ਦੀ ਕਾਸ਼ਤ ਲਈ ਅਪਣਾਓ ਤਕਨੀਕੀ ਢੰਗ
ਮੱਕੀ ਦੀ ਵਰਤੋਂ ਮਨੁੱਖੀ ਭੋਜਨ, ਪਸ਼ੂਆਂ ਤੇ ਪੋਲਟਰੀ ਪੰਛੀਆਂ ਦੀ ਖ਼ੁਰਾਕ, ਗਲੂਕੋਜ਼, ਸਟਾਰਚ ਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਹੈ। ਮੱਕੀ ਦੇ ਦਾਣਿਆਂ ਤੋਂ ਇਲਾਵਾ ਟਾਂਡਿਆਂ ਤੋਂ ਵੀ ਚੋਖੀ ਆਮਦਨ ਹੋ ਜਾਂਦੀ ਹੈ ਕਿਉਂਕਿ ਡੇਅਰੀ ਉਤਪਾਦਕ ਜਾਂ ਗੁੱਜਰ ਪਸ਼ੂਆਂ ਨੂੰ ਚਾਰਨ ਵਾਸਤੇ ਖੜ੍ਹੀ ...
Agriculture4 months ago -
ਫਰਵਰੀ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ
ਇਹ ਮਹੀਨਾ ਬਹਾਰ ਰੁੱੱਤ ਦੀ ਆਮਦ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਨਵਾਂ ਪੁੰਗਾਰਾ ਆਉਣ ਨਾਲ ਬੂਟਿਆਂ ’ਤੇ ਨਵੀਂ ਦਿੱੱੱਖ ਵੇਖਣ ਨੂੰ ਮਿਲਦੀ ਹੈ। ਕੋਰੇ ਤੋਂ ਬਚਾਅ ਲਈ ਦਸੰਬਰ ਮਹੀਨੇ ਦੌਰਾਨ ਬੰਨ੍ਹੀਆਂ ਕੁੱੱਲੀਆਂ ਨੂੰ ਮੌਸਮ ਵੇਖ ਕੇ ਖੋਲ੍ਹ ਦਿਓ। ਪੱਤਝੜੀ ਫਲਦਾਰ ਬੂਟੇ ਜਿਵੇਂ ਨਾ...
Agriculture4 months ago -
ਬਾਗ਼ਬਾਨੀ ਕਾਸ਼ਤਕਾਰਾਂ ਲਈ ਮਿਸਾਲ ਬਣਿਆ ਗੁਰਰਾਜ ਸਿੰਘ ਵਿਰਕ
ਪੰਜਾਬ ਦੀ ਧਰਤੀ ਖੇਤੀ ਕਰਨ ਲਈ ਸਭ ਤੋਂ ਜ਼ਰਖ਼ੇਜ਼ ਮੰਨੀ ਜਾਂਦੀ ਹੈ। ਹਰ ਤਰ੍ਹਾਂ ਦੀ ਫ਼ਸਲ ਇਸ ਮਿੱਟੀ ’ਚ ਬੜੀ ਹੀ ਸਫਲਤਾ ਨਾਲ ਉਗਾਈ ਜਾ ਸਕਦੀ ਹੈ। ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਇਸ ਖੇਤੀ ਕਰਕੇ ਹੀ ਆਪਣੀ ਪਛਾਣ ਬਣਾਈ ਤੇ ਪੂਰੀ ਦੁਨੀਆ ’ਚ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ ਹ...
Agriculture4 months ago -
ਲੋਪ ਹੋਈ ਦੋਆਬੇ ’ਚ ਅੰਬਾਂ ਦੀ ਮਹਿਕ
ਫਲਾਂ ਦੇ ਰਾਜੇ ਅੰਬ ਦਾ ਪੰਜਾਬੀ ਸੱਭਿਆਚਾਰ ’ਚ ਵਿਸ਼ੇਸ਼ ਮਹੱਤਵ ਹੈ। ਜ਼ਿੰਦਗੀ ’ਚ ਉਹ ਬੂਟਾ ਕਦੇ ਨਹੀਂ ਭੁੱਲਦਾ, ਜਿਸ ਦੇ ਪੱਤੇ ਸ਼ਗਨਾਂ ਵਜੋਂ ਦਰਵਾਜ਼ੇ ’ਤੇ ਬੰਨੇ੍ਹ ਗਏ ਸਨ। ਕਿਸੇ ਪ੍ਰੇਮੀ ਲਈ ਉਹ ਅੰਬੀ ਦਾ ਬੂਟਾ ਪਹਿਲੀ ਮਿਲਣੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਤੇ ਉਹ ਉਨ੍ਹਾਂ ਦੇ ਪਿਆ...
Agriculture5 months ago -
ਮੱਛੀ ਪਾਲਣ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ
ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ’ਚ ਭੋਜਨ ਦੀ ਅਹਿਮ ਭੂਮਿਕਾ ਹੈ। ਸੰਪੂਰਨ ਭੋਜਨ ਦੀ ਸ਼੍ਰੇਣੀ ’ਚ ਜੀਵਾਂ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਨੂੰ ਉੱਚ ਦਰਜੇ ਦਾ ਮੰਨਿਆ ਜਾਂਦਾ ਹੈ ਤੇ ਇਸ ਸ਼੍ਰੇਣੀ ’ਚ ਮੱਛੀ ਨੂੰ ਵਿਸ਼ੇਸ਼ ਸਥਾਨ...
Agriculture5 months ago -
ਬਹਾਰ ਰੁੱਤ ਦਾ ਸਮਾਂ ਸੂਰਜਮੁਖੀ ਦੀ ਫ਼ਸਲ ਲਈ ਢੁੱਕਵਾਂ
ਬਹਾਰ ਰੁੱਤ ਦਾ ਸਮਾਂ ਸੂਰਜਮੁਖੀ ਦੀ ਫ਼ਸਲ ਲਈ ਸਭ ਤੋਂ ਢੁੱਕਵਾਂ ਸਮਝਿਆ ਜਾਂਦਾ ਹੈ। ਇਸ ਰੁੱਤ ’ਚ ਸ਼ਹਿਦ ਦੀਆਂ ਮੱਖੀਆਂ ਦਾ ਵਧੇਰੇ ਗਿਣਤੀ ’ਚ ਹੋਣਾ ਵਧੇਰੇ ਬੀਜ ਬਣਨ ’ਚ ਸਹਾਈ ਹੁੰਦਾ ਹੈ। ਸੂਰਜਮੁਖੀ ਦਾ ਤੇਲ ਘੱਟ ਕੋਲੈਸਟਰੋਲ ਤੇ ਵਧੀਆ ਕੁਆਲਿਟੀ ਵਾਲਾ ਹੋਣ ਕਾਰਨ ਖਾਣਾ ਪਕਾਉਣ ਤੇ ...
Agriculture5 months ago -
ਜਨਵਰੀ ਮਹੀਨੇ ਦੇ ਬਾਗ਼ਬਾਨੀ ਰੁਝੇਵੇਂ
ਫ਼ਲਦਾਰ ਬੂਟਿਆਂ ਨੂੰ ਜੇ ਦੇਸੀ ਰੂੜੀ ਤੇ ਰਸਾਇਣਕ ਖਾਦਾਂ ਅਜੇ ਤੱਕ ਨਹੀਂ ਪਾਈਆਂ ਤਾਂ ਸੁਪਰਫਾਸਫੇਟ ਖਾਦ ਤੇ ਮਿਊਰੇਟ ਆਫ ਪੋਟਾਸ਼ ਖਾਦਾਂ ਬੂਟੇ ਦੀ ਉਮਰ ਦੇ ਹਿਸਾਬ ਨਾਲ ਬਾਗ਼ਬਾਨੀ ਮਾਹਿਰ ਦੀ ਸਲਾਹ ਨਾਲ ਪਾ ਦਿਓ। ਨਾਈਟ੍ਰੋਜਨ ਖਾਦ ਫਰਵਰੀ ਮਹੀਨੇ ਪਾਉਣ ਲਈ ਹੁਣ ਤੋਂ ਹੀ ਪ੍ਰਬੰਧ ਕਰ ਲਵ...
Agriculture5 months ago -
ਖੇਤੀ ਰਸਾਇਣਾਂ ਦੀ ਸਹੀ ਤੇ ਸੁਰੱਖਿਅਤ ਵਰਤੋਂ
ਫ਼ਸਲਾਂ ਦੇ ਚੰਗੇ ਝਾੜ ਅਤੇ ਗੁਣਵੱਤਾ ਵਾਲੀ ਪੈਦਾਵਾਰ ਲਈ ਪੌਦ ਸੁਰੱਖਿਆ ਅਹਿਮ ਅੰਗ ਹੈ। ਖੇਤੀ ਰਸਾਇਣਾਂ ਦੀ ਵਰਤੋਂ ਖੇਤੀਬਾੜੀ ’ਚ ਸਭ ਤੋਂ ਮਹੱਤਵਪੂਰਨ ਕਾਰਜਾਂ ’ਚ ਇਕ ਹੈ। ਰਵਾਇਤੀ ਖੇਤੀ ਛਿੜਕਾਅ ਨੇ ਫ਼ਸਲ ਉਤਪਾਦਨ ’ਚ ਆਰਥਿਕ ਵਿਕਾਸ ਤੇ ਵਾਤਾਵਰਨ ਵਿਚਕਾਰ ਅਸਥਿਰਤਾ ਪੈਦਾ ਕਰ ਦਿੱਤ...
Agriculture6 months ago -
ਕਿਵੇਂ ਕਰੀਏ ਕਿੰਨੂ ਦਾ ਵਧੀਆ ਮੰਡੀਕਰਨ?
ਸੂਬੇ ’ਚ ਵੱਖ-ਵੱਖ ਫ਼ਲਦਾਰ ਫ਼ਸਲਾਂ ਵਿੱਚੋਂ ਰਕਬੇ ਤੇ ਪੈਦਾਵਾਰ ਪੱਖੋਂ ਕਿੰਨੂ ਸਭ ਤੋਂ ਮਹੱਤਵਪੂਰਨ ਫ਼ਲਦਾਰ ਫ਼ਸਲ ਹੈ। ਸਾਲ 2020-21 ’ਚ ਪੰਜਾਬ ’ਚ ਫ਼ਲਾਂ ਅਧੀਨ ਕੁੱਲ ਰਕਬਾ 93.6 ਹਜ਼ਾਰ ਹੈਕਟੇਅਰ ਤੇ ਪੈਦਾਵਾਰ 2027 ਹਜ਼ਾਰ ਟਨ ਸੀ ਜਿਸ ਵਿੱਚੋਂ 44.8 ਹਜ਼ਾਰ ਹੈਕਟੇਅਰ ਰਕਬਾ ਕਿੰਨੂ ਅਧ...
Agriculture6 months ago -
ਸਲਾਦ 'ਚ ਸਿਹਤ ਦੀ ਖੁਰਾਕ ਵਧਾਏਗਾ ਇਹ ਖ਼ਾਸ ਖੀਰਾ, ਪੀਏਯੂ ਨੇ ਤਿਆਰ ਕੀਤੀ ਕਿਸਮ, ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ
PAU Ludhiana Research: ਭੋਜਨ ਦੌਰਾਨ ਸਲਾਦ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲਾ ਖੀਰਾ ਤੁਹਾਡੀ ਸਿਹਤ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵੀ ਸੁਧਾਰ ਸਕਦਾ ਹੈ।
Agriculture6 months ago -
ਦਸੰਬਰ ਮਹੀਨੇ ਦੇ ਬਾਗ਼ਬਾਨੀ ਰੁਝੇਂਵੇਂ
ਦਸੰਬਰ ਮਹੀਨੇ ਠੰਢ ਆਪਣੇ ਪੂਰੇ ਜੋਬਨ ’ਤੇ ਹੁੰਦੀ ਹੈ, ਜਿਸ ਕਾਰਨ ਬਾਗ਼ਬਾਨੀ ਫ਼ਸਲਾਂ ਲਈ ਇਹ ਸਮਾਂ ਚੁਣੌਤੀ ਭਰਿਆ ਹੁੰਦਾ ਹੈ। ਇਸ ਮਹੀਨੇ ਰਾਤ ਸਮੇਂ ਕੋਰਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸਾਰੇ ਬੂਟਿਆਂ ’ਚ ਵਾਧਾ ਰੁਕ ਜਾਂਦਾ ਹੈ। ਪੱਤਝੜੀ ਬੂਟੇ ਆਪਣੇ ਪੱੱਤੇ ਝਾੜ ਦਿੰਦੇ ਹਨ।
Agriculture6 months ago