-
LIVE Farmers Protest News: ਮੇਰਠ ਰੇਂਜ ਤੋਂ ਯੂਪੀ ਗੇਟ ’ਤੇ ਪਹੁੰਚੀ ਭਾਰੀ ਫੋਰਸ, ਕਿਸਾਨ ਆਗੂ ਰਾਕੇਸ਼ ਟਿਕੈਤ ਨਾਲ ਚੱਲ ਰਹੀ ਗੱਲ; ਰਾਸਤਾ ਖਾਲੀ ਕਰਵਾਉਣ ਦੀ ਤਿਆਰੀ
ਸੋਨੀਪਤ ’ਚ ਸਥਿਤ ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ਤੋਂ ਬਾਅਦ ਵੀ ਕਿਸਾਨਾਂ ਦੀ ਘਰ ਵਾਪਸੀ ਦਾ ਸਿਲਸਿਲਾ ਨਹੀਂ ਰੁਕ ਰਿਹਾ। ਅੰਦੋਲਨ ਵਾਲੇ ਸਥਾਨ ਤੋਂ ਵੀਰਵਾਰ ਨੂੰ ਵੀ ਵੱਡੀ ਗਿਣਤੀ ’ਚ ਟਰੈਕਟਰ-ਟਰਾਲੀਆਂ...
National54 mins ago -
ਕੋਵਿਡ-19 ਦਾ ਹੈਰਾਨ ਕਰਨ ਵਾਲਾ ਕੇਸ, ਪੰਜ ਮਹੀਨੇ ਬਾਅਦ ਵੀ ਨੈਗੇਟਿਵ ਨਹੀਂ, 31 ਵਾਰ ਹੋ ਚੱੁਕਿਆ ਟੈਸਟ
ਕੋਰੋਨਾ ਮਹਾਮਾਰੀ ਦਾ ਅਸਰ ਦੇਸ਼ ਵਿਚ ਭਾਵੇਂ ਹੀ ਘੱਟ ਹੋ ਰਿਹਾ ਹੋਵੇ ਤੇ ਹੁਣ ਤਕ ਲੱਖਾਂ ਲੋਕਾਂ ਨੂੰ ਵੈਕਸੀਨ ਵੀ ਲੱਗ ਚੱੁਕੀ ਹੈ ਪਰ ਰਾਜਸਥਾਨ ਵਿਚ ਕੋਰੋਨਾ ਲਾਗ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਡਾਕਟਰਾਂ ਨੂੰ ਹੈਰਾਨ ਕਰ ਦਿੱਤਾ ਹੈ। ਆਮ ਤੌਰ ’ਤੇ ਡਾਕਟਰ ਤੇ ਵਿਗਿਆਨਕ...
National1 hour ago -
Lala Lajpat Rai Birthday : ਇਸ ਸ਼ਖ਼ਸ ਨੇ ਦਿੱਤਾ ਦੇਸ਼ ਨੂੰ ਪੰਜਾਬ ਨੈਸ਼ਨਲ ਬੈਂਕ ਤੇ ਡੀਏਵੀ ਵਿਦਿਅਕ ਸੰਸਥਾਵਾਂ
ਭਾਰਤ ਦੇ ਮਹਾਨ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜਨਮ 28 ਜਨਵਰੀ 1865 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਹੋਇਆ। ਲਾਲਾ ਲਾਜਪਤ ਰਾਏ ਨੇ ਇਕ ਰਾਸ਼ਟਰੀ ਨੇਤਾ, ਲੇਖਕ ਅਤੇ ਵਕੀਲ ਦੇ ਤੌਰ ’ਤੇ ਦੇਸ਼ ਨੂੰ ਆਪਣਾ ਵਡਮੁੱਲਾ ਯੋਗਦਾਨ ਦਿੱਤਾ।
National1 hour ago -
ਕਿਸਾਨ ਅੰਦੋਲਨ ਨਾਲੋਂ ਇਨ੍ਹਾਂ ਛੇ ਕਾਰਨਾਂ ਕਰਕੇ ਅਲੱਗ ਹੋਈਆਂ ਦੋ ਕਿਸਾਨ ਜਥੇਬੰਦੀਆਂ
ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਚੱਲ ਰਹੇ ਕਿਸਾਨ ਅੰਦੋਲਨ ’ਚ ਉਸ ਸਮੇਂ ਹੈਰਾਨ ਕਰਨ ਵਾਲਾ ਮੋੜ ਆ ਗਿਆ, ਜਦੋਂ ਇਸ ਨਾਲ ਜੁੜੀਆਂ ਦੋ ਜਥੇਬੰਦੀਆਂ ਨੇ ਖ਼ੁਦ ਨੂੰ ਅਲੱਗ ਕਰ ਲਿਆ। ਦੋਵਾਂ ਕਿਸਾਨ ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਕਿ ਇਹ ਅੰਦੋਲਨ ਕਿਸਾਨਾਂ ਦਾ ਨਕਾਰ...
National2 hours ago -
Earthquake in Delhi: ਦਿੱਲੀ ’ਚ ਅੱਜ ਸਵੇਰੇ ਆਇਆ ਭੂਚਾਲ, ਕੀ ਤੁਹਾਨੂੰ ਲੱਗਾ ਪਤਾ?
National news ਦਿੱਲੀ ’ਚ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। National Center for Seismology ਅਨੁਸਾਰ ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 2.8 ਰਹੀ। ਇਹ ਭੂਚਾਲ ਸਵੇਰੇ 9 ਵਜ ਕੇ 17 ਮਿੰਟ ’ਤੇ ਆਇਆ ਸੀ।
National2 hours ago -
Lala Lajpat Rai Birthday: ਅਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦਾ ਜਨਮਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਸ਼ਰਧਾਂਜ਼ਲੀ
National news ਲਾਲਾ ਲਾਜਪਤ ਰਾਏ ਦੇ ਜਨਮਦਿਨ ਮੌਕੇ ’ਤੇ ਵੀਰਵਾਰ ਨੂੰ ਪ੍ਰਧਾਨ ਮੰੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜ਼ਲੀ ਦਿੱਤੀ ਤੇ ਸੁਤੰਤਰਤਾ ਸੰਗ੍ਰਾਮ ’ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ ਸੁਤੰਤਰਤਾ ਸੰਗ੍ਰਾਮ ’ਚ ਉਨ੍ਹਾਂ ਦੇ ਯੋਗਦਾਨ ਨੂ...
National2 hours ago -
ਡਾਕਟਰ ਨੇ ਇਕੱਲੇ ਲਵਾਈ ਕੋਰੋਨਾ ਵੈਕਸੀਨ, ਪਤਨੀ ਨੇ ਸੁਣਾਈ ਖਰੀਆਂ ਖਰੀਆਂ, ਵੀਡੀਓ ਹੋਇਆ ਵਾਇਰਲ
: ਡਾਕਟਰ ਸਾਹਿਬ ਨੂੰ ਇਕੱਲੇ ਕੋਰੋਨਾ ਵਾਇਰਸ ਸੰਕ੍ਰਮਣ ਦੀ ਵੈਕਸੀਨ ਲਵਾਉਣ ਉਸ ਵੇਲੇ ਭਾਰੀ ਪਿਆ ਜਦੋਂ ਪਤਨੀ ਨੇ ਫੋਨ ਕਰੇ ਡਾਕਟਰ ਪਤੀ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ। ਗਲਤੀ ਨਾਲ ਡਾਕਟਰ ਸਾਹਿਬ ਉਸ ਸਮੇਂ ਲਾਈਵ ਸਨ ਅਤੇ ਇਹ ਪੂਰਾ ਵੀਡੀਓ ਵਾਇਰਲ ਹੋ ਰਿਹਾ ਹੈ।
National3 hours ago -
Farmers Protest And Violence Live Update:ਯੂਪੀ ’ਚ ਵੱਡੀ ਕਾਰਵਾਈ, ਧਰਨਾ ਦੇ ਰਹੇ ਕਿਸਾਨਾਂ 'ਤੇ ਅੱਧੀ ਰਾਤ ਕੀਤਾ ਲਾਠੀਚਾਰਜ, ਦੇਖੋ ਵੀਡੀਓ
19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜ ਦਿੱਤਾ ਗਿਆ। ਇਹ ਕਿਸਾਨ ਦਿੱਲੀ ਸਹਾਰਨਪੁਰ ਹਾਈਵੇਅ ’ਤੇ ਧਰਨਾ ਦੇ ਰਹੇ ਸਨ। ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਕਿਸਾਨ ਨੂੰ ਭਜਾ ਦਿੱਤਾ। ਉਨ੍ਹਾਂ ਦੇ ਟੈਂਟ ਵੀ ਉਖਾੜ ਦਿੱਤੇ ਅਤੇ ਸਾਮਾਨ ਖਿੰਡਾ ਦਿੱਤਾ। ਇਸ ...
National4 hours ago -
Republic Day Violence : ਕਿਸਾਨ ਆਗੂਆਂ 'ਤੇ ਕੱਸਿਆ ਜਾ ਸਕਦੈ ਮਨੀ ਲਾਂਡ੍ਰਿੰਗ ਦਾ ਸ਼ਿਕੰਜਾ
ਗਣਤੰਤਰ ਦਿਵਸ 'ਤੇ ਰਾਜਧਾਨੀ ਦਿੱਲੀ 'ਚ ਹੁੱਲੜਬਾਜ਼ੀ ਕਰਨ ਵਾਲੇ ਕਿਸਾਨ ਆਗੂਆਂ 'ਤੇ ਮਨੀ ਲਾਂਡਿ੍ੰਗ ਦਾ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਦਿੱਲੀ ਪੁਲਿਸ ਦੀ ਐੱਫਆਈਆਰ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਮਨੀ ਲਾਂਡਿ੍ੰਗ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕਰਨ 'ਤੇ ਵਿਚਾਰ ਕ...
National4 hours ago -
COVID-19 Guidelines: ਸਾਰਿਆਂ ਲਈ ਖੁੱਲ੍ਹੇ ਸਵਿਮਿੰਗ ਪੂਲ, ਸਿਨੇਮਾ ਹਾਲ 'ਚ ਜ਼ਿਆਦਾ ਲੋਕ ਦੇਖ ਸਕਣਗੇ ਫਿਲਮ
ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਕੋਵਿਡ-19 ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਨ੍ਹਾਂ ਤਹਿਤ ਹੁਣ ਸਿਨੇਮਾ ਹਾਲ ਤੇ ਥੀਏਟਰਾਂ ਨੂੰ ਜ਼ਿਆਦਾ ਲੋਕਾਂ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
National5 hours ago -
ਗੈਂਗਸਟਰ ਲਖਬੀਰ ਨੇ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਕੀਤੀ ਹੁੱਲੜਬਾਜ਼ਾਂ ਦੀ ਅਗਵਾਈ
ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਹੁੱਲੜਬਾਜ਼ੀ, ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਤੇ ਕੇਸਰੀ ਝੰਡਾ ਲਹਿਰਾਉਣ ਦੇ ਮਾਮਲੇ 'ਚ ਪੁਲਿਸ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਗੈਂਗਸਟਰ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੇ ਹੁੱਲੜਬਾਜ਼ਾਂ ਦੀ ਅਗਵਾਈ ਕੀਤੀ ਸੀ।
National5 hours ago -
Violance in red fort: ਹਿੰਸਾ ਤੇ ਦੰਗਿਆਂ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਭਾਰੀ ਗੁੱਸਾ, ਅੰਦੋਲਨ ਦਾ ਹੋਣ ਲੱਗਾ ਵਿਰੋਧ
ਗਣਤੰਤਰ ਦਿਵਸ 'ਤੇ ਸ਼ਰਮਸਾਰ ਕਰ ਦੇਣ ਵਾਲੀ ਹਿੰਸਾ ਤੇ ਦੰਗਿਆਂ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਭਾਰੀ ਗੁੱਸਾ ਹੈ।
National14 hours ago -
ਅਮਰੀਕਾ ਪਰਤਿਆ ਡਬਲਯੂਐੱਚਓ 'ਚ, ਭਾਰਤ ਨੇ ਕੀਤਾ ਸਵਾਗਤ : ਡਾ. ਹਰਸ਼ਵਰਧਨ
ਭਾਰਤ ਨੇ ਅਮਰੀਕਾ ਦੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) 'ਚ ਪਰਤਨ ਦਾ ਸਵਾਗਤ ਕੀਤ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਡਬਲਯੂਐੱਚਓ ਦੀ ਕਾਰਜਕਾਰੀ ਪ੍ਰੀਸ਼ਦ ਦੇ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਏ ਗਏ 148ਵੇਂ ਇਜਲਾਸ ਦੀ ਪ੍ਰਧਾਨਗੀ ਕਰਦਿਆਂ ਅਮਰੀਕਾ ਬਾਰੇ ਇਹ ਭਾਵਨਾਵਾਂ ਪ੍ਰਗਟਾਈਆਂ...
National14 hours ago -
ਪੈਟਰੋਲ ਤੇ ਡੀਜ਼ਲ ਦੀ ਕੀਮਤ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤਕ ਪੁੱਜੀ
ਪੈਟਰੋਲ ਤੇ ਡੀਜ਼ਲ ਦੀ ਕੀਮਤ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤਕ ਪੁੱਜ ਗਈ ਹੈ। ਬੁੱਧਵਾਰ ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈ।
National14 hours ago -
ਐੱਨਆਈਏ ਨੇ ਮਾਓਵਾਦੀਆਂ ਨਾਲ ਸਬੰਧਤ ਯਲਗਾਰ ਪ੍ਰੀਸ਼ਦ ਮਾਮਲੇ 'ਚ ਵਰਵਰ ਰਾਓ ਦੀ ਜ਼ਮਾਨਤ ਅਰਜ਼ੀ ਦਾ ਕੀਤਾ ਵਿਰੋਧ
ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮਾਓਵਾਦੀਆਂ ਨਾਲ ਸਬੰਧਤ ਯਲਗਾਰ ਪ੍ਰੀਸ਼ਦ ਮਾਮਲੇ 'ਚ ਮੁਲਜ਼ਮ ਕਵੀ ਤੇ ਕਾਰਕੁੰਨ ਵਰਵਰ ਰਾਓ ਦੀ ਜ਼ਮਾਨਤ ਅਰਜ਼ੀ ਦਾ ਬੁੱਧਵਾਰ ਨੂੰ ਬਾਂਬੇ ਹਾਈ ਕੋਰਟ 'ਚ ਵਿਰੋਧ ਕੀਤਾ।
National14 hours ago -
ਔਰਤਾਂ ਦਾ ਸੀਰੀਅਲ ਕਿਲਰ ਮੈਲਾ ਰਾਮੁੱਲੁ ਨੂੰ ਪੁਲਿਸ ਨੇ ਹੈਦਰਾਬਾਦ ਤੋਂ ਕੀਤਾ ਗਿ੍ਫ਼ਤਾਰ
ਪੁਲਿਸ ਨੇ ਔਰਤਾਂ ਦੇ ਸੀਰੀਅਲ ਕਿਲਰ ਮੈਲਾ ਰਾਮੁੱਲੁ ਨੂੰ ਇਕ ਹੋਰ ਹੱਤਿਆ ਦੇ ਮਾਮਲੇ 'ਚ ਮੰਗਲਵਾਰ ਨੂੰ ਫਿਰ ਤੋਂ ਗਿ੍ਫ਼ਤਾਰ ਕਰ ਲਿਆ।
National14 hours ago -
ਦਿੱਲੀ 'ਚ ਹੁੱਲੜਬਾਜ਼ੀ ਤੋਂ ਬਾਅਦ ਪੱਲਾ ਝਾੜ ਕੇ ਖ਼ੁਦ ਨੂੰ ਨਹੀਂ ਬਚਾਅ ਸਕਣਗੀਆਂ ਕਿਸਾਨ ਜਥੇਬੰਦੀਆਂ
ਦਿੱਲੀ 'ਚ ਹੁੱਲੜਬਾਜ਼ੀ ਤੋਂ ਬਾਅਦ ਉਲਟਾ ਦੋਸ਼ ਲਾ ਕੇ ਪੱਲਾ ਝਾੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਹਿਸਾਸ ਹੋ ਲੱਗਾ ਹੈ ਕਿ ਉਹ ਲੱਖ ਦਲੀਲਾਂ ਦੇ ਰਹੀਆਂ ਹੋਣ ਪਰ ਭਰੋਸਾ ਗੁਆ ਬੈਠੀਆਂ ਹਨ।
National14 hours ago -
farmers Protest: ਸਿੱਖ ਆਪਸੀ ਭਾਈਚਾਰੇ, ਏਕਤਾ ਤੇ ਸਮਾਨਤਾ 'ਚ ਭਰੋਸਾ ਰੱਖਦੇ ਹਨ : ਹਰਿੰਦਰਪਾਲ ਸਿੰਘ
ਗੁਰਦੁਆਰਾ ਸੁਧਾਰ ਪ੍ਰਬੰਧ ਕਮੇਟੀ ਦੇ ਮੈਂਬਰਾਂ ਹਰਮਨਜੀਤ ਸਿੰਘ, ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ, ਪਰਮਜੀਤ ਸਿੰਘ ਰਾਣਾ, ਜਤਿੰਦਰ ਸਿੰਘ ਸਾਹਣੀ ਤੇ ਮਲਕਿੰਦਰ ਸਿੰਘ ਨੇ ਪ੍ਰਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ 26 ਜਨਵਰੀ ਦੇ ਇਤਿਹਾਸ ਦਿਹਾੜੇ 'ਤੇ ਕੁਝ ਲੋਕਾ...
National15 hours ago -
ਐੱਨਆਈਏ ਨੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਹੱਤਿਆਕਾਂਡ ਦੀ ਜਾਂਚ ਸੰਭਾਲੀ
ਐੱਨਆਈਏ ਨੇ ਬੁੱਧਵਾਰ ਨੂੰ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੀ ਜਾਂਚ ਦਾ ਕੰਮ ਸੰਭਾਲ ਲਿਆ ਹੈ। ਯਾਦ ਰਹੇ ਅੱਤਵਾਦੀਆਂ ਨੇ ਪਿਛਲੇ ਸਾਲ 16 ਅਕਤੂਬਰ ਨੂੰ ਕਾਮਰੇਡ ਨੂੰ ਕਤਲ ਕਰ ਦਿੱਤਾ ਸੀ। ਵਾਰਦਾਤ ਮਗਰੋਂ ਕਾਤਲ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ....
National17 hours ago -
Delhi Farmers Protest Violence: ਦਿੱਲੀ ਪੁਲਿਸ CP ਨੇ ਕਿਹਾ- ਕਿਸਾਨ ਨੇਤਾਵਾਂ ਵੱਲੋਂ ਵਾਅਦਾ ਤੋੜਨ ’ਤੇ ਹੋਈ ਹਿੰਸਾ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ
ਦਿੱਲੀ ਦੇ ਪੁਲਿਸ ਕਮਿਸ਼ਨਰ ਸੀਪੀ ਸ਼੍ਰੀਵਾਸਤਵ ਨੇ ਦਿੱਲੀ ’ਚ ਹੋਈ ਹਿੰਸਾ ਤੋਂ ਬਾਅਦ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ।
National17 hours ago