-
ਕਾਂਗਰਸ ਦਾ ਦੋ ਰੋਜ਼ਾ ਚਿੰਤਨ ਜਾਂ ਚਿੰਤਾ ਸ਼ਿਵਿਰ
ਕਾਂਗਰਸ ਪਾਰਟੀ ਦਾ ਰਾਜਸਥਾਨ ਦੇ ਉਦੈਪੁਰ ਵਿਚ ਹੋਇਆ ਦੋ ਰੋਜ਼ਾ ਚਿੰਤਨ ਸ਼ਿਵਿਰ ਕਾਂਗਰਸੀਆਂ ਲਈ ਚਿੰਤਾਵਾਂ ਦਾ ਪਹਾੜ ਖੜ੍ਹਾ ਕਰ ਗਿਆ। ਚਿੰਤਨ ਤੋਂ ਭਾਵ ਆਪਣੀ ਪੀੜ੍ਹੀ ਹੇਠ ਸੋਟੀ ਫੇਰਨਾ ਹੁੰਦਾ ਹੈ ਕਿ ਉਨ੍ਹਾਂ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ। ਉਨ੍ਹਾਂ ਤੋਂ ਭਵਿੱਖ ਵਿਚ ਕਿਸ ਤਰ੍ਹਾਂ ...
Editorial13 hours ago -
ਗੋਲਡਨ ਸਟਾਰ ਦੇ ਪਿਤਾ ਦਾ ਵਿਛੋੜਾ
ਦੁਨੀਆ ਚਲੋ-ਚਲੀ ਦਾ ਮੇਲਾ ਹੈ। ਹਰ ਇਨਸਾਨ ਇੱਥੇ ਆ ਕੇ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਇਕ ਦਿਨ ਸੰਸਾਰ ਤੋਂ ਰੁਖ਼ਸਤ ਹੋ ਜਾਂਦਾ ਹੈ। ਕੁਝ ਇਨਸਾਨ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਇਸ ਜਹਾਨ ਤੋਂ ਵਿਦਾ ਹੋਣ ਦੇ ਬਾਅਦ ਵੀ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। ਠੀ...
Editorial13 hours ago -
ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ
ਸਵੇਰੇ ਜਦ ਅਖ਼ਬਾਰ ਵੇਖੀਏ ਜਾਂ ਸੋਸ਼ਲ ਮੀਡੀਆ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਹਰ ਰੋਜ਼ ਨਸ਼ੇ ਦੀ ਭੇਟ ਚੜ੍ਹੇ ਨੌਜਵਾਨਾਂ ਦੀਆਂ ਖ਼ਬਰਾਂ ਪੜ੍ਹਨ-ਸੁਣਨ ਨੂੰ ਆਮ ਹੀ ਮਿਲਦੀਆਂ ਹਨ। ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਬੱਚਿਆਂ ਦੇ ਬਾਪ ਤੇ ਸੁਹਾਗਣਾਂ ਦੇ ਸੁਹਾਗ ਲਗਾਤਾਰ ਨਸ਼ਿਆਂ ਨਾਲ ਮਰ ...
Editorial13 hours ago -
ਵਾੜ ਲੱਗੀ ਖੇਤ ਨੂੰ ਖਾਣ
ਪਿਛਲੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮਾਂ ਨੇ ਪੰਜਾਬ ’ਚ ਜ਼ੋਰ ਫੜਿਆ ਹੋਇਆ ਹੈ। ਉਸੇ ਲੜੀ ’ਚ ਹੁਣ ਬਿਜਲੀ ਚੋਰੀ ਦੀਆਂ ਘਟਨਾਵਾਂ ਰੋਕਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਹੁਣ 1,200 ਕਰੋੜ ਰੁਪਏ ਦੀ ਬਿਜਲੀ ਚੋਰੀ ਰੋਕਣ ਦੇ ਪੁਖ਼ਤਾ ਪ੍ਰਬੰਧ ...
Editorial14 hours ago -
ਰਸਾਤਲ ਵੱਲ ਜਾ ਰਹੀ ਕਾਂਗਰਸ
ਸੁਨੀਲ ਜਾਖੜ ਦੇ ਫ਼ੈਸਲੇ ਪਿੱਛੋਂ ਇਹ ਸਾਰੇ ਕੱਢੇ, ਹਟੇ ਜਾਂ ਹਟਾਏ ਗਏ ਲੀਡਰ ਜੇ ਇਕੱਠੇ ਨਹੀਂ ਵੀ ਹੁੰਦੇ ਤਾਂ ਵੀ ਕਾਂਗਰਸ ਲਈ ਮੁਸੀਬਤ ਪੈਦਾ ਕਰਨ ਦੇ ਸਮਰੱਥ ਮੰਨੇ ਜਾ ਰਹੇ ਹਨ। ਮਸਲਨ ਕੈਪਟਨ ਅਮਰਿੰਦਰ ਸਿੰਘ ਨੇ ਮਜਬੂਰ ਹੋ ਕੇ ਪਾਰਟੀ ਛੱਡੀ, ਆਪਣੀ ਪਾਰਟੀ ਬਣਾਈ ਤੇ ਭਾਜਪਾ ਨਾਲ ਰਲ...
Editorial1 day ago -
ਕਾਂਗਰਸ ਦਾ ਔਖਾ ਪੈਂਡਾ
ਕਾਂਗਰਸ ਨੇ ਖੇਤਰੀ ਪਾਰਟੀਆਂ ਦੇ ਹੱਥੋਂ ਗੁਆਈ ਆਪਣੀ ਸਿਆਸੀ ਜ਼ਮੀਨ ਵਾਪਸ ਲੈਣ ਦਾ ਜੋ ਸੰਕਲਪ ਲਿਆ ਹੈ, ਉਸ ਨੂੰ ਹਾਸਲ ਕਰਨਾ ਆਸਾਨ ਕੰਮ ਨਹੀਂ ਕਿਉਂਕਿ ਅਜੇ ਕੱਲ੍ਹ ਤਕ ਉਹ ਅਜਿਹੀਆਂ ਪਾਰਟੀਆਂ ਨੂੰ ਆਪਣੇ ਲਈ ਇਕ ਵੱਡਾ ਸਹਾਰਾ ਮੰਨ ਰਹੀ ਸੀ। ਇਹ ਇਕ ਤੱਥ ਹੈ ਕਿ ਰਾਹੁਲ ਗਾਂਧੀ ਨੇ ਚੰਦ...
Editorial1 day ago -
ਚਿੜੀਆਂ ਦਾ ਚੰਬਾ ਗੁੰਮ ਹੈ!
ਲੋਕ ਚੇਤਨਤਾ ਕਾਰਨ ਹੀ ਤੁਰਕੀ ਵਰਗੇ ਦੇਸ਼ ਦੇ ਲੋਕ ਘਰ ਬਣਾਉਣ ਵੇਲੇ ਮਕਾਨ ਦੇ ਮੁੱਖ ਦਰਵਾਜ਼ੇ ’ਤੇ ਚਿੜੀਆਂ ਦਾ ਬਸੇਰਾ ਬਣਾਉਣਾ ਨਹੀਂ ਭੁੱਲਦੇ। ਇਸੇ ਉਪਰਾਲੇ ਕਾਰਨ ਸੀਮੈਂਟ ਦੇ ਜੰਗਲ ਵਿਚ ਵੀ ਚਿੜੀ ਸੁਰੱਖਿਅਤ ਹੈ। ਸਾਰੇ ਸਰਕਾਰੀ ਅਦਾਰਿਆਂ ਵਿਚ ਪੰਛੀਆਂ ਦੇ ਪੀਣ ਵਾਲੇ ਪਾਣੀ ਲਈ ਮਿੱ...
Editorial1 day ago -
ਪਾਕਿ ’ਚ ਸ਼ਰਮਨਾਕ ਕਾਰਾ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਐਤਵਾਰ ਨੂੰ ਦੋ ਸਿੱਖ ਕਾਰੋਬਾਰੀਆਂ ਦੀ ਹੱਤਿਆ ਇਕ ਬੇਹੱਦ ਸ਼ਰਮਨਾਕ ਤੇ ਚਿੰਤਾਜਨਕ ਘਟਨਾ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਇਨ੍ਹਾਂ ਹੱਤਿਆਵਾਂ ਵਿਰੁੱਧ ਹੁਣ ਪਾਕਿਸਤਾਨ ਦੇ ਨ...
Editorial1 day ago -
ਟਵਿੱਟਰ ਬਣ ਸਕਦੈ ਦੋ-ਧਾਰੀ ਤਲਵਾਰ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਜਦੋਂ ਤੋਂ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੂੰ ਖ਼ਰੀਦਿਆ ਹੈ, ਉਦੋਂ ਤੋਂ ਉਹ ਸੁਰਖ਼ੀਆਂ ’ਚ ਬਣਿਆ ਹੋਇਆ ਹੈ। ਵੈਸੇ ਵੀ ਉਹ ਕਾਰੋਬਾਰੀ ਤੌਰ ’ਤੇ ਕਬਜ਼ਾ ਕਰਨ ਤੋਂ ਜ਼ਿਆਦਾ ਵਿਚਾਰਕ ਤੇ ਰਣਨੀਤਕ ਕਾਰਨਾਂ ਕਰਕੇ ਜ਼ਿਆਦਾ ਚਰਚਾ ’ਚ ਹੈ।
Editorial2 days ago -
ਝੁੱਗੀ ਵਾਲਾ ਬਜ਼ੁਰਗ ਬਾਦਸ਼ਾਹ
ਬਚਪਨ ਤੋਂ ਹੀ ਪਰਿਵਾਰ ਦੀ ਵੇਖੀ ਗ਼ੁੁਰਬਤ, ਜ਼ਿੰਦਗੀ ਦੇ ਉਤਰਾਅ-ਚੜ੍ਹਾਅ, ਸੰਘਰਸ਼, ਸੰਵੇਦਨਸ਼ੀਲਤਾ ਅਤੇ ਸੂਖਮਤਾ ਨੇ ਜ਼ਿੰਦਗੀ ਦੇ ਰੁੱਖ ’ਤੇ ਆਪਣੇ-ਆਪ ਆਲ੍ਹਣਾ ਬਣਾ ਲਿਆ ਸੀ। ਛੋਟੀਆਂ-ਮੋਟੀਆਂ ਖ਼ੁਸ਼ੀਆਂ ਪ੍ਰਾਪਤ ਹੋਣ ਨਾਲ ਆਪਣੇ-ਆਪ ਨੂੰ ਸਿਕੰਦਰ ਸਮਝਣ ਦੀ ਆਦਤ ਪੈ ਗਈ ਸੀ। ਸਬਰ, ਸੰਤੋਖ...
Editorial2 days ago -
ਡੇਂਗੂ ਤੋਂ ਕਰੀਏ ਬਚਾਅ
ਡੇਂਗੂ ਵਾਇਰਲ ਬੁਖ਼ਾਰ ਹੈ, ਜੋ ਆਪਣੇ ਦੇਸ਼ ’ਚ ਹੀ ਨਹੀਂ ਸਗੋਂ ਆਲਮੀ ਪੱਧਰ ’ਤੇ ਆਪਣਾ ਜਲਵਾ ਵਿਖਾ ਚੁੱਕਿਆ ਹੈ। ਹਰ ਸਾਲ 16 ਮਈ ਨੂੰ ਮਨਾਏ ਜਾਂਦੇ ਡੇਂਗੂ ਦਿਵਸ ਲਈ ਇਸ ਸਾਲ ਦਾ ਥੀਮ ਹੈ, ‘ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ।’ ਮਾਦਾ ਮੱਛਰ ਏਡੀਜ਼ ਏਜਿਪਟੀਨਾਲ ਫੈਲਣ ਵਾਲੇ ਇਸ ...
Editorial2 days ago -
ਅਗਨੀ-ਕਾਂਡਾਂ ਦੀ ਤਪਸ਼
ਰਾਜਧਾਨੀ ਦਿੱਲੀ ਦੇ ਮੁੰਡਕਾ ਇਲਾਕੇ ’ਚ ਇਕ ਵਪਾਰਕ ਇਮਾਰਤ ਨੂੰ ਅੱਗ ਲੱਗਣ ਨਾਲ 27 ਜਾਨਾਂ ਚਲੀਆਂ ਗਈਆਂ ਤੇ ਹਾਲੇ ਕੁਝ ਹੋਰ ਲਾਪਤਾ ਦੱਸੇ ਜਾ ਰਹੇ ਹਨ। ਦਿੱਲੀ ’ਚ ਅਜਿਹੇ ਕਾਂਡ ਅਕਸਰ ਵਾਪਰਦੇ ਰਹੇ ਹਨ। ਕਦੇ ਕੋਈ ਕਾਰਖਾਨਾ, ਕਦੇ ਕੋਈ ਗੁਦਾਮ, ਕਦੇ ਰਿਹਾਇਸ਼ੀ ਇਮਾਰਤ ਤੇ ਕਦੇ ਕੋਈ ...
Editorial2 days ago -
ਦੇਸ਼ਧ੍ਰੋਹੀ ਤੱਤਾਂ ਨਾਲ ਨਜਿੱਠਣ ਦੀ ਚੁਣੌਤੀ
ਅੰਗਰੇਜ਼ਾਂ ਨੇ 152 ਸਾਲ ਪਹਿਲਾਂ ਦੇਸ਼ਧ੍ਰੋਹ ਦਾ ਜੋ ਕਾਨੂੰਨ ਬਣਾਇਆ ਸੀ, ਉਸ ਦਾ ਮੁੱਖ ਮਕਸਦ ਆਜ਼ਾਦੀ ਦੇ ਤਾਂਘਵਾਨ ਭਾਰਤੀਆਂ ਦਾ ਦਮਨ ਕਰਨਾ ਅਤੇ ਅਜਿਹਾ ਮਾਹੌਲ ਬਣਾਉਣਾ ਸੀ ਕਿ ਕੋਈ ਵੀ ਉਨ੍ਹਾਂ ਦੀ ਹਕੂਮਤ ਨੂੰ ਚੁਣੌਤੀ ਨਾ ਦੇ ਸਕੇ। ਸੁਤੰਤਰਤਾ ਅੰਦੋਲਨ ਦੇ ਵੇਲੇ ਵੱਡੀ ਗਿਣਤੀ ਵਿਚ ...
Editorial3 days ago -
ਭਲੇ ਅਮਰਦਾਸ ਗੁਣ ਤੇਰੇ ਤੇਰੀ...
ਅੰਮ੍ਰਿਤਮਈ ਰੱਬੀ ਬਾਣੀ ਦੇ ਬੋਲ ਕੰਨੀਂ ਪੈਂਦਿਆਂ ਹੋਏ ਬਿਹਬਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਪਾਤਸ਼ਾਹੀ ਦੂਜੀ ਦੀ ਬੇਟੀ ਬੀਬੀ ਅਮਰੋ ਦੀ ਸ਼ਾਦੀ ਸ੍ਰੀ ਗੁਰੂ ਅਮਰਦਾਸ ਜੀ ਦੇ ਰਿਸ਼ਤੇ ਵਿਚ ਲੱਗਦੇ ਭਤੀਜੇ ਭਾਈ ਜੱਸੂ ਨਾਲ ਹੋਈ ਸੀ। ਬੀਬੀ ਅਮਰੋ ਜੀ ਨੂੰ ਨਾਮ-ਬਾਣੀ ਅਤੇ ਸਿੱਖੀ ਦੀ ਗੁ...
Editorial3 days ago -
ਰਹਿਬਰੀ ਦਾ ਸਵਾਲ
ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਲਈ ਫਿਰ ਤੋਂ ਖ਼ਤਰਨਾਕ ਮਨਸੂਬੇ ਘੜੇ ਜਾ ਰਹੇ ਹਨ। ਤਲਵਾਰਾਂ ਸੂਤੀਆਂ ਵੇਖ ਕੇ ਉਨ੍ਹਾਂ ਲੋਕਾਂ ਦੇ ਸਾਹ ਸੂਤੇ ਜਾ ਰਹੇ ਹਨ ਜਿਨ੍ਹਾਂ ਨੇ ਅੱਸੀਵਿਆਂ ਵਿਚ ਅੱਤਵਾਦ ਆਪਣੇ ਪਿੰਡਿਆਂ ’ਤੇ ਹੰਢਾਇਆ ਸੀ। ਇਸ ਕਾਲੇ ਦੌਰ ਵਿਚ ਘਰ ਦੇ ਹੀ ਚਿਰਾਗਾਂ ਨੇ ਆਪਣੇ ...
Editorial3 days ago -
ਜੰਮੂ-ਕਸ਼ਮੀਰ ਦੇ ਵਿਗੜਦੇ ਹਾਲਾਤ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਹਾਲਾਤ ਹੁਣ ਇਕ ਵਾਰ ਫਿਰ ਵਿਗੜਦੇ ਜਾ ਰਹੇ ਹਨ। ਵੀਰਵਾਰ ਨੂੰ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ਰਾਹੁਲ ਭੱਟ ਦਾ ਕਤਲ ਕਰ ਦਿੱਤਾ ਸੀ।
Editorial4 days ago -
ਝੋਨਾ ਲਾਉਣੋਂ ਹਟਣਾ ਪੈਣਾ...
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਿਛਲੇ ਦਿਨੀਂ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਫ਼ਸਲੀ ਚੱਕਰ ਤੋੜਨ ਤੇ ਖੇਤੀ ਵਿਭਿੰਨਤਾ ਲਈ ਇਕ ਮੀਟਿੰਗ ਹੋਈ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਜ਼ਿਆਦਾਤਰ ਰਕਬੇ ਵਿਚ ਸਾਉਣੀ ਦੌਰਾਨ ਝੋਨੇ ਦੀ ਹੀ ਖੇਤੀ ਕੀਤੀ ਜਾਂਦੀ ਹੈ।
Editorial4 days ago -
‘ਪਰਵਾਸ’ ਦਾ ਸੁਪਨਾ ਲੈਂਦੇ ਪਰਵਾਸੀ!
ਕੈਨੇਡਾ ਉਹ ਗੀਤ ਹੈ ਜਿਸ ਨੂੰ ਹਰ ਪੰਜਾਬੀ ਗਾਉਣਾ ਚਾਹੁੰਦਾ ਹੈ। ਕੈਨੇਡਾ ਦਾ ਸੁਪਨਾ ਕਿਸੇ ਰੋਮਾਂਟਿਕ ਕਵਿਤਾ ਦੀ ਸਿਰਜਣਾ ਦੇ ਅਨੁਭਵ ’ਚੋਂ ਲੰਘਣ ਵਰਗਾ ਹੈ। ਸੋਹਣੇ ਸੁਪਨੇ ਲੈਣ ਲਈ ਗੂੜ੍ਹੀ ਨੀਂਦ ਆਉਣੀ ਜ਼ਰੂਰੀ ਨਹੀਂ ਹੁੰਦੀ। ਕਲਪਨਾ ਦੇ ਪਰਾਂ ’ਚ ਵੀ ਸੁਪਨੇ ਉਡਾਣ ਭਰਦੇ ਹਨ ਪਰ ਹਰ...
Editorial4 days ago -
ਸੀਬੀਆਈ ਦਾ ਅਕਸ
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਉਸ ਖੇਤ ਦਾ ਤਾਂ ਰੱਬ ਹੀ ਰਾਖਾ ਹੋ ਸਕਦਾ ਹੈ। ਜਦੋਂ ਭ੍ਰਿਸ਼ਟਾਚਾਰ ਵਿਰੁੱਧ ਵੱਡੀਆਂ ਮੁਹਿੰਮਾਂ ਚਲਾਉਣ ਵਾਲੀ ਏਜੰਸੀ ਸੀਬੀਆਈ ਦੇ ਇੰਸਪੈਕਟਰ ਹੀ ਭ੍ਰਿਸ਼ਟ ਹੋਣ ਤਾਂ ਇਸ ਤੋਂ ਵੱਡਾ ਸਮਾਜਿਕ ਦੁਖਾਂਤ ਹੋਰ ਕੀ ਹੋ ਸਕਦਾ ਹੈ।
Editorial4 days ago -
ਦਲ-ਬਦਲੀ ਰੋਕੂ ਕਾਨੂੰਨ ਬਦਲਣ ਦਾ ਵੇਲਾ
ਇਸ ਨਾਲ ਉੱਥੇ ਇਕ ਸਰਕਾਰ ਟੁੱਟਦੀ ਹੈ ਤਾਂ ਤੁਰੰਤ ਹੀ ਦੂਜੀ ਕਾਰਜਭਾਰ ਸੰਭਾਲ ਲੈਂਦੀ ਹੈ। ਇਹੀ ਵਿਵਸਥਾ ਸਪੇਨ, ਹੰਗਰੀ, ਇਜ਼ਰਾਈਲ, ਪੋਲੈਂਡ ਅਤੇ ਬੈਲਜੀਅਮ ਆਦਿ ਦੇਸ਼ਾਂ ਵਿਚ ਹੈ। ਅਕਸਰ ਸੂਬਿਆਂ ਵਿਚ ਹੁਕਮਰਾਨ ਪਾਰਟੀਆਂ ਆਪਣੀ ਸਰਕਾਰ ਦੀ ਸਥਿਰਤਾ ਲਈ ਵਿਧਾਇਕਾਂ ਨੂੰ ਕਿਸੇ ‘ਰਿਜ਼ਾਰਟ’ ...
Editorial5 days ago