-
Global Coronavirus : ਕੈਨੇਡਾ ਦੇ ਓਂਟਾਰੀਓ 'ਚ ਲਾਕਡਾਊਨ, ਬ੍ਰਾਜ਼ੀਲ 'ਚ ਹਾਲਾਤ ਬੇਕਾਬੂ
ਕੈਨੇਡਾ ਦੇ ਸੰਘਣੀ ਅਬਾਦੀ ਵਾਲੇ ਸੂਬੇ ਓਂਟਾਰੀਓ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਇਨਫੈਕਸ਼ਨ ਕਾਰਨ ਹਾਲਾਤ ਖ਼ਰਾਬ ਹੋ ਗਏ ਹਨ। ਮਹਾਮਾਰੀ 'ਤੇ ਕਾਬੂ ਪਾਉਣ ਲਈ ਹੁਣ ਇੱਥੇ ਚਾਰ ਹਫ਼ਤੇ ਦਾ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਗਿਆ ਹੈ। ਵਧਦੇ ਮਰੀਜ਼ਾਂ ਕਾਰਨ ਹੋਟਲ-ਰੈਸਟੋਰੈਂਟ 'ਚ ਬੰਦ ਕ...
World13 days ago -
Chinese Diplomat Li Yang ਦਾ ਵਿਵਾਦਤ ਟਵੀਟ, ਟਰੂਡੋ ਨੂੰ ਕਿਹਾ-ਅਮਰੀਕਾ ਪਿੱਛੇ ਭੱਜਣ ਵਾਲਾ ਕੁੱਤਾ
ਲੀ ਯਾਂਗ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਪਿਛੇ ਭੱਜਣ ਵਾਲਾ ਕੁੱਤਾ ਬਣਾ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਆ ਗਈ ਹੈ।
World17 days ago -
ਵੈਨਕੂਵਰ ਦੀ ਲਾਇਬ੍ਰੇਰੀ 'ਚ ਚਾਕੂਬਾਜ਼ੀ, ਇਕ ਔਰਤ ਦੀ ਮੌਤ, ਪੰਜ ਲੋਕ ਜ਼ਖ਼ਮੀ
ਵੈਨਕੂਵਰ ਸ਼ਹਿਰ ਦੀ ਇਕ ਲਾਇਬ੍ਰੇਰੀ ਵਿਚ ਚਾਕੂਬਾਜ਼ੀ ਦੀ ਘਟਨਾ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਲੋਕ ਜ਼ਖ਼ਮੀ ਹੋ ਗਏ। ਪੁਲਿਸ ਸੋਸ਼ਲ ਮੀਡੀਆ 'ਤੇ ਪਾਏ ਵੀਡੀਓ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
World18 days ago -
ਉਂਟਾਰੀਓ ਫਰੈਂਡਜ਼ ਕਲੱਬ ਵੱਲੋਂ ਮਿੰਨੀ ਕਹਾਣੀ ਤੇ ਸੰਗੀਤਕ ਮਹਿਫ਼ਲ
ਉਂਟਾਰੀਓ ਫਰੈਂਡਜ਼ ਕਲੱਬ ਵੱਲੋਂ ਮਿੰਨੀ ਕਹਾਣੀ ਤੇ ਸੰਗੀਤਕ ਮਹਿਫ਼ਲ ਐਤਵਾਰ ਸਵੇਰੇ ਓਐੱਫਸੀ ਪ੍ਰਧਾਨ ਰਵਿੰਦਰ ਸਿੰਘ ਕੰਗ ਵੱਲੋਂ ਸਜਾਈ ਗਈ। ਪ੍ਰਧਾਨ ਕੰਗ ਨੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਤੇ ਮੀਟਿੰਗ ਹੋਸਟ ਤੇ ਸਭਾ ਦੀ ਜਨਰਲ ਸਕੱਤਰ ਅਮਨਪ੍ਰੀਤ ਕੌਰ ਕੰਗ ਨੂੰ ਮੀਟਿੰਗ ਸ਼ੁਰੂ ਕਰਨ ਲਈ...
World24 days ago -
ਕੈਨੇਡਾ 'ਚ ਖ਼ਾਲਿਸਤਾਨੀਆਂ ਨਾਲ ਹਮਦਰਦੀ 'ਤੇ ਜੰਮ ਕੇ ਵਰ੍ਹੇ ਸੰਘਾ, ਕੁਝ ਸਿੱਖ ਐੱਮਪੀ ਭਾਰਤ ਖ਼ਿਲਾਫ਼ ਆਪਣੇ ਏਜੰਡੇ 'ਤੇ ਕਰ ਰਹੇ ਕੰਮ
ਭਾਰਤੀ-ਕੈਨੇਡਿਆਈ ਐੱਮਪੀ ਰਮੇਸ਼ ਸਿੰਘ ਸੰਘਾ ਕੈਨੇਡਾ ਦੇ ਕੁਝ ਸਿੱਖ ਐੱਮਪੀਜ਼ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕੈਨੇਡਾ ਦੀ ਸੰਸਦ ਵਿਚ ਬੋਲਦੇ ਹੋਏ ਸਿੱਧੇ ਦੋਸ਼ ਲਗਾਇਆ ਕਿ ਕੁਝ ਸਿੱਖ ਐੱਮਪੀ ਭਾਰਤ ਖ਼ਿਲਾਫ਼ ਆਪਣੇ ਏਜੰਡੇ 'ਤੇ ਕੰਮ ਕਰ ਰਹੇ ਹਨ। ਇਹ ਸਾਰੇ ਖ਼ਾਲਿਸਤਾਨੀਆਂ ਦਾ ਸਮਰਥਨ ਕਰ ਰਹ...
World1 month ago -
22 ਫਰਵਰੀ ਤੋਂ ਕੈਨੇਡਾ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਕੀਤਾ ਜਾਵੇਗਾ ਕੁਆਰੰਟਾਈਨ
ਕੈਨੇਡਾ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਹੋਟਲ 'ਚ ਕੁਆਰੰਟਾਈਨ ਕੀਤਾ ਜਾਵੇਗਾ। ਇਹ ਨਿਯਮ 22 ਫਰਵਰੀ ਤੋਂ ਲਾਗੂ ਹੋਵੇਗਾ। ਇਹ ਜਾਣਕਾਰੀ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਦਿੱਤੀ ਹੈ।
World2 months ago -
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਕੈਨੇਡਾ, ਸੰਕ੍ਰਮਣ ਨਾਲ ਲੜਨ ਲਈ ਲਗਾਤਾਰ ਕਰਨੀ ਪਵੇਗੀ ਕੋਸ਼ਿਸ਼
ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲਗਾਤਾਰ ਲੜ ਰਹੀ ਹੈ। ਇਸ ਵਾਇਰਸ ਤੋਂ ਕੈਨੇਡਾ...
World2 months ago -
ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ Canada, ਸੰ¬ਕ੍ਰਮਣ ਨਾਲ ਲੜਨ ਲਈ ਲਗਾਤਾਰ ਕਰਨੇ ਪੈਣਗੇ ਯਤਨ
ਦੁਨੀਆ ਭਰ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲਗਾਤਾਰ ਲੜ ਰਹੀ ਹੈ। ਇਸ ਵਾਇਰਸ ਨਾਲ ਕੈਨੇਡਾ ਵੀ ਅਣ-ਛੂਹਿਆ ਨਹੀਂ ਹੈ। ਇਸਤੋਂ ਬਚਣ ਲਈ ਸਾਰੇ ਦੇਸ਼ ਆਪਣੇ ਪੱਧਰ ’ਤੇ ਸਾਵਧਾਨੀਆਂ ਵਰਤ ਰਹੇ ਹਨ। ਹੁਣ ਕੈਨੇਡਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਸੰ¬ਕ੍ਰਮਣ ਨਾਲ ਲੜਨ ਲਈ ਸਾਨੂ...
World2 months ago -
ਸਪਾਂਸਡਰ ਅੱਤਵਾਦ 'ਤੇ ਪਾਕਿ ਨੂੰ ਬੇਨਕਾਬ ਕਰ ਰਹੇ ਨੇ ਕੈਨੇਡਾ ਦੇ ਹਿੰਦੂ
ਦੁਨੀਆ ਭਰ ਦੇ ਹਿੰਦੂ 19 ਜਨਵਰੀ, 1990 ਦੇ ਕਾਲੇ ਦਿਨਾਂ ਨੂੰ ਨਹੀਂ ਭੁੱਲ ਸਕੇ, ਜਦੋਂ ਪਾਕਿਸਤਾਨੀ ਅੱਤਵਾਦ ਕਾਰਨ ਚਾਰ ਲੱਖ ਪੰਡਤਾਂ ਨੂੰ ਕਸ਼ਮੀਰ ਤੋਂ ਹਿਜਰਤ ਕਰਨੀ ਪਈ ਸੀ...
World2 months ago -
ਸਪਾਂਸਰਡ ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰ ਰਹੇ ਕੈਨੇਡਾ ਦੇ ਹਿੰਦੂ, ਕਸ਼ਮੀਰੀ ਪੰਡਤਾਂ ਦੇ ਕਤਲੇਆਮ ’ਤੇ ਛੇੜੀ ਮੁਹਿੰਮ
International news ਦੁਨੀਆਭਰ ਦੇ ਹਿੰਦੂ 19 ਜਨਵਰੀ 1990 ਦੇ ਕਾਲੇ ਦਿਨਾਂ ਨੂੰ ਭੁੱਲ ਨਹੀਂ ਪਾਏ, ਜਦ ਪਾਕਿਸਤਾਨੀ ਅੱਤਵਾਦ ਦੇ ਚੱਲਦੇ ਚਾਰ ਲੱਖ ਪਾਂਡਤਾਂ ਨੂੰ ਕਸ਼ਮੀਰ ਨਾਲ ਪਲਾਨ ਕਰਨਾ ਪਿਆ ਸੀ। ਇਸ ਦਿਨ ਨੂੰ ਯਾਦ ਕਰਦੇ ਹੋਏ ਕੈਨੇਡਾ ਦੇ ਸ਼ਹਿਰਾਂ ’ਚ ਟਰੱਕ ਰਾਹੀਂ ਇਕ ਪ੍ਰਚਾਰ ...
World2 months ago -
ਕੈਨੇਡਾ ਦੇ ਇਸ ਸਿੱਖ ਮੰਤਰੀ ਨੇ ਕੈਬਨਿਟ ਛੱਡਣ ਦਾ ਕੀਤਾ ਫ਼ੈਸਲਾ, ਟਰੂਡੋ ਕਰ ਰਹੇ ਨੇ ਰੱਦੋਬਦਲ
ਕੈਨੇਡਾ ਦੇ ਪੰਜਾਬੀ ਮੂਲ ਦੇ ਸਿੱਖ ਵਜ਼ੀਰ ਨਵਦੀਪ ਬੈਂਸ ਨੇ ਟਰੂਡੋ ਕੈਬਨਿਟ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਆਪਣੀ ਕੈਬਨਿਟ 'ਚ ਰੱਦੋ-ਬਦਲ ਕੀਤੀ ਜਾ ਰਹੀ ਹੈ।
World3 months ago -
ਕੈਨੇਡਾ : ਮਹਾਮਾਰੀ ਦੌਰਾਨ ਵਿਦੇਸ਼ ’ਚ ਛੁੱਟੀਆਂ ਬਿਤਾਉਣਾ ਆਗੂਆਂ ਨੂੰ ਪਿਆ ਮਹਿੰਗਾ, ਦੇਣਾ ਪਿਆ ਅਸਤੀਫ਼ਾ
ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਯਾਤਰਾ ਤੋਂ ਮਨਾਹੀ ਦੇ ਬਾਵਜੂਦ ਦੇਸ਼ ਤੋਂ ਬਾਹਰ ਿਸਮਸ ਦੀਆਂ ਛੱੁਟੀਆਂ ਬਿਤਾਉਣ ਵਾਲੇ ਕੈਨੇਡਾ ਦੇ ਅੱਠ ਨੇਤਾਵਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਜਾਂ ਫਿਰ ਉਨ੍ਹਾਂ ਨੂੰ ਡਿਮੋਟ ਕੀਤਾ ਗਿਆ। ਕੰਜ਼ਰਵੇਟਿਵ ਸਾਂਸਦ ਡੇਵਿਡ ਸਵੀਟ ਨੇ ਹ...
World3 months ago -
ਸਰੀ ’ਚ ਗੋਲ਼ੀਬਾਰੀ ਦੀਆਂ ਘਟਨਾਵਾਂ ’ਚ ਦੋ ਨੌਜਵਾਨਾਂ ਦੀ ਮੌਤ
ਸਰੀ ’ਚ ਦੋ ਦਿਨ ਪਹਿਲਾਂ ਹੋਈ ਗੋਲ਼ੀਬਾਰੀ ’ਚ ਇਕ 19 ਸਾਲਾ ਨੌਜਵਾਨ ਦੇ ਮਾਰੇ ਜਾਣ ਉਪਰੰਤ ਹੁਣ ਸੋਮਵਾਰ ਰਾਤ ਨੂੰ ਵਾਪਰੀ ਘਟਨਾ ’ਚ ਇਕ 14 ਸਾਲਾ ਲੜਕਾ ਮਾਰਿਆ ਗਿਆ ਹੈ।
World3 months ago -
New Coronavirus Variant : ਕੈਨੇਡਾ 'ਚ ਆਏ ਕੋਰੋਨਾ ਦੇ ਨਵੇਂ ਸਟ੍ਰੇਨ ਦੇ 2 ਮਾਮਲੇ, ਸਵੀਡਨ 'ਚ ਵੀ ਪਹਿਲਾ ਕੇਸ ਦਿਖਿਆ
New Coronavirus Variant : ਦੁਨੀਆਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਨਵੇਂ ਮਾਮਲੇ ਵੱਧ ਰਹੇ ਹਨ। ਲਗਪਗ ਪੂਰਾ ਯੂਰਪ ਫਿਲਹਾਲ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਲਪੇਟ 'ਚ ਹਨ। ਇਸ ਦੌਰਾਨ ਵਾਇਰਸ ਦਾ ਨਵਾਂ ਰੂਪ ਕੈਨੇਡਾ ਵੀ ਪਹੁੰਚ ਗਿਆ ਹੈ।
World3 months ago -
ਕਰੀਮਾ ਬਲੋਚ ਨੂੰ ਮਿਲ ਰਹੀਆਂ ਸਨ ਧਮਕੀਆਂ, ਹੱਤਿਆ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ
ਕਰੀਮਾ ਬਲੋਚ ਦੀ ਹੱਤਿਆ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਹੈ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਰੀਮਾ ਦੇ ਪਿੱਛੇ ਹੱਤਿਆਰੇ ਕਾਫ਼ੀ ਦਿਨਾਂ ਤੋਂ ਲੱਗੇ ਹੋਏ ਸਨ...
World3 months ago -
ਪਾਕਿ ਸਰਕਾਰ ਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਕਰੀਮਾ ਦੀ ਕੈਨੇਡਾ 'ਚ ਹੱਤਿਆ
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸਰਕਾਰ ਅਤੇ ਫ਼ੌਜ ਦੇ ਅੱਤਿਆਚਾਰ ਖ਼ਿਲਾਫ਼ ਲਗਾਤਾਰ ਆਵਾਜ਼ ਚੁੱਕਣ ਵਾਲੀ ਕਰੀਮਾ ਬਲੋਚ ਦੀ ਕੈਨੇਡਾ ਦੇ ਟੋਰਾਂਟੋ ਵਿਚ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ...
World3 months ago -
ਯੂਰਪ 'ਚ ਖ਼ਾਲਿਸਤਾਨੀਆਂ ਦੀ ਫ਼ਸਲ ਉਗਾ ਰਿਹੈ ਪਾਕਿ, ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ 'ਚ ਦਾਅਵਾ
ਕੈਨੇਡਾ ਦੀ ਇਕ ਥਿੰਕ ਟੈਂਕ ਮੈਕਡੋਨਾਲਡ-ਲਾਰੀਅਰ ਇੰਸਟੀਚਿਊਟ ਦੀ 'ਖ਼ਾਲਿਸਤਾਨ : ਏ ਪ੍ਰੋਜੈਕਟ ਆਫ ਪਾਕਿਸਤਾਨ' ਹੈਡਿੰਗ ਤੋਂ ਜਾਰੀ ਕੀਤੀ ਗਈ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਪਹਿਲਾ ਖਾਲਿਸਤਾਨੀ ਝੰਡਾ 1970 'ਚ ਬਰਮਿੰਘਮ 'ਚ ਲਹਿਰਾਇ...
World4 months ago -
COVID 19 Vaccine : ਕੈਨੇਡਾ ਨੇ Pfizer ਤੇ BioNTech ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਆਮ ਲੋਕਾਂ ਲਈ ਹੋਈ ਉਪਲਬਧ
ਕੈਨੇਡਾ 'ਚ ਇਕ ਅਸਥਾਈ ਦਵਾਈ ਸਮੀਖਿਆ ਪ੍ਰਣਾਲੀ ਹੈ ਜੋ ਅਮਰੀਕੀ ਖ਼ਾਦ ਅਤੇ ਔਸ਼ਧੀ ਪ੍ਰਸ਼ਾਸ਼ਨ ਦੇ ਐਮਰਜੈਂਸੀ ਉਪਯੋਗ ਅਥਾਰਟੀ ਦੇ ਬਰਾਬਰ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਬੂਤ ਦੇ ਆਧਾਰ 'ਤੇ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ।
World4 months ago -
ਕੈਨੇਡਾ 'ਚ ਰਾਜ ਚੌਹਾਨ ਪਹਿਲੇ ਪੰਜਾਬੀ ਸਪੀਕਰ ਬਣੇ, 1973 'ਚ ਪੰਜਾਬ ਤੋਂ ਪਰਿਵਾਰ ਸਣੇ ਆਏ ਸਨ ਕੈਨੇਡਾ
ਬੀਸੀ ਦੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਰਨਬੀ ਐਡਮੰਡਜ਼ ਤੋਂ ਪੰਜਵੀਂ ਵਾਰ ਐੋੱਮਐੱਲਏ ਬਣਨ ਵਾਲੇ ਰਾਜ ਚੌਹਾਨ ਨੂੰ ਸਦਨ ਦਾ ਸਪੀਕਰ ਚੁਣ ਲਿਆ ਗਿਆ...
World4 months ago -
ਸਰੀ 'ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਤਿੰਨ ਮੌਤਾਂ, 19 ਸਾਲਾ ਨੌਜਵਾਨ ਗ੍ਰਿਫ਼ਤਾਰ
Surrey ਸ਼ਹਿਰ 'ਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। Surrey RCMP ਨੇ ਇਸ ਬਾਰੇ ਜਾਰੀ ਇਕ ਬਿਆਨ 'ਚ ਦੱਸਿਆ ਕਿ ਇਸ ਸਬੰਧ 'ਚ ਨੇੜਲੇ ਸ਼ਹਿਰ ਲੈਂਗਲੀ 'ਚ ਇਕ 19 ਸਾਲਾ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ।
World4 months ago