-
Coronavirus world wide: 10 ਕਰੋੜ ਤੋਂ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ
ਮੰਗਲਵਾਰ ਨੂੰ ਦੁਨੀਆ ਭਰ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 10 ਕਰੋੜ ਦੇ ਅੰਕੜੇ ਦੇ ਪਾਰ ਹੋ ਗਈ।
World6 hours ago -
H1B ਵੀਜ਼ਾ ’ਤੇ ਬਾਇਡਨ ਪ੍ਰਸ਼ਾਸਨ ਨੇ ਦਿੱਤੀ ਵੱਡੀ ਰਾਹਤ, ਟਰੰਪ ਦੇ ਫੈਸਲੇ ਨੂੰ ਪਲਟਿਆ, ਭਾਰਤੀ ਹੋਏ ਖੁਸ਼
ਬਾਇਡਨ ਪ੍ਰਸ਼ਾਸਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਐੱਚ1ਬੀ ਵੀਜ਼ਾਧਾਰਕ ਮੁਲਾਜ਼ਮਾਂ ਦੇ ਐੱਚ4 ਵੀਜ਼ਾ ਧਾਰਕ ਜੀਵਨ ਸਾਥੀਆਂ ਨੂੰ ਕੰਮ ਜਾਰੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ।
World8 hours ago -
ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾ ਸਕਦੇ ਹਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਹਾਦੋਸ਼ ਦੀ ਕਾਰਵਾਈ ਤੋਂ ਬਰੀ ਕੀਤੇ ਜਾਣ ਦੀ ਸੰਭਾਵਨਾ ਬਣਦੀ ਦਿਸ ਰਹੀ ਹੈ।
World9 hours ago -
ਸਾਂਝੀਆਂ ਕਦਰਾਂ-ਕੀਮਤਾਂ 'ਤੇ ਆਧਾਰਤ ਹਨ ਭਾਰਤ ਤੇ ਅਮਰੀਕਾ ਦੇ ਸਬੰਧ
ਭਾਰਤ ਤੇ ਅਮਰੀਕਾ ਦੇ ਸਬੰਧ ਦੋਵੇਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਆਧਾਰਤ ਹਨ। ਇਨ੍ਹਾਂ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦਾ ਫਿਰਕਾ ਇਕ ਥੰਮ ਵਜੋਂ ਕੰਮ ਕਰ ਰਿਹਾ ਹੈ। ਇਹ ਫਿਰਕਾ ਦੋਵੇਂ ਹੀ ਦੇਸ਼ਾਂ ਨੂੰ ਇਕ ਦੂਜੇ ਦੇ ਨੇੜ...
World9 hours ago -
ਭਾਰਤਵੰਸ਼ੀ ਅਮਰੀਕੀ ਐੱਮਪੀ ਜੈਪਾਲ ਤੇ ਕ੍ਰਿਸ਼ਨਮੂਰਤੀ ਮੁਖੀ ਸੰਸਦੀ ਕਮੇਟੀਆਂ 'ਚ ਸ਼ਾਮਲ
ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ 'ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ 'ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ 'ਚ ਸ਼ਾਮਲ ਕੀਤ...
World9 hours ago -
ਓਮੇਗਾ-3 ਘੱਟ ਕਰਦਾ ਹੈ ਕੋਰੋਨਾ ਸੰਕ੍ਰਮਣ ਤੋਂ ਮੌਤ ਦਾ ਖ਼ਤਰਾ, ਨਵੀਂ ਖੋਜ 'ਚ ਹੋਇਆ ਖ਼ੁਲਾਸਾ
ਇਕ ਨਵੀਂ ਖੋਜ ਤੋਂ ਪਤਾ ਚੱਲਿਆ ਹੈ ਕਿ ਜੇਕਰ ਖੂਨ 'ਚ ਓਮੇਗਾ-3 ਦਾ ਪੱਧਰ ਉੱਚਾ ਹੈ ਤਾਂ ਕੋਰੋਨਾ ਸੰਕ੍ਰਮਣ ਤੋਂ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ। ਪ੍ਰੋਸਟਾਗਲੈਂਡਿੰਸ ਲਿਊਕੋਟ੍ਰਿਏਨੈਸ ਐਡ ਇਸੈਂਸੀਅਲ ਫੈਟੀ ਐਸਿਡ ਨਾਮਕ ਜਨਰਲ 'ਚ ਪ੍ਰਕਾਸ਼ਿਤ ਇਹ ਸੋਧ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ...
World10 hours ago -
ਦੁਨੀਆ 'ਚ ਸ਼ਾਂਤੀ ਲਈ ਭਾਰਤ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਏਗਾ : ਟੀਐੱਸ ਤਿਰੂਮੂਰਤੀ
ਸੰਯੁਕਤ ਰਾਸ਼ਟਰ ਸੰਘ 'ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤਿਰੂਮੂਰਤੀ ਨੇ ਕਿਹਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਇਹ ਜ਼ਰੂਰੀ ਹੈ ਕਿ ਦੁਨੀਆ 'ਚ ਸ਼ਾਂਤੀ ਤੇ ਭਾਈਚਾਰੇ ਦਾ ਮਾਹੌਲ ਬਣਾ ਰਹੇ।
World10 hours ago -
ਅਮਰੀਕਾ ’ਚ ਮਹਿਲਾ ਸੈਨਿਕ ਹੁਣ ਲਗਾ ਸਕੇਗੀ ਲਿਪਸਟਿਕ ਤੇ ਬਣਾ ਸਕੇਗੀ ਹੇਅਰ ਸਟਾਈਲ
International news ਅਮਰੀਕਾ ਸੈਨਾ ’ਚ ਹੁਣ ਮਹਿਲਾਵਾਂ ਨੂੰ ਆਪਣੇ ਹਿਸਾਬ ਨਾਲ ਸੱਜਣ-ਸਵਾਰਣ ਦੀ ਛੂਟ ਮਿਲ ਗਈ ਹੈ। ਸੈਨਾ ’ਚ ਮਹਿਲਾਵਾਂ ਨੂੰ ਅਜੇ ਤਕ ਲੰਬੇ ਵਾਲ਼ ਰੱਖਣ ਜਾਂ ਲਿਪਸਟਿਕ ਲਗਾਉਣ ਦੀ ਮਨਾਹੀ ਸੀ, ਪਰ ਹੁਣ ਇਸ ਤਰ੍ਹਾਂ ਨਹੀਂ ਹੈ।
World11 hours ago -
ਭਾਰਤ ਨੇ ਯੂਐੱਨ 'ਚ ਕਿਹਾ, ਸੂਚਨਾ ਤਕਨਾਲੋਜੀ ਪਲੇਟਫਾਰਮਾਂ ਤੋਂ ਜਾਰੀ ਹੋਣ ਵਾਲੀਆਂ ਝੂਠੀਆਂ ਖ਼ਬਰਾਂ 'ਤੇ ਲੱਗੇ ਰੋਕ
ਭਾਰਤ ਨੇ ਸੂਚਨਾ ਤਕਨਾਲੋਜੀ ਕੰਪਨੀਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਜਾਰੀ ਹੋਣ ਵਾਲੀਆਂ ਝੂਠੀਆਂ ਖ਼ਬਰਾਂ 'ਤੇ ਰੋਕ ਲਗਾਉਣ ਦਾ ਸੱਦਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਕੇ ਨਾਗਰਾਜ ਨਾਇਡੂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਦੇ ਮਾਧਿਅਮ ਨਾਲ ਦੂਜੇ...
World19 hours ago -
Global Coronavirus : ਅਮਰੀਕਾ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਪਾਰ
ਦੁਨੀਆ 'ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ 'ਚ ਇਸ ਮਾਰੂ ਵਾਇਰਸ ਦਾ ਕਹਿਰ ਰੁਕ ਨਹੀਂ ਰਿਹਾ। ਕੋਰੋਨਾ ਪੀੜਤਾਂ ਦਾ ਅੰਕੜਾ ਢਾਈ ਕਰੋੜ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤਕ ਚਾਰ ਲੱਖ 17 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ...
World2 days ago -
ਕੋਰੋਨਾ ਨਾਲ ਜੰਗ ਲਈ ਮੈਦਾਨ 'ਚ ਉਤਰੇ ਸੁੰਦਰ ਪਿਚਾਈ
ਕੋਰੋਨਾ ਮਹਾਮਾਰੀ 'ਚ ਗੂਗਲ ਨੇ ਵੈਕਸੀਨੇਸ਼ਨ ਮੁਹਿੰਮ ਲਈ ਵੱਡਾ ਐਲਾਨ ਕੀਤਾ ਹੈ। ਐਲਫਾਬੈਟ ਤੇ ਗੂਗਲ ਦੇ ਭਾਰਤੀ-ਅਮਰੀਕੀ ਸੀਈਓ ਸੁੰਦਰ ਪਿਚਾਈ ਨੇ ਇਸ ਮੁਹਿੰਮ 'ਚ 150 ਮਿਲੀਅਨ ਡਾਲਰ (ਕਰੀਬ ਇਕ ਹਜ਼ਾਰ ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ...
World2 days ago -
ਸਰਕਾਰੀ ਨਿਵਾਸ ਦੀ ਮੁਰੰਮਤ ਕਾਰਨ ਇਤਿਹਾਸਕ ਬਲੇਅਰ ਹਾਊਸ 'ਚ ਠਹਿਰੀ ਹੈਰਿਸ
ਸਰਕਾਰੀ ਨਿਵਾਸ ਵਿਚ ਮੁਰੰਮਤ ਕਾਰਨ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਜੇ ਅਸਥਾਈ ਤੌਰ 'ਤੇ ਇਤਿਹਾਸਕ ਬਲੇਅਰ ਹਾਊਸ ਵਿਚ ਠਹਿਰੀ ਹੈ। ਪੈਨਸਿਲਵੇਨੀਆ ਐਵੇਨਿਊ 'ਤੇ ਸਥਿਤ ਸਮੁੱਚੇ ਵ੍ਹਾਈਟ ਹਾਊਸ 'ਚ ਬਲੇਅਰ ਹਾਊਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਮਹਿਮਾਨ ਗ੍ਹਿ ਹੈ।
World2 days ago -
ਐਲਨ ਮਾਸਕ ਦੀ ਸਪੇਸਐਕਸ ਨੇ ਰਾਈਡਸ਼ੇਅਰਿੰਗ ਮਿਸ਼ਨ ਤਹਿਤ 143 ਉਪਗ੍ਹਿ ਪੁਲਾੜ ਭੇਜੇ
ਐਲਨ ਮਾਸਕ ਸੰਚਾਲਿਤ ਸਪੇਸਐਕਸ ਨੇ 143 ਛੋਟੇ ਉਪਗ੍ਹਿਆਂ ਨਾਲ ਆਪਣੇ ਨਵੇਂ ਰਾਈਡਸ਼ੇਅਰਿੰਗ ਮਿਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਹ ਪੁਲਾੜ 'ਤੇ ਇਕ ਸਿੰਗਲ ਰਾਕਟ ਲਈ ਨਵਾਂ ਰਿਕਾਰਡ ਹੈ। ਫਲੋਰੀਡਾ 'ਚ ਸਥਿਤ ਕੈਪ ਕੈਨੇਵੇਰਲ ਸਪੇਸ ਫੋਰਸ ਸਟੇਸ਼ਨ ਤੋਂ ਐਤਵਾਰ ਨੂੰ ਟਰਾਂਸਪੋਰਟਰ-1 ਮਿਸ਼ਨ ਦੇ ...
World2 days ago -
ਅਮਰੀਕੀ ਸੰਸਦ 'ਤੇ ਹਮਲਾ : ਟਰੰਪ 'ਤੇ ਮਹਾਦੋਸ਼ ਤੋਂ ਪਹਿਲੇ ਐੱਮਪੀਜ਼ ਨੂੰ ਮਿਲ ਰਹੀ ਧਮਕੀ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਹਾਦੋਸ਼ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲੇ ਐੱਮਪੀਜ਼ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਕੈਪੀਟਲ ਯਾਨੀ ਸੰਸਦ ਭਵਨ 'ਤੇ ਹਮਲੇ ਦੀ ਵੀ ਧਮਕੀ ਦਿੱਤੀ ਜਾ ਰਹੀ ਹੈ...
World2 days ago -
ਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਮਹੱਤਵਪੂਰਣ ਅਹੁਦਿਆਂ 'ਤੇ ਕੀਤਾ ਨਿਯੁਕਤ
ਅਮਰੀਕਾ ਦੀ ਨਵੀਂ ਸਰਕਾਰ ਵਿਚ ਭਾਰਤੀ-ਅਮਰੀਕੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਹਾਲ ਹੀ ਵਿਚ ਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਸਰਕਾਰ ਵਿਚ ਜ਼ਿੰਮੇਵਾਰ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ। ਊਰਜਾ ਵਿਭਾਗ ਵਿਚ ਤਾਰਕ ਸ਼ਾਹ ਨੂੰ ਚੀਫ ਆਫ ਸਟਾਫ ਨਿਯੁਕਤ ਕੀਤਾ ਗਿਆ...
World2 days ago -
ਭਾਰਤੀ ਅਰਥਸ਼ਾਸਤਰੀ ਘੋਸ਼ ਯੂਐੱਨ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ 'ਚ ਸ਼ਾਮਲ
ਸੰਯੁਕਤ ਰਾਸ਼ਟਰ (ਯੂਐੱਨ) ਦੇ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ (ਐਡਵਾਈਜ਼ਰੀ ਬੋਰਡ) ਵਿਚ ਭਾਰਤ ਦੀ ਅਰਥਸ਼ਾਸਤਰੀ ਜਯੰਤੀ ਘੋਸ਼ ਦਾ ਵੀ ਨਾਂ ਸ਼ਾਮਲ ਹੈ। ਇਹ ਸਲਾਹਕਾਰ ਬੋਰਡ ਕੋਰੋਨਾ ਮਹਾਮਾਰੀ ਪਿੱਛੋਂ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਮੁਕਾਬਲਾ ਕਰ...
World2 days ago -
Travel Ban: ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੋਂ ਬਚਾਉਣ ਲਈ ਬਾਇਡਨ ਨੇ ਲਿਆ ਇਹ ਵੱਡਾ ਫ਼ੈਸਲਾ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ’ਚ ਵਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਆਦਾਤਰ ਗ਼ੈਰ ਅਮਰੀਕੀ ਲੋਕਾਂ ਦੇ ਅਮਰੀਕਾ ’ਚ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਅਜਿਹਾ ਫ਼ੈਸਲਾ ਉਨ੍ਹਾਂ ਨੇ ਅਫਰੀਕਾ ’ਚ ਪਾਏ ਗਏ ...
World2 days ago -
ਅਮਰੀਕਾ ਦੇ ਮਿਸ਼ਿਗਨ ’ਚ ਲਾਟਰੀ ’ਚ ਜਿੱਤੇ ਇਕ ਅਰਬ ਡਾਲਰ
International news ਅਮਰੀਕਾ ਦੇ ਮਿਸ਼ਿਗਟਨ ’ਚ ਇਕ ਵਿਅਕਤੀ ਨੇ ਲਾਟਰੀ ’ਚ ਇਕ ਅਰਬ ਡਾਲਰ ਦੀ ਧੰਨਰਾਸ਼ੀ ਜਿੱਤੀ ਹੈ। ਅਮਰੀਕਾ ’ਚ ਲਾਟਰੀ ਦੇ ਇਤਿਹਾਸ ’ਚ ਇਹ ਤੀਜੀ ਸਭ ਤੋਂ ਭਾਰੀ ਧੰਨਰਾਸ਼ੀ ਹੈ। ਮਿਸ਼ਿਗਨ ਲਾਟਰੀ ਨੇ ਸ਼ੁੱਕਰਵਾਰ ਰਾਤ ਕੱਢੇ ਗਏ ਡ੍ਰਾ ’ਚ ਜੇਤੂਆਂ ਦੀਆਂ ਟਿਕਟਾਂ ਦੇ ਨੰ...
World3 days ago -
ਨਵਲਨੀ ਸਮਰਥਕਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਪੁਤਿਨ ਸਰਕਾਰ : ਅਮਰੀਕਾ
ਰੂਸ ਵਿਚ ਗਿ੍ਫ਼ਤਾਰ ਵਿਰੋਧੀ ਨੇਤਾ ਅਲੈਕਸੀ ਨਵਲਨੀ ਦੇ ਸਮਰਥਕਾਂ ਅਤੇ ਪੱਤਰਕਾਰਾਂ 'ਤੇ ਤਾਕਤ ਦੀ ਵਰਤੋਂ ਦੀ ਅਮਰੀਕਾ ਨੇ ਸਖ਼ਤ ਨਿੰਦਾ ਕੀਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸ਼ਨਿਚਰਵਾਰ ਦੇ ਪ੍ਰਦਰਸ਼ਨ ਵਿਚ ਗਿ੍ਫ਼ਤਾਰ ਕੀਤੇ ਗਏ ਲੋਕਾਂ ਨੂੰ ਪੁਤਿਨ ਸਰਕਾਰ ਬਿਨਾਂ ਸ਼ਰਤ...
World3 days ago -
ਬੌਰਿਸ਼ ਜੌਨਸਨ ਵੱਲੋਂ ਬਾਇਡਨ ਨੂੰ ਨਵੇਂ ਵਪਾਰ ਸਮਝੌਤੇ ਦੀ ਅਪੀਲ
ਬਿ੍ਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸ਼ਨਿਚਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਕਿਹਾ ਕਿ ਉਹ ਅਮਰੀਕਾ ਨਾਲ ਤੁਰੰਤ ਨਵਾਂ ਵਪਾਰ ਸਮਝੌਤਾ ਕਰਨ ਦੇ ਇੱਛੁਕ ਹਨ। ਰਾਸ਼ਟਰਪਤੀ ਬਾਇਡਨ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਪੈਰਿਸ ਪੌਣਪਾਣੀ ਸਮਝੌਤੇ ਤੇ ਵਿਸ਼ਵ ਵਪਾਰ ਸੰ...
World3 days ago