-
'ਅਸੀਂ ਆਪਣੇ ਦੇਸ਼ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਪਨਾਹ ਦੇ ਰਹੇ ਹਾਂ', ਬ੍ਰਿਟਿਸ਼ ਸੰਸਦ ਮੈਂਬਰ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਬ੍ਰਿਟਿਸ਼ ਦੇ ਸੰਸਦ ਮੈਂਬਰ ਵੀ ਬਰਤਾਨੀਆ 'ਚ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਦੂਤਾਵਾਸ 'ਤੇ ਕੀਤੇ ਗਏ ਹਮਲੇ ਦਾ ਮੁੱਦਾ ਲਗਾਤਾਰ ਉਠਾ ਰਹੇ ਹਨ। ਕੁਝ ਦਿਨ ਪਹਿਲਾਂ ਖਾਲਿਸਤਾਨ ਸਮਰਥਕਾਂ ਨੇ ਲੰਡਨ ਸਥਿਤ ਭਾਰਤੀ ਦੂਤਾਵਾਸ 'ਤੇ ਹਮਲਾ ਕਰਕੇ ਤਿਰੰਗੇ ਨੂੰ ਉਤਾਰਨ ਦੀ ਕੋਸ਼ਿਸ਼ ਕੀਤ...
World5 days ago -
ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ 'ਚ ਕੋਈ ਸੱਚਾਈ ਨਹੀਂ: ਪੰਜਾਬ ਦੀ ਸਥਿਤੀ 'ਤੇ ਯੂਕੇ 'ਚ ਭਾਰਤ ਦੇ ਹਾਈ ਕਮਿਸ਼ਨਰ
ਯੂਕੇ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਬੁੱਧਵਾਰ ਨੂੰ ਪੰਜਾਬ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਫੈਲਾਏ ਜਾ ਰਹੇ ਸਨਸਨੀਖੇਜ਼ ਝੂਠ 'ਚ ਕੋਈ ਸੱਚਾਈ ਨਹੀਂ ਹੈ। ਭਾਰਤੀ ਹਾਈ ਕਮਿਸ਼ਨਰ ਵਾਰਿਸ ਪੰਜਾਬ ਡੇ ਖਿਲਾਫ ...
World8 days ago -
ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ 'ਜੈ ਹੋ' ਦੇ ਨਾਅਰੇ, ਤਿਰੰਗਾ ਉਤਾਰਨ 'ਤੇ ਖ਼ਾਲਿਸਤਾਨੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਲੰਡਨ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਖਾਲਿਸਤਾਨੀਆਂ ਵਿਰੁੱਧ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਇੱਕ ਵਿਸ਼ਾਲ ਰੈਲੀ ਕੀਤੀ। ਫਰੈਂਡਜ਼ ਆਫ ਇੰਡੀਆ ਸੋਸਾਇਟੀ ਇੰਟਰਨੈਸ਼ਨਲ ਦੇ ਇਕ ਮੈਂਬਰ ਨੇ ਕਿਹਾ, "ਅਸੀਂ ਭਾਰਤ ਦੇ ਸਮਰਥਨ ਲਈ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਇਕੱਠੇ ਹੋਏ ਹਾਂ।...
World9 days ago -
ਬਰਤਾਨੀਆ 'ਚ 10 ਦਿਨਾਂ ਦੀ ਹੜਤਾਲ 'ਤੇ ਰਹਿਣਗੇ ਹੀਥਰੋ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀ, ਤਨਖ਼ਾਹ ਵਧਾਉਣ ਦੀ ਮੰਗ
ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਸੁਰੱਖਿਆ ਗਾਰਡ ਈਸਟਰ ਬਰੇਕ ਦੌਰਾਨ 10 ਦਿਨਾਂ ਲਈ ਕੰਮ 'ਤੇ ਨਹੀਂ ਜਾਣਗੇ। ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਸਮੂਹ ਕਰਮਚਾਰੀ ਹੜਤਾਲ 'ਤੇ ਰਹਿਣਗੇ। ਯੂਨੀਅਨ ਯੂਨਾਈਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱ...
World12 days ago -
ਬੀਬੀਸੀ ਨੇ ਆਪਣੇ ਸਭ ਤੋਂ ਮਹਿੰਗੇ ਐਂਕਰ ਲਾਈਨਕਰ ਦੀ ਮੁਅੱਤਲੀ ਲਈ ਵਾਪਸ
ਇਸ ਮਾਮਲੇ ’ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਵੀ ਦਖਲ ਦੇਣਾ ਪਿਆ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਉਮੀਦ ਹੈ ਕਿ ਬ੍ਰਾਡਕਾਸਟਰ ਦਾ ਇਹ ਆਪਣਾ ਅੰਦਰੂਨੀ ਮਾਮਲਾ ਛੇਤੀ ਹੱਲ ਹੋ ਜਾਵੇਗਾ।
World16 days ago -
100 ਰੁਪਏ 'ਚ ਵਿਕ ਗਈ ਬੈਂਕ ਦੀ ਪੂਰੀ ਸ਼ਾਖਾ, HSBC ਨੇ ਖਰੀਦੀ Silicon Valley Bank ਦੀ ਯੂਕੇ ਬ੍ਰਾਂਚ
ਡੁੱਬੇ ਸਿਲੀਕਾਨ ਵੈਲੀ ਬੈਂਕ (Silicon Valley Bank) ਨੂੰ ਬਚਾਉਣ ਲਈ HSBC ਬੈਂਕ ਅੱਗੇ ਆਇਆ ਹੈ। ਬੈਂਕ ਆਫ਼ ਇੰਗਲੈਂਡ (Bank of England) ਨੇ ਐਚਐਸਬੀਸੀ ਹੋਲਡਿੰਗਜ਼ ਪੀਐਲਸੀ ਨੂੰ ਸਿਲੀਕਾਨ ਵੈਲੀ ਬੈਂਕ ਦੀ ਲੰਡਨ ਸ਼ਾਖਾ ਨੂੰ 1 ਪੌਂਡ ਸਟਰਲਿੰਗ ਭਾਵ ਲਗਭਗ 100 ਰੁਪਏ ਵਿੱਚ ਖ...
World17 days ago -
ਬਰਤਾਨੀਆ 'ਚ ਬਰਫੀਲੇ ਤੂਫਾਨ ਦਾ ਕਹਿਰ, ਸਕੂਲ ਕੀਤੇ ਗਏ ਬੰਦ, ਟਰੇਨਾਂ ਵੀ ਰੱਦ
ਬ੍ਰਿਟੇਨ 'ਚ ਸ਼ੁੱਕਰਵਾਰ ਨੂੰ ਇਕ ਹਫਤੇ 'ਚ ਦੂਜੀ ਵਾਰ ਬਰਫਬਾਰੀ ਅਤੇ ਹਵਾ ਕਾਰਨ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ, ਕੁਝ ਸਕੂਲ ਬੰਦ ਕਰ ਦਿੱਤੇ ਗਏ, ਜਦਕਿ ਲੋਕ ਵੱਡੇ ਹਾਈਵੇਅ 'ਤੇ ਘੰਟਿਆਂਬੱਧੀ ਫਸੇ ਰਹੇ।
World20 days ago -
UK News: PM ਰਿਸ਼ੀ ਸੁਨਕ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤੀ ਚੇਤਾਵਨੀ, ਕਿਹਾ- ਗੈਰ-ਕਾਨੂੰਨੀ ਪ੍ਰਵਾਸੀ ਨਹੀਂ ਦੇ ਸਕਣਗੇ ਸ਼ਰਨ ਲਈ ਅਰਜ਼ੀ
ਬਿ੍ਰਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਦੇਸ਼ ’ਚ ਦਾਖ਼ਲ ਹੋਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਸਰਹੱਦਾਂ ਨੂੰ ਪਾਰ ਕਰਨ ਵਾਲੇ ਹਰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਣਾ ਸ਼ੁਰੂ ਕਰ ਦੇਣਗੇ ਅਤੇ ਉਨ...
World25 days ago -
Four Day Work Week : ਬ੍ਰਿਟੇਨ 'ਚ 4 ਦਿਨ ਕੰਮਕਾਜੀ ਹਫਤੇ 'ਤੇ ਟ੍ਰਾਇਲ, ਸਫਲ ਨਤੀਜਿਆਂ ਤੋਂ ਬਹੁਤ ਸਾਰੀਆਂ ਕੰਪਨੀਆਂ ਹਨ ਖੁਸ਼
ਚਾਰ ਦਿਨ ਦਾ ਕੰਮ ਦਾ ਹਫ਼ਤਾ: ਯੂਨਾਈਟਿਡ ਕਿੰਗਡਮ (ਯੂਕੇ) ਵਿੱਚ, ਕੰਪਨੀਆਂ ਕਰਮਚਾਰੀਆਂ ਨੂੰ 4 ਦਿਨ ਦਾ ਕੰਮ ਕਰਨ ਦਾ ਸੱਭਿਆਚਾਰ ਪੇਸ਼ ਕਰ ਰਹੀਆਂ ਹਨ। ਯੂਕੇ ਵਿੱਚ 61 ਸੰਸਥਾਵਾਂ ਨੇ ਜੂਨ 2022 ਤੋਂ ਛੇ ਮਹੀਨਿਆਂ ਲਈ 4 ਦਿਨ ਦੇ ਕੰਮਕਾਜੀ ਹਫ਼ਤੇ ਦੀ ਇੱਕ ਅਜ਼ਮਾਇਸ਼ ਕੀਤੀ।
World1 month ago -
ਭਾਰਤਵੰਸ਼ੀ ਮੇਘਨਾ ਪੰਡਿਤ ਬਣੀ ਆਕਸਫੋਰਡ ਯੂਨੀਵਰਸਿਟੀ ਹਸਪਤਾਲ ਦੀ CEO
ਭਾਰਤਵੰਸ਼ੀ ਪ੍ਰੋਫੈਸਰ ਮੇਘਨਾ ਪੰਡਿਤ ਨੂੰ ਆਕਸਫੋਰਡ ਯੂਨੀਵਰਸਿਟੀ ਹਸਪਤਾਲ ਐੱਨਐੱਚਐੱਸ ਫਾਊਂਡੇਸ਼ਨ ਟਰੱਸਟ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਣਾਇਆ ਗਿਆ ਹੈ। ਉਹ ਇਹ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਔਰਤ ਹੈ।
World1 month ago -
King Charles III ਦੀ ਪਤਨੀ ਮਹਾਰਾਣੀ ਕੈਮਿਲਾ ਨਹੀਂ ਪਾਵੇਗੀ Kohinoor ਦਾ ਤਾਜ਼
ਰਾਜਾ ਚਾਰਲਸ III ਦੀ ਪਤਨੀ ਰਾਣੀ ਕੰਸੋਰਟ ਕੈਮਿਲਾ ਕੋਹਿਨੂਰ ਹੀਰੇ ਨਾਲ ਜੜੇ ਤਾਜ ਨਹੀਂ ਪਹਿਨੇਗੀ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ, ਕੋਹਿਨੂਰ ਹੀਰੇ ਨਾਲ ਜੜੇ ਤਾਜ ਨੂੰ ਰਾਜਾ ਚਾਰਲਸ III ਦੀ ਪਤਨੀ ਰਾਣੀ ਕੰਸੋਰਟ ਕੈਮਿਲਾ ਨੂੰ ਭੇਟ ਕੀਤਾ ਗਿਆ ਸੀ।
World1 month ago -
ਇੰਗਲੈਂਡ ਤੇ ਵੇਲਸ ਦੀ ਅਦਾਲਤ ’ਚ ਸਿੱਖ ਵਕੀਲਾਂ ਦੇ ਦਾਖ਼ਲੇ ’ਤੇ ਪਾਬੰਦੀ, ਜਾਣੋ ਕੀ ਹੈ ਮਾਮਲਾ
ਈਲਿੰਗ ਮੈਜਿਸਟ੍ਰੇਟ ਕੋਰਟ ’ਚ ਅਪਮਾਨਿਤ ਮਹਿਸੂਸ ਕਰਨ ਤੋਂ ਬਾਅਦ ਗੁਲਸ਼ਨ ਨੇ ਕਾਨੂੰਨੀ ਲੜਾਈ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਨੂੰ 2021 ’ਚ ਆਪਣੀ ਕਿਰਪਾਨ ਹਟਾਉਣ ਤੱਕ ਕੋਰਟ ’ਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ
World1 month ago -
Salman Rushdie New Book: ਹਮਲੇ ਦੇ 6 ਮਹੀਨੇ ਬਾਅਦ ਸਲਮਾਨ ਰਸ਼ਦੀ ਦੀ ਨਵੀਂ ਕਿਤਾਬ ਲਾਂਚ, ਗੁਆ ਚੁੱਕੇ ਹਨ ਅੱਖ ਤੇ ਹੱਥ
ਬ੍ਰਿਟਿਸ਼ ਭਾਰਤੀ ਲੇਖਕ ਸਲਮਾਨ ਰਸ਼ਦੀ 'ਤੇ ਪਿਛਲੇ ਸਾਲ ਛੇ ਮਹੀਨੇ ਪਹਿਲਾਂ ਨਿਊਯਾਰਕ ਵਿੱਚ ਚਾਕੂ ਮਾਰ ਕੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਉਹ ਵਾਲ-ਵਾਲ ਬਚ ਗਿਆ ਅਤੇ ਉਸ ਦੀ ਇੱਕ ਅੱਖ ਵੀ ਚਲੀ ਗਈ। ਇਸ ਦੌਰਾਨ ਮੰਗਲਵਾਰ ਨੂੰ ਸਲਮਾਨ ਨੇ ਆਪਣੀ ਨਵੀਂ ਕਿਤਾਬ 'ਵਿਕਟਰੀ ਸਿਟੀ' ...
World1 month ago -
ਗੁਰਬਖਸ਼ ਸਿੰਘ ਵਿਰਕ ਦਾ ਸੁਰਗਵਾਸ, ਹਫਤਾਵਾਰੀ ਅਖਬਾਰ 'ਦੇਸ਼ ਪ੍ਰਦੇਸ' ਦੇ ਸਨ ਮੁੱਖ ਸੰਪਾਦਕ, ਪੰਜਾਬੀ ਪੱਤਰਕਾਰੀ 'ਚ ਪਿਆ ਵੱਡਾ ਘਾਟਾ
ਉਨ੍ਹਾਂ ਦੀ ਮੌਤ ਨਾਲ ਪੰਜਾਬੀ ਪੱਤਰਕਾਰੀ 'ਚ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਆਪਣੀ ਅਗਵਾਈ ਹੇਠ ਬਹੁਤ ਸਾਰੇ ਲੇਖਕਾਂ ਨੂੰ ਮੰਚ ਮੁਹੱਈਆ ਕਰਵਾਇਆ।
World1 month ago -
ਬਾਲਾਕੋਟ ਹਮਲੇ ਤੋਂ ਬਾਅਦ ਪ੍ਰਮਾਣੂ ਜੰਗ ਦੇ ਕੰਢੇ 'ਤੇ ਸਨ ਭਾਰਤ-ਪਾਕਿਸਤਾਨ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਦਾਅਵਾ
ਬਾਜਵਾ ਨੇ ਮਹਿਸੂਸ ਕੀਤਾ ਕਿ ਸ਼ਾਇਦ ਭਾਰਤ ਪ੍ਰਮਾਣੂ ਜੰਗ ਦੀ ਤਿਆਰੀ ਕਰ ਰਿਹਾ ਹੈ। ਆਖ਼ਰਕਾਰ ਦੋਵਾਂ ਦੇਸ਼ਾਂ ਵਿਚਾਲੇ ਹੋਈ ਗਲਤਫਹਿਮੀ ਦੂਰ ਹੋ ਗਈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪੋਂਪੀ ਦੇ ਦਾਅਵਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ।
World2 months ago -
England : ਪਰਿਵਾਰਕ ਝਗੜੇ ਕਾਰਨ ਸਿੱਖ ਭਾਈਚਾਰੇ ਦੇ ਵਿਅਕਤੀ ਨੇ 4 ਬੱਚਿਆਂ ਦੇ ਪਿਤਾ ਦਾ ਕੀਤਾ ਕਤਲ
ਇੰਗਲੈਂਡ ਵਿੱਚ ਪਿਛਲੇ ਸਾਲ 2023 ਵਿੱਚ ਸਿੱਖ ਭਾਈਚਾਰੇ ਦੇ ਇੱਕ ਵਿਅਕਤੀ ਨੇ ਚਾਰ ਬੱਚਿਆਂ ਦੇ ਪਿਤਾ ਦਾ ਕਤਲ ਕਰ ਦਿੱਤਾ ਸੀ। ਇੰਗਲੈਂਡ ਵਿੱਚ ਪਿਛਲੇ ਸਾਲ ਚਾਰ ਬੱਚਿਆਂ ਦੇ ਪਿਤਾ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ 25 ਸਾਲਾ ਸਿੱਖ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ...
World2 months ago -
ਇੰਟਰਪੋਲ ਨੇ ਮੇਹੁਲ ਚੋਕਸੀ ਦੇ ਅਗਵਾਕਾਰਾਂ ਖ਼ਿਲਾਫ਼ ਜਾਰੀ ਕੀਤੇ ਤਿੰਨ ਰੈੱਡ ਕਾਰਨਰ ਨੋਟਿਸ
ਇੰਟਰਪੋਲ ਨੇ ਮਈ 2021 ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਅਗਵਾ ਤੇ ਟਾਰਚਰ ਕਰਨ ਦੇ ਦੋਸ਼ ਵਿਚ ਤਿੰਨ ਲੋਕਾਂ ਖ਼ਿਲਾਫ਼ ਤਿੰਨ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹਨ। ਇਹ ਕਦਮ ਐਂਟੀਗੁਆ ਅਤੇ ਬਾਰਬੁਡਾ ਦੇ ਅਧਿਕਾਰੀਆਂ ਦੀ ਅਪੀਲ ਚੁੱਕੇ ਗਏ ਹਨ।
World2 months ago -
ਔਰਤਾਂ ਨੂੰ ਕੈਂਸਰ ਦਾ ਡਰ ਦਿਖਾ ਕੇ ਜਿਣਸੀ ਸ਼ੋਸ਼ਣ ਕਰਨ ਵਾਲੇ ਭਾਰਤੀ ਡਾਕਟਰ ਨੂੰ 115 ਮਾਮਲਿਆਂ 'ਚ ਹੋਈ ਉਮਰ ਕੈਦ
ਸ਼ਾਹ ਨੇ ਔਰਤਾਂ ਨੂੰ ਮਨਾਉਣ ਲਈ ਆਪਣੀ ਸਥਿਤੀ ਦਾ ਫਾਇਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਸ਼ਾਹ ਕੈਂਸਰ ਦਾ ਡਰ ਦਿਖਾ ਕੇ ਔਰਤਾਂ ਦੇ ਅੰਦਰੂਨੀ ਅੰਗਾਂ ਦੀ ਜਾਂਚ ਕਰਵਾਉਂਦਾ ਸੀ, ਜਿਸ ਦੀ ਕੋਈ ਡਾਕਟਰੀ ਲੋੜ ਨਹੀਂ ਸੀ।
World2 months ago -
US Earthquake: ਟੈਕਸਾਸ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ ਤੀਬਰਤਾ
ਦੱਸਿਆ ਜਾ ਰਿਹਾ ਹੈ ਕਿ ਇਹ ਟੈਕਸਾਸ ਦੇ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਅਜੇ ਤੱਕ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
World3 months ago -
UK News : ਬਿ੍ਰਟੇਨ ’ਚ 106 ਸਾਲਾਂ ਦੇ ਇਤਿਹਾਸ ’ਚ ਪਹਿਲੀ ਵਾਰ ਨਰਸਾਂ ਦੀ ਹੜਤਾਲ, ਤਨਖ਼ਾਹ ਵਧਾਉਣ ਦੀ ਮੰਗ
ਬਿ੍ਰਟੇਨ ’ਚ ਨੈਸ਼ਨਲ ਹੈਲਥ ਸਰਵਿਸ ’ਚ ਨਿਯੁਕਤ ਨਰਸਾਂ ਨੇ ਆਪਣੇ 106 ਸਾਲਾਂ ਦੇ ਇਤਿਹਾਸ ਵਿਚ ਵੀਰਵਾਰ ਨੂੰ ਪਹਿਲੀ ਵਾਰ ਹੜਤਾਲ ਕੀਤੀ। ਇੰਗਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਨਰਸਾਂ ਨੇ ਤਨਖ਼ਾਹ ਵਿਚ ਵਾਧੇ ਅਤੇ ਕੰਮ ਦੀਆਂ ਬਿਹਤਰ ਸਥਿਤੀਆਂ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਗ...
World3 months ago