-
ਜਦੋਂ ਮੈਂ ਸਰਕਾਰੀ ਨੌਕਰੀ ਛੱਡੀ
ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਹੇੜੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਦਾ ਬੱਧਾ ਵਿਖੇ ਪੜ੍ਹਾਈ ਦੌਰਾਨ ਹਰੇਕ ਜਮਾਤ 'ਚੋਂ ਫਸਟ ਆਇਆ ਕਰਦਾ ਸਾਂ।
Editorial24 mins ago -
ਨਾਗਰਿਕਤਾ ਨਿਰਧਾਰਨ ਦਾ ਸਹੀ ਤਰੀਕਾ
ਨਾਗਰਿਕਤਾ ਬਿੱਲ 'ਤੇ ਵਿਚਾਰ ਕਰਦੇ ਸਮੇਂ ਰਾਸ਼ਟਰੀ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇ ਨਾ ਕਿ ਵੋਟ ਬੈਂਕ ਦੀ ਰਾਜਨੀਤੀ ਨੂੰ। ਇਹ ਰਾਜਨੀਤੀ ਪਹਿਲਾਂ ਹੀ ਦੇਸ਼ ਦਾ ਬਹੁਤ ਨੁਕਸਾਨ ਕਰ ਚੁੱਕੀ ਹੈ।
Editorial54 mins ago -
ਹਜ਼ਾਰਾਂ ਜਵਾਬ ਤੇ ਖ਼ਾਮੋਸ਼ੀ
ਆਜ਼ਾਦੀ ਸੰਗਰਾਮ ਵੇਲੇ ਗੋਰਿਆਂ ਨੇ ਜਿਸ ਕੌਮ ਦੇ ਬਾਸ਼ਿੰਦਿਆਂ ਦੇ ਗਲਾਂ ਵਿਚ ਰੱਸੇ ਪਾ ਕੇ ਤਖ਼ਤਿਆਂ 'ਤੇ ਲਟਕਾਇਆ ਸੀ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਦੇ ਹੀ ਵਾਰਸਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਜਿਊਂਦੇ ਸਾੜਿਆ ਗਿਆ।
Editorial1 hour ago -
ਕਣਕ-ਝੋਨੇ ਦਾ ਫ਼ਸਲੀ ਚੱਕਰ
ਜ਼ਿਮੀਦਾਰਾਂ ਨੂੰ ਵੀ ਮਹਿੰਗੀ ਮਸ਼ੀਨਰੀ ਖ਼ਰੀਦਣ ਦੇ ਮਸ਼ਵਰੇ ਦਿੱਤੇ ਜਾਂਦੇ ਹਨ ਪਰ ਪੰਜਾਬ ਵਿਚ ਬਹੁ-ਗਿਣਤੀ ਨਿਮਨ ਕਿਸਾਨ ਹਨ ਜਿਨ੍ਹਾਂ ਦੀ ਆਰਥਿਕ ਸਥਿਤੀ ਇਹ ਮਸ਼ੀਨਰੀ ਤੇ ਵੱਡੇ ਟਰੈਕਟਰ ਖ਼ਰੀਦਣ ਦੀ ਆਗਿਆ ਨਹੀਂ ਦਿੰਦੀ।
Editorial23 hours ago -
ਮੇਰੇ ਕੁਝ ਕਸ਼ਮੀਰੀ ਜਿਗਰੀ ਦੋਸਤ
ਸਾਰੇ ਹੈਰਾਨ ਸਨ ਕਿ ਸ਼ਰਮਾ ਕਦੇ ਵੀ ਸਾਡੇ ਵਿਚਕਾਰ ਆ ਕੇ ਨਹੀਂ ਸੀ ਬੈਠਦਾ। ਸਰਦੀਆਂ ਵਿਚ ਵੀ ਅੰਦਰ ਵੜ ਕੇ ਕੁੰਡੀ ਲਾ ਲੈਂਦਾ। ਕਾਫੀ ਦੇਰ ਇਸੇ ਤਰ੍ਹਾਂ ਚੱਲਦਾ ਰਿਹਾ।
Editorial1 day ago -
ਨਿਰਭੈਯਾ ਕਾਂਡ ਮਗਰੋਂ ਵੀ ਬਦਲਾਅ ਦੀ ਉਡੀਕ
ਫਾਸਟ ਟਰੈਕ ਅਦਾਲਤਾਂ ਨੂੰ ਸਰਗਰਮ ਕਰਨ ਦੇ ਨਾਲ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਮਿੱਥੀ ਮਿਆਦ 'ਚ ਜਬਰ-ਜਨਾਹ ਦੇ ਮਾਮਲਿਆਂ ਦਾ ਨਬੇੜਾ ਕਰਨ।
Editorial1 day ago -
ਹੈਦਰਾਬਾਦ ਦਾ ਨਿਆਂ
ਪੀੜਤਾ ਦੇ ਮੋਬਾਈਲ ਫੋਨ ਦੀ ਤਲਾਸ਼ ਅਤੇ ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਲਈ ਪੁਲਿਸ ਉਨ੍ਹਾਂ ਨੂੰ ਮੌਕੇ 'ਤੇ ਲੈ ਕੇ ਗਈ ਸੀ ਜਿੱਥੇ ਉਨ੍ਹਾਂ ਦਾ ਕਥਿਤ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ।
Editorial1 day ago -
ਪਾਣੀ ਸਬੰਧੀ ਵੱਡਾ ਫ਼ੈਸਲਾ
ਸੂਬੇ ਦੀ ਲੋੜ ਪੂਰੀ ਹੋਣ 'ਤੇ ਹੀ ਵਾਧੂ ਪਾਣੀ ਹੋਰ ਸੂਬਿਆਂ ਨੂੰ ਦਿੱਤਾ ਜਾਵੇ। ਪਾਣੀ ਸਬੰਧੀ ਸਰਕਾਰ ਦਾ ਉਕਤ ਕਦਮ ਸ਼ਲਾਘਾਯੋਗ ਹੈ।
Editorial2 days ago -
ਆਰਥਿਕ ਸੁਸਤੀ ਦਾ ਇਲਾਜ
ਇਸ ਤੋਂ ਇਨਕਾਰ ਨਹੀਂ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲਗਾਤਾਰ ਇਹ ਭਰੋਸਾ ਦਿਵਾ ਰਹੇ ਹਨ ਕਿ ਆਰਥਿਕ ਸੁਸਤੀ ਦੂਰ ਕਰਨ ਲਈ ਜੋ ਕੁਝ ਵੀ ਸੰਭਵ ਹੈ, ਉਹ ਸਭ ਕੁਝ ਕੀਤਾ ਜਾਵੇਗਾ ਪਰ ਤੱਥ ਇਹੀ ਹੈ ਕਿ ਕਾਰਪੋਰੇਟ ਟੈਕਸ ਵਿਚ ਕਟੌਤੀ ਮਗਰੋਂ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ
Editorial2 days ago -
ਉਦਯੋਗੀਕਰਨ ਨਾਲ ਹੋ ਸਕਦੈ ਪਿੰਡਾਂ ਦਾ ਵਿਕਾਸ
ਇਸ ਤਰ੍ਹਾਂ ਹੀ ਹੋਰ ਵਿਕਸਤ ਦੇਸ਼ਾਂ ਵਿਚ ਹੈ ਜਿੱਥੇ ਖੇਤੀਬਾੜੀ ਉੱਨਤ ਤਾਂ ਹੈ ਪਰ ਅੱਜਕੱਲ੍ਹ ਦੁਨੀਆ ਭਰ ਵਿਚ ਆਈ ਆਰਥਿਕ ਸੁਸਤੀ ਕਾਰਨ ਕਿਰਸਾਨੀ ਵੱਡੀਆਂ ਮੁਸ਼ਕਲਾਂ ਵਿਚ ਘਿਰੀ ਹੋਈ ਹੈ। ਫਿਰ ਵੀ ਉਸ ਦੀਆਂ ਮੁਸ਼ਕਲਾਂ ਉਨ੍ਹਾਂ ਦੇਸ਼ਾਂ ਵਿਚ ਚਿੰਤਾ ਦਾ ਵਿਸ਼ਾ ਨਹੀਂ ਕਿਉਂ ਜੋ ਉਨ੍ਹਾਂ ਵਿਕ...
Editorial2 days ago -
6 ਦਸੰਬਰ ਨੂੰ ਬਰਸੀ ਤੇ ਵਿਸ਼ੇਸ਼ : ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ
ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਪਿੰਡ ਮਹੁਓ ਹੁਣ ਵਿਚ ਮਾਤਾ ਭੀਮਾ ਬਾਈ ਦੀ ਕੁੱਖੋਂ ਪਿਤਾ ਮਾਲੋ ਜੀ ਸਕਪਾਲ ਦੇ ਘਰ ਹੋਇਆ ਸੀ। ਉਹ ਮਾਪਿਆਂ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦੇ ਸਿਰੋਂ ਛੋਟੀ ਉਮਰੇ ਹੀ ਮਾਂ ਦਾ ਸਾਇਆ ਉੱਠ ਗਿਆ।
Editorial2 days ago -
ਨਾਗਰਿਕਤਾ ਦਾ ਸਵਾਲ
ਕੇਂਦਰੀ ਕੈਬਨਿਟ ਵੱਲੋਂ ਨਾਗਰਿਕਤਾ ਤਰਮੀਮ ਬਿੱਲ ਨੂੰ ਮਨਜ਼ੂਰੀ ਮਿਲਣ ਦੇ ਨਾਲ ਹੀ ਉਸ 'ਤੇ ਬਹਿਸ ਤੇਜ਼ ਹੋਣੀ ਸੁਭਾਵਿਕ ਹੈ ਕਿਉਂਕਿ ਕਈ ਵਿਰੋਧੀ ਪਾਰਟੀਆਂ ਪਹਿਲਾਂ ਤੋਂ ਹੀ ਉਸ ਦਾ ਵਿਰੋਧ ਕਰ ਰਹੀਆਂ ਹਨ।
Editorial3 days ago -
ਫੋਕਸ ਯਤਨਾਂ ਦੇ ਛੇ ਮਹੀਨੇ
ਰਸਮੀ ਤੌਰ 'ਤੇ 1999 ਵਿਚ ਕਰਗਿਲ ਸਮੀਖਿਆ ਕਮੇਟੀ ਦੀ ਰਿਪੋਰਟ ਵਿਚ ਇਸ 'ਤੇ ਵਿਚਾਰ ਹੋਇਆ ਅਤੇ ਮੰਤਰੀ ਸਮੂਹ ਨੇ ਸਾਲ 2001 ਵਿਚ ਇਸ ਨੂੰ ਅਧਿਕਾਰਤ ਤੌਰ 'ਤੇ ਪ੍ਰਸਤਾਵਿਤ ਕੀਤਾ।
Editorial3 days ago -
ਪੰਜਾਬ ਦੀ ਅਦਬੀ ਵਿਰਾਸਤ ਦਾ ਉੱਘੜਦਾ ਹਸਤਾਖਰ ਭਾਈ ਵੀਰ ਸਿੰਘ
ਪੰਜਾਬ ਦੀ ਅਦਬੀ ਵਿਰਾਸਤ ਦਾ ਇਕ ਉੱਘੜਦਾ ਹਸਤਾਖਰ ਹੈ -ਭਾਈ ਵੀਰ ਸਿੰਘ। ਉਨ੍ਹਾਂ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਹੋਇਆ। 18ਵੀਂ ਸਦੀ ਵਿਚ ਸਿੱਖਾਂ ਦੇ ਹਮਦਰਦ ਸ਼ੁਭਚਿੰਤਕ ਦੀਵਾਨ ਕੌੜਾ ਮੱਲ ਦੀ ਵੰਸ਼ ਨਾਲ ਆਪ ਦਾ ਸਬੰਧ ਹੈ।
Editorial3 days ago -
ਫ਼ੌਜ ਦੇ ਸਾਏ ਹੇਠ ਹੀ ਰਹੇਗਾ ਪਾਕਿਸਤਾਨ
ਪਾਕਿਸਤਾਨੀ ਫ਼ੌਜ ਮੁਖੀ ਦੇ ਸੇਵਾ ਵਿਸਥਾਰ 'ਤੇ ਅਦਾਲਤੀ ਰੋਕ ਦੇ ਬਾਵਜੂਦ ਉੱਥੇ ਨੀਤੀਗਤ ਢਾਂਚੇ ਅਤੇ ਫ਼ੌਜ ਦੇ ਦਬਦਬੇ ਵਿਚ ਕੋਈ ਤਬਦੀਲੀ ਨਹੀਂ ਆਉਣ ਵਾਲੀ
Editorial3 days ago -
ਜਨਮ ਦਿਨ 'ਤੇ ਵਿਸ਼ੇਸ਼ : ਇਨਕਲਾਬੀ ਕਵੀ ਜੈਮਲ ਪੱਡਾ
ਜੈਮਲ ਸਿੰਘ ਪੱਡਾ ਦਾ ਜਨਮ 4 ਦਸੰਬਰ 1944 ਨੂੰ ਸੰਤੋਖ ਸਿੰਘ ਮਸਤਾਨਾ ਦੇ ਘਰ ਪਿੰਡ ਲੱਖਣਕੇ ਪੱਡਾ ਵਿਖੇ ਹੋਇਆ ਸੀ।
Editorial3 days ago -
ਜਿਹਲਮ ਤੋਂ ਜਨਪਥ ਤਕ ਦਾ ਸਫ਼ਰ ਬਰਾਸਤਾ ਜਲੰਧਰ
ਇੰਦਰ ਕੁਮਾਰ ਗੁਜਰਾਲ ਨੇ 21 ਅਪ੍ਰੈਲ 1997 ਤੋਂ 19 ਮਾਰਚ 1998 ਤਕ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦੀ 100ਵੀਂ ਵਰ੍ਹੇਗੰਢ 'ਤੇ ਜਲੰਧਰ ਨਾਲ ਉਨ੍ਹਾਂ ਦੇ ਜੁੜਾਵ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ।
Editorial4 days ago -
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਜਦੋਂ ਭਾਰਤ ਜਾਂਦੇ ਹਾਂ ਦਿੱਲੀ, ਲੁਧਿਆਣੇ ਵਰਗੇ ਸ਼ਹਿਰਾਂ ਵਿਚ ਉਸੇ ਤਰ੍ਹਾਂ ਦੀਆਂ ਵੱਡੀਆਂ ਮਾਰਕੀਟਾਂ ਖੁੱਲ੍ਹ ਰਹੀਆਂ ਹਨ। ਪੱਛਮੀ ਢੰਗ ਨਾਲ ਲੋਕ ਛੋਟੀਆਂ ਟਰਾਲੀਆਂ ਲੈ ਕੇ ਵੱਡੀਆਂ ਸੁਪਰ ਮਾਰਕੀਟਾਂ ਵਿਚ ਖ਼ਰੀਦਦਾਰੀ ਕਰਦੇ ਹਨ।
Editorial4 days ago -
ਸ਼ਾਮਲਾਟਾਂ ਦਾ ਸੌਦਾ
ਦੋ ਮਹੀਨਿਆਂ ਤੋਂ ਜੀਐੱਸਟੀ ਦਾ ਹਿੱਸਾ ਨਾ ਮਿਲਣ ਕਾਰਨ ਆਰਥਿਕ ਮੋਰਚੇ 'ਤੇ ਜੂਝ ਰਹੀ ਪੰਜਾਬ ਸਰਕਾਰ ਗੱਡੀ ਲੀਹੇ ਪਾਉਣ ਲਈ ਹੱਥ-ਪੈਰ ਮਾਰ ਰਹੀ ਹੈ।
Editorial4 days ago -
ਸਰਕਾਰ ਦਾ ਨਾਦਰਸ਼ਾਹੀ ਵਤੀਰਾ
ਅਠਵੰਜਾ ਸਾਲ ਉਮਰ ਹੋਣ ਤੋਂ ਬਾਅਦ ਵੀ ਸੇਵਾਕਾਲ ਵਿਚ ਇਕ-ਇਕ ਸਾਲ ਦਾ (ਦੋ ਸਾਲ ਤਕ) ਵਾਧਾ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਨਾਲ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਟੀਚਰਾਂ ਦੀਆਂ ਖ਼ਾਲੀ ਪੋਸਟਾਂ ਭਰਨ ਵਿਚ ਵੀ ਸਰਕਾਰ ਕੋਈ ਪਹਿਲਕਦਮੀ ਕਰਨੋਂ ਪਾਸਾ ਵੱਟ ਰਹੀ ਹੈ।
Editorial4 days ago