Jaswinder Duhra

ਮੀਡੀਆ ਲਾਈਨ 'ਚ 20 ਸਾਲ ਦਾ ਤਜਰਬਾ ਹੈ। ਸਾਲ 2016 ਤੋਂ 2019 ਤਕ 3 ਸਾਲ ਪੰਜਾਬੀ ਜਾਗਰਣ 'ਚ ਕੰਮ ਕੀਤਾ। ਕੁਝ ਵਖਵੇ ਪਿੱਛੋਂ 2022 ਫਿਰ ਤੋਂ 'ਪੰਜਾਬੀ ਜਾਗਰਣ' ਜੁਆਇਨ ਕੀਤੀ। ਹੁਣ ਇੱਥੇ ਸਬ-ਐਡੀਟਰ ਪੋਸਟ 'ਤੇ ਕੰਮ ਕਰ ਰਿਹਾ ਹਾਂ ਤੇ ਵੈੱਬਸਾਈਟ ਲਈ ਸੇਵਾਵਾਂ ਨਿਭਾਅ ਰਿਹਾਂ ਹਾਂ। ਮੇਰਾ ਸ਼ੌਕ ਸਾਹਿਤ ਪੜ੍ਹਨਾ ਤੇ ਲਿਖਣਾ, ਸਮਾਜ ਸੇਵਾ ਕਰਨਾ ਹੈ। ਮੈਂ 10 ਪੁਸਤਕਾਂ ਸੰਪਾਦਿਤ ਕੀਤੀਆਂ ਤੇ ਦੋ ਪੁਸਤਕਾਂ ਕਵਿਤਾਵਾਂ/ਗ਼ਜ਼ਲਾਂ ਦੀਆਂ ਮੇਰੀਆਂ ਆਪਣੀਆਂ ਹਨ





