ਸ਼ਹਿਰ ਚੁਣੋ
ਈ-ਪੇਪਰ
ਵੈੱਬ ਸਟੋਰੀਜ਼
ਤਾਜ਼ਾ ਖ਼ਬਰਾਂ
ਪੰਜਾਬ
ਦੇਸ਼
ਵਿਦੇਸ਼
ਧਰਮ
ਵਪਾਰ
Vishvas News
ਲਾਈਫ ਸਟਾਈਲ
ਮਨੋਰੰਜਨ
ਕ੍ਰਿਕਟ
ਸ਼ੇਅਰ ਬਾਜ਼ਾਰ
ਸਿੱਖਿਆ
ਤਕਨਾਲੋਜੀ
ਖੇਡਾਂ
MORE +
ਖੇਤੀਬਾੜੀ
ਸੰਪਾਦਕੀ
EPAPER
ਸ਼ਹਿਰ ਚੁਣੋ
ਈ-ਪੇਪਰ
ਵੈੱਬ ਸਟੋਰੀਜ਼
ਟ੍ਰੈਂਡਿੰਗ
350ਵੇਂ ਸ਼ਹੀਦੀ ਸਾਕੇ ਨੂੰ ਸਮਰਪਿਤ
ਪਿੱਤਰ ਪੱਖ
ਡੋਨਾਲਡ ਟਰੰਪ
ਪੰਜਾਬ ਦੀਆਂ ਖ਼ਬਰਾਂ
ਮੌਨਸੂਨ
ਪੰਜਾਬ 'ਚ ਹੜ੍ਹ
ਆਪਣਾ ਸ਼ਹਿਰ ਚੁਣੋ
Top Cities
ਅੰਮ੍ਰਿਤਸਰ
ਬਰਨਾਲਾ
ਬਟਾਲਾ
ਬਠਿੰਡਾ
ਚੰਡੀਗੜ੍ਹ
ਫਰੀਦਕੋਟ
ਫਤਿਹਗੜ੍ਹ ਸਾਹਿਬ
ਫਾਜ਼ਿਲਕਾ
ਫਿਰੋਜ਼ਪੁਰ
ਗੁਰਦਾਸਪੁਰ
ਹੁਸ਼ਿਆਰਪੁਰ
ਜਲੰਧਰ
ਕਪੂਰਥਲਾ
ਲੁਧਿਆਣਾ
ਮਾਨਸਾ
ਮੋਗਾ
ਮੋਹਾਲੀ
ਮੁਕਤਸਰ
ਨਵਾਂਸ਼ਹਿਰ
ਪਠਾਨਕੋਟ
ਪਟਿਆਲਾ
ਫਗਵਾੜਾ
ਰੋਪੜ
ਸੰਗਰੂਰ
ਤਰਨਤਾਰਨ
ਈ-ਪੇਪਰ
ਵੈੱਬ ਸਟੋਰੀਜ਼
ਟ੍ਰੈਂਡਿੰਗ
350ਵੇਂ ਸ਼ਹੀਦੀ ਸਾਕੇ ਨੂੰ ਸਮਰਪਿਤ
ਪਿੱਤਰ ਪੱਖ
ਡੋਨਾਲਡ ਟਰੰਪ
ਪੰਜਾਬ ਦੀਆਂ ਖ਼ਬਰਾਂ
ਮੌਨਸੂਨ
ਪੰਜਾਬ 'ਚ ਹੜ੍ਹ
350ਵੇਂ ਸ਼ਹੀਦੀ ਸਾਕੇ ਨੂੰ ਸਮਰਪਿਤ
ਹਿੰਦ ਦੀ ਚਾਦਰ’ ਕਹੇ ਜਾਂਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵਾਂ ਸ਼ਹੀਦੀ ਸਾਕਾ ਨਵੰਬਰ ’ਚ ਮਨਇਆ ਜਾ ਰਿਹਾ ਹੈ। ਆਪ ਨੇ ਕਸ਼ਮੀਰੀ ਪੰਡਿਤਾਂ ਦੀ ਪੁਕਾਰ ਸੁਣ ਕੇ ਨਵੰਬਰ 1675 ’ਚ ਦਿੱਲੀ ਦੇ ਚਾਂਦਨੀ ਚੌਕ ’ਚ ਆਪਣਾ ਸੀਸ ਦਿੱਤਾ ਸੀ। ਇਹ ਦਿਹਾੜਾ ਸਿੱਖ ਸੰਗਤ ਹੀ ਨਹੀਂ ਸਗੋਂ ਪੂਰਾ ਦੇਸ਼ ਮਨਾ ਰਿਹਾ ਹੈ। ਦਸਮ ਗ੍ਰੰਥ ਦੇ ਬਚਿਤ੍ਰ ਨਾਟਕ ’ਚ ਦਰਦ ਹੈ : ‘ਤਿਲਕ ਜੰਝੂ ਰਾਖਾ ਪ੍ਰਭਤਾ ਕਾ।। ਕੀਨੋ ਬਡੋ ਕਲੂ ਮਹਿ ਸਾਕਾ।।’ ਗੁਰਗੱਦੀ ਮਿਲਣ ਤੋਂ ਪਹਿਲਾਂ ਆਪ ਜੀ ਨੇ ਲਗਪਗ 20 ਸਾਲ ਬਾਬਾ ਬਕਾਲਾ ਵਿਖੇ ਇਕਾਂਤ ’ਚ ਭਗਤੀ ਕੀਤੀ। ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਤੋਂ ਇਲਾਵਾ ਪੂਰਬੀ ਭਾਰਤ ਵਿਚ ਵੀ ਲੰਮੀਆਂ ਯਾਤਰਾਵਾਂ ਕੀਤੀਆਂ ਅਤੇ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਸਿੱਖ ਇਤਿਹਾਸ ਵਿਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਵੱਧ ਯਾਤਰਾ ਕੀਤੀ। ਆਪ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 59 ਸ਼ਬਦਾਂ ਅਤੇ 57 ਸਲੋਕਾਂ ਦੇ ਰੂਪ ਵਿਚ ਦਰਜ ਹੈ। ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਾਲ ਸੂਬਾ ਪੱਧਰੀ ਸਮਾਗਮਾਂ ਚਸਿੱਖ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਿਲ ਹਨ। ਭਾਰਤ ਸਰਕਾਰ ਕੇਂਦਰੀ ਪੱਧਰ ’ਤੇ ਇਸ ਇਤਿਹਾਸਕ ਪੁਰਬ ਨੂੰ ਮਨਾਉਣ ਦੀ ਤਿਆਰੀ ਕਰ ਰਹੀ ਹੈ। ਇਹ ਪੁਰਬ ਸਾਨੂੰ ਗੁਰੂ ਜੀ ਦੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨੂੰ ਯਾਦ ਕਰਨ ਅਤੇ ਜ਼ੁਲਮ ਵਿਰੁੱਧ ਨਿਡਰਤਾ ਨਾਲ ਖੜ੍ਹੇ ਹੋਣ ਦੀ ਪ੍ਰੇਰਨਾ ਦਿੰਦਾ ਹੈ।
350th Shaheedi Diwas: ਪੁੱਤਰ ਦੀ ਦਾਤ ਪ੍ਰਾਪਤੀ ਲਈ ਇਸ ਅਸਥਾਨ 'ਤੇ ਫਲਦਾਰ ਬੂਟੇ ਲਗਾਉਂਦੀਆਂ ਹਨ ਸੰਗਤਾਂ, 9ਵੇਂ ਪਾਤਸ਼ਾਹ ਨੇ ਦਿੱਤਾ ਸੀ ‘ਗੁਰੂ ਕਾ ਬਾਗ’ ਦਾ ਨਾਂ
Religion
13 hours ago
350th Shaheedi Diwas : ਪੰਜਾਬ ਦੀ ਧਰਤੀ ’ਤੇ ਨੌਵੀਂ ਪਾਤਸ਼ਾਹੀ ਦੀਆਂ ਸੰਦਲੀ ਪੈੜਾਂ
Religion
1 day ago
ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 21 ਹਜ਼ਾਰ ਸਹਿਜ ਪਾਠਾਂ ਦੇ ਭੋਗ ਪਾਏ
Punjab
1 day ago
ਪੰਜਾਬੀ ਯੂਨੀਵਰਸਿਟੀ ਨੇ ਗੁਰੂ ਜੀ ਦੇ ਨਾਂ 'ਤੇ ਦਿੱਤਾ ‘53 ਹਜ਼ਾਰੀ ਸੁਨਹਿਰੀ ਮੌਕਾ’, ਵਿਦਿਆਰਥੀਆਂ ਨੇ ਕੀਤਾ ਫੀਸ ਦਾ ਵਿਰੋਧ
Punjab
2 days ago
350th Shaheedi Diwas: ਗੁਰੂ ਜੀ ਦਾ ਘੋੜਾ ਚੋਰੀ ਕਰ ਕੇ ਲਿਜਾਣ ਲੱਗਾ ਤਾਂ ਦਿਸਣਾ ਹੋ ਗਿਆ ਸੀ ਬੰਦ, ਪੜ੍ਹੋ ਗੁਰਦੁਆਰਾ ਸੂਲੀਸਰ ਸਾਹਿਬ ਬਾਰੇ
Religion
2 days ago
350th Shaheedi Diwas:ਧਰਮ ਦੀ ਰਾਖੀ ਦਾ ਸੰਦੇਸ਼ ਦਿੰਦਾ ਗੁਰਦੁਆਰਾ ਨਾਭਾ ਸਾਹਿਬ, 9ਵੇਂ ਪਾਤਸ਼ਾਹ ਦੇ ਆਗਮਨ ਨੂੰ ਯਾਦ ਕਰਨ ਵਾਲਾ ਪਵਿੱਤਰ ਅਸਥਾਨ
Religion
3 days ago
ਸ਼ਹੀਦੀ ਸਮਾਗਮਾਂ ’ਚ ਸ਼ਾਮਲ ਹੋਣ ਲਈ PM ਨੇ ਹਾਲੇ ਤੱਕ ਨਹੀਂ ਦਿੱਤਾ ਸਮਾਂ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਦਿੱਤਾ ਜਾ ਚੁੱਕੈ ਸੱਦਾ
Punjab
3 days ago
350th Shaheedi Diwas: ਗੁਰੂ ਜੀ ਦੀਆਂ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਗੁਰੂਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ , ਜਾਣੋ ਕੀ ਹੈ ਇਤਿਹਾਸ
Religion
4 days ago
350th Shaheedi Diwas: ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਢਾਬ 'ਚ ਇਸ਼ਨਾਨ ਕਰ ਕੇ ਦਿੱਤਾ ਸੀ ਵਰਦਾਨ, ਜਾਣੋ ਪਿੰਡ ਸੇਖਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਇਤਿਹਾਸ
Religion
4 days ago
350th Shaheedi Diwas: 9ਵੇਂ ਪਾਤਸ਼ਾਹ ਨੇ ਮਾਤਾ ਹਰੋ ਦੇ ਕੱਚੇ ਕੋਠੇ 'ਚ ਪਾਏ ਸੀ ਚਰਨ, ਜਿਥੇ ਹੁਣ ਸੁਸ਼ੋਭਿਤ ਹੈ ਇਤਿਹਾਸਕ ਗੁ: ਕੋਠਾ ਸਾਹਿਬ ਵੱਲ੍ਹਾ
Religion
5 days ago
LOAD MORE
ਪੜ੍ਹਨਾ ਚਾਹੀਦਾ ਹੈ
IND vs AUS: ਭਾਰਤ ਨੇ ਦੂਜੇ ਵਨਡੇ 'ਚ ਆਸਟ੍ਰੇਲੀਆ ਨੂੰ 99 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
Raksha Bandhan Rakhi Time: ਸਿਰਫ਼ ਰੱਖੜੀ ਬੰਨ੍ਹਣ ਲਈ ਹੀ ਨਹੀਂ, ਇਸ ਨੂੰ ਉਤਾਰਨ ਦਾ ਵੀ ਹੁੰਦੈ ਮੁਹੂਰਤ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Ayurveda Tips for Sleep:: ਆਯੁਰਵੇਦ 'ਚ ਲੁਕੇ ਹਨ ਚੰਗੀ ਨੀਂਦ ਲਈ ਇਹ ਰਾਜ਼, ਤੁਸੀਂ ਵੀ ਅਜ਼ਮਾਓ
World Athletics Championship: ਭਾਰਤੀ ਪੁਰਸ਼ਾਂ ਦੀ 4x400 ਰਿਲੇਅ ਟੀਮ ਫਾਈਨਲ 'ਚ ਪਹੁੰਚੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
G-20 Summit: ਦਿੱਲੀ 'ਚ ਖਾਲਿਸਤਾਨ ਸਮਰਥਕ ਹੋਏ ਐਕਟਿਵ, ਮੈਟਰੋ ਸਟੇਸ਼ਨਾਂ 'ਤੇ ਲਿਖੇ ਨਾਅਰੇ,ਐਕਸ਼ਨ 'ਚ ਪੁਲਿਸ
Madurai Train Fire: ਲਖਨਊ ਤੋਂ ਰਾਮੇਸ਼ਵਰਮ ਜਾ ਰਹੀ ਟਰੇਨ 'ਚ ਲੱਗੀ ਭਿਆਨਕ ਅੱਗ, 10 ਦੀ ਮੌਤ, ਦੇਖੋ VIDEO
Brinjal Disadvantages: ਇਨ੍ਹਾਂ ਬੀਮਾਰੀਆਂ 'ਚ ਗਲਤੀ ਨਾਲ ਵੀ ਨਹੀਂ ਖਾਣਾ ਚਾਹੀਦਾ ਬੈਂਗਣ , ਜਾਣੋ ਕੀ ਕਹਿੰਦੇ ਹਨ ਮਾਹਿਰ
Madhumita Shukla Murder Case : ਹੱਤਿਆ ਤੋਂ ਪਹਿਲਾਂ ਪ੍ਰੈਗਨੈਂਟ ਸੀ ਕਵਿੱਤਰੀ ਮਧੂਮਿਤਾ, ਇਕ ਖ਼ਤ ਨੇ ਅਮਰਮਣੀ ਨੂੰ ਪਹੁੰਚਾਇਆ ਸੀ ਜੇਲ੍ਹ
Rahu Gochar 2023: 30 ਅਕਤੂਬਰ ਨੂੰ ਵਕਰੀ ਹੋਣਗੇ ਰਾਹੂ, ਕੁੰਭ ਤੇ ਮੀਨ ਰਾਸ਼ੀ ਵਾਲੇ ਲੋਕ ਕਰਨ ਇਹ ਉਪਾਅ
ਆਨਲਾਈਨ ਗੇਮਿੰਗ 'ਚ ਵੀਹ ਲੱਖ ਹਾਰਨ ਤੋਂ ਬਾਅਦ ਨੌਜਵਾਨ ਬਣਿਆ ਕਾਤਲ, ਲਾਸ਼ ਦੇ ਟੁਕੜੇ ਕਰ ਕੇ ਤਿੰਨ ਬੋਰੀਆਂ 'ਚ ਭਰੇ
This website uses cookie or similar technologies, to enhance your browsing experience and provide personalised recommendations. By continuing to use our website, you agree to our
Privacy Policy
and
Cookie Policy
.
OK