-
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਜੇਲ੍ਹ 'ਚ ਨਵਜੋਤ ਸਿੰਘ ਸਿੱਧੂ ਨਾਲ ਕੀਤੀ ਮੁਲਾਕਾਤ
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਇੱਥੇ ਕੇਂਦਰੀ ਜੇਲ੍ਹ ਵਿਚ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਕਰੀਬ ਪੌਣਾ ਘੰਟਾ ਚੱਲੀ ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਵਾੜੀ ਨੇ ਰਾਜਸੀ ਤੌਰ ’ਤੇ ਤਾਂ ਕੋਈ ਗੱਲ ਨਹੀਂ...
Punjab3 hours ago -
ਪਿੰਡ ਿਝੱਲ ਤੋਂ ਬਾਅਦ ਬਿਸ਼ਨ ਨਗਰ ਤੇ ਸੁੰਦਰ ਨਗਰ 'ਚੋਂ ਮਿਲੇ 7 ਡਾਇਰੀਆ ਦੇ ਕੇਸ
ਪਿੰਡ ਿਝੱਲ ਤੋਂ ਬਾਅਦ ਬਿਸ਼ਨ ਨਗਰ ਤੇ ਸੁੰਦਰ ਨਗਰ 'ਚੋਂ ਵੀ 7 ਡਾਇਰੀਆ ਦੇ ਕੇਸ ਮਿਲੇ ਹਨ। ਇਸ ਦੀ ਪੁਸ਼ਟੀ ਹੁੰਦਿਆਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਸ-ਪਾਸ ਘਰਾਂ ਦੇ ਵਿਚ ਸਰਵੇ ਕੀਤਾ ਗਿਆ। ਪੰ੍ਤੂ
Punjab8 hours ago -
ਪਟਿਆਲਾ ’ਚ ਮਿਲੇ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ, ਡਿਫੂਜ਼ ਕਰਨ ਲਈ ਪਹੁੰਚ ਰਹੀਆਂ ਹਨ ਟੀਮਾਂ
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬੀਤੀ ਰਾਤ ਪਿੰਡ ਬਾਰਨ ਦੀ ਸ਼ਮਸ਼ਾਨ ਘਾਟ ਦੀ ਸਫਾਈ ਚੱਲ ਰਹੀ ਸੀ। ਇਸ ਦੌਰਾਨ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਮਿਲੇ।
Punjab10 hours ago -
ਵੋਟਾਂ ਦੇ ਘੱਟ ਭੁਗਤਾਨ ਨੇ ਫਿਕਰਾਂ 'ਚ ਪਾਏ ਸਿਆਸਤਦਾਨ
ਪਰਮਜੀਤ ਸਿੰਘ ਲੱਡਾ, ਸੰਗਰੂਰ : ਸੰਗਰੂਰ ਲੋਕ ਸਭਾ ਹਲਕੇ ਲਈ ਲੰਘੇ ਦਿਨੀਂ ਹੋਈ ਜ਼ਿਮਨੀ ਚੋਣ 'ਚ ਹੋਈ ਘੱਟ ਵੋਟਿੰਗ ਨੂੰ ਲੈ ਕੇ ਜਿਥੇ ਰਾਜਨੀਤਕ ਮਾਹਿਰਾਂ ਵਿਚ ਚਰਚਾ ਹੈ, ਉਥੇ ਹੀ ਇਸ ਚੋਣ ਵਿਚ ਆਪਣਾ ਭਵਿੱਖ ਅਜ਼ਮਾ ਰਹੇ ਸਿਆਸਤਦਾਨਾਂ ਦੀ ਚਿੰਤਾ 'ਚ ਵੀ ਵਾਧਾ ਹੋਇਆ ਹੈ ਤੇ ਸਭ ਨੂੰ ਫ...
Punjab10 hours ago -
ਡੀਸੀ ਵਲੋਂ ਰਾਜਪੁਰਾ ਤੇ ਸਮਾਣਾ ਦੇ ਕਾਰਜਸਾਧਕ ਅਫ਼ਸਰ ਦੇ ਕੰਮ ਦੀ ਸ਼ਲਾਘਾ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਸਰਕਾਰੀ ਪਾਣੀ ਕੁਨੈਕਸ਼ਨ ਦੇ ਲਾਭ ਸਬੰਧੀ ਵੱਧ ਤੋਂ ਵੱ
Punjab11 hours ago -
ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਅਸਲੇ ਤੇ ਕਾਰਤੂਸਾਂ ਸਮੇਤ ਕੀਤਾ ਕਾਬੂ, ਇਕ ਫ਼ਰਾਰ
ਪੁਲਿਸ ਨੇ ਇਕ ਨਾਕੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਅਸਲੇ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਾ ਇਕ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿਚ ਸਫਲ ਰਿਹਾ। ਸਿਟੀ ਪੁਲਿਸ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਜਬਰੀ ਫਿਰੌਤੀ ਲੈਣ
Punjab11 hours ago -
14 ਕਿਲੋ ਗਾਂਜੇ ਸਮੇਤ ਪਤੀ ਪਤਨੀ ਗਿ੍ਫਤਾਰ
ਥਾਣਾ ਜੁਲਕਾਂ ਦੀ ਪੁਲਿਸ ਚੌਕੀ ਰੌਹੜ ਜਾਗੀਰ ਨੇ ਥਾਣਾ ਮੁਖੀ ਸਰਬਜੀਤ ਸਿੰਘ ਚੀਮਾ ਦੀ ਨਿਗਰਾਨੀ ਹੇਠ ਭੈੜੇ ਅਨਸਰਾਂ ਵਿਰੁਧ ਮੁਹਿੰਮ ਛੇੜੀ ਹੋਈ ਹੈ ਅਤੇ ਅਜਿਹੇ ਲੋਕਾਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ। ਇਸੇ ਤਹਿਤ ਪੁਲੀਸ ਚੌਕੀ ਰੌਹੜ ਜਾਗੀਰ ਦੀ ਪੁਲੀਸ ਨੇ ਚੌਕੀ ਇੰਚਾਰਜ ਸਹਾਇਕ ਥਾ...
Punjab11 hours ago -
ਨੌਜਵਾਨ ਭਾਰਤ ਸਭਾ ਵਲੋਂ ਅਗਨੀਪੱਥ ਯੋਜਨਾ ਦਾ ਵਿਰੋਧ, ਸਮਾਣਾ-ਪਟਿਆਲਾ ਸੜਕ ਕੀਤੀ ਜਾਮ
ਨੌਜਵਾਨ ਭਾਰਤ ਸਭਾ ਨੇ ਸਮਾਣਾ 'ਚ ਅਗਨੀਪਥ ਯੋਜਨਾ ਵਿਰੁੱਧ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ 2 ਘੰਟੇ ਜਾਮ ਲਾਇਆ। ਫੌਜ ਦੇ ਤਿੰਨਾਂ ਅੰਗਾਂ ਵਿੱਚ ਠੇਕਾ ਭਰਤੀ ਪ੍ਰਕਿਰਿਆ ਨੂੰ ਅਗਨੀਵੀਰ ਸਕੀਮ ਦੇ ਨਾਂ ਹੇਠ ਸ਼ੁਰੂ ਕਰਨ ਦੀ ਨਿੰਦਾ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਸਕੀਮ ਵਾਪਸ ਲੈਣ ਦੀ ਮ...
Punjab11 hours ago -
Patiala Crime : ਨਸ਼ੇੜੀ ਦੋਸਤਾਂ ਨੇ ਮੋਬਾਈਲ ਲਈ ਦੋਸਤ ਦਾ ਚਾਕੂ ਮਾਰ ਕੇ ਕੀਤਾ ਕਤਲ, ਲਾਸ਼ ਝਾੜੀਆਂ ’ਚੋਂ ਬਰਾਮਦ
ਥਾਣਾ ਸਿਟੀ ਪੁਲਿਸ ਨੇ 3 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਨਸ਼ਾ ਕਰਨ ਦੇ ਆਦੀ 2 ਦੋਸਤਾਂ ਵੱਲੋਂ ਮੋਬਾਈਲ ਖ਼ਾਤਰ ਆਪਣੇ ਇਕ ਸਾਥੀ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਰਾਜਪੁਰਾ ਪੁਲਿਸ ਨੇ ਰੇਲਵੇ ਲਾਈਨਾਂ ਨੇੜਲੀਆਂ ਝਾੜੀਆਂ `ਚੋਂ ਮ੍ਰਿਤਕ ਦੀ ਲਾਸ਼ ਨ...
Punjab19 hours ago -
ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
ਅਗਨੀਪਥ ਯੋਜਨਾ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਵਿਰੋਧ ਚੱਲ ਰਿਹਾ ਹੈ। ਉਥੇ ਹੀ ਸਾਬਕਾ ਸੈਨਿਕਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਬਨੂੜ ਬੈਰੀਅਰ ਤੇ ਐਕਸ ਆਰਮੀ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਵਾਹਿਗੁਰੂ ਸਿੰਘ ਜਲਾਲਪੁਰ, ਜ਼ਲਿ...
Punjab1 day ago -
ਕਿਰਤੀ ਕਾਲਜ ਨਿਆਲ ਦੀ ਦਿੱਖ ਸੁਧਾਰਨ ਦਾ ਕੰਮ ਸ਼ੁਰੂ
ਸਰਕਾਰੀ ਕਿਰਤੀ ਕਾਲਜ ਨਿਆਲ-ਪਾਤੜਾਂ ਦੀ ਅਲੂਮਨੀ ਐਸੋਸੀਏਸ਼ਨ ਵਲੋਂ ਕਾਲਜ ਦੇ ਪਿੰ੍ਸੀਪਲ ਪੋ੍. ਅਮਰਜੀਤ ਸਿੰਘ ਦੀ ਅਗਵਾਈ 'ਚ ਕਾਲਜ ਦੇ ਮੁੱਖ ਗੇਟ ਤੇ ਚਾਰਦੀਵਾਰੀ ਦੀ ਦਿੱਖ ਸੁਧਾਰਨ ਲਈ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਲੂਮਨੀ ਐਸੋਸੀਏਸ਼ਨ ਸਰਕਾਰੀ ਕਿਰਤੀ ਕਾਲਜ ਨਿਆਲ-ਪਾ...
Punjab1 day ago -
ਨਸ਼ਿਆਂ ਨੂੰ ਰੋਕਣ ਲਈ ਲੋਕ ਦੇਣ ਸਹਿਯੋਗ : ਪਾਰਿਖ
ਯੂਥ ਫੈੱਡਰੇਸ਼ਨ ਆਫ ਇੰਡੀਆ ਤੇ ਪਾਵਰ ਹਾਊਸ ਯੂਥ ਕਲੱਬ ਵੱਲੋਂ ਨਸ਼ਾ ਮੁਕਤ ਭਾਰਤ ਕੰਪੇਨ ਤੇ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਦੇ ਸਬੰਧ 'ਚ ਨਸ਼ਿਆਂ ਵਿਰੋਧੀ ਪੋਸਟਰ ਐੱਸਐੱਸਪੀ ਪਟਿਆਲਾ ਦੀਪਕ ਪਾਰਿਖ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਜੈਇੰਦਰ ਸਿ...
Punjab1 day ago -
44ਵੀਂ ਚੈੱਸ ਓਲੰਪੀਆਡ ਦੀ ਮਸ਼ਾਲ ਨੇ ਨੌਜਵਾਨਾਂ 'ਚ ਭਰਿਆ ਜੋਸ਼
ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਤੇ ਭਾਰਤ 'ਚ ਪਹਿਲੀ ਵਾਰ ਆਯੋਜਿਤ ਹੋਣ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਓਲੰਪੀਆਡ ਮਸ਼ਾਲ ਰਿਲੇਅ ਅੱਜ ਪਟਿਆਲਾ ਪੁੱਜੀ। ਖੁੱਲ੍ਹੀ ਜੀਪ 'ਚ ਸਵਾਰ ਚੈੱਸ ਦੇ ਗ੍ਰੈਂਡ ਮਾਸਟਰ ਦੀਪ ਸੇਨ ਗੁ...
Punjab1 day ago -
ਪਿੰਡ ਵਾਸੀਆਂ ਦੇ ਨਾ ਆਉਣ ਕਾਰਨ ਗ੍ਰਾਮ ਸਭਾ ਦਾ ਇਜਲਾਸ ਮੁਲਤਵੀ
ਵੀਰਵਾਰ ਨੂੰ ਕਸਬਾ ਰੁੜਕੀ ਬਹਾਦਰਗੜ੍ਹ 'ਚ ਧਰਮਸ਼ਾਲਾ ਵਿਖੇ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਸੀ ਪਰ ਪਿੰਡ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਨਾ ਹੋਣ ਕਾਰਨ ਮੌਕੇ 'ਤੇ 20 ਬੰਦੇ ਵੀ ਨਹੀਂ ਪਹੁੰਚੇ, ਜਿਸ ਕਾਰਨ ਗ੍ਰਾਮ ਸਭਾ ਦਾ ਇਜਲਾਸ ਮੁਲਤਵੀ ਕਰਨਾ ਪਿਆ। ਦੱਸਣਯੋਗ ਹੈ ਕਿ ਪੰਜਾਬ...
Punjab1 day ago -
ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ
ਸਟੇਡੀਅਮ ਮੰਡਲ 'ਚ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜ਼ੀ ਦੇ ਸ਼ਹੀਦੀ ਦਿਵਸ 'ਤੇ ਪ੍ਰਧਾਨ ਰਮੇਸ਼ ਕੁਮਾਰ ਦੀ ਅਗਵਾਈ ਹੇਠ ਸ਼ਰਧਾਂਜਲੀ ਦਿਵਸ ਮਨਾਇਆ ਗਿਆ। ਇਸ ਮੌਕੇ ਸਟੇਡੀਅਮ ਮੰਡਲ ਦੇ ਇੰਚਾਰਜ ਵਰੂਣ ਜਿੰਦਲ ਨੇ ਸ਼ਿਰਕਤ ਕੀਤੀ। ਜਿੰਦਲ ਨੇ ਦੱਸਿਆ ਜੰਮੂ ਕਸ਼ਮੀਰ ਵਿਚ ਦਾਖ਼ਲ ਹੋਣ 'ਤੇ ਅਮਰ ਸ਼ਹੀਦ
Punjab1 day ago -
ਹਲਕਾ ਮਾਲੇਰਕੋਟਲਾ ਦੇ ਕੁੱਲ 1,60,086 ਵੋਟਰ ਕਰਨਗੇ ਆਪਣੇ ਵੋਟ ਅਧਿਕਾਰ ਦੀ ਵਰਤੋਂ 23 ਜੂਨ ਨੂੰ : ਜ਼ਿਲਾ ਚੋਣ ਅਫ਼ਸਰ
ਅਸ਼ਵਨੀ ਸੋਢੀ, ਮਾਲੇਰਕੋਟਲਾ : ਜ਼ਿਮਨੀ ਚੋਣ ਸੰਗਰੂਰ ਲੋਕ ਸਭਾ 2022 ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ, ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਪੂਰੀ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਸ਼ੇਸ਼ ਵਿਅਕਤੀ ਜਾਂ ...
Punjab2 days ago -
ਪੱਲੇਦਾਰ ਯੂਨੀਅਨ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ
ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ : ਵਿੱਤ ਮੰਤਰੀ ਪਾਲ ਸਿੰਘ ਚੀਮਾ ਦੇ ਦਫ਼ਤਰ ਅੱਗੇ ਵੀ ਕੀਤੀ ਗਈ ਨਾਅਰੇਬਾਜ਼ੀ ਪੱਲੇਦਾਰ ਯੂਨੀਅਨ ਵੱਲੋਂ ਟਰੱਕ ਯੂਨੀਅਨ ਦੇ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਮੁੱਖ ਚੌਕ ਵਿੱਚ ਧਰਨਾ ਲਾ ਕੇ ਉਸ ਦੇ ਖਿਲਾਫ਼ ਅਤੇ ਪੰਜਾਬ ਸਰਕਾਰ ਦੇ ਖਿਲ...
Punjab2 days ago -
ਵਣ ਵਿਭਾਗ ਦੇ ਕੱਚੇ ਕਾਮਿਆਂ ਨੇ ਮੁੱਖ ਮੰਤਰੀ ਨੂੂੰ ਦਿੱਤਾ ਮੰਗ-ਪੱਤਰ
ਸ਼ੰਭੂ ਗੋਇਲ, ਲਹਿਰਾਗਾਗਾ : ਜੰਗਲਾਤ ਵਿਭਾਗ ਪੰਜਾਬ ਦੇ ਅੰਦਰ ਪਿਛਲੇ 20-20 ਸਾਲਾਂ ਤੋਂ ਲਗਾਤਾਰ ਮਸਟ੍ਰੋਲ ਤੇ ਕੰਮ ਕਰਦੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਦੇ ਆਗੂ ਸਾਊਥ ਸਰਕਲ ਦੇ ਪ੍ਰਧਾਨ ਬਲਵੀਰ ਸਿੰਘ ਮੰਡੌਲੀ, ਵਣ ਮੰਡਲ ਪਟਿਆਲਾ ਦੇ ਪ੍ਰਧਾਨ ਵੀਰਪਾਲ ਸਿੰਘ ਬ...
Punjab2 days ago -
ਉਗਰਾਹਾਂ ਧੜਾ 'ਅਗਨੀਪਥ' ਦੇ ਵਿਰੋਧ 'ਚ ਭਲਕੇ ਦੇਵੇਗਾ ਧਰਨਾ
ਦਰਸ਼ਨ ਸਿੰਘ ਚੌਹਾਨ, ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਸਰਕਾਰ ਵੱਲੋਂ ਫੌਜ ਚ ਭਰਤੀ ਕਰਨ ਲਈ ਲਿਆਂਦੀ ਅਗਨੀਪਥ ਯੋਜਨਾ ਦੇ ਵਿਰੋਧ ਵਿੱਚ 24 ਜੂਨ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਮੂਹਰੇ ਧਰਨਾ ਦੇਣ ਦਾ ਐਲਾਨ ਕੀਤਾ ਹੈ।ਧਰਨੇ ਦੀ ਤਿਆਰੀ ਸਬੰਧੀ ਬੁੱਧਵ...
Punjab2 days ago -
ਦੋਸਤਾਂ ਨਾਲ ਨਹਿਰ 'ਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ
ਸੰਦੀਪ ਸਿੰਗਲਾ, ਧੂਰੀ : ਨੇੜਲੇ ਸ਼ਹਿਰ ਮਲੇਰਕੋਟਲਾ ਤੋਂ ਆਪਣੇ ਦੋਸਤਾਂ ਨਾਲ ਧੂਰੀ ਵਿਖੇ ਨਹਿਰ 'ਤੇ ਨਹਾਉਣ ਲਈ ਆਏ ਇਕ ਨੌਜਵਾਨ ਦੀ ਨਹਿਰ 'ਚ ਡੁੱਬਣ ਕਾਰਣ ਮੌਤ ਹੋਣ ਮਗਰੋਂ ਮਿ}ਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਿ੍ਤਕ ਦੇ ਸਾਥੀਆਂ ਉਪਰ ਮੁਕੱਦਮਾ ਦਰਜ਼ ਕੀਤੇ ਜਾਣ ਦੀ ਖਬਰ ...
Punjab2 days ago