-
ਤਿੰਨ ਘੰਟੇ ਦੀ ਬਾਰਿਸ਼ ਨਾਲ ਪਾਣੀ-ਪਾਣੀ ਹੋਇਆ ਮੁਹਾਲੀ, ਡਿਪਟੀ ਮੇਅਰ ਨੇ ਛੱਤਰੀ ਲੈ ਕੇ ਪ੍ਰਭਾਵਿਤ ਖੇਤਰਾਂ ਦਾ ਕੀਤਾ ਨਰੀਖਣ
ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹਾ ਐੱਸਏਐੱਸ ਨਗਰ 'ਚ ਵੀਰਵਾਰ ਨੂੰ ਸਵੇਰ-ਸਾਰ ਹੋਈ ਬਾਰਿਸ਼ ਗਰਮੀ ਤੋਂ ਰਾਹਤ ਲੈ ਕੇ ਆਈ, ਮੀਂਹ ਨੇ ਪੁਰਾਣੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਬਿਨਾਂ ਲੈਵਲ ਜਾਂਚ ਕੀਤਿਆਂ ਤੋਂ ਬਣਾਈਆਂ ਜਾ ਰਹੀਆਂ ਸ...
Punjab1 day ago -
ਕਾਰ ਸਵਾਰ ਅਣਪਛਾਤਿਆਂ ਨੇ ਦਿਨ-ਦਿਹਾੜੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਸਥਾਨਕ ਸ਼ਿਵਾ ਇੰਨਕਲੇਵ ਵਿੱਚ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਦਹਿਸ਼ਤ ਫੈਲ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਖੋਲ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ...
Punjab2 days ago -
ਕੋਰੋਨਾ ਕਾਰਨ ਹੋਈ ਮੌਤ 'ਤੇ ਹਰ ਪੀੜਤ ਪਰਿਵਾਰ ਨੂੰ ਮਿਲੇਗਾ 50 ਹਜ਼ਾਰ ਦਾ ਮੁਆਵਜ਼ਾ : ਐੱਸਡੀਐੱਮ
ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ 'ਤੇ ਪੀੜਤ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਲ...
Punjab3 days ago -
ਮੁਹਾਲੀ ਦੀ 'ਬੁਫੇਟ ਹੱਟ' ਨੂੰ ਸਾਫ਼ ਸਫ਼ਾਈ ਰੱਖਣ 'ਚ ਕੀਤੀ ਕੁਤਾਹੀ ਦੇ ਕਾਰਨ ਲਗਾਇਆ ਗਿਆ 25 ਹਜ਼ਾਰ ਰੁਪਏ ਜੁਰਮਾਨਾ
ਬਾ-ਅਦਾਲਤ ਅਮਨਿੰਦਰ ਕੌਰ, ਪੀਸੀਐਸ ਐਡਜੂਕੇਟਿੰਗ ਅਫਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਐਸਏਐਸ ਨਗਰ ਵੱਲੋਂ ਪੰਜਾਬ ਸਰਕਾਰ ਫੂਡ ਸੇਫਟੀ ਐਕਟ ਅਧੀਨ ਬੁਫੇਟ ਹਟ,(Buffet Hut) ਐਸ.ਸੀ.ਓ. 656-657 ਸੈਕਟਰ 70 ਮੋਹਾਲੀ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।
Punjab3 days ago -
ਡੇਰਾਬੱਸੀ ਗੋਲੀਕਾਂਡ ਕੇਸ 'ਚ ਵੱਡੀ ਕਾਰਵਾਈ; ਮੁਅੱਤਲ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ FIR ਦਰਜ
ਇਹ ਘਟਨਾ 26 ਜੂਨ 2022 ਦੀ ਰਾਤ ਵਾਪਰੀ ਜਦੋਂ ਐਸਆਈ ਬਲਵਿੰਦਰ ਸਿੰਘ ਪੁਲਿਸ ਟੀਮ ਨਾਲ ਰੁਟੀਨ ਚੈਕਿੰਗ ਕਰ ਰਹੇ ਸਨ, ਉਹਨਾਂ ਨੇ ਕੁਝ ਵਿਅਕਤੀਆਂ ਨਾਲ ਝਗੜੇ ਉਪਰੰਤ ਹਿਤੇਸ਼ ਕੁਮਾਰ ਦੀ ਲੱਤ 'ਤੇ ਗੋਲੀ ਚਲਾ ਦਿੱਤੀ ਸੀ। ਇਸ ਉਪਰੰਤ ਕੁਝ ਲੋਕਾਂ ਨੇ ਪੁਲਿਸ ਵਾਹਨ ਦੀ ਭੰਨਤੋੜ ਵੀ ਕੀਤੀ।
Punjab3 days ago -
ਤਲਾਸ਼ੀ ਲੈਣ ਤੋਂ ਭੜਕੇ ਨੌਜਵਾਨ ਪੁਲਿਸ ਨਾਲ ਖਹਿਬੜੇ, ਚੌਕੀ ਇੰਚਾਰਜ ਨੇ ਚਲਾਈ ਗੋਲ਼ੀ, ਇਕ ਜਣਾ ਜ਼ਖ਼ਮੀ
ਮੁਬਾਰਕਪੁਰ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ ਉਹ ਪੁਲਿਸ ਪਾਰਟੀ ਨਾਲ ਹੈਬਤਪੁਰ ਰੋਡ ’ਤੇ ਗਸ਼ਤ ਕਰ ਰਹੇ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਪਿੱਠੂ ਬੈੱਗ ਟੰਗੇ ਇਕ ਨੌਜਵਾਨ ਤੇ ਕੁੜੀ ਨੂੰ ਪੁੱਛਗਿਛ ਲਈ ਰੋਕਿਆ। ਜਦੋ ਨੌਜਵਾਨ ਦੇ ਬੈੱਗ ਦੀ ਤਲਾ...
Punjab4 days ago -
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਗ੍ਰਿਫ਼ਤਾਰ IAS ਸੰਜੇ ਪੋਪਲੀ ਦੇ ਘਰੋਂ ਬਰਾਮਦ ਹੋਏ ਸੋਨੇ ਦੇ ਬਿਸਕੁਟਾਂ ’ਤੇ ਕੈਨੇਡਾ ਦੀ ਮੋਹਰ
ਡੀਐੱਸਪੀ ਵਿਜੀਲੈਂਸ ਅਜੈ ਕੁਮਾਰ ਨੇ ਕਿਹਾ ਕਿ ਪਰਿਵਾਰ ਬੇਬੁਨਿਆਦ ਦੋਸ਼ ਲਾ ਰਿਹਾ ਹੈ, ਸੰਜੇ ਪੋਪਲੀ ਦੇ ਲਡ਼ਕੇ ਦੀ ਮੌਤ ਦਾ ਮੈਨੂੰ ਵੀ ਦੁੱਖ ਹੈ। ਪੋਪਲੀ ਸਿਵਲ ਹਸਪਤਾਲ ’ਚ ਨਿਗਰਾਨੀ ਹੇਠ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਸਿਹਤ ਵਿਗਡ਼ਦੀ ਹੈ ਤਾਂ ਉਸ ਨੂੰ ਜੀਐੱਮਸੀਐੱ...
Punjab5 days ago -
ਪੰਜਾਬ ਬੋਰਡ ਵੱਲੋਂ 10ਵੀਂ ਤੇ 12ਵੀਂ ਦੀ ਟਰਮ-2 ਦੀ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ, ਇਸ ਤਰੀਕ ਤੋਂ ਹੋਣਗੇ ਪੇਪਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼ੇ੍ਰਣੀਆਂ ਦੀ ਮਾਰਚ 2022 ਟਰਮ-2 ਦੀ ਪ੍ਰੀਖਿਆ ’ਚ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।
Punjab6 days ago -
ਵਿਦੇਸ਼ੀ ਛੁੱਟੀ 'ਤੇ ਲਾਈ ਪਾਬੰਦੀ ਦੀ ਡੀਟੀਐੱਫ ਵੱਲੋਂ ਨਿਖੇਧੀ
ਸਿੱਖਿਆ ਵਿਭਾਗ ਦੁਆਰਾ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵੱਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਲੈਣ ਦੀਆਂ ਹਦਾਇਤਾਂ ਦੀ ਨਿਖੇਧੀ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਜੀ, ਜਨਰਲ ਸਕੱ...
Punjab8 days ago -
ਸਿੱਖਿਆ ਵਿਭਾਗ ਪੰਜਾਬ ਨੂੰ ਮਿਲਿਆ ਨਵਾਂ DGSE, ਜਾਣੋ ਕੌਣ
ਮੋਹਾਲੀ ਦੇ ਡੀਸੀ ਰਹੇ ਈਸ਼ਾ ਕਾਲੀਆ ਨੂੰ ਹੁਣ ਪੰਜਾਬ ਸਰਕਾਰ ਨੇ ਡੀਜੀਐੱਸਈ ਸਿੱਖਿਆ ਵਿਭਾਗ ਦਾ ਚਾਰਜ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਉਹ ਸਿੱਖਿਆ ਵਿਭਾਗ 'ਚ ਡੀਜੀਐੱਸਈ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।
Punjab8 days ago -
ਮੋਹਾਲੀ ਦੇ ਰਿਹਾਇਸ਼ੀ ਇਲਾਕਿਆਂ 'ਚ AGTF ਤੇ ਮੋਹਾਲੀ ਪੁਲਿਸ ਦੀ ਸਾਂਝੀ ਛਾਪੇਮਾਰੀ, 15 ਤੋਂ ਜ਼ਿਆਦਾ ਸ਼ੱਕੀ ਰਾਉਂਡਅਪ
ਦੱਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਅਤੇ ਹੋਰਨਾਂ ਵੱਖ-ਵੱਖ ਐਂਟੀ ਸੋਸ਼ਲ ਐਲੀਮੈਂਟਸ ਦੇ ਵਿਰੁੱਧ ਬਣਾਈਆਂ ਗਈਆਂ ਟੀਮਾਂ ਨੂੰ ਮੋਹਾਲੀ ਜ਼ਿਲ੍ਹੇ ਨਾਲ ਸੰਬੰਧਤ ਇਲਾਕਿਆਂ 'ਚ ਕੁਝ ਸ਼ੱਕੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਦੀ ਭਾਲ ਹੈ।
Punjab10 days ago -
SC ਵਿਦਿਆਰਥੀਆਂ ਲਈ ਅਹਿਮ ਖ਼ਬਰ, DGSE ਪੰਜਾਬ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਸ਼ਡਿਊਲ ਜਾਰੀ
ਐਕਟਿਵਿਟੀ ਸ਼ਡਿਊਲ ਨੂੰ ਚਾਰ ਵੱਖ-ਵੱਖ ਤਰੀਕਾਂ 'ਚ ਵੰਡਿਆ ਗਿਆ ਹੈ। ਨਵੇਂ ਕੇਸਾਂ ਵਾਸਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਲਈ 30 ਜੂਨ ਤਕ ਅਰਜ਼ੀਆਂ ਦੇਣੀਆਂ ਹੋਣਗੀਆਂ। ਵੇਰਵੇ ਹੇਠ ਲਿਖੇ ਅਨੁਸਾਰ ਹੋਣਗੇ...
Punjab10 days ago -
50 ਘੰਟੇ ਤੋਂ ਬਿਨਾਂ ਬਿਜਲੀ-ਪਾਣੀ ਦੇ ਜ਼ੀਰਕਪੁਰ ਦੇ ਲੋਕ, ਲੋਕਾਂ ਨੇ ਹੋਟਲ ਤੇ ਗੱਡੀਆਂ 'ਚ ਗੁਜ਼ਾਰੀ ਰਾਤ, ਫਿਲਹਾਲ ਨਹੀਂ ਆਵੇਗੀ ਲਾਈਟ
ਜ਼ੀਰਕਪੁਰ ਵਿੱਚ ਪਿਛਲੇ 50 ਘੰਟਿਆਂ ਤੋਂ ਲਾਈਟ ਨਹੀਂ ਹੈ। ਬਿਜਲੀ ਅਤੇ ਪਾਣੀ ਲਈ ਹਾਹਾਕਾਰ। ਘਰਾਂ ਵਿੱਚ ਪੀਣ ਵਾਲਾ ਪਾਣੀ ਨਹੀਂ ਹੈ। ਲੋਕਾਂ ਨੇ ਰਾਤ ਹੋਟਲਾਂ, ਕਾਰਾਂ, ਰਿਸ਼ਤੇਦਾਰਾਂ ਦੇ ਘਰਾਂ 'ਚ ਕੱਟੀ। ਇਸ ਸਮੇਂ ਜ਼ੀਰਕਪੁਰ ਦੀ ਦੋ ਲੱਖ ਦੇ ਕਰੀਬ ਆਬਾਦੀ ਜਿਸ ਵਿੱਚ ਬੱਚਿਆਂ ਤੋਂ...
Punjab14 days ago -
ਸਿੱਪੀ ਸਿੱਧੂ ਦੀ ਮਾਂ ਦਾ ਦੋਸ਼, ਕਿਹਾ-ਬੇਟੇ ਦੀ ਹੱਤਿਆ ’ਚ ਕਲਿਆਣੀ ਦਾ ਪੂਰਾ ਪਰਿਵਾਰ ਸ਼ਾਮਿਲ, ਵਾਹਿਗੁਰੂ ’ਤੇ ਭਰੋਸਾ, ਸਾਨੂੰ ਇਨਸਾਫ ਮਿਲੇਗਾ
ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਸਿੱਧੂ ਦੀ ਹੱਤਿਆ ਮਾਮਲੇ ’ਚ ਹਾਈਕੋਰਟ ਦੇ ਜੱਜ ਦੀ ਬੇਟੀ ਕਲਿਆਣੀ ਦੀ ਗਿ੍ਰਫਤਾਰੀ ਤੋਂ ਬਾਅਦ ਸਿੱਪੀ ਦੇ ਪਰਿਵਾਰ ਨੇ ਮੀਡੀਆ ਸਾਹਮਣੇ ਆਪਣੀ ਗੱਲ ਰੱਖੀ। ਸਿੱਪੀ ਦੀ ਮਾਤਾ ਦੀਪਿੰਦਰ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ...
Punjab14 days ago -
ਮੋਹਾਲੀ 'ਚ 30 ਘੰਟੇ ਤੋਂ ਛਾਇਆ ਹਨੇਰਾ, ਜ਼ੀਰਕਪੁਰ 'ਚ ਹਨੇਰੀ ਨਾਲ ਡਿੱਗੇ ਬਿਜਲੀ ਦੇ ਦੋ ਟਾਵਰ, 100 ਤੋਂ ਜ਼ਿਆਦਾ ਕਾਲੋਨੀਆਂ ਦੀ ਬੱਤੀ ਗੁੱਲ
ਜ਼ੀਰਕਪੁਰ-ਪਟਿਆਲਾ ਰੋਡ 'ਤੇ ਬਨੂੜ ਵਾਲੇ ਪਾਸਿਓਂ ਪਭਾਤ ਸਬ-ਸਟੇਸ਼ਨ ਨੂੰ ਬਿਜਲੀ ਸਪਲਾਈ ਕਰਨ ਵਾਲੀ 66 ਕੇਵੀ ਹਾਈ ਟੈਂਸ਼ਨ ਲਾਈਨ ਦੇ ਦੋ ਟਾਵਰ ਡਿੱਗ ਗਏ ਹਨ। ਬੁੱਧਵਾਰ ਸ਼ਾਮ ਕਰੀਬ 7 ਵਜੇ ਤੇਜ਼ ਹਨੇਰੀ ਕਾਰਨ ਲੋਹੇ ਦਾ ਟਾਵਰ ਡਿੱਗ ਗਿਆ, ਜਿਸ ਕਾਰਨ ਪਭਾਤ ਸਬ-ਸਟੇਸ਼ਨ ਦੇ ਸਾਰੇ ਫੀ...
Punjab15 days ago -
Sidhu Moose Wala Murder Case : ਪੁੱਛਗਿੱਛ ’ਚ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਰਿਹਾ ਲਾਰੈਂਸ ਬਿਸ਼ਨੋਈ
ਉਮੀਦ ਜਤਾਈ ਜਾ ਰਹੀ ਹੈ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਹੋਰ ਗੈਂਗਸਟਰਾਂ ਤੋਂ ਕਰੜੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਤਲ ਕੇਸ ਦੇ ਕਾਰਨ ਅਤੇ ਕਤਲ ਲਈ ਵਰਤੇ ਗਏ ਹਥਿਆਰਾਂ ਦੀ ਪ੍ਰਾਪਤੀ ਤੇ...
Punjab15 days ago -
Sidhu Moosewala Murder: ਲਾਰੈਂਸ ਬਿਸ਼ਨੋਈ ਤੋਂ ਉਸ ਦੇ ਗੈਂਗ ਦੇ ਮੁੱਖ ਸ਼ਾਰਪ ਸ਼ੂਟਰ ਮੋਨੂੰ ਡਾਗਰ ਦੇ ਸਾਹਮਣੇ ਢਾਈ ਘੰਟੇ ਹੋਈ ਪੁੱਛਗਿੱਛ
ਪੰਜਾਬ ਪੁਲਿਸ ਦੀ ਟੀਮ ਬੁੱਧਵਾਰ ਸਵੇਰੇ CIA ਸਟਾਫ਼ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਖਰੜ ਲੈ ਕੇ ਆਈ। ਬਿਸ਼ਨੋਈ ਤੋਂ ਸੀਆਈਏ ਦਫ਼ਤਰ ਵਿੱਚ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਉਸਦੇ ਮੁੱਖ ਸ਼ਾਰਪ ਸ਼ੂਟਰ ਮੋਨੂੰ ਡਾਗਰ ਦੇ ਸਾਹਮਣੇ ਬਿਠਾ ...
Punjab15 days ago -
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦੋ ਗੁਰਗੇ ਅਸਲੇ ਸਣੇ ਮੋਹਾਲੀ ਤੋਂ ਗ੍ਰਿਫਤਾਰ
ਸੋਨੀ ਨੇ ਦੱਸਿਆ ਕਿ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਮੁਹਾਲੀ ਪੁਲਿਸ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਮੁਹਿੰਮ ਚਲਾਈ ਗਈ। ਗਗਨਦੀਪ ਉਰਫ ਗਾਗੀ ਅਤੇ ਗੁਰਪ੍ਰੀਤ ਉਰਫ ਗੋਪੀ ਦੋਵਾਂ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉ...
Punjab17 days ago -
ਸਾਬਕਾ ਮੰਤਰੀ ਧਰਮਸੋਤ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ, ਵਿਜੀਲੈਂਸ ਬਿਊਰੋ ਦੀ ਅਪੀਲ ਠੁਕਰਾਈ
ਮੁਹਾਲੀ ਕੋਰਟ ਨੇ ਸਾਬਕਾ ਮੰਤਰੀ Sadhu Singh Dharamsot ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਹੁਣ ਇਸ ਮਾਮਲੇ ਦੀ ਸੁਣੲਾਈ 27 ਜੂਨ ਨੂੰ ਹੋਵੇਗੀ।
Punjab17 days ago -
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਧਾਲੀਵਾਲ ਨੂੰ ਅਦਾਲਤ ਨੇ ਭੇਜੇ ਸੰਮਨ, ਜਾਣੋ ਕੀ ਹੈ ਮਾਮਲਾ
ਸਿਵਲ ਜੱਜ ਜੂਨੀਅਰ ਡਿਵੀਜ਼ਨ ਗੀਤਾ ਰਾਣੀ ਦੀ ਅਦਾਲਤ ਨੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸੰਮਨ ਭੇਜ ਕੇ 25 ਜੁਲਾਈ ਨੂੰ ਸਵੇਰੇ 10 ਵਜੇ ਹਾਜ਼ਰ ਹੋਣ ਲਈ ਕਿਹਾ ਹੈ। ਉਨ੍ਹਾਂ ਨੂੰ ਆਪਣਾ ਰਿਕਾਰਡ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
Punjab18 days ago