-
ਅੰਤਰਰਾਸ਼ਟਰੀ ਓਲੰਪਿਕ ਦਿਵਸ 2022: ਕੀ ਹੈ ਓਲੰਪਿਕ ਦਿਵਸ ਦਾ ਥੀਮ, ਇਤਿਹਾਸ ਤੇ ਮਹੱਤਵ
ਪਿਛਲੇ ਦੋ ਦਹਾਕਿਆਂ ਤੋਂ, ਓਲੰਪਿਕ ਦਿਵਸ ਨੂੰ ਅਕਸਰ ਦੁਨੀਆ ਭਰ ਵਿੱਚ ਓਲੰਪਿਕ ਦਿਵਸ ਦੀਆਂ ਦੌੜਾਂ ਨਾਲ ਜੋੜਿਆ ਜਾਂਦਾ ਹੈ। ਜਨ ਖੇਡਾਂ ਦੇ ਅਭਿਆਸ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਭਰ ਵਿੱਚ ਦੌੜਾਂ ਦਾ ਆਯੋਜਨ ਕੀਤਾ ਜਾਂਦਾ ਹੈ।
Lifestyle1 day ago -
Parenting Tips:ਕੀ ਤੁਸੀਂ ਵੀ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰਦੇ ਹੋ ਇਹ 4 ਗਲਤੀਆਂ?
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਈ ਪਰਿਵਾਰ ਦੇਰ ਨਾਲ ਉੱਠਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਖਾਣੇ ਦਾ ਸਮਾਂ ਵੀ ਲੇਟ ਹੋ ਜਾਂਦਾ ਹੈ।
Lifestyle1 day ago -
21 ਜੂਨ, ਦੁਪਹਿਰ 12.28 ਵਜੇ ਪਰਛਾਵਾਂ ਵੀ ਛੱਡ ਜਾਵੇਗਾ ਤੁਹਾਡਾ ਸਾਥ, ਜਾਣੋ ਕੀ ਹੈ ਕਾਰਨ
ਕਈ ਜੋਤਸ਼ੀਆਂ ਦਾ ਕਹਿਣਾ ਹੈ ਕਿ 21 ਜੂਨ ਨੂੰ ਸਾਲ ਦਾ ਸਭ ਤੋਂ ਵੱਡਾ ਦਿਨ ਮੰਨਿਆ ਜਾਂਦਾ ਹੈ, ਪਰ ਜ਼ਰੂਰੀ ਨਹੀਂ ਕਿ ਹਰ ਵਾਰ 21 ਜੂਨ ਹੀ ਹੋਵੇ। ਕਈ ਵਾਰ ਇਹ 20 ਜੂਨ, 21 ਜੂਨ ਅਤੇ 22 ਜੂਨ ਦਾ ਕੋਈ ਵੀ ਦਿਨ ਹੋ ਸਕਦਾ ਹੈ...
Lifestyle4 days ago -
Happy Father Day : ਬੱਚਿਆਂ ਦੀਆਂ ਖ਼ਾਹਿਸ਼ਾਂ ਦੀ ਪੂਰਤੀ ਨੂੰ ਸਮਰਪਿਤ ਹੁੰਦਾ ਪਿਤਾ
ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ ਤੇ ਬਾਪ ਅਖੀਰ ਬਜ਼ੁਰਗ ਹੋ ਜਾਂਦਾ ਹੈ। ਉਮਰ ਦੇ ਇਸ ਮੁਕਾਮ ’ਤੇ ਉਸ ਨੂੰ ਔਲਾਦ ਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਹੰੁਦੀ ਹੈ। ਕਹਿੰਦੇ ਹਨ ‘‘ ਜਦੋਂ ਪੁੱਤ ਦੇ ਪੈਰ ’ਚ ਬਾਪ ਦੀ ਜੁੱਤੀ ਆਉਣ ਲੱਗ ਪਏ ਤਾਂ ਪੁੱਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਦ...
Lifestyle5 days ago -
ਹਾੜ ਦਾ ਮਹੀਨਾ ਵਗੇ ਤੱਤੀ-ਤੱਤੀ ਲੋਅ
ਸਮਾਂ ਹਮੇਸ਼ਾ ਚੱਲਦਾ ਰਹਿੰਦਾ ਹੈ। ਨਾ ਹੀ ਇਸ ਦੀ ਰਫ਼ਤਾਰ ਢਿੱਲ ਹੁੰਦੀ ਨਾ ਤੇਜ਼। ਸਮੇਂ ਦੇ ਬਦਲਣ ਨਾਲ ਰੁੱਤਾਂ ਬਦਲਦੀਆਂ ਹਨ। ਹਰ ਰੁੱਤ ਆਪਣੇ ਨਿਸ਼ਚਤ ਸਮੇਂ ’ਤੇ ਆ ਕੇ ਹਾਜ਼ਰੀ ਦਰਜ ਕਰਵਾਉਂਦੀ ਹੈ। ਹਾੜ ਮਹੀਨਾ ਗਰਮੀ ਨਾਲ ਲੋਕਾਂ ਦੇ ਹਾੜੇ ਕਢਵਾ ਦਿੰਦਾ ਹੈ। ਇਸ ਮਹੀਨੇ ਨੂੰ ਅਸਾੜ, ਅ...
Lifestyle5 days ago -
ਰਿਸ਼ਤੇ ਹੁੰਦੇ ਜ਼ਿੰਦਗੀ ਦਾ ਆਧਾਰ
ਮਨੁੱਖ ਨੇ ਧਰਤੀ, ਅਕਾਸ਼, ਪਤਾਲ ਆਦਿ ਹਰ ਖੇਤਰ ਵਿਚ ਬੁਲੰਦੀਆਂ ਦਾ ਲੋਹਾ ਮੰਨਵਾ ਰੱਖਿਆ ਹੈ ਪਰ ਉਹ ਆਪਣੇ ਨਿੱਜੀ ਰਿਸ਼ਤਿਆਂ ਪ੍ਰਤੀ ਬਹੁਤ ਕੰਗਾਲ ਹੋ ਗਿਆ ਹੈ। ਮਨੁੱਖੀ ਰਿਸ਼ਤੇ ਨਿਘਾਰ ਵੱਲ ਨੂੰ ਜਾ ਰਹੇ ਹਨ। ਪਹਿਲਾਂ ਸਾਡੇ ਰਹਿਣ ਸਹਿਣ, ਮਿਲਣ-ਵਰਤਣ ਦੀ ਸਮਾਜਿਕ ਜੀਵਨ ਸ਼ੈਲੀ ਸਾਂਝੇ ਪ...
Lifestyle5 days ago -
ਜਾਣੋ ਕਿਉਂ ਮਨਾਇਆ ਜਾਂਦਾ ਹੈ ਫਾਦਰਜ਼ ਡੇ ਤੇ ਕੀ ਹੈ ਇਸ ਦਾ ਇਤਿਹਾਸ
ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਸਾਲ 19 ਜੂਨ ਨੂੰ ਪਿਤਾ ਦਿਵਸ ਹੈ। ਸਾਲ 1907 ਵਿੱਚ ਪਹਿਲੀ ਵਾਰ ਫਾਦਰਜ਼ ਡੇਅ ਅਣਅਧਿਕਾਰਤ ਤੌਰ 'ਤੇ ਮਨਾਇਆ ਗਿਆ ਸੀ। ਜਦੋਂ ਕਿ, ਇਸਦੀ ਸ਼ੁਰੂਆਤ ਸਾਲ 1910 ਵਿੱਚ ਹੋਈ ਸੀ।
Lifestyle5 days ago -
ਚੁਗਲਖੋਰਾਂ ਤੋਂ ਰਹੋ ਸਦਾ ਸੁਚੇਤ
ਚੁਗਲੀਆਂ ਸ਼ਬਦ ਪੜ੍ਹਦਿਆਂ ਜਾਂ ਵਿਸ਼ੇਸ਼ ਤੌਰ ’ਤੇ ਸੁਣਦਿਆਂ ਕਿਸੇ ਚਤਰ-ਚਲਾਕ ਬੰਦੇ ਜਾਂ ਜਨਾਨੀ ਦੀ ਤਸਵੀਰ ਸਾਡੀਆਂ ਅੱਖਾਂ ਅੱਗੇ ਆ ਜਾਂਦੀ ਹੈ। ਇਹ ਸ਼ਬਦ ਸਾਡੀ ਸੋਚ ਨੂੰ ਵੀ ਝਟਕਾ ਜਿਹਾ ਦੇ ਜਾਂਦਾ ਹੈ। ਸੋਚਣ ਵਾਲੀ ਇਹ ਗੱਲ ਹੈ ਕਿ ਇਹ ਚੁਗਲੀਆਂ ਹੈ ਕਿਸ ਬਲਾ ਦਾ ਨਾਂ ਜਿਹੜੀਆਂ ਵਸਦੇ...
Lifestyle12 days ago -
ਟੁੱਟਣਾ ਤੇ ਜੁੜਨਾ ਹੈ ਜੀਵਨ ਦਾ ਫਲਸਫ਼ਾ
ਦਰਦ ਦਿਲ ਨੂੰ ਲੱਗਦੇ ਨੇ। ਝੋਰੇ ਜਿੰਦ ਨੂੰ। ਪਿਆਰ ਰੂਹ ਨੂੰ। ਰਾਵਾਂ, ਸਲਾਹਾਂ ਦਿਮਾਗ਼ ਦੇ ਹਿੱਸੇ ਆਉਂਦੀਆਂ। ਇਹ ਦੁਨੀਆ ਨਾ ਤਾਂ ਸਵਰਗ ਐ ਤੇ ਨਾ ਹੀ ਨਰਕ। ਇਹ ਵਿਚ ਵਿਚਾਲੇ ਦੀ ਕੋਈ ਥਾਂ ਏਂ। ਅਸੀਂ ਸਵਰਗ ਨਹੀਂ ਦੇਖਿਆ। ਅਸੀਂ ਨਰਕ ਨਹੀਂ ਦੇਖਿਆ। ਅਸੀਂ ਤਾਂ ਇਹ ਸੰਸਾਰ ’ਚ ਜੰਮੇ ਆ...
Lifestyle12 days ago -
ਕੀ ਤੁਹਾਨੂੰ ਵੀ ਕੜਕਦੀ ਧੁੱਪ 'ਚ ਸਫ਼ਰ ਕਰਨਾ ਪੈਂਦੈ ? ਗਰਮੀ ਤੋਂ ਬਚਣ ਲਈ ਇਨ੍ਹਾਂ ਸਾਧਾਰਨ ਟਿਪਸ ਦੀ ਕਰੋ ਪਾਲਣਾ
ਇਸ ਤੋਂ ਇਲਾਵਾ ਕੂਲਿੰਗ ਹੈਲਮੇਟ ਵੀ ਬਾਜ਼ਾਰ 'ਚ ਆਉਣੇ ਸ਼ੁਰੂ ਹੋ ਗਏ ਹਨ, ਤੁਸੀਂ ਇਨ੍ਹਾਂ ਨੂੰ ਖ਼ਰੀਦ ਸਕਦੇ ਹੋ, ਇਨ੍ਹਾਂ ਦਾ ਤਾਪਮਾਨ ਵੀ ਦੂਜੇ ਹੈਲਮੇਟਾਂ ਦੇ ਮੁਕਾਬਲੇ ਲਗਪਗ 15 ਫ਼ੀਸਦੀ ਘੱਟ ਹੈ...
Lifestyle13 days ago -
ਕੂਹਣੀਆਂ ਤੇ ਗੋਡਿਆਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਅਪਣਾਓ ਇਹ ਆਸਾਨ ਟਿਪਸ
ਅੱਜਕਲ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਹਾਲਾਂਕਿ, ਹਾਰਮੋਨਲ ਅਸੰਤੁਲਨ, ਤੇਜ਼ ਧੁੱਪ, ਰਗੜ, ਚਮੜੀ ਦੇ ਰੋਗ, ਮਰੀ ਹੋਈ ਚਮੜੀ, ਕੂਹਣੀਆਂ ਅਤੇ ਗੋਡਿਆਂ ਅਤੇ ਅੰਡਰਆਰਮਸ 'ਤੇ ਕਾਲਾਪਨ ਹੁੰਦਾ ਹੈ। ਮਾਹਿਰਾਂ ਅਨੁਸਾਰ ਸਰੀਰ ਵਿੱਚ ਵਿਟਾਮਿਨਾਂ ਦੀ ਕਮੀ ਕਾਰਨ ਵੀ ਇਹ ਸਮੱਸਿਆ ਹੁੰਦੀ ...
Lifestyle16 days ago -
World Environment Day 2022:5 ਜੂਨ ਨੂੰ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ, ਇਸ ਸਾਲ ਦਾ ਕੀ ਹੈ ਥੀਮ ?
ਹਰ ਸਾਲ ਵਿਸ਼ਵ ਵਾਤਾਵਰਣ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਇਸ ਦਿਨ ਸੋਸ਼ਲ ਮੀਡੀਆ, ਸਮਾਜਿਕ ਇਕੱਠ ਤੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਾਤਾਵਰਣ ਨਾਲ ਸਬੰਧਤ ਤੱਥਾਂ ਨੂੰ ਸਾਂਝਾ ਕ...
Lifestyle18 days ago -
ਗਰਮੀਆਂ 'ਚ ਸਾਈਕਲਿੰਗ ਕਰੋ,ਤਾਂ ਇਨ੍ਹਾਂ 6 ਗੱਲਾਂ ਦਾ ਰੱਖੋ ਧਿਆਨ ,ਨਹੀਂ ਹੋਵੋਗੇ ਬੀਮਾਰ
ਵਿਸ਼ਵ ਸਾਈਕਲ ਦਿਵਸ ਹਰ ਸਾਲ 3 ਜੂਨ ਨੂੰ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਇਸ ਦੀ ਸਵਾਰੀ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾ ਸਕੇ। ਹਾਲਾਂਕਿ ਭਾਰਤ ਵਿੱਚ ਸਰਦੀਆਂ ਦਾ ਸਮਾਂ ਸਾਈਕਲ ਚਲਾਉਣ ਦਾ ਸਹੀ ਸਮਾਂ ਹੈ, ਪਰ ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਸਾਈਕਲ ਚਲਾਉਣਾ ਚਾਹ...
Lifestyle18 days ago -
ਕੰਡੋਮ ਸਮੇਤ ਇਹ 11 ਚੀਜ਼ਾਂ ਵਾਤਾਵਰਣ ਨੂੰ ਪਹੁੰਚਾਉਂਦੀਆਂ ਹਨ ਬਹੁਤ ਨੁਕਸਾਨ, ਜਾਣੋ ਕਿਵੇਂ
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ, ਦਰਅਸਲ ਇਹ ਦਿਨ ਹਰ ਸਾਲ ਲੋਕਾਂ ਨੂੰ ਵਾਤਾਵਰਨ ਅਤੇ ਇਸ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਵਿਕਾਸ ਦੀ ਅੰਨ੍ਹੀ ਦੌੜ ਕਾਰਨ ਅੱਜਕੱਲ੍ਹ ਦੁਨੀਆਂ ਭਰ ਵਿੱਚ ਵਾਤਾਵਰਨ ਦਾ ਬਹੁਤ ਨੁਕਸਾਨ ਹੋਇਆ ਹੈ।
Lifestyle18 days ago -
ਨਹੀਂ ਭਰਦਾ ਘਰ ਦਾ ਖੂਹ
ਮਨੁੱਖੀ ਜ਼ਿੰਦਗੀ ਅਜੀਬ ਤਰ੍ਹਾਂ ਦੀਆਂ ਉਲਝਣਾਂ ਨਾਲ ਭਰੀ ਪਈ ਹੈ। ਜੀਵਨ ਦਾ ਬਹੁਤਾ ਹਿੱਸਾ ਮਨੁੱਖ ਇਨ੍ਹਾਂ ਉਲਝਣਾਂ ਨੂੰ ਸਲਝਾਉਣ ਦੇ ਰਾਹ ਤੁਰਿਆ ਰਹਿੰਦਾ ਹੈ ਪਰ ਇਹ ਉਲਝਣਾਂ ਕਦੇ ਖ਼ਤਮ ਨਹੀਂ ਹੁੰਦੀਆਂ। ਮਨੁੱਖ ਇਕ ਮਸਲੇ ਦੀ ਗੁੱਥੀ ਸਲਝਾਉਣ ਤੋਂ ਸੁਰਖ਼ਰੂ ਹੁੰਦਾ ਹੈ ਤਾਂ ਕੋਈ ਹੋਰ ਉ...
Lifestyle19 days ago -
ਸੁੱਖਾਂ ਤੋਂ ਦੁੱਖਾਂ ਵੱਲ ਨੂੰ ਜਾਂਦਿਆਂ...
ਸੁੱਖ ਅਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹਨ ਜੋ ਹਰ ਇਨਸਾਨ ਦੇ ਜੀਵਨ ਵਿਚ ਆਉਦੇ-ਜਾਂਦੇ ਰਹਿੰਦੇ ਹਨ ਪਰ ਮਨੁੱਖੀ ਫਿਤਰਤ ਹੈ ਕਿ ਅਸੀ ਸੁੱਖ ਨੂੰ ਮਾਣਨ ਦੇ ਹੀ ਆਦੀ ਹਾਂ ਅਤੇ ਦੁੱਖ ਤੋਂ ਕਿਨਾਰਾ ਕਰਦੇ ਹਾਂ। ਜਿਵੇਂ ਸਾਨੂੰ ਆਪਣੀ ਸਰੀਰਕ ਤੰਦਰੁਸਤੀ ਲਈ ਹਰ ਪ੍ਰਕਾਰ ਦੇ ਭੋਜਨ ਦੀ ਜ਼ਰੂਰ...
Lifestyle19 days ago -
ਦੌਲਤ ’ਚੋਂ ਨਹੀਂ ਮਿਲਦਾ ਸਕੂਨ
ਹਰ ਬੰਦਾ ਸਕੂਨ, ਖ਼ੁਸ਼ੀਆਂ, ਸ਼ਾਂਤੀ ਅਤੇ ਸੰਤੁਸ਼ਟੀ ਲਈ ਭੱਜਿਆ ਫਿਰਦਾ ਹੈ। ਪਰ ਜਿੰਨਾ ਉਹ ਦੌੜਦਾ ਹੈ, ਉਹ ਸਾਰਾ ਕੁਝ ਗਵਾ ਰਿਹਾ ਹੁੰਦਾ ਹੈ। ਇਸ ਵਕਤ ਹਰ ਬੰਦਾ ਪਰੇਸ਼ਾਨ ਜਿਹਾ ਵਿਖਾਈ ਦਿੰਦਾ ਹੈ। ਬੱਚਿਆਂ ਦੇ ਮੂੰਹ ’ਤੇ ਮਾਸੂਮੀਅਤ ਨਹੀਂ ਅਤੇ ਨੌਜਵਾਨਾਂ ਦੇ ਮੂੰਹ ’ਤੇ ਰੌਣਕ ਨਹੀਂ ਹੈ...
Lifestyle19 days ago -
ਜਿਗਰੇ ਵਾਲੇ ਭਾਈ ਤੇ ਕਮਜ਼ੋਰ ਸ਼ਰੀਕ ਬਣਦੇ
ਅੱਜ ਕੱਲ੍ਹ ਲੋਕਾਂ ਦੀਆਂ ਹਰ ਮਸਲੇ ਅਤੇ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਪੱਕੀਆਂ ਧਾਰਨਾਵਾਂ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਹਰ ਵਿਅਕਤੀ ਸਮੇਂ ਤੇ ਸਥਿਤੀਆਂ ਦੇ ਅਨੁਸਾਰ ਬਦਲ ਜਾਂਦਾ ਹੈ ਭਾਵ ਪਰਿਵਰਤਨ ਕੁਦਰਤ ਦਾ ਨਿਯਮ ਹੈ। ਕਿਸੇ ਵਿਅਕਤੀ ਨੂੰ ਪੱਕੇ ਚੌਖਟੇ ’ਚ ਫਿੱਟ ਕਰ ਦੇਣਾ ਸਰਾਸਰ...
Lifestyle19 days ago -
ਵਕਤ ’ਤੇ ਛੱਡੋ ਕੁਝ ਗੱਲਾਂ
ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਸਾਨੂੰ ਇਸ ਦੇ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ। ਕਦੇ ਵੀ ਦੁਖੀ ਨਹੀਂ ਹੋਣਾ ਚਾਹੀਦਾ। ਸਾਨੂੰ ਜ਼ਿੰਦਗੀ ਹਮੇਸ਼ਾ ਹਰ ਪਲ ਹੱਸ ਕੇੇ ਗੁਜ਼ਾਰਨੀ ਚਾਹੀਦੀ ਹੈ। ਜ਼ਿੰਦਗੀ ਸਾਨੂੰ ਜਿਊਣ ਲਈ ਮਿਲੀ ਹੈ ਇਸ ਨੂੰ ਕਦੇ ਵੀ ਬੋਝ ਨਾ ਸਮਝੋ। ਹਰ ਪਲ ਖ਼ੁਸ਼ ਰਹਿ ਕੇ ਬਿਤ...
Lifestyle26 days ago -
Straight Hair Formulas: ਬਿਨਾਂ ਕਿਸੇ ਕੈਮੀਕਲ ਟ੍ਰੀਟਮੈਂਟ ਦੇ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਘਰ 'ਚ ਹੀ ਵਾਲਾਂ ਨੂੰ ਕਰੋ ਸਿੱਧਾ
ਘੁੰਗਰਾਲੇ ਅਤੇ ਵੇਵੀ ਵਾਲਾਂ ਨਾਲੋਂ ਸਿੱਧੇ ਵਾਲਾਂ ਦਾ ਪ੍ਰਬੰਧਨ ਕਰਨਾ ਆਸਾਨ ਹੈ। ਵਾਲਾਂ ਦੇ ਸ਼ਿੰਗਾਰ ਲਈ ਕੰਘੀ ਦੀ ਜ਼ਿਆਦਾ ਲੋੜ ਨਹੀਂ ਹੈ, ਇਸ ਨੂੰ ਉਂਗਲਾਂ ਨਾਲ ਵੀ ਠੀਕ ਕੀਤਾ ਜਾ ਸਕਦਾ ਹੈ। ਪਰ ਅਜਿਹੇ ਵਾਲਾਂ ਦੀ ਇੱਛਾ ਸਿਰਫ ਪਾਰਲਰ ਜਾ ਕੇ ਅਤੇ
Lifestyle28 days ago