-
ਲੱਚਰਤਾ ਤੋਂ ਦੂਰ ਮਾਖਿਓਂ ਮਿੱਠਾ ਗੀਤਕਾਰ ਸ਼ਫ਼ੀ ਜਲਬੇੜਾ
ਪੰਜਾਬੀ ਦੇ ਜ਼ਿਆਦਾਤਰ ਗੀਤਕਾਰਾਂ ’ਤੇ ਇਸ ਗੱਲ ਦਾ ਠੱਪਾ ਲੱਗਿਆ ਹੋਇਆ ਹੈ ਕਿ ਉਹ ਲੱਚਰਤਾ, ਹਿੰਸਾ ਅਤੇ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਦੇ ਗੀਤ ਲਿਖਦੇ ਹਨ ਪਰ ਕੁਝ ਕਲਮਕਾਰ ਇਨ੍ਹਾਂ ਵਿਸ਼ਿਆਂ ਤੋਂ ਹਟ ਕੇ ਸੱਚੀਆਂ-ਸੁੱਚੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਗੀਤ ਲਿਖਦੇ ਹਨ। ਹਾਲਾਂਕਿ ਅਜਿ...
Entertainment 1 hour ago -
ਦਿਲਾਂ 'ਤੇ ਰਾਜ ਕਰਦੇ ਪੰਜਾਬ ਦੇ ਅਸਲ ਨਾਇਕ
ਪੰਜਾਬ ਦੇ ਗੱਲ ਆਉ੍ਂਦੇ ਹੀ ਹਰ ਇਕ ਦੀਆਂ ਅੱਖਾਂ ਅੱਗੇ ਯੋਧਿਆਂ ਦੀਆਂ ਕਥਾਵਾਂ, ਲਾਸਾਨੀ ਸ਼ਹਾਦਤਾਂ, ਪ੍ਰੇਮ ਕਹਾਣੀਆਂ, ਸ਼ਰਧਾ ਭਾਵਨਾ, ਸੇਵਾ ਭਾਵਨਾ ਤੇ ਭਗਤੀ ਦੀ ਅਜਿਹੀ ਤਸਵੀਰ ਬਣਦੀ ਹੈ ਜੋ ਸਦਾ ਲਈ ਮਨੁੱਖ ਦੇ ਦਿਲ ਤੇ ਦਿਮਾਗ ਉਤੇ ਆਪਣੀ ਛਾਪ ਛੱਡ ਜਾਂਦੀ ਹੈ। ਪੰਜਾਬ ਦੀ ਧਰਤੀ ਨੇ...
Entertainment 20 days ago -
ਅੱਜ ਬਰਸੀ ’ਤੇ ਵਿਸ਼ੇਸ਼ : ਸੁਰਾਂ ਨਾਲ ਦਿਲ ਜਿੱਤਣ ਵਾਲਾ ਸਰਦੂਲ ਸਿਕੰਦਰ
ਮੌਤ ਹਰ ਜਿਉਂਦੀ ਚੀਜ਼ ਨੂੰ ਆਪਣੀ ਬੁੱਕਲ ’ਚ ਲਪੇਟ ਲੈਂਦੀ ਹੈ। ਜਾਣਾ ਦੁਨੀਆ ਤੋਂ ਸਾਰਿਆਂ ਨੇ ਹੈ ਪਰ ਉਹ ਫ਼ਨਕਾਰ ਜਿਨ੍ਹਾਂ ਨੇ ਆਪਣੀ ਕਲਾ ਦੀ ਬਦੌਲਤ ਸੱਭਿਆਚਾਰ ਦੀ ਸੇਵਾ ਕੀਤੀ ਹੋਵੇ, ਉਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਭਾਵੇਂ ਹਰ ਵਿਅਕਤੀ ਦਾ ਆਪਣਾ ਪਰਿਵਾਰ, ਸਕੇ-ਸਬੰਧੀ...
Entertainment 1 month ago -
ਆਲਮੀ ਪੱਧਰ ’ਤੇ ਛਾਇਆ ਪੰਜਾਬ ਦਾ ਰਾਮ ਕਿਰਨ ਚੋਪੜਾ
ਅੱਜ ਪੰਜਾਬੀ ਹਰ ਖੇਤਰ ’ਚ ਛਾਏ ਹੋਏ ਹਨ। ਇਸੇ ਤਰ੍ਹਾਂ ਦਾ ਪ੍ਰਤਿਭਾਸ਼ਾਲੀ ਨੌਜਵਾਨ ਹੈ ਰਾਮ ਕਿਰਨ ਚੋਪੜਾ। ਜਲੰਧਰ ਦੇ ਛੋਟੇ ਜਿਹੇ ਪਿੰਡ ਜੰਡੂ ਸਿੰਘਾ ’ਚ ਜਨਮੇ ਇਸ ਹੋਣਹਾਰ ਨੌਜਵਾਨ ਦੀ ਅੱਜ ਫਿਲਮ ਇੰਡਸਟਰੀ ’ਚ ਪੂਰੀ ਤੂਤੀ ਬੋਲਦੀ ਹੈ। ਪਿੰਡ ਦੇ ਸਕੂਲ ’ਚੋਂ ਮੁੱਢਲੀ ਸਿੱਖਿਆ ਉਪਰੰ...
Entertainment 1 month ago -
ਦਰਦ-ਏ-ਦਿਲ ਨੂੰ ਬਿਆਨ ਕਰਦਾ ਗੀਤ 'ਦੁਆਏ' ਯਾਦ ਕਰਵਾਏਗਾ ਤੁਹਾਡਾ ਪਿਆਰ
ਰਾਈਜ਼ਿੰਗ ਇੰਡੀ ਮਿਊਜ਼ਿਕ ਲੇਬਲ ਨੇ 18 ਜਨਵਰੀ 2023 ਨੂੰ ਅਭਿਨੇਤਰੀ ਸ੍ਰਿਸ਼ਟੀ ਰੋਡੇ ਅਤੇ ਅਭਿਨੇਤਾ ਵਿਸ਼ਾਲ ਆਦਿਤਿਆ ਸਿੰਘ ਦਾ ਨਵਾਂ ਸੰਗੀਤ ਸਿੰਗਲ 'ਦੁਆਏਂ' ਰਿਲੀਜ਼ ਕੀਤਾ।
Entertainment 2 months ago -
Violent singing : ਹਿੰਸਕ ਗਾਇਕੀ ਨੂੰ ਪਵੇਗੀ ਠੱਲ੍ਹ!
ਪੰਜਾਬੀ ਸੱਭਿਆਚਾਰ ਵਿਚ ਗੀਤ-ਸੰਗੀਤ ਦੀ ਪ੍ਰੰਪਰਾ ਬਹੁਤ ਪੁਰਾਣੀ ਏ ਪਰ ਅਜੋਕੇ ਪੰਜਾਬੀ ਸੱਭਿਆਚਾਰ ’ਤੇ ਪੱਛਮੀ ਸੱਭਿਆਚਾਰ ਪੂਰੀ ਤਰ੍ਹਾਂ ਭਾਰੂ ਹੋ ਗਿਐ ਤੇ ਸਾਡਾ ਪੰਜਾਬੀ ਸੰਗੀਤ ਆਪਣੀਆਂ ਲੀਹਾਂ ਤੋਂ ਪੂਰੀ ਤਰ੍ਹਾਂ ਉਤਰ ਚੁੱਕਿਐ। ਅੱਜ ਜਿਹੜੇ ਹਾਲਾਤਾਂ ’ਚੋਂ ਸਾਡਾ ਪੰਜਾਬੀ ਸੰਗੀਤ...
Entertainment 4 months ago -
Maula Jatt : ਪਾਕਿਸਤਾਨੀ ਫਿਲਮ ‘ਮੌਲਾ ਜੱਟ’ ਨੇ ਕੀਤੀ ਦੁਨੀਆ ਭਰ ’ਚ 200 ਕਰੋੜ ਤੋਂ ਵੱਧ ਕਮਾਈ, RRR-KGF 2 ਨੂੰ ਦੇ ਰਹੀ ਟੱਕਰ
ਪਾਕਿਸਤਾਨੀ ਸੀਰੀਅਲਾਂ ਨੂੰ ਪਸੰਦ ਕਰਨ ਵਾਲੇ ਲੋਕ ਪੂਰੀ ਦੁਨੀਆ ’ਚ ਹਨ ਪਰ ਉਨ੍ਹਾਂ ਦੀਆਂ ਫਿਲਮਾਂ ਦੀ ਗੱਲ ਘੱਟ ਹੀ ਹੁੰਦੀ ਹੈ। ਹੁਣ ਇਕ ਫਿਲਮ ਅਜਿਹੀ ਹੈ, ਜਿਸ ਨੇ ਪਾਕਿਸਤਾਨ ਦੇ ਨਾਲ-ਨਾਲ ਵਰਲਡ ਵਾਈਡ ਬਾਕਸ ਆਫਿਸ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਹਾਲ ਹੀ ’ਚ ਰਿਲੀਜ਼ ਹੋਈ ਸੁਪ...
Entertainment 4 months ago -
Daljeet Kaur Death : 80 ਤੋਂ ਵੱਧ ਫਿਲਮਾਂ ਕਰਨ ਵਾਲੀ ਪੰਜਾਬੀ ਅਦਾਕਾਰਾ ਦੇ ਸਸਕਾਰ 'ਚ ਨਹੀਂ ਪੁੱਜੀ ਕੋਈ ਫਿਲਮੀ ਹਸਤੀ
ਪੰਜਾਬੀ ਫਿਲਮ ਜਗਤ ’ਤੇ ਰਾਜ ਕਰਨ ਵਾਲੀ ਅਭਿਨੇਤਰੀ ਦਲਜੀਤ ਕੌਰ ਦਾ ਆਖਰੀ ਸਮਾਂ ਬੜੇ ਇਕੱਲੇਪਨ ਵਿਚ ਬੀਤਿਆ। 12 ਵਰ੍ਹੇ ਪਹਿਲਾਂ ਮਾਨਸਿਕ ਤਣਾਅ ਦੇ ਘੇਰੇ ਵਿਚ ਆਏ ਅਭਿਨੇਤਰੀ ਦਲਜੀਤ ਕੌਰ ਦਿਮਾਗੀ ਬਿਮਾਰੀ ਦੀ ਲਪੇਟ ਵਿਚ ਆ ਗਏ, ਜਿਸ ’ਤੇ ਉਹ ਫਿਲਮੀ ਦੁਨੀਆਂ ਦੇ ਸ਼ਹਿਰ ਮੁੰਬਈ ਨੂੰ ਛ...
Entertainment 4 months ago -
Daljeet Kaur Death : ਮਸ਼ਹੂਰ ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ, 80 ਤੋਂ ਜ਼ਿਆਦਾ ਫਿਲਮਾਂ 'ਚ ਕੀਤਾ ਕੰਮ
ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਵੀਰਵਾਰ ਸਵੇਰੇ ਕਸਬਾ ਸੁਧਾਰ ਬਾਜ਼ਾਰ 'ਚ ਦੇਹਾਂਤ ਹੋ ਗਿਆ। ਦਲਜੀਤ ਕੌਰ ਨੇ ਕਦੇ ਪੰਜਾਬੀ ਫਿਲਮ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸ ਨੇ ਕਈ ਹਿੱਟ ਹਿੰਦੀ ਫਿਲਮਾਂ 'ਚ ਵੀ ਕੰਮ ਕੀਤਾ।
Entertainment 4 months ago -
RIP Kabal Rajasthani : ਪੰਜਾਬੀ ਸੰਗੀਤ ਜਗਤ ਨਾਲ ਜੁੜੀ ਦੁਖ਼ਦਾਈ ਖ਼ਬਰ, ਮਕਬੂਲ ਗਾਇਕ ਕਾਬਲ ਰਾਜਸਥਾਨੀ ਦਾ ਦੇਹਾਂਤ
ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ। ਕਾਬਲ ਰਾਜਸਥਾਨੀ ਦੇ ਹੋਏ ਦੇਹਾਂਤ 'ਤੇ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ।
Entertainment 5 months ago -
ਰੂਹ ਰਾਜ਼ੀ ਕਰਨ ਵਾਲਾ ਗਾਇਕ ਗੁਰਪ੍ਰੀਤ ਚੱਠਾ
ਜਿਹੜੇ ਸਮੇਂ ’ਚ ਉੱਜਡਤਾ ਪ੍ਰਧਾਨ ਗਾਇਕੀ ਸਿਖ਼ਰਾਂ ’ਤੇ ਹੋਵੇ, ਜਦੋਂ ਗਾਇਕੀ ਦੇ ਨਾਂ ’ਤੇ ਮੂਰਖਮੱਤੀਆਂ ਕਰਨ ਦਾ ਲਾਇਸੈਂਸ ਲੈਣ ਵਾਲਿਆਂ ਦੀ ਘਾਟ ਨਾ ਹੋਵੇ, ਉਸ ਦੌਰ ’ਚ ਚੰਗਾ ਗਾਉਣਾ ਵਿਰਲਿਆਂ ਹਿੱਸੇ ਹੀ ਆਇਆ। ਵੈਸੇ ਵੀ ਜਿਹੜੇ ਕਲਾਕਾਰ ਗਾਇਕੀ ਨੂੰ ਆਪਣੀ ਇਬਾਦਤ ਮੰਨਦੇ, ਉਹੀ ਸਫਲ...
Entertainment 5 months ago -
ਸ਼ਬਦਾਂ ਦਾ ਲਲਾਰੀ ਬਣਿਆ ਸਾਬ ਪਨਗੋਟਾ
ਮਾਝੇ ਦੀ ਧਰਤੀ ਦਾ ਜੰਮਪਲ ਪੰਜਾਬੀ ਗੀਤਕਾਰੀ ਵਿੱਚ ਵਿੱਲਖਣ ਪਹਿਚਾਣ ਬਣਾ ਚੁੱਕਾ ਨਾਮ ਸਾਬ ਪਨਗੋਟਾ ਪੰਜਾਬੀ ਸੰਗੀਤ ਜਗਤ ਵਿੱਚ ਇਸ ਵਕਤ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਪੰਜਾਬੀ ਗੀਤਕਾਰੀ ਖੇਤਰ ਦੀ ਗੱਲ ਕਰੀਏ ਤਾਂ ਬਹੁਤ ਘੱਟ ਗੀਤਕਾਰ ਹੋਏ ਹਨ ਜੋ ਬਤੌਰ ਗੀਤਕਾਰ ਆਪਣੀ ਪਛਾਣ ਸਥਾਪ...
Entertainment 5 months ago -
ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ 'ਲੈਟਰ ਟੂ ਸੀਐੱਮ' ਦੇ ਚੁਫ਼ੇਰੇ ਚਰਚੇ, ਸਿੱਧੂ ਮੂਸੇਵਾਲਾ ਤੇ CM ਭਗਵੰਤ ਮਾਨ ਦਾ ਜ਼ਿਕਰ
ਦਰਅਸਲ ਆਪਣੇ ਗੀਤ 'ਲੈਟਰ ਟੂ ਸੀਐੱਮ' 'ਚ ਜੈਨੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ। ਗੀਤ ਦੇ ਬੋਲ ਖ਼ੁਦ ਜੈਨੀ ਨੇ ਹੀ ਲਿਖੇ ਹਨ ਤੇ ਮਿਊਜ਼ਿਕ ਪ੍ਰਿੰਸ ਸੱਗੂ ਨੇ ਦਿੱਤਾ ਹੈ। ਕੁਝ ਸਮਾਂ ਪਹਿਲਾਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਵੱਡੀ ਗਿਣਤੀ...
Entertainment 5 months ago -
ਪੰਜਾਬੀ ਸੰਗੀਤ ਜਗਤ ਨਾਲ ਜੁੜੀ ਮੰਦਭਾਗੀ ਖ਼ਬਰ, ਨਹੀਂ ਰਿਹਾ ਸੈਂਕੜੇ ਗੀਤਾਂ ਦਾ ਰਚੇਤਾ ਗੁਰਜੰਟ ਘਨੌਰ
ਧਰਮਪ੍ਰੀਤ ਦੀ ਮੌਤ ਤੋਂ ਬਾਅਦ ਗੁਰਜੰਟ ਬਹੁਤ ਉਦਾਸ ਰਹਿੰਦਾ ਸੀ, ਇਸ ਕਰਕੇ ਉਸ ਦਾ ਗ਼ਮ ਹੀ ਉਸ ਨੂੰ ਲੈ ਬੈਠਿਆ। ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ 'ਚ ਦੋਗਾਣਾ ‘ਚੁੰਨੀ’, ਧਰਮਪ੍ਰੀਤ ਦੀ ਆਵਾਜ਼ 'ਚ 'ਫੁੱਲਾ ਜਹੀ ਸੋਹਲ ਸੋਹਲ ਤੇਰੇ ਪਿੱਛੇ ਰੋਲ ਰੋਲ ਜੁਲਫ ਤੇਰੀ 'ਚ ਉਲਝ...
Entertainment 5 months ago -
ਜ਼ੋਰ ਬਿਨਾਂ ਪੱਟਾਂ 'ਤੇ ਥਾਪੀ ਵੱਜਦੀ ਨਾ, ਹੰਕਾਰ ਨਹੀਂ ਏ ਰੁਤਬਾ ਮੂਸੇਵਾਲੇ ਦਾ; ਛੋਟੀ ਉਮਰੇ ਵੱਡਾ ਨਾਮ ਸਿੱਧੂ ਮੂਸੇਵਾਲਾ
'ਬਾਈ ਮੇਰਾ ਨਾਮ ਸ਼ੁਭਦੀਪ ਸਿੱਧੂ ਆ, ਤੇ ਲਿਖਣਾ-ਗਾਉਣ ਮੇਰਾ ਸ਼ੌਂਕ ਆ' ਸਾਲ 2016 ਵਿਚ ਇੰਨੀ ਗੱਲ ਕਹਿਣ ਵਾਲੇ ਸਧਾਰਨ ਜਿਹੇ ਦਿਸਣ ਵਾਲੇ ਨੌਜਵਾਨ ਨੂੰ ਖੁਦ ਵੀ ਨਹੀਂ ਪਤਾ ਹੋਵੇਗਾ ਕਿ ਇਕ ਦਿਨ ਉਹ ਸਿਰਫ ਪੰਜਾਬੀ ਹੀ ਨਹੀ ਸਗੋਂ ਪੂਰੀ ਵਿਸ਼ਵ ਦੀ ਮਿਊਜ਼ਿਕ ਇੰਡਸਟਰੀ ਦਾ ਨਜ਼ਰੀਆ ਬਦਲ ਦ...
Entertainment 6 months ago -
Movies on 1984 Riots:1984 ਦਾ ਦਰਦਨਾਕ ਸੀਨ ਦਿਖਾਉਣਗੇ ਦਿਲਜੀਤ ਦੋਸਾਂਝ, ਇਨ੍ਹਾਂ ਫਿਲਮਾਂ 'ਚ ਵੀ ਦਿਖਾਇਆ ਦੰਗਿਆਂ ਦਾ ਦਰਦ
ਹਾਲਾਂਕਿ ਇਹ ਪਹਿਲੀ ਫਿਲਮ ਨਹੀਂ ਹੈ ਜਿਸ ਦੀ ਕਹਾਣੀ 1984 ਦੇ ਦੰਗਿਆਂ 'ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਵੀ 1984 ਦੇ ਉਸ ਭਿਆਨਕ ਦ੍ਰਿਸ਼ ਨੂੰ ਦਰਸਾਉਂਦੀਆਂ ਕਈ ਫਿਲਮਾਂ ਬਣ ਚੁੱਕੀਆਂ ਹਨ।
Entertainment 6 months ago -
National Cinema Day : ਫਿਲਮ ਪ੍ਰੇਮੀਆਂ ਲਈ ਖ਼ੁਸ਼ਖਬਰੀ, ਚੰਡੀਗੜ੍ਹ ਦੇ ਸਾਰੇ ਸਿਨੇਮਾਘਰਾਂ ’ਚ ਸਿਰਫ਼ 75 ਰੁਪਏ ’ਚ ਦੇਖੋ ਫਿਲਮ
ਫਿਲਮਾਂ ਦੇ ਸ਼ੌਕੀਨਾਂ ਲਈ ਇਹ ਚੰਗੀ ਖ਼ਬਰ ਹੈ। ਚੰਡੀਗੜ੍ਹ ਦੇ ਕਿਸੇ ਵੀ ਸਿਨੇਮਾਘਰ ’ਚ ਫਿਲਮ ਦੀ ਟਿਕਟਾਂ 200 ਜਾਂ 300 ਰੁਪਏ ’ਚ ਨਹੀਂ ਸਗੋਂ ਸਿਰਫ਼ 75 ਰੁਪਏ ’ਚ ਮਿਲੇਗੀ। ਜੀ ਹਾਂ, ਤੁਸੀਂ 75 ਰੁਪਏ ਵਿਚ ਕੋਈ ਵੀ ਫਿਲਮ ਦੇਖ ਸਕਦੇ ਹੋ। ਹਾਲਾਂਕਿ ਇਹ ਸਹੂਲਤ ਸਿਰਫ਼ ਇਕ ਦਿਨ ਲਈ ਹੋਵੇ...
Entertainment 6 months ago -
ਸਿੱਧੂ ਮੂਸੇਵਾਲਾ ਤੋਂ ਬਾਅਦ ਇਸ ਪੰਜਾਬੀ ਗਾਇਕ ਦੀ ਮੌਤ, ਭਿਆਨਕ ਸੜਕ ਹਾਦਸੇ ‘ਚ ਗਈ ਜਾਨ
ਹਾਦਸਾ ਦੂਜੀ ਕਾਰ ਦੇ ਡਰਾਈਵਰ ਵੱਲੋਂ ਗਲਤ ਤਰੀਕੇ ਨਾਲ ਗੱਡੀ ਚਲਾਉਣ ਕਰਕੇ ਵਾਪਰਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਿਊਜ਼ਿਕ ਇੰਡਸਟਰੀ ਵਲੋਂ ਨਿਰਵੈਰ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।
Entertainment 7 months ago -
ਪੰਜਾਬੀ ਸਿਨੇਮਾ ’ਚ ਨਵੇਂ ਚਿਹਰੇ ਆਉਣਾ ਮਾਣ ਵਾਲੀ ਗੱਲ, ‘ਪੰਜਾਬੀ ਜਾਗਰਣ’ ਦਫ਼ਤਰ ਪੁੱਜੀ ਫਿਲਮ ‘ਸ਼ੱਕਰਪਾਰੇ’ ਦੀ ਟੀਮ ਨੇ ਸਾਂਝੇ ਕੀਤੇ ਦਿਲ ਦੇ ਵਲਵਲੇ
ਪੰਜਾਬੀ ’ਚ ਨਵੇਂ ਵਿਸ਼ਿਆਂ ’ਤੇ ਨਵੇਂ ਚਿਹਰਿਆਂ ਨੂੰ ਲੈ ਕੇ ਫਿਲਮਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਚੰਗੀ ਗੱਲ ਹੈ। ਇਹ ਕਹਿਣਾ ਹੈ ਪੰਜਾਬੀ ਫਿਲਮਾਂ ਦੇ ਨਵੇਂ ਹੀਰੋ ਇਕਲਵਿਆ ਪਦਮ ਦਾ, ਜੋ ਫਿਲਮ ‘ਸ਼ੱਕਰਪਾਰੇ’ ਦੀ ਟੀਮ ਨਾਲ ‘ਪੰਜਾਬੀ ਜਾਗਰਣ’ ਦੇ ਮੁੱਖ ਦਫ਼ਤਰ ਪਹੁੰਚੇ। ਇਸ ਤੋਂ ਪ...
Entertainment 8 months ago -
ਵੱਡੇ ਪਰਦੇ ’ਤੇ ਵੱਡਾ ਧਮਾਕਾ : ਮੁਕੰਮਲ ਕਹਾਣੀ ਤੇ ਬਿਹਤਰੀਨ ਗੀਤ-ਸੰਗੀਤ ਦਾ ਸੁਮੇਲ ਫ਼ਿਲਮ ‘ਲਵਰ’
ਕਾਫ਼ੀ ਅਰਸੇ ਮਗਰੋਂ ਪੰਜਾਬੀ ਸਿਨੇਮਾ ’ਚ ਮੁਕੰਮਲ ਲਵ-ਸਟੋਰੀ ਆਧਾਰਤ ਫ਼ਿਲਮ ਬਣਾਈ ਗਈ ਹੈ ਜਿਸ ਦੀ ਸਿਨੇਮੇ ਨੂੰ ਕਾਫ਼ੀ ਲੋੜ ਵੀ ਜਾਪਦੀ ਸੀ। ਅਦਾਕਾਰੀ, ਸੰਗੀਤ ਅਤੇ ਸਕਰਿਪਟ ਰਾਈਟਿੰਗ ਤੋਂ ਇਲਾਵਾ ਸੰਵਾਦ-ਕਲਾ,ਕਹਾਣੀ,ਨਿਦਰੇਸ਼ਨ ਪੱਖ ਤੋਂ 100 ਵਿਚੋਂ 95 ਅੰਕ ਦੇਣੇ ਬਣਦੇ ਹਨ।
Entertainment 9 months ago