
Shubham Kumar
Sub-Editor#
ਮੀਡੀਆ ਲਾਈਨ 'ਚ 7 ਸਾਲ ਦਾ ਤਜਰਬਾ ਹੈ। 5 ਸਾਲ ਜਗ ਬਾਣੀ ਅਖ਼ਬਾਰ ਵਿਚ ਸਬ ਐਡੀਟਰ ਵਜੋਂ ਕੰਮ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਨੈਸ਼ਨਲ ਟੀਵੀ, ਐਨ ਆਰ ਆਈ ਟੀਵੀ ਤੇ ਹੋਰ ਵੈੱਬ ਚੈਨਲਾਂ ਵਿਚ ਐਂਕਰ, ਵਾਈਸ ਓਵਰ ਆਰਟਿਸਟ ਅਤੇ ਐਸਐਮਓ ਵਜੋਂ ਕੰਮ ਕੀਤਾ ਹੈ। ਹੁਣ ਕੁਝ ਸਮੇਂ ਪਹਿਲਾਂ 'ਪੰਜਾਬੀ ਜਾਗਰਣ' ਜੁਆਇਨ ਕੀਤੀ ਹੈ। ਹੁਣ ਇੱਥੇ ਸੀਨੀਅਰ ਸਬ-ਐਡੀਟਰ ਪੋਸਟ 'ਤੇ ਹਾਂ ਤੇ ਵੈੱਬ ਡੈਸਕ ਅਤੇ ਪ੍ਰਿੰਟ ਡੈਸਕ 'ਤੇ ਸੇਵਾਵਾਂ ਦੇ ਨਿਭਾਅ ਹਾਂ









