-
ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ, ਭਾਰਤੀ ਖਿਡਾਰੀਆਂ ਸਾਹਮਣੇ ਟੀ-20 ਦੇ ਮਾਹੌਲ 'ਚੋਂ ਬਾਹਰ ਨਿਕਲਣ ਦੀ ਚੁਣੌਤੀ
ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਡਬਲਯੂਟੀਸੀ ਫਾਈਨਲ ਵਿਚ ਜਦ ਭਾਰਤੀ ਟੀਮ ਆਸਟ੍ਰੇਲੀਆ ਨਾਲ ਭਿੜੇਗੀ ਤਾਂ ਉਨ੍ਹਾਂ ਦੇ ਖਿਡਾਰੀਆਂ ਦੇ ਸਾਹਮਣੇ ਟੀ-20 ਦੇ ਮਾਹੌਲ 'ਚੋਂ ਬਾਹਰ ਨਿਕਲਣ ਦੀ ਚੁਣੌਤੀ ਹੋਵੇਗੀ।
Cricket1 day ago -
ਫਰੈਂਚ ਓਪਨ 'ਚ ਕਾਰਲੋਸ ਅਲਕਰਾਜ ਨੇ ਦਰਜ ਕੀਤੀ ਸੌਖੀ ਜਿੱਤ, ਕੋਬੋਲੀ ਨੂੰ 6-0, 6-2, 7-5 ਨਾਲ ਹਰਾਇਆ
ਵਿਸ਼ਵ ਨੰਬਰ ਇਕ ਕਾਰਲੋਸ ਅਲਕਰਾਜ ਨੇ ਫਰੈਂਚ ਓਪਨ ਵਿਚ ਜੇਤੂ ਸ਼ੁਰੂਆਤ ਕਰਦੇ ਹੋਏ ਇਟਾਲੀਅਨ ਕੁਆਲੀਫਾਇਰ ਫਲਾਵੀਓ ਕੋਬੋਲੀ ਨੂੰ ਪਹਿਲੇ ਗੇੜ ਵਿਚ ਸਿੱਧੇ ਸੈੱਟਾਂ ਵਿਚ 6-0, 6-2, 7-5 ਨਾਲ ਹਰਾ ਕੇ ਆਪਣੇ ਵਿਰੋਧੀਆਂ ਨੂੰ ਚੇਤਾਵਨੀ ਦੇ ਦਿੱਤੀ ਹੈ।
Sports1 day ago -
ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ : ਸਮੀਰ, ਕਿਰਨ ਤੇ ਅਸ਼ਮਿਤਾ ਨੇ ਬਣਾਈ ਮੁੱਖ ਡਰਾਅ 'ਚ ਥਾਂ
ਭਾਰਤੀ ਬੈਡਮਿੰਟਨ ਖਿਡਾਰੀ ਸਮੀਰ ਵਰਮਾ, ਕਿਰਨ ਜਾਰਜ ਤੇ ਅਸ਼ਮਿਤਾ ਚਾਲਿਹਾ ਨੇ ਮੰਗਲਵਾਰ ਨੂੰ ਕੁਆਲੀਫਾਇੰਗ ਗੇੜ ਵਿਚ ਆਪਣੇ ਵਿਰੋਧੀਆਂ 'ਤੇ ਸਿੱਧੀਆਂ ਗੇਮਾਂ ਵਿਚ ਜਿੱਤ ਨਾਲ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਮੁਕਾਬਲੇ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕੀਤਾ...
Sports1 day ago -
ਸਾਤਵਿਕ ਤੇ ਚਿਰਾਗ ਸ਼ੈੱਟੀ ਪੁੱਜੇ ਆਪਣੇ ਕਰੀਅਰ ਦੀ ਸਰਬੋਤਮ ਰੈਂਕਿੰਗ 'ਤੇ, 12 ਟੂਰਨਾਮੈਂਟਾਂ 'ਚ ਹਨ 74 ਹਜ਼ਾਰ 651 ਅੰਕ
ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਿਖਰਲਾ ਦਰਜਾ ਜੋੜੀ ਮੰਗਲਵਾਰ ਨੂੰ ਜਾਰੀ ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਆਪਣੇ ਕਰੀਅਰ ਦੇ ਸਰਬੋਤਮ ਚੌਥੇ ਸਥਾਨ 'ਤੇ ਪੁੱਜ ਗਈ ਹੈ।
Sports1 day ago -
ਗੁਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਕਿਹਾ, ਧੋਨੀ ਤੋਂ ਹਾਰਨ 'ਚ ਕੋਈ ਮੁਸ਼ਕਲ ਨਹੀਂ
ਜਰਾਤ ਟਾਈਟਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਆਪਣੇ ਮਾਰਗਦਰਸ਼ਕ ਤੇ ਵਿਰੋਧੀ ਕਪਤਾਨ ਧੋਨੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਕਿਸਮਤ ਨੇ ਉਨ੍ਹਾਂ ਲਈ ਇਹੀ ਲਿਖਿਆ ਸੀ ਕਿ ਉਹ ਸੀਐੱਸਕੇ ਨੂੰ ਰਿਕਾਰਡ ਬਰਾਬਰੀ ਕਰਨ ਵਾਲਾ ਪੰਜਵਾਂ ਖ਼ਿਤਾਬ ਦਿਵਾਉਣ।
Cricket1 day ago -
ਧੋਨੀ ਨੇ ਸੰਨਿਆਸ ਦੀਆਂ ਕਿਆਸ ਅਰਾਈਆਂ ਨੂੰ ਕੀਤਾ ਖਾਰਜ, ਕਿਹਾ, ਪ੍ਰਸ਼ੰਸਕਾਂ ਲਈ ਇਕ ਹੋਰ ਸੈਸ਼ਨ ਖੇਡਣਾ ਚਾਹੁੰਦਾ ਹਾਂ
ਚੇਨਈ ਨੂੰ ਪੰਜਵੀਂ ਟਰਾਫੀ ਜਿਤਵਾਉਣ ਤੋਂ ਬਾਅਦ ਆਈਪੀਐੱਲ ਤੋਂ ਸੰਨਿਆਸ ਦੀਆਂ ਕਿਆਸ ਅਰਾਈਆਂ ਨੂੰ ਖਾਰਜ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਦਰਸ਼ਕਾਂ ਦੇ ਪਿਆਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੋਹਫ਼ਾ ਦੇਣ ਲਈ ਉਹ ਅਗਲੇ ਸੈਸ਼ਨ ਵਿਚ ਮੁੜ ਖੇਡਣਗੇ।
Cricket1 day ago -
ਚੇਨਈ ਦੀ ਕਾਮਯਾਬੀ ਦਾ ਰਾਜ਼ ਧੋਨੀ ਦੀ ਕਪਤਾਨੀ, ਸੀਐੱਸਕੇ ਨੇ ਪੰਜਵੀਂ ਵਾਰ ਜਿੱਤੀ ਹੈ ਆਈਪੀਐੱਲ ਟਰਾਫੀ
2010, 2011, 2018, 2021 ਤੇ ਹੁਣ 2023, ਚੇਨਈ ਸੁਪਰ ਕਿੰਗਜ਼ ਨੇ ਫਾਈਨਲ ਵਿਚ ਗੁਜਰਾਤ ਟਾਈਟਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਆਈਪੀਐੱਲ ਟਰਾਫੀ ਆਪਣੇ ਨਾਂ ਕੀਤੀ।
Cricket1 day ago -
ਮੁੰਬਈ ਦੇ ਸੱਤਵੇਂ ਫਾਈਨਲ ਵਿਚਾਲੇ ਖੜ੍ਹਾ ਹੈ ਗੁਜਰਾਤ, ਅਹਿਮਦਾਬਾਦ 'ਚ ਖੇਡਿਆ ਜਾਵੇਗਾ ਕੁਆਲੀਫਾਇਰ-2 ਦਾ ਮੁਕਾਬਲਾ
ਆਕਾਸ਼ ਮਧਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਏਲੀਮੀਨੇਟਰ ਵਿਚ ਲਖਨਊ ਸੁਪਰ ਜਾਇੰਟਜ਼ 'ਤੇ ਵੱਡੀ ਜਿੱਤ ਦਰਜ ਕਰਨ ਵਾਲੀ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਸਾਹਮਣੇ ਕੁਆਲੀਫਾਇਰ-2 ਵਿਚ ਪਿਛਲੀ ਵਾਰ ਦੀ ਜੇਤੂ ਗੁਜਰਾਤ ਟਾਈਟਜ਼ਨ ਦੀ ਚੁਣੌਤੀ ਹੋਵੇਗੀ।
Cricket6 days ago -
ਵਿਸ਼ਵ ਕੱਪ ਕੁਆਲੀਫਾਇਰ 18 ਜੂਨ ਤੋਂ ਹੋਣਗੇ ਸ਼ੁਰੂ, ਆਈਸੀਸੀ ਨੇ ਕੀਤਾ ਐਲਾਨ
ਆਸੀਸੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ 10 ਟੀਮਾਂ ਜ਼ਿੰਬਾਬਵੇ ਵਿਚ 18 ਜੂਨ ਤੋਂ ਨੌਂ ਜੁਲਾਈ ਤਕ 2023 ਵਨ ਡੇ ਵਿਸ਼ਵ ਕੱਪ ਕੁਆਲੀਫਾਇਰ ਵਿਚ ਹਿੱਸਾ ਲੈਣਗੀਆਂ।
Cricket8 days ago -
ਮਨਿਕਾ ਬੱਤਰਾ ਵਿਸ਼ਵ ਚੈਂਪੀਅਨਸ਼ਿਪ ਦੇ ਤੀਜੇ ਗੇੜ 'ਚ, ਸਿੰਗਾਪੁਰ ਦੀ ਵੋਂਗ ਸ਼ਿਨ ਨੂੰ ਹਰਾਇਆ
ਭਾਰਤੀ ਖਿਡਾਰਨ ਮਨਿਕਾ ਬੱਤਰਾ ਨੇ ਸਿੰਗਾਪੁਰ ਦੀ ਵੋਂਗ ਸ਼ਿਨ ਨੂੰ ਹਰਾ ਕੇ ਮੰਗਲਵਾਰ ਨੂੰ ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਤੀਜੇ ਗੇੜ ਵਿਚ ਥਾਂ ਬਣਾਈ।
Sports8 days ago