-
ਕੋਵਿਡ-19 ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ 400 ਮਾਸਕ ਵੰਡੇ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵਲੋਂ ਕੋਵਿਡ-19 ਮਹਾਮਾਰੀ ਪ੍ਰਤੀ ਲੋਕਾਂ ਨੂੰ ਜਿੱਥੇ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਮਾਸਕਾਂ ਦੀ ਵੰਡ ਵੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਸਥਾਨਕ ਨਹਿਰੂ ਚੌਂਕ ਵਿਖੇ 40...
Punjab15 hours ago -
ਭਾਰਤ ਬੰਦ ਦੇ ਸੱਦੇ 'ਤੇ ਡੀਲਰਜ਼ ਐਸੋਸੀਏਸ਼ਨ ਨੇ ਬੰਦ ਰੱਖੀਆਂ ਦੁਕਾਨਾਂ
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਦੇ ਜੀਐਸਟੀ ਦੇ ਵਿਰੋਧ 'ਚ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਵਲੋਂ ਭਾਰਤ 'ਚ ਸਮਰਥਨ ਕੀਤਾ ਗਿਆ। ਜਿਸ ਤਹਿਤ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਬਰਨਾਲਾ ਵੱਲੋਂ ਆਪਣੇ-ਆਪਣੇ ਕਾਰੋਬਾਰ ਬੰਦ ਰੱਖ ਕੇ ਕੇਂਦਰ ਸਰਕਾਰ ਵਿ...
Punjab15 hours ago -
ਜ਼ਿਲੇ੍ਹ ਵਿੱਚ ਕੋਰੋਨਾ ਵਾਇਰਸ ਦੇ 3 ਨਵੇਂ ਮਰੀਜ਼ ਆਏ ਸਾਹਮਣੇ
ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਦੇ 3 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਸ ਨਾਲ ਕੋਰੋਨਾ ਤੋਂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 4536 ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 206 ਹੋ ਗਈ ਹੈ।
Punjab15 hours ago -
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂਆਂ ਨੇ ਦਿੱਤਾ ਯਾਦ ਪੱਤਰ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੱਦੇ 'ਤੇ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਡੀਸੀ ਸੰਗਰੂਰ ਰਾਹੀਂ ਪੰਜਾਬ ਸਰਕਾਰ ਨੂੰ ਯਾਦ ਪੱਤਰ ਦਿੱਤਾ ਗਿਆ। ਜ਼ਿਲ੍ਹਾ ਕਮੇਟੀ ਮੈਂਬਰਾਂ ਸਮੇਤ ਆਗੂ ਬੀਬੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
Punjab15 hours ago -
ਟਰੱਕ ਯਨੀਅਨ ਸੰਗਰੂਰ ਦੀ ਪ੍ਰਧਾਨਗੀ ਦਾ ਮਸਲਾ ਹੱਲ ਹੋਇਆ
ਦਿ ਦਸ਼ਮੇਸ਼ ਟਰੱਕ ਯੂਨੀਅਨ ਸੰਗਰੂਰ ਦੀ ਪ੍ਰਧਾਨਗੀ ਨੂੰ ਲੈ ਕੇ ਉੱਠਿਆ ਵਿਵਾਦ ਇੱਕ ਵਾਰ ਹੱਲ ਕਰ ਲਿਆ ਗਿਆ ਹੈ ਜਦੋਂ ਕਿ ਅੱਜ ਤੜਕੇ ਹਾਲਾਤ ਮਾਮਲਾ ਵਿਗੜਣ ਵਾਲੇ ਬਣੇ ਹੋਏ ਸਨ।
Punjab15 hours ago -
ਜੀਐਸਟੀ 'ਚ ਸ਼ਾਮਿਲ ਕੀਤੇ ਨਵੇਂ ਕਾਨੂੰਨਾਂ ਖ਼ਿਲਾਫ਼ ਮੰਗ ਪੱਤਰ ਦਿੱਤਾ
ਜ਼ਿਲ੍ਹਾ ਵਪਾਰ ਮੰਡਲ ਸੰਗਰੂਰ ਅੱਜ ਕੇਂਦਰ ਸਰਕਾਰ ਵਲੋਂ ਜੀਐਸਟੀ 'ਚ ਸ਼ਾਮਿਲ ਕੀਤੇ ਨਵੇਂ ਕਾਨੂੰਨਾਂ ਖ਼ਿਲਾਫ਼ ਇਕ ਮੰਗ ਪੱਤਰ ਉਪਕਾਰ ਸਿੰਘ ਅਤੇ ਆਰ. ਕੁਮਾਰ ਮਲਹੋਤਰਾ ਨੂੰ ਸੰਗਰੂਰ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪਿ੍ਰੰਸ ਦੀ ਅਗਵਾਈ ਦੇ ਵਿਚ ਦਿੱਤਾ ਗਿਆ।
Punjab15 hours ago -
ਕਿਸਾਨਾਂ ਨੇ ਲਾਇਆ ਸੰਗਰੂਰ ਆਡੀਟੋਰੀਅਮ 'ਚ ਪੱਕਾ ਰੋਸ ਧਰਨਾ
ਪੰਜਾਬ ਦੇ ਬਾਰਾਂ ਜ਼ਿਲਿ੍ਹਆਂ ਵਿਚਦੀ ਦਿੱਲੀ-ਕੱਟੜਾ ਤੇ ਹੋਰ ਬਣਨ ਵਾਲੇ ਬਾਈਪਾਸਾਂ ਨੂੰ ਰੋਕਣ ਲਈ ਬਣੀ ਰੋਡ ਸੰਘਰਸ਼ ਕਮੇਟੀ ਜ਼ਿਲ੍ਹਾ ਸੰਗਰੂਰ ਵੱਲੋਂ ਜ਼ਿਲ੍ਹਾ ਕੰਪਲੈਕਸ ਵਿਚਲੇ ਆਡੀਟੋਰੀਅਮ ਵਿੱਚ ਲਾਇਆ ਹੋਇਆ ਕਿਸਾਨਾਂ ਦਾ ਪੱਕਾ ਰੋਸ ਧਰਨਾ ਦੂਜੇ ਦਿਨ 'ਚ ਸ਼ਾਮਿਲ ਹੋ ਗਿਆ ਹੈ।
Punjab15 hours ago -
ਘਰ ਦੇ ਵਿਹੜੇ 'ਚ ਲੱਗਿਆ ਟਰਾਂਸਫਾਰਮਰ, ਪਰਿਵਾਰ ਮੌਤ ਦੇ ਸਾਏ ਹੇਠ ਜਿਉਣ ਨੂੰ ਮਜਬੂਰ
ਪਿਛਲੇ ਕਈ ਦਹਾਕਿਆਂ ਤੋਂ ਇਕ ਗ਼ਰੀਬ ਪਰਿਵਾਰ ਦੇ ਘਰ ਦੇ ਵਿਹੜੇ 'ਚ ਪਾਵਰਕਾਮ ਦੇ ਹਾਈਵੋਲਟੇਜ 11000 ਵਾਟ ਟਰਾਂਸਫਾਰਮਰ ਲੱਗੇ ਹੋਣ ਕਾਰਨ ਪਰਿਵਾਰ ਮੌਤ ਦੇ ਸਾਏ ਹੇਠ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੈ।
Punjab16 hours ago -
ਕੇਵਲ ਿਢੱਲੋਂ ਨੇ 18 ਫੁੱਟੀ ਸੜਕ ਕਰਵਾਈ ਮਨਜੂਰ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਦੇ ਯਤਨਾਂ ਸਦਕਾ ਪੰਜਾਬ ਮੰਡੀ ਬੋਰਡ ਅਧੀਨ ਕਸਬਾ ਸ਼ਹਿਣਾ ਤੋਂ ਵਿਧਾਤੇ, ਦੀਪਗੜ੍ਹ, ਮੱਝੂਕੇ, ਤਲਵੰਡੀ ਤੱਕ 18 ਫੁੱਟ ਚੌੜੀ ਸੜਕ ਮਨਜੂਰ ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਪੰਚਾਇਤ ਯੂਨੀਅਨ ਬਲਾਕ ਸ਼ਹਿਣਾ ਦੇ ਪ੍ਰਧਾਨ ਸ...
Punjab17 hours ago -
ਮਜ਼ਦੂਰਾਂ ਨੇ ਮੰਗਾਂ ਸਬੰਧੀ ਡੀਸੀ ਦਫ਼ਤਰ ਅੱਗੇ ਕੀਤਾ ਪ੍ਰਦਰਸ਼ਨ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ਼ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਥਾਨਕ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।
Punjab17 hours ago -
ਆਂਗਨਵਾੜੀ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਵਿਧਾਇਕ ਮੀਤ ਹੇਅਰ ਨੂੰ ਸੌਂਪਿਆ ਮੰਗ ਪੱਤਰ
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨ ਦੇ ਸੱਦੇ 'ਤੇ ਕੇਂਦਰ ਸਰਕਾਰ ਤੇ ਪ੍ਰਦੇਸ਼ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ ਪੱਤਰ ਸੌਂਪਿਆ ਗਿਆ।
Punjab18 hours ago -
ਗੈਂਗ ਰੇਪ ਮਾਮਲਾ- ਤਿੰਨ ਪੁਲਿਸ ਮੁਲਾਜ਼ਮ ਸਸਪੈਂਡ, ਦੋ ਅੌਰਤਾਂ ਤੇ ਅਕਾਲੀ ਆਗੂ ਸੱਤ ਜਣਿਆਂ 'ਤੇ ਜਬਰਜਨਾਹ ਦਾ ਮਾਮਲਾ ਦਰਜ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਇਸ ਘਟਨਾ 'ਤੇ ਐਕਸਨ ਲੈਂਦਿਆਂ ਜਿੱਥੇ ਬਰਨਾਲਾ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ, ਉੱਥੇ ਹੀ ਦੋ ਅੌਰਤਾਂ ਸਣੇ ਸੱਤ ਜਣਿਆਂ ਦੇ ਖਿਲਾਫ ਜਬਜਜਨਾਹ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
Punjab1 day ago -
ਕਈ ਮਹੀਨਿਆਂ ਬਾਅਦ ਬਰਨਾਲਾ ਪਰਤੀ ਲੜਕੀ ਨੇ ਗੈਂਗ ਰੈਪ ਦਾ ਕੀਤਾ ਖੁਲਾਸਾ
ਬਰਨਾਲਾ ਦੇ ਪੱਤੀ ਰੋਡ ਤੋਂ ਕਈ ਮਹੀਨੇ ਲਾਪਤਾ ਹੋਈ ਲੜਕੀ ਦੇ ਮਾਮਲੇ 'ਚ ਭਾਵੇਂ ਬਰਨਾਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੇ ਕੋਰਟ ਮੈਰਿਜ ਦਾ ਹਵਾਲਾ ਦੇ ਕੇ ਕੇਸ ਨੂੰ ਫ਼ਾਈਲ ਕਰ ਦਿੱਤਾ ਸੀ। ਪਰ 18 ਫ਼ਰਵਰੀ ਨੂੰ ਉਸੇ ਮਾਮਲੇ 'ਚ ਇਕ ਅਜਿਹਾ ਮੌੜ ਆਇਆ ਕਿ ਪਰਿਵਾਰ ਵਲੋਂ ਲੜਕੀ ਦੀ ਭਾ...
Punjab1 day ago -
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
ਮੰਡੀ ਧਨੌਲਾ ਦੇ ਰਾਮਗੜੀਆ ਪਰਿਵਾਰ 'ਚੋ ਨੌਜਵਾਨ ਗੁਰਜੀਤ ਸਿੰਘ ਉਪਰ ਨਿੱਪੀ ਪੁੱਤਰ ਗੁਲਾਬ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਕਾਰਨ ਮੰਡੀ ਧਨੌਲਾ ਨਿਵਾਸੀਆ ਤੇ ਸਮੂਹ ਰਾਮਗੜ੍ਹੀਆ ਪਰਿਵਾਰ ਸੋਗ ਦੀ ਲਹਿਰ ਦੌੜ ਗਈ।
Punjab1 day ago -
ਥਾਣਾ ਰੂੜੇਕੇ ਕਲਾਂ ਦੇ ਮੁਖੀ ਵਜੋਂ ਪਰਮਜੀਤ ਸਿੰਘ ਨੇ ਸੰਭਾਲਿਆ ਅਹੁਦਾ
ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਸ ਦੇ ਚਲਦਿਆਂ ਥਾਣਾ ਰੂੜੇਕੇ ਕਲਾਂ ਵਿਖੇ ਪਰਮਜੀਤ ਸਿੰਘ ਨੇ ਆਪਣÎਾ ਅਹੁਦਾ ਸੰਭਾਲ ਲਿਆ ਹੈ।
Punjab1 day ago -
ਸੱਤਾਧਾਰੀ ਪਾਰਟੀ ਨੇ ਫਿਰ ਚੁਣਿਆ ਪ੍ਰਧਾਨ, ਟਰੱਕ ਆਪਰੇਟਰਾਂ ਦਾ ਵਿਰੋਧ ਬਰਕਰਾਰ
Punjab news ਸੰਗਰੂਰ ਦੀ ਦਸ਼ਮੇਸ਼ ਟਰੱਕ ਆਪਰੇਟਰ ਯੂਨੀਅਨ ਸੰਗਰੂਰ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਰੀਬ ਪੰਜ ਦਿਨਾਂ ਤੋਂ ਚੱਲ ਰਹੇ ਵਿਵਾਦ ’ਚ ਵੀਰਵਾਰ ਸਵੇਰੇ ਉਸ ਸਮੇਂ ਨਵਾਂ ਮੋੜ ਲਿਆ, ਜਦ ਪ੍ਰਧਾਨਗੀ ਦੀਆਂ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਕਾਂਗਰਸ ਨੇ ਕਰਮਜੀਤ ਸਿੰਘ ਵ...
Punjab1 day ago -
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਰੇਲਵੇ ਸਟੇਸ਼ਨ ਅੱਗੇ ਧਰਨਾ 148ਵੇਂ ਦਿਨ ਵੀ ਜਾਰੀ
ਮਨਿੰਦਰ ਸਿੰਘ, ਬਰਨਾਲਾ : ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਸਾਂਝੇ ਫਰੰਟ ਵਲੋਂ ਸਥਾਨਕ ਰੇਲਵੇ ਸਟੇਸ਼ਨ ਵਿਖੇ 148ਵੇਂ ਦਿਨ ਵੀ ਧਰਨਾ ਜਾਰੀ ਰੱਖਿਆ ਗਿਆ।
Punjab1 day ago -
ਤੇਲ ਦੇ ਵਧੇ ਭਾਅ ਖ਼ਿਲਾਫ਼ ਪੰਜਾਬ ਤੇ ਕੇਂਦਰ ਸਰਕਾਰ ਦੀ ਫੂਕੀ ਅਰਥੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਅਕਾਲੀ ਦਲ ਦੇ ਵਰਕਰਾਂ ਵਲੋਂ ਪੰਜਾਬ ਅੰਦਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵੱਧ ਦੀਆਂ ਕੀਮਤਾਂ ਦੇ ਖਿਲਾਫ ਸੰਗਰੂਰ ਸ਼ਹਿਰ ਅੰਦਰ ਮੋਦੀ ਅਤੇ ਕੈਪਟਨ ਦੇ ਪੁਤਲੇ ਸਾੜੇ ਗਏ ਤੇ ਰੋਸ ਮੁਜ਼ਾਹਰਾ ਕੀ...
Punjab1 day ago -
ਰਜ਼ਵਾਹੇ 'ਚ ਪਾੜ ਪੈਣ ਕਾਰਨ ਆਲੂਆਂ ਦੀ ਫ਼ਸਲ ਤਬਾਹ
ਪਿੰਡ ਘੁੜੈਲੀ ਵਿਖੇ ਹੰਡਿਆਇਆ-ਜਿਉਂਦ ਰਜ਼ਵਾਹੇ 'ਚ 20 ਫੁੱਟ ਦਾ ਪਾੜ ਪੈਣ ਕਾਰਨ ਲਗਪਗ 5 ਏਕੜ 'ਚ ਖੜ੍ਹੀ ਆਲੂਆਂ ਦੀ ਫ਼ਸਲ ਤਬਾਹ ਹੋਣ ਕਾਰਨ ਕਿਸਾਨ ਦਾ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।
Punjab1 day ago -
ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਮਾਲੇਰਕੋਟਲਾ ਤੋਂ ਮਲੌਦ ਜਾਣ ਵਾਲੀ ਸੜਕ ਤੇ ਇਕ ਨੌਜਵਾਨ ਮੋਟਰ ਸਾਈਕਲ ਸਵਾਰ ਵਿਅਕਤੀ ਦੇ ਜਾਨ ਗੁਆਉਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ।
Punjab1 day ago