-
ਪਾਵਰਕਾਮ ਦਾ ਜੇਈ 20 ਹਜ਼ਾਰ ਰਿਸ਼ਵਤ ਲੈਂਦਾ ਕਾਬੂ
ਬਿਜਲੀ ਦੇ ਖੰਭੇ ਇੱਧਰੋਂ ਉੱਧਰ ਕਰਨ ਦੇ ਇਵਜ਼ 'ਚ ਖ਼ਪਤਕਾਰ ਤੋਂ ਇਕ ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਖੰਨਾ ਵਿਖੇ ਤਾਇਨਾਤ ਪਾਵਰਕਾਮ ਦੇ ਜੇਈ ਨੂੰ ਵਿਜੀਲੈਂਸ ਬਿਊਰੋ ਨੇ 20 ਹਜ਼ਾਰ ਰੁਪਏ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਪੁੱਛਗਿਛ ਕੀਤੀ ਜਾ ਰਹੀ ...
Punjab10 hours ago -
ਚੋਰੀਸ਼ੁਦਾ ਮੋਬਾਈਲਾਂ ਸਮੇਤ ਮੁਲਜ਼ਮ ਕਾਬੂ
ਮਹਾਨਗਰ ਦੇ ਆਸ-ਪਾਸ ਦੇ ਇਲਾਕਿਆਂ 'ਚ ਚੋਰੀ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਕਥਿਤ ਮੁਲਜ਼ਮ ਨੂੰ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਕਥਿਤ ਮੁਲਜ਼ਮ ਦੀ ਪਛਾਣ ਗੁੱਜਰ ਕਾਲੋਨੀ ਰਾਹੋਂ ਰੋਡ ਵਾਸੀ ਰਾਹੁਲ...
Punjab12 hours ago -
ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਤੇ ਸਾਮਾਨ ਚੋਰੀ
ਫਿਰੋਜ਼ਪੁਰ ਰੋਡ 'ਤੇ ਪੈਂਦੇ ਰਘੂਨਾਥ ਹਸਪਤਾਲ ਦੇ ਨੇੜੇ ਬੀਤੀ ਰਾਤ ਚੋਰਾਂ ਨੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨਾਂ ਦੇ ਸ਼ਟਰ ਤੋੜ ਦਿੱਤੇ। ਬੀਕਾਨੇਰ ਸਵੀਟਸ ਸ਼ਾਪ 'ਚੋਂ ਚੋਰ ਦਸ ਹਜ਼ਾਰ ਦੀ ਨਕਦੀ ਲੈ ਗਏ ਜਦਕਿ ਬੰਟੀ ਸਪੋਰਟਸ ਸ਼ੋਅਰੂਮ 'ਚੋਂ ਚੋਰ ਸਪੋਰਟਸ ਦਾ ਸਾਮਾਨ ਚੋਰੀ ਕ...
Punjab12 hours ago -
'ਕਿੱਟੀ ਪਾਰਟੀ' ਿਫ਼ਲਮ 'ਚ ਦਿਸੇਗਾ ਸ਼ਹਿਰੀ ਫਲੇਵਰ : ਘੁੱਗੀ
13 ਦਸੰਬਰ ਨੂੰ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਕਿੱਟੀ ਪਾਰਟੀ 'ਚ ਪਹਿਲੀ ਵਾਰ ਦਰਸ਼ਕਾਂ ਨੂੰ ਫੁੱਲ ਸ਼ਹਿਰੀ ਫਲੇਵਰ ਵੇਖਣ ਨੂੰ ਮਿਲੇਗਾ। ਇਹ ਪ੍ਰਗਟਾਵਾ ਪੰਜਾਬੀ ਫਿਲਮ ਕਿੱਟੀ ਪਾਰਟੀ ਦੀ ਪ੍ਰਰੋਮੋਸ਼ਨ ਲਈ ਵਿਸ਼ੇਸ਼ ਤੌਰ 'ਤੇ ਲੀਡ ਰੋਲ ਨਿਭਾਅ ਰਹੇ ਜਸ ਬਾਜਵਾ ਤੇ ਕਾਇਨਾਤ ਅ...
Punjab12 hours ago -
ਸ਼ੈਲਰ ਮਜ਼ਦੂਰਾਂ ਵੱਲੋਂ ਸੀਟੂ ਦੀ ਅਗਵਾਈ 'ਚ ਪ੍ਰਦਰਸ਼ਨ
ਆਪਣੇ ਨਾਲ ਹੋ ਰਹੇ ਅਣ-ਮਨੁੱਖੀ ਵਤਾਰੇ ਖਿਲਾਫ਼ ਸ਼ੈਲਰ ਮਜ਼ਦੂਰਾਂ ਨੇ ਪਿਛਲੇ ਦਿਨੀਂ ਸੀਟੂ ਆਗੂਆਂ ਦੀ ਅਗਵਾਈ ਵਿਚ ਐੱਸਡੀਐੱਮ ਦਫ਼ਤਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਪ੍ਰਸ਼ਾਸ਼ਨ ਨੂੰ ਜਗਾਇਆ। ਜਿਸ 'ਤੇ ਐੱਸਡੀਐੱਮ ਰਾਏਕੋਟ ਨੇ ਇਸ ਮਸਲੇ ਦੇ ਹੱਲ ਲਈ ਸਥਾਨਕ ਫੂਡ ਸਪਲਾਈ ਵਿਭਾਗ, ਮਾਰਕੀਟ ਕਮ...
Punjab13 hours ago -
ਚੀਨ ਦੀ ਪੁਲਿਸ ਨੇ ਸਿੱਖ ਮਰਚੈਂਟ ਨੇਵੀ ਅਫ਼ਸਰ ਤੇ ਸਟਾਫ ਨੂੰ ਹਿਰਾਸਤ 'ਚ ਲਿਆ
ਚੀਨ ਦੀ ਪੁਲਿਸ ਨੇ ਪ੍ਰਾਈਵੇਟ ਭਾਰਤੀ ਸਮੁੰਦਰੀ ਜਹਾਜ਼ ਨੂੰ ਆਪਣੀ ਹੱਦ ਵਿੱਚ ਘੇਰ ਕੇ ਉਸ ਦੇ ਸਿੱਖ ਮਰਚੈਂਟ ਨੇਵੀ ਅਫਸਰ ਗੁਰਬੀਰ ਸਿੰਘ ਅਤੇ ਸਟਾਫ ਨੂੰ ਹਿਰਾਸਤ ਵਿੱਚ ਲੈ ਲਿਆ।
Punjab13 hours ago -
ਕਾਲੀਆਂ ਝੰਡੀਆਂ ਦਿਖਾ ਕੇ ਵਿਧਾਇਕ ਕੋਟਲੀ ਦਾ ਲੋਕਾਂ ਕੀਤਾ ਵਿਰੋਧ
ਬੁੱਧਵਾਰ ਦੀ ਸਵੇਰੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਇਕ ਪਾਸੇ ਮੈਗਾ ਲੋਕ ਸਵਿਧਾ ਕੈਂਪ ਬੁੱਧਵਾਰ ਦੀ ਸਵੇਰੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਇਕ ਪਾਸੇ ਮੈਗਾ ਲੋਕ ਸਵਿਧਾ ਕੈਂਪ ਲਗਾ ਕੇ ਲੋਕਾਂ ਨੂੰੂ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੇ ਸਨ ਜਦਕਿ ਕੈਂਪ ਤੋਂ ਕੁਝ ਦੂਰੀ 'ਤੇ ਮੁੱਢਲੀਆ...
Punjab13 hours ago -
ਮਨੁੱਖੀ ਅਧਿਕਾਰ ਦਿਵਸ 'ਤੇ ਜੋਧਾਂ ਵਿਖੇ ਪ੍ਰਦਰਸ਼ਨ
ਮਨੁੱਖ ਅਧਿਕਾਰ ਦਿਵਸ ਤੇ ਸਥਾਨਕ ਰਤਨ ਬਾਜ਼ਾਰ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਪੰਜਾਬ ਸਟੂਡੈਂਟ ਫੈਡਰੇਸ਼ਨ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਇਕੱਠੇ ਹੋ ਕੇ ਮਨੁੱਖੀ ਅਧਿਕਾਰਾਂ ਦੀ ਸੂਬੇ ਚ ਹੋ ਰਹੀ ਉਲੰਘਣਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿ...
Punjab13 hours ago -
ਡੀਏਵੀ ਸਕੂਲ ਵਿਦਿਆਰਥੀਆਂ ਨੇ ਜਿੱਤੇ ਅੱਠ ਮੈਡਲ
ਜਗਰਾਓਂ ਦੇ ਡੀਏਵੀ ਸੈਨਟਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ 'ਜਨਰਲ ਨਾਲੇਜ਼ ੳਲੰਪੀਅਡ' ਮੁਕਾਬਲੇ ਚੋਂ ਅੱਠ ਮੈਡਲ ਹਾਸਲ ਕੀਤੇ। ਪਿ੍ਰੰਸੀਪਲ ਬਿ੍ਜ ਮੋਹਨ ਬੱਬਰ ਨੇ ਦੱਸਿਆ ਕਿ ਬਿ੍ਟਿਸ਼ ਕਾਊਂਸਲ ਅਧੀਨ ਸਾਇੰਸ ੳਲੰਪੀਅਡ ਫਾਊਂਡੇਸ਼ਨ ਵੱਲੋਂ ਕਰਵਾਏ ਜਨਰਲ ਨਾਲੇਜ਼ ੳਲੰਪੀਅਡ ਮੁਕਾਬਲੇ ਵਿਚ...
Punjab13 hours ago -
ਜੁਆਲੋਜੀ ਦੇ ਮਾਹਿਰ ਤੇ ਕਵਿੱਤਰੀ ਡਾ. ਦੇਵਿੰਦਰ ਕੌਰ ਸਨਮਾਨਤ
ਪੰਜਾਬੀ ਕਵਿੱਤਰੀ ਤੇ ਪੀਏਯੂ ਦੇ ਜੁਆਲੋਜੀ ਵਿਭਾਗ 'ਚ ਪ੍ਰਰੋਫੈਸਰ ਡਾ. ਦੇਵਿੰਦਰ ਕੌਰ ਕੋਚਰ ਨੂੰ ਬੀਤੇ ਦਿਨੀਂ ਉਨ੍ਹਾਂ ਦੇ ਵਿਸ਼ੇ ਤੇ ਖੇਤਰ 'ਚ ਪਾਏ ਯੋਗਦਾਨ ਲਈ ਮਾਣ-ਮਤੇ ਸਨਮਾਨ ਨਾਲ ਨਿਵਾਜਿਆ ਗਿਆ। ਮੈਡੀਕਲ ਆਰਥੋਪੋਡੋਲੋਜੀ ਸਬੰਧੀ ਬੀਤੇ ਦਿਨੀਂ ਕੋਲਕਾਤਾ ਵਿਖੇ ਹੋਈ 12ਵੀਂ ਰਾਸ਼...
Punjab13 hours ago -
ਲੋਕ ਸੇਵਾ ਸੁਸਾਇਟੀ ਨੇ ਮੰਦਰ 'ਚ ਲਾਏ ਪੰਜ ਬੈਂਚ
ਜਗਰਾਓਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਬੁੱਧਵਾਰ ਨੂੰ ਸਥਾਨਕ ਪ੍ਰਰਾਚੀਨ ਹਾਨੂੰਮਾਨ ਮੰਦਰ ਘਾਹ ਮੰਡੀ ਵਿਖੇ ਭਗਤਾਂ ਦੇ ਬੈਠਣ ਲਈ ਪੰਜ ਬੈਂਚ ਦਿੱਤੇ ਗਏ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਨੋਜ ਗਰਗ, ਸੈਕਟਰੀ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਕੈਸ਼ੀਅਰ ਕੰਵਲ ਕੱਕ...
Punjab13 hours ago -
ਮੱਲਾ ਦੇ ਮੇਲੇ 'ਚ ਕਵੀਸ਼ਰੀ ਜੱਥਿਆਂ ਨੇ ਸ਼ਹੀਦ ਨੂੰ ਕੀਤਾ ਯਾਦ
ਸਾਬਕਾ ਫੌਜੀਆਂ, ਗ੍ਰਾਮ ਪੰਚਾਇਤ ਮੱਲ੍ਹਾ, ਐੱਨਆਰਆਈਜ਼ ਦੇ ਸਹਿਯੋਗ ਨਾਲ ਸਕੈਟਰ ਹੁਸੈਨੀ ਵਾਲਾ (1971) ਦੇ ਸ਼ਹੀਦ ਨਾਇਕ ਸੂਬੇਦਾਰ ਕਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਦੂਜਾ ਸ਼ਹੀਦੀ ਯਾਦਗਾਰੀ ਮੇਲਾ ਬੁੱਧਵਾਰ ਨੂੰ ਸਰਕਾਰੀ ਹਾਈ ਸਕੂਲ (ਲੜਕੇ) ਮੱਲ੍ਹਾ ਦੀ ਗਰਾਊਂਡ ਵਿਚ ਕਰਵਾਇਆ ਗਿਆ। ...
Punjab13 hours ago -
ਪੀਏਯੂ ਨੂੰ ਮਿਲਿਆ 1.44 ਕਰੋੜ ਦਾ ਪ੍ਰਰਾਜੈਕਟ
ਪੀਏਯੂ ਦੇ ਸਕੂਲ ਆਫ਼ ਆਰਗੈਨਿਕ ਫਾਰਮਿੰਗ ਨੂੰ ਬੀਤੇ ਦਿਨੀਂ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਵੱਲੋਂ 1.44 ਕਰੋੜ ਦਾ ਪ੍ਰਰਾਜੈਕਟ ਦਿੱਤਾ ਗਿਆ। ਇਸ ਸਬੰਧੀ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਅੌਲਖ ਨੇ ਦੱਸਿਆ ਕਿ ਇ...
Punjab13 hours ago -
ਤੇਜ਼ ਰਫ਼ਤਾਰੀ ਟਰੱਕ ਨੇ ਫੈਕਟਰੀ ਕਾਮੇ ਨੂੰ ਮਾਰੀ ਟੱਕਰ
ਢੰਡਾਰੀ ਹਾਈਵੇ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਫੈਕਟਰੀ ਕਾਮੇ ਦੀ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮਿ੍ਤਕ ਸੁਰੇਸ਼ ਕੁਮਾਰ ਦੇ ਸਾਥੀ ਸੂਰਜ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਟਰੱਕ ਡਰਾਈਵਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
Punjab13 hours ago -
ਲੁੱਟ-ਖੋਹ ਮਾਮਲਿਆਂ ਦੇ ਦੋ ਭਗੌੜੇ ਕਾਬੂ
ਪੀਓ ਸਟਾਫ ਦੀ ਟੀਮ ਨੇ ਲੁੱਟਾਂ-ਖੋਹਾਂ ਦੇ ਮਾਮਲਿਆਂ 'ਚ ਲੋੜੀਂਦੇ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਏਸੀਪੀ ਕਮਲਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਏਡੀਸੀਪੀ ਨ...
Punjab13 hours ago -
ਮਲੌਦ ਦੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕੀਤੀ ਮੰਗ
ਨਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬਾਬੂ ਸੁਰਿੰਦਰ ਕੁਮਾਰ ਨਿਗਰ ਪੰਚਾਇਤ ਮਲੌਦ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਬਾਬੂ ਸੁਰਿੰਦਰ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਮਲੌਦ ਸ਼ਹਿਰ ਦੀ ਨਾਜਾਇਜ਼ ਕਬਜ਼ਿ...
Punjab14 hours ago -
ਪੁਰਾਣੀ ਰੰਜਿਸ਼ ਵਿਚ ਦਰਜਨ ਭਰ ਲੋਕਾਂ ਨੇ ਉਤਾਰੀ ਦੋ ਲੋਕਾਂ ਦੀ ਪੱਗ, ਦਾੜ੍ਹੀ ਅਤੇ ਸਿਰ ਦੇ ਵਾਲ ਪੁੱਟੇ
ਪੁਰਾਣੀ ਰੰਜਿਸ਼ ਦੇ ਚਲਦੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੇ ਕਾਰ ਸਵਾਰ ਵਿਅਕਤੀ ਅਤੇ ਉਸ ਦੇ ਡਰਾਈਵਰ 'ਤੇ ਹਮਲਾ ਕਰ ਦਿੱਤਾ।
Punjab17 hours ago -
ਪੰਜਾਬ ਹਿਮਾਚਲ ਦੇ ਐਕਸਪੋਟਰਾਂ ਲਈ ਚੰਗੀ ਖ਼ਬਰ! ਲੁਧਿਆਣਾ ਤੋਂ ਨਵੀਂ ਮੁੰਬਈ ਲਈ ਚੱਲੇਗੀ ਕੰਟੇਨਰ
ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਨੇ ਕੰਟੇਨਰ ਆਫ ਇੰਡੀਆ ਲਿਮਿਟਿਡ ਦੇ ਸਹਿਯੋਗ ਨਾਲ ਲੁਧਿਆਣਾ ਦੇ ਇਨਲੈਂਡ ਕੰਟੇਨਰ ਡਿਪੋ ਨਾਲ ਨਵੀਂ ਮੁੰਬਈ ਸਥਿਤ ਪੋਰਟ ਤਕ ਸਿੱਧੀ ਨਿਰਯਾਤ ਹਫ਼ਤਾਵਾਰੀ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ।
Punjab18 hours ago -
ਸਿਵਲ ਸਰਜਨ ਡਾ. ਬੱਗਾ ਨੇ ਕੀਤਾ ਸਿਵਲ ਹਸਪਤਾਲ ਦਾ ਨਿਰੀਖਣ
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੱਲੋਂ ਅੱਜ ਸਿਵਲ ਹਸਪਤਾਲ ਦਾ ਅਚਾਨਕ ਨਿਰੀਖਣ ਕੀਤਾ ਗਿਆ। ਨਿਰੀਖਣ ਕਰਨ ਮੌਕੇ ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਿਭਾਗਾਂ 'ਚ ਜਾ ਕੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਿਛਆ ਤੇ ਉਨ੍ਹਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਸਿਵਲ ਸਰਜ...
Punjab1 day ago -
ਸੂਬਾ ਪੱਧਰੀ ਮੁਕਾਬਲੇ 'ਚ ਗੁਰੂ ਨਾਨਕ ਸਕੂਲ ਦੇ ਖਿਡਾਰੀ ਜੇਤੂ
311) ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਿਖੇ ਜੇਤੂ ਖਿਡਾਰੀਆਂ ਨਾਲ ਪਿ੍ਰੰਸੀਪਲ ਅਵਤਾਰ ਸਿੰਘ, ਹਰਜੋਤ ਸਿੰਘ ਤੇ ਸਟਾਫ ਮੈਂਬਰ।
Punjab1 day ago