-
ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਸਣੇ 8 ਮਾਰਕੀਟ ਕਮੇਟੀਆਂ ਦੇ ਲਾਏ ਚੇਅਰਮੈਨ
ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਇੰਪਰੂਵਮੈਂਟਾਂ ਤੇ ਮਾਰਕੀਟ ਕਮੇਟੀਆਂ ਦੇ ਨਿਯੁਕਤ ਕੀਤੇ ਗਏ ਚੇਅਰਮੈਨਾਂ ਵਿਚ ਜ਼ਿਲ੍ਹੇ ਦੇ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਣੇ 8 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਾਏ ਹਨ।
Punjab3 hours ago -
Sad News: ਨਹੀਂ ਰਹੇ ਲਹਿੰਦੇ ਪੰਜਾਬ ਦੇ ਨਾਮੀ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ
ਪਾਕਿਸਤਾਨ ਦੇ ਨਾਮੀ ਪੰਜਾਬੀ ਸ਼ਾਇਰ ਤਨਵੀਰ ਬੁਖ਼ਾਰੀ ਨਹੀਂ ਰਹੇ। ਉਨ੍ਹਾਂ ਦਾ ਅਸਲੀ ਨਾਂ ਫ਼ਕੀਰ ਮੁਹੰਮਦ ਸੀ ਪਰ ਅਦਬੀ ਜਗਤ ਵਿੱਚ ਤਨਵੀਰ ਬੁਖ਼ਾਰੀ ਦੇ ਨਾਂ ਨਾਲ ਮਕਬੂਲ ਹੋਏ। ਉਨ੍ਹਾਂ ਦਾ ਜਨਮ 10 ਨਵੰਬਰ 1939 ਨੂੰ ਜ਼ਿਲ੍ਹਾ ਕਸੂਰ ਦੇ ਪਿੰਡ ਭਿਖੀਵਿੰਡ ਹਠਾੜ ਵਿਖੇ ਹੋਇਆ।
Punjab3 hours ago -
ਸੁਸ਼ੀਲ ਕਾਲੀਆ ਖ਼ੁਦਕੁਸ਼ੀ ਮਾਮਲੇ ਚ 'ਆਪ' ਆਗੂ ਸ਼ਰਮਾ ਤੇ ਵਿਨੋਦ ਕਾਬੂ
ਵਿਧਾਇਕ ਬਾਵਾ ਹੈਨਰੀ ਦੇ ਖਾਸਮਖਾਸ ਹਲਕਾ ਉੱਤਰੀ 'ਚ ਪੈਂਦੇ ਵਾਰਡ 64 ਦੇ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਦੀ ਆਤਮਹੱਤਿਆ ਦੇ ਮਾਮਲੇ 'ਚ ਭਾਜਪਾ ਛੱਡ ਕੇ 'ਆਪ' 'ਚ ਸ਼ਾਮਲ ਹੋਏ ਹਲਕਾ ਉੱਤਰੀ ਤੋਂ 'ਆਪ' ਆਗੂ ਰਾਜਕੁਮਾਰ ਸ਼ਰਮਾ ਵਾਸੀ ਸ਼ਿਵ ਨਗਰ, ਸੋਢਲ ਨੂੰ ਥਾਣਾ ਇਕ ਦੀ ਪੁ...
Punjab13 hours ago -
ਡੀਐੱਸਪੀ ਨੇ ਤਿੰਨ ਥਾਣਿਆਂ ਦੀ ਪੁਲਿਸ ਨਾਲ ਗੰਨਾ ਪਿੰਡ ਦੀ ਕੀਤੀ ਜਾਂਚ
ਡੀਐੱਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਥਾਣਾ ਫਿਲੌਰ, ਗੁਰਾਇਆ, ਬਿਲਗਾ ਦੀ ਪੁਲਿਸ ਫੋਰਸ ਨਾਲ ਬੁੱਧਵਾਰ ਤੜਕਸਾਰ ਗੰਨਾ ਪਿੰਡ (ਫਿਲੌਰ) ਵਿਖੇ ਨਾਜਾਇਜ਼ ਧੰਦਾ ਕਰਨ ਵਾਲਿਆ ਵਿਰੁੱਧ ਸਰਚ ਅਭਿਆਨ ਸ਼ੁਰੂ ਕੀਤਾ ਜੋ ਦੋ ਘੰਟੇ ਤੱਕ ਚੱਲਿਆ।
Punjab13 hours ago -
ਬਰਸਾਤ ਨਾਲ ਕਈ ਥਾਈਂ ਭਰਿਆ ਪਾਣੀ
ਬੇਮੌਸਮੀ ਬਰਸਾਤ ਨਾਲ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਜੋ ਸੜਕਾਂ ਪਹਿਲਾਂ ਹੀ ਖਸਤਾਹਾਲ ਸਨ, ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ ਹੈ। ਇਸ ਨਾਲ ਸ਼ਹਿਰ 'ਚ ਵਾਹਨਾਂ ਦੀ ਆਵਾਜਾਈ ਪ੍ਰਭਾਵਤ ਹੋ ਰਹੀ ਹੈ ਅਤੇ ਟੁੱਟੀਆ ਸੜਕਾਂ 'ਤੇ ਲੋਕ ਡਿੱਗ ਰਹੇ ਹਨ। ਖਾਸ ਤੌਰ 'ਤੇ ਦੋਪਹੀਆ ...
Punjab13 hours ago -
ਮਜ਼ਬੂਤ ਹੋਇਆ ਜਲੰਧਰ, ਸਥਾਨਕ ਸਰਕਾਰਾਂ ਮੰਤਰੀ ਬਣੇ ਬਲਕਾਰ ਸਿੰਘ
ਸੂਬੇ ਵਿਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਗਠਨ ਦੇ ਲਗਪਗ ਸਵਾ ਸਾਲ ਦੇ ਅੰਤਰਾਲ ਦੇ ਬਾਅਦ ਜਲੰਧਰ ਮਜ਼ਬੂਤ ਨਜ਼ਰ ਆ ਰਿਹਾ ਹੈ। ਹੁਣ ਪੰਜਾਬ ਸਰਕਾਰ ਵਿਚ ਜਲੰਧਰ ਨਾਲ ਸਬੰਧਤ ਵੀ ਇਕ ਕੈਬਨਿਟ ਮੰਤਰੀ ਹੈ। ਜਲੰਧਰ ਸੰਸਦੀ ਖੇਤਰ ਦੇ ਤਹਿਤ ਆਉਣ ਵਾਲੇ ਨੌਂ ਵਿਧਾਨ ਸਭਾ ਖੇਤਰਾਂ ਵਿਚ ਆਪ ਦੇ...
Punjab13 hours ago -
ਤਾਰਾਂ 'ਤੇ ਡਿੱਗੇ ਦਰੱਖਤ, 10 ਘੰਟੇ ਰਹੀ ਬਿਜਲੀ ਬੰਦ, 1200 ਸ਼ਿਕਾਇਤਾਂ ਪੁੱਜੀਆਂ
ਮੰਗਲਵਾਰ ਦੇਰ ਰਾਤ ਹੋਈ ਬਾਰਿਸ਼ ਅਤੇ ਤੇਜ਼ ਹਨੇਰੀ ਕਾਰਨ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ 'ਤੇ ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਬਿਜਲੀ ਦੇ ਨੁਕਸ ਪੈਣ ਨਾਲ ਪਰੇਸ਼ਾਨੀ ਨਾਲ ਜੂਝਣਾ ਪਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ 'ਚ ਰਾਤ 2 ਵਜੇ ਤੋਂ ਸਵੇਰੇ 11 ਵਜੇ ਤੱਕ ਬਿਜਲੀ ਬੰਦ ਰਹੀ।
Punjab13 hours ago -
ਆਪੇ੍ਸ਼ਨ ਕਲੀਨ ਤਹਿਤ ਕਾਜ਼ੀ ਮੰਡੀ ਸਣੇ ਕਈ ਇਲਾਕਿਆਂ 'ਚ ਚੱਲ ਤਲਾਸ਼ੀ ਮੁਹਿੰਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਆਦੇਸ਼ਾਂ ਦੇ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਬੁੱਧਵਾਰ ਨੂੰ ਸੂਬੇ ਭਰ 'ਚ ਆਪੇ੍ਸ਼ਨ ਕਲੀਨ ਚਲਾਇਆ ਗਿਆ। ਇਸ ਆਪੇ੍ਸ਼ਨ 'ਚ ਹਰੇਕ ਜ਼ਿਲੇ ਦੀ ਪੁਲਿਸ ਵੱਲੋਂ ਆਪਣੇ-ਆਪਣੇ ਇਲਾਕਿਆਂ 'ਚ ...
Punjab20 hours ago -
ਪੋ੍. ਮਨਪ੍ਰਰੀਤ ਕੌਰ ਨੂੰ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ
ਲਾਇਲਪੁਰ ਖ਼ਾਲਸਾ ਕਾਲਜ ਦੇ ਸਮੂਹ ਸਟਾਫ ਅਤੇ ਪਿੰ੍ਸੀਪਲ ਪੋ੍. ਜਸਰੀਨ ਕੌਰ ਵੱਲੋਂ ਪੋਸਟ ਗਰੈਜੂਏਟ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪੋ੍. ਮਨਪ੍ਰਰੀਤ ਕੌਰ ਦੀ ਸੇਵਾਮੁਕਤੀ ਮੌਕੇ ਉਨਾਂ੍ਹ ਨੂੰ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਿੱਤੀ ਗਈ। ਪਿੰ੍ਸੀਪਲ ਪੋ੍. ਜਸਰੀਨ ਕੌਰ ਨੇ ਸਮੂਹ ਸਟਾ...
Punjab20 hours ago -
ਡੀਏਵੀ ਬਿਲਗਾ ਵਿਖੇ ਤਿੰਨ ਰੋਜ਼ਾ ਸਮਰ ਕੈਂਪ ਸਮਾਪਤ
ਐੱਸਆਰਟੀ ਡੀਏਵੀ ਪਬਲਿਕ ਸਕੂਲ ਬਿਲਗਾ ਵਿਖੇ ਤਿੰਨ ਰੋਜ਼ਾ ਸਮਰ ਕੈਂਪ ਸਮਾਪਤ ਹੋ ਗਿਆ। ਇਸ ਕੈਂਪ 'ਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ 'ਚ ਜਿੱਥੇ ਵਿਦਿਆਰਥੀਆਂ ਲਈ ਕਈ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ, ਉੱਥੇ ਇਸ ਦੇ ਨਾਲ-ਨਾਲ ਡਾਂਸ, ਭੰਗੜਾ, ਸ...
Punjab20 hours ago -
ਗੁਰਮੇਜ ਸਿੰਘ ਮੱਟੂ ਨਮਿੱਤ ਅੰਤਿਮ ਅਰਦਾਸ
ਪਿੰਡ ਸੈਦਪੁਰ ਿਝੜੀ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਤੇ ਪੱਤਰਕਾਰ ਗਿਆਨ ਸੈਦਪੁਰੀ ਦੇ ਭਰਾ ਗੁਰਮੇਜ ਸਿੰਘ ਮੱਟੂ, ਜੋ ਬੀਤੀ 22 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਉਨਾਂ੍ਹ ਦੇ ਗ੍ਹਿ ਵਿਖੇ ਪਾਇਆ ਗਿਆ।
Punjab21 hours ago -
ਦਸਵੀਂ ਦੇ ਨਤੀਜੇ 'ਚ ਲੜਕੀਆਂ ਰਹੀਆਂ ਮੋਹਰੀ
ੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 10ਵੀਂ ਦੇ ਐਲਾਨੇ ਗਏ ਨਤੀਜਿਆ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲ੍ਹੀਆਂ ਕਲਾਂ ਦੇ ਨਤੀਜੇ 'ਚ ਲੜਕੀਆਂ ਨੇ ਮੱਲਾਂ ਮਾਰਦੇ ਹੋਏ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆ। ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ। ਪਿੰ੍ਸੀਪਲ ਕਮਲ ਗੁਪਤਾ ਨ...
Punjab21 hours ago -
ਨਹੀਂ ਕੀਤਾ ਕਬਜ਼ਾ ਮੁੱਲ ਲਈ ਹੈ ਜਗ੍ਹਾ: ਬਾਬਾ ਖਾਲਸਾ
ਪਿੰਡ ਕਲਿਆਣਪੁਰ 'ਚ ਜੋ ਪਿਛਲੇ 2 ਮਹੀਨਿਆਂ ਤੋਂ ਨਾਜਾਇਜ਼ ਕੀਤੇ ਕਬਜ਼ੇ ਦੀ ਜਗ੍ਹਾ ਨੂੰ ਲੈ ਕੇ ਚੱਲ ਰਹੇ ਮਾਮਲੇ ਬਾਰੇ ਝੂਠੀਆ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜਥੇਦਾਰ ਬਾਬਾ ਹਰੀ ਸਿੰਘ ਖਾਲਸਾ ਨੇ ਦੱਸਿਆ ਕਿ ਪਿੰਡ ਕਲਿਆਣਪੁਰ 'ਚ ਨਿਹੰਗ ਸਿੰਘਾਂ ਵੱ...
Punjab21 hours ago -
ਏਡਿਡ/ਅਣਏਡਿਡ ਕਾਲਜਾਂ ਦੇ ਲੈਕਚਰਾਰਾਂ ਤੇ ਸਰਕਾਰ ਦੇ ਟਕਰਾਅ 'ਚ ਖੱਜਲ ਹੋ ਰਹੇ ਹਨ ਵਿਦਿਆਰਥੀ
ਏਡਿਡ/ਅਣਏਡਿਡ ਕਾਲਜਾਂ ਦੇ ਲੈਕਚਰਾਰਾਂ ਤੇ ਸਰਕਾਰ 'ਚ ਟਕਰਾਅ ਵੱਧ ਗਿਆ ਹੈ, ਜਿਸ ਕਰ ਕੇ ਵਿਦਿਆਰਥੀ ਪ੍ਰਰੀਖਿਆਵਾਂ ਨੂੰ ਲੈ ਕੇ ਖੱਜਲ ਹੋ ਰਹੇ ਹਨ। ਯੂਨੀਵਰਸਿਟੀ ਪ੍ਰਰੀਖਿਆਵਾਂ ਦਾ ਉਪਰੋਕਤ ਕਾਲਜਾਂ ਵੱਲੋਂ ਬਾਈਕਾਟ ਕਰਨ 'ਤੇ ਜੀਐੱਨਡੀਯੂ ਨੇ ਸਰਕਾਰੀ ਕਾਲਜਾਂ 'ਚ ਤਹਿ ਡੇਟਸ਼ੀਟ ਅਨੁਸ...
Punjab21 hours ago -
ਮਜ਼ਬੂਤ ਹੋਇਆ ਜਲੰਧਰ, ਬਲਕਾਰ ਸਿੰਘ ਨੂੰ ਬਣਾਇਆ ਸਥਾਨਕ ਸਰਕਾਰਾਂ ਬਾਰੇ ਮੰਤਰੀ
ਜਲੰਧਰ ਸੰਸਦੀ ਹਲਕੇ ਅਧੀਨ ਆਉਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਦੇ ਚਾਰ ਵਿਧਾਇਕ ਹਨ, ਜੋ ਸਾਰੇ ਹੀ ਪਹਿਲੀ ਵਾਰ ਵਿਧਾਇਕ ਹਨ। ਇਨ੍ਹਾਂ ਚਾਰ ਵਿਧਾਇਕਾਂ ਵਿੱਚੋਂ ਇੱਕ ਬਲਕਾਰ ਸਿੰਘ, ਜੋ ਕਰਤਾਰਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੂੰ ਸਥਾਨਕ ਸਰਕਾਰਾਂ ਬਾਰੇ ਮ...
Punjab1 day ago -
ਖਰਬੂਜੇ ਦੀ ਪੈਦਾਵਾਰ ਵਧੀ ਪਰ ਖਰੀਦੋ ਫਰੋਖ਼ਤ ਘਟੀ
ਖਰਬੂਜੇ/ਹਦਵਾਣੇ ਲਈ ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀ ਰੂਪੇਵਾਲ ਮੰਡੀ ਮੁਲਕ ਭਰ ਵਿੱਚ ਮਸ਼ਹੂਰ ਹੈ। ਮਈ-ਜੂਨ ਮਹੀਨਿਆਂ ਦੇ 40-45 ਦਿਨ ਚੱਲਣ ਵਾਲੀ ਖਰਬੂਜ਼ਾ ਮੰਡੀ ਦੀ ਅੱਜ ਤੱਕ ਦੀ ਰਿਪੋਰਟ ਅਨੁਸਾਰ ਬਹੁਤ ਸਾਰੇ ਕਾਰਨਾਂ ਕਰਕੇ ਪਿਛਲੇ ਸਾਲ ਦੇ ਮੁਕਾਬਲੇ ਖਰੀਦ/ਵੇਚ ਦੇ ਮਾਮਲੇ 'ਚ...
Punjab1 day ago -
ਸਟੇਟ ਜੀਐੱਸਟੀ ਵਿਭਾਗ ਨੇ ਕੱਸਿਆ ਸ਼ਿਕੰਜਾ
ਕੇਂਦਰੀ ਜੀਐੱਸਟੀ ਤੇ ਸਟੇਟ ਜੀਐੱਸਟੀ ਵਿਭਾਗ ਨੇ ਫਰਜ਼ੀ ਫਰਮਾਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਵੱਲੋਂ ਫਰਜ਼ੀ ਰਜਿਸਟੇ੍ਸ਼ਨ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਜੀਐੱਸਟੀ ਸਟੇਟ ਜਲੰਧਰ-2 ਅਧੀਨ ਪੈਂਦੇ ਫੋਕਲ ਪੁਆਇੰਟ ਤੇ ਖੇਡ ਉਦਯੋਗ (ਬਸਤੀ ਨੌ) 'ਚ ਚਾਰ ਫਰਮਾਂ ਫਰ...
Punjab1 day ago -
ਸਕਿੱਲ ਇਨਹਾਂਸਮੈਂਟ ਕਲਾਸਾਂ ਲਾਈਆਂ
ਏਪੀਜੇ ਕਾਲਜ ਆਫ ਫਾਈਨ ਆਰਟਸ ਵਿਖੇ 3 ਹਫਤਿਆਂ ਤੋਂ ਚੱਲ ਰਹੀਆਂ ਸਕਿੱਲ ਇਨਹਾਂਸਮੈਂਟ ਕਲਾਸਾਂ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ। ਪਿ੍ਰੰਸੀਪਲ ਡਾ: ਨੀਰਜਾ ਢੀਂਗਰਾ ਨੇ ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ
Punjab1 day ago -
ਪੁਲਿਸ ਵਿਭਾਗ ਨੇ ਜਾਗਰੂਕਤਾ ਸੈਮੀਨਾਰ ਕਰਵਾਇਆ
ਪੁਲਿਸ ਵਿਭਾਗ ਦੇ ਸਹਿਯੋਗ ਨਾਲ ਏਪੀਜੇ ਸਕੂਲ ਮਾਡਲ ਟਾਊਨ ਵਿਖੇ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ। ਇਸ ਸਮਾਗਮ 'ਚ ਇੰਸਪੈਕਟਰ ਗੁਰਦੀਪ ਲਾਲ (ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ), ਪੁਲਿਸ ਕਮਿਸ਼ਨਰੇਟ ਅਤੇ ਇੰਸਪੈਕਟਰ ਸੰਜੀਵ ਭਨੋਟ (ਇੰਚਾਰਜ ਸਬ ਡਵੀਜ਼ਨ ਕੇਂਦਰੀ ਅਤੇ ਉੱਤਰੀ ਸਾਂਝ ਕੇਂਦਰ)...
Punjab1 day ago -
ਪਸ਼ੂ ਪਾਲਣ ਵਿਭਾਗ ਵੱਲੋਂ ਲਾਏ ਕੈਂਪ 'ਚ ਕੁੱਤਿਆਂ ਨੂੰ ਐਂਟੀਰੈਬੀਜ਼ ਵੈਕਸੀਨ ਲਾਈ
ਕੁੱਤਿਆਂ ਨੂੰ ਹਲਕਾਅ ਦੀ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਮੰਗਲਵਾਰ ਨੂੰ ਵੈਟਰਨਰੀ ਪੋਲੀਕਲੀਨਿਕ, ਲਾਡੋਵਾਲੀ ਰੋਡ ਵਿਖੇ ਐਂਟੀਰੈਬੀਜ਼ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸ 'ਚ 80 ਕੁੱਤਿਆਂ ਨੂੰ ਮੁਫ਼ਤ ਐਂਟੀਰੈਬੀਜ਼ ਵੈਕਸੀਨ ਲਗਾਈ ਗਈ ਅਤੇ ਬੀਮਾਰ ਪਸ਼ੂਆਂ ਨੂੰ ਦਵਾਈਆ...
Punjab1 day ago