ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੀਆਂ ਦੁਕਾਨਾਂ 4 ਨੂੰ ਬੰਦ
4 ਮਾਰਚ ਨੂੰ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੀਆਂ ਦੁਕਾਨਾਂ ਰਹਿਣਗੀਆਂ ਬੰਦ
Publish Date: Sun, 01 Mar 2026 09:55 PM (IST)
Updated Date: Mon, 02 Mar 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਹੌਲੀ ਤੇ ਹੌਲੇ ਮੁਹੱਲੇ ਤੇ 4ਮਾਰਚ ਨੂੰ ਟੂ ਵੀਲਰ ਡੀਲਰ ਐਸੋਸੀਏਸ਼ਨ ਦੀਆਂ ਸੇਲ ਪਰਚੇਜ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਐਸੋਸ਼ੀਏਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਕਿ ਹੌਲੀ ਅਤੇ ਹੌਲੇ ਮੁਹੱਲੇ ਦੇ ਤਿਉਹਾਰ ਨੂੰ ਮਨਾਉਣ ਲਈ ਸਮੂਹ ਮੈਬਰ ਦੁਕਾਨਾਂ ਬੰਦ ਰੱਖਣਗੇ।