-
Bird Flu : ਖ਼ਤਰੇ ’ਚ ਹਨ ਪਰਵਾਸੀ ਪੰਛੀ
ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਪਾਏ ਗਏ ਮਿ੍ਰਤਕਾਂ ਵਿਚ ਵੀ ਬਰਡ ਫਲੂ ਵਾਇਰਸ ਪਾਇਆ ਗਿਆ ਹੈ ਇਸ ਬਰਡ ਫਲੂ ਵਾਇਰਸ ਕਾਰਨ ਹੁਣ ਤਕ ਰਾਜਸਥਾਨ ’ਚ ਕਈ ਕਾਂ ਵੀ ਮਰ ਚੁੱਕੇ ਹਨ। ਇਸ ਬਰਡ ਫਲੂ ਵਾਇਰਸ ਦੀ ਪੁਸ਼ਟੀ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਦੀ ਇਕ ਲੈਬਾਰਟਰੀ ਦੁਆਰਾ ਕੀਤੀ...
Lifestyle17 days ago -
ਇਨ੍ਹਾਂ ਦੇਸ਼ਾਂ 'ਚ ਭਾਰਤੀ Driving License ਦੇ ਨਾਲ ਬੇਫ਼ਿਕਰ ਹੋ ਕੇ ਚਲਾ ਸਕਦੇ ਹੋ ਕਾਰ
ਹਰ ਕਿਸੇ ਦੀ ਚਾਹਤ ਦੁਨੀਆ ਦੀ ਸੈਰ ਕਰਨ ਦੀ ਹੁੰਦੀ ਹੈ। ਕਈ ਲੋਕਾਂ ਦੀ ਇਹ ਹਸਰਤ ਪੂਰੀ ਹੋ ਜਾਂਦੀ ਹੈ ਤਾਂ ਕਈ ਲੋਕ ਸੁਪਨਿਆਂ ਨੂੰ ਪੂਰਾ ਕਰਨ 'ਚ ਲੱਗੇ ਰਹਿੰਦੇ ਹਨ। ਵੈਸੇ ਤਾਂ ਸੈਰ ਸਪਾਟੇ ਦਾ ਮਜ਼ਾ ਕਾਰ ਡਰਾਈਵਿੰਗ 'ਚ ਆਉਂਦੀ ਹੈ।
Lifestyle1 month ago -
ਹੁਣ ਯਾਤਰੀ ਦੇਸ਼ 'ਚ ਲੈ ਸਕਦੇ ਹਨ Glass Skywalk ਦਾ ਆਨੰਦ, ਏਨਾ ਹੋਵੇਗਾ ਕਿਰਾਇਆ
ਜੇਕਰ ਤੁਸੀਂ ਐਡਵੈਂਚਰ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਕਿੱਮ ਜਾਣਾ ਪਵੇਗਾ। ਇਹ ਯਾਤਰੀ ਸਥਲ ਸਿਕਿੱਮ ਸੂਬੇ ਦੇ ਪੇਲਿੰਗ 'ਚ ਸਥਿਤ ਹੈ। ਪੇਲਿੰਗ ਸਥਿਤ ਗਲਾਸ ਸਕਾਈ ਵਾਕ ਚੇਨਰੇਜਿਗ ਮੂਰਤੀ ਦੇ ਸਾਹਮਣੇ ਹੈ। ਇਹ ਮੂਰਤੀ 137 ਫੀਟ ਉੱਚੀ ਹੈ। ਜਦਕਿ ਇਸ ਮੂਰਤੀ ਦਾ ਉਦਘਾਟਨ ...
Lifestyle2 months ago -
journey of Thiruvananthapuram : ਅੱਖਾਂ ਦੇਖ ਨਾ ਰੱਜਦੀਆਂ ਤਿਰੂਵਨੰਤਪੁਰਮ
ਤਿਰੂਵਨੰਤਪੁਰਮ ਅਸਲ ਵਿਚ ਪਹਿਲਾਂ ਤਿਰੂਅਨੰਤਾਪੁਰਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਤਿੰਨ ਅਲੱਗ ਅਲੱਗ ਸ਼ਬਦਾਂ ਦਾ ਜੋੜ ਹੈ। ਤਿਰੂ ਦਾ ਅਰਥ ਹੈ ਸ੍ਰੀ, ਅਨੰਤਾ ਸੱਪਾਂ ਦੇ ਸ਼੍ਰੇਸ਼ਟ ਸ਼ੇਸ਼ਨਾਗ ਤੋਂ ਲਿਆ ਗਿਆ ਹੈ। ਸਤਾਰਵੀਂ ਸਦੀ ਵਿਚ ਕੁਪਾਕਾ ਵੰਸ਼ ਨਾਲ ਸਬੰਧਤ ਟਰਾਵਨਕੋਰ ਦੇ ਰਾਜਾ ...
Lifestyle2 months ago -
ਦਿਲ 'ਚ ਅੱਜ ਵੀ ਓਵੇਂ ਵੱਸਦਾ ਪਾਕਿਸਤਾਨ ਵਾਲਾ ਪਿੰਡ ਮਾਲਾਕੋਟ
ਪਿੰਡ ਦੇ ਆਲੇ-ਦੁਆਲੇ ਦੇ ਪਿੰਡਾਂ ਚਿਕੜੀਆਂ,ਨਡਵਾਲ,ਬਡਿਆਲ,ਸਰਕੋਟ ਤੇ ਬਿਰਲਾਚੱਕ ਦੀਆਂ ਜ਼ਮੀਨਾਂ 'ਚ ਅੰਬਾਂ,ਬੇਰਾਂ,ਨਾਖਾਂ,ਕਿਨੂੰਆਂ ਤੇ ਮਾਲਟਿਆਂ ਦੇ ਬਹੁਤ ਵੱਡੇ-ਵੱਡੇ ਬਾਗ਼ ਸਨ ਜਿਸਦੇ ਅਦਭੁਤ ਨਜ਼ਾਰੇ ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਜਿਉਂ ਦੇ ਤਿਉਂ ਘੁੰਮਦੇ ਨੇ ਕਹਿ ਕੇ ਮੇਰਾ ਬਾ...
Lifestyle3 months ago -
ਹੁਣ ਬੱਸ ਰਾਹੀਂ ਵੀ ਕਰ ਸਕੋਗੇ ਰਿਸ਼ੀਕੇਸ਼ ਤੋਂ ਲੰਡਨ ਤਕ ਦੀ ਯਾਤਰਾ, ਇੰਨਾ ਹੋਵੇਗਾ ਕਿਰਾਇਆ
ਉੱਤਰਾਖੰਡ ਦੇ ਯਾਤਰੀਆਂ ਲਈ ਇਕ ਵੱਡੀ ਖੁਸ਼ਖਬਰੀ ਹੈ। ਖ਼ਬਰਾਂ ਦੀ ਮੰਨੀਏ ਤਾਂ ਜੂਨ 2021 ਤੋਂ ਯਾਤਰੀ ਰਿਸ਼ੀਕੇਸ਼ ਤੋਂ ਲੰਡਨ ਦੀ ਯਾਤਰਾ ਬੱਸ ਤੋਂ ਵੀ ਕਰ ਸਕਦੇ ਹਾਂ। ਇਸਦੀ ਅਧਿਕਾਰਿਕ ਪੁਸ਼ਟੀ ਰੇਸਲਰ ਲਾਭਾਂਸ਼ੂ ਸ਼ਰਮਾ ਦੇ ਇੰਸਟਾਗ੍ਰਾਮ ਪੋਸਟ ਤੋਂ ਹੁੰਦੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ...
Lifestyle3 months ago -
ਬਿਹਾਰ ਤੇ ਕੇਰਲ ਲਈ 125 ਕਰੋੜ ਦੇ ਸੈਰ-ਸਪਾਟਾ ਪ੍ਰਾਜੈਕਟ
ਵਾਤਾਵਰਨ ਮੰਤਰਾਲੇ ਨੇ ਬਿਹਾਰ ਤੇ ਕੇਰਲ ਲਈ 125 ਕਰੋੜ ਰੁਪਏ ਦੇ ਦੋ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਪੇਂਡੂ ਖੇਤਰਾਂ ਨੂੰ ਸੈਰ-ਸਪਾਟੇ ਨਾਲ ਜੋੜਨ ਲਈ ਇਹ ਪ੍ਰਾਜੈਕਟ ਕਾਰਗਰ ਸਾਬਤ ਹੋਣਗੇ।
Lifestyle4 months ago -
ਮਸਲਾ ਪੰਜਾਬ ਦੇ ਪਾਣੀਆਂ ਦਾ
ਸਤਲੁਜ-ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਦੀ ਉਸਾਰੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਗਲੇ ਦੀ ਹੱਡੀ ਬਣੀ ਹੋਈ ਹੈ। ਇਸ ਨਹਿਰ ਨੂੰ ਲੈ ਕੇ ਪੰਜਾਬ ਵਿਚ ਕਈ ਵਾਰ ਵੱਡਾ ਖ਼ੂਨ-ਖਰਾਬਾ, ਹਿੰਸਾ, ਵਿਰੋਧ ਹੋ ਚੁੱਕਾ ਹੈ। ਵੱਖ-ਵੱਖ ਕੇਂਦਰੀ ਸਰਕਾਰਾਂ ਦਾ ਸਟੈਂਡ ਹਮੇਸ਼ਾ ਪੰਜਾਬ ਵਿਰੋਧੀ ਰ...
Lifestyle4 months ago -
ਖ਼ੂਬਸੂਰਤੀ ਦਾ ਮੁਜੱਸਮਾ ਨੂਰਮਹਿਲ ਦੀ ਸਰਾਂ
ਨੂਰਜਹਾਂ ਦੀ ਸਰਾਂ 1618 ਦੇ ਆਸਪਾਸ ਜਹਾਂਗੀਰ ਦੀ ਨਿਗਰਾਨੀ ਹੇਠ ਦੋਆਬ ਦੇ ਗਵਰਨਰ ਨਵਾਬ ਜ਼ਕਰੀਆ ਖ਼ਾਨ ਨੇ ਸ਼ਾਹੀ ਸਰਾਂ ਦੀ ਉਸਾਰੀ ਕਰਵਾਈ ਸੀ। ਸਰਾਂ ਨੂਰਜਹਾਂ ਦੀ ਯਾਦ 'ਚ ਬਣਾਈ ਗਈ ਸੀ।
Lifestyle4 months ago -
ਬਾਰਿਸ਼ ਨਾਲ ਸ਼ਹਿਰ 'ਚ ਭਰਿਆ ਪਾਣੀ ਤਾਂ ਵਿਅਕਤੀ ਨੇ ਕੁਝ ਇਸ ਤਰ੍ਹਾਂ ਕੀਤੀ ਕਿਸ਼ਤੀ ਦੀ ਸਵਾਰੀ
ਦੇਸ਼ ਭਰ 'ਚ ਬਾਰਿਸ਼ ਦਾ ਕਹਿਰ ਸਿਖ਼ਰਾਂ 'ਤੇ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਆਮ ਜਨ-ਜੀਵਨ 'ਤੇ ਕਾਫੀ ਬੁਰਾ ਅਸਰ ਪਿਆ ਹੈ। ਖ਼ਾਸਕਰ ਸ਼ਹਿਰੀ ਇਲਾਕਿਆਂ 'ਚ ਪਾਣੀ ਭਰ ਜਾਣ ਨਾਲ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਇਸ ਨਾਲ ...
Lifestyle5 months ago -
ਭਾਖੜਾ ਡੈਮ ਦੀ ਦਿਲਚਸਪ ਕਹਾਣੀ
ਨਿਕਲਸਨ ਦੀ ਡੈਮ ਬਣਾਉਣ ਲਈ ਸਹੀ ਸਥਾਨ ਦੀ ਖੋਜ ਤੋਂ ਬਾਅਦ ਇਸ ਦੇ ਨਿਰਮਾਣ ਦਾ ਸੁਝਾਅ ਪਹਿਲੀ ਵਾਰ 1915 ਵਿਚ ਚੀਫ਼ ਇੰਜੀਨੀਅਰ ਐੱਫ਼ ਈ ਗਵਾਈਥਰ ਨੇ ਦਿੱਤਾ ਸੀ।
Lifestyle5 months ago -
ਜਾਣੋ, ਕਿਉਂ ਇਸ ਝਰਨੇ ਦੇ ਹੇਠਾਂ ਹਮੇਸ਼ਾ ਬਲ਼ਦੀ ਰਹਿੰਦੀ ਹੈ ਅੱਗ ਅਤੇ ਕੀ ਹੈ ਇਸਦੇ ਅਣਸੁਲਝੇ ਰਹੱਸ
ਧਰਤੀ 'ਤੇ ਕਈ ਅਜਿਹੇ ਰਹੱਸਮਈ ਸਥਾਨ ਹਨ, ਜੋ ਆਪਣੇ ਰਹੱਸਾਂ ਲਈ ਦੁਨੀਆਭਰ 'ਚ ਪ੍ਰਸਿੱਧ ਹਨ। ਇਨ੍ਹਾਂ 'ਚੋਂ ਇੱਕ ਸਥਾਨ Enternal Flame Falls ਹੈ। ਇਸ ਥਾਂ 'ਤੇ ਇਕ ਛੋਟਾ ਜਿਹਾ ਝਰਨਾ ਵਹਿੰਦਾ ਰਹਿੰਦਾ ਹੈ ਅਤੇ ਇਸ ਝਰਨੇ ਹੇਠ ਅੱਗ ਬਲ਼ਦੀ ਰਹਿੰਦੀ ਹੈ। ਵਿਗਿਆਨ ਦੀ ਮੰਨੀਏ ਤਾਂ ਅਜ...
Lifestyle5 months ago -
ਸਪੇਸ-ਐਕਸ ਨੇ ਦਿਖਾਇਆ ਪੁਲਾੜ ਸੈਰ ਸਪਾਟੇ ਦਾ ਰਾਹ
ਅਮਰੀਕਾ ਦੀ ਨਿੱਜੀ ਕੰਪਨੀ ਸਪੇਸ-ਐਕਸ ਦੇ ਡ੍ਰੈਗਨ ਕੈਪਸੂਲ ਜ਼ਰੀਏ ਡਗਲਸ ਹਰਲੇ ਤੇ ਰਾਬਰਟ ਬੇਨਕੇਨ ਦੀ ਧਰਤੀ 'ਤੇ ਸੁਰੱਖਿਅਤ ਵਾਪਸੀ ਨਾਲ ਪੁਲਾੜ 'ਚ ਵੱਧ ਲੋਕਾਂ ਨੂੰ ਲੈ ਕੇ ਜਾਣ ਤੇ ਨਵੀਆਂ ਸਰਗਰਮੀਆਂ ਸ਼ੁਰੂ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ।
Lifestyle5 months ago -
ਖਾੜੀ ਯੁੱਧ : ਤੇਲ ਖੂਹਾਂ ਦੀ ਤਬਾਹੀ
ਜਨਵਰੀ 1991 ਦੇ ਸ਼ੁਰੂ ਤੋਂ, ਵੱਡੀ ਮਾਤਰਾ ਵਿਚ ਤੇਲ ਫਾਰਸ ਦੀ ਖਾੜੀ ਵਿਚ ਪੈਣਾ ਸ਼ੁਰੂ ਹੋਇਆ। ਇਰਾਕੀ ਬਲਾਂ ਦੀਆਂ ਮੁੱਢਲੀਆਂ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਇਹ ਤੇਜ਼ੀ ਸੰਯੁਕਤ ਰਾਜ ਦੇ ਦੋ ਤੇਲ ਟੈਂਕਰਾਂ ਦੇ ਡੁੱਬਣ ਕਾਰਨ ਹੋਈ ਹੈ।
Lifestyle5 months ago -
ਇਟਲੀ 'ਚ ਕੋਰੋਨਾ ਤਾਂਡਵ ਤੋਂ ਕਿਵੇਂ ਬਚਿਆ ਗਿਗਲੀਓ ਟਾਪੂ!
ਜਦੋਂ ਇਟਲੀ 'ਚ ਹਰ ਪਾਸੇ ਕੋਵਿਡ-19 ਮਹਾਮਾਰੀ ਨੇ ਕਹਿਰ ਢਾਹਿਆ ਹੋਇਆ ਸੀ, ਮੌਤ ਹਰ ਘਰ 'ਚ ਝਾਕ ਰਹੀ ਸੀ, ਮੌਕਾ ਮਿਲਦੇ ਹੀ ਲੋਕਾਂ ਨੂੰ ਦਬੋਚ ਰਹੀ ਸੀ ਉਸ ਸਮੇਂ ਕੁਝ ਸੌ ਕਿਲੋਮੀਟਰ ਦੂਰ ਸਮੁੰਦਰ ਦੇ ਵਿਚਕਾਰ ਗਿਗਲੀਓ ਟਾਪੂ 'ਚ ਸ਼ਾਂਤੀ ਸੀ। ਉਨ੍ਹਾਂ ਨੂੰ ਸਕੂਲ ਇਸ ਗੱਲ ਦਾ ਸੀ ਕਿ ਕ...
Lifestyle6 months ago -
ਕਾਰਗਿਲ ਫ਼ਤਹਿ ਦਿਵਸ 'ਤੇ ਵਿਸ਼ੇਸ਼ : 12 ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਦੀ ਜੰਗੀ ਗਾਥਾ
ਜੰਮੂ-ਕਸ਼ਮੀਰ ਪ੍ਰਾਂਤ ਦੇ ਤਿੰਨ ਮੁੱਖ ਖਿੱਤੇ ਹਨ, ਜੰਮੂ, ਕਸ਼ਮੀਰ ਘਾਟੀ ਅਤੇ ਲੱਦਾਖ। ਇਨ੍ਹਾਂ ਵਿਚ ਬਹੁਤ ਭਿੰਨਤਾ ਹੈ, ਸਾਂਝ ਘੱਟ। ਕਾਰਗਿਲ ਜ਼ਿਲ੍ਹਾ ਬਾਲਟਿਸਤਾਨ ਖਿੱਤੇ ਦਾ ਹਿੱਸਾ ਹੈ ਅਤੇ ਇਹ ਸਕਰਦੂ-ਗਿਲਗਿਟ ਨਾਲ ਮਿਲਦਾ ਹੈ।
Lifestyle6 months ago -
ਕੰਢੀ ਖੇਤਰ ਦੀ ਪੁਕਾਰ; ਪਾਣੀ, ਬਿਜਲੀ ਤੇ ਰੁਜ਼ਗਾਰ
ਕੰਢੀ ਖੇਤਰ ਵਿਚ ਬੇਰੋਜ਼ਗਾਰੀ ਦਾ ਆਲਮ ਹੋਣ ਦੇ ਬਾਵਜੂਦ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਵਲੋਂ ਨੌਜਵਾਨਾਂ ਲਈ ਖੇਤੀ ਆਧਾਰਤ ਕਾਰਖਾਨੇ ਅਤੇ ਹੋਰ ਪ੍ਰਾਜੈਕਟਾਂ ਰਾਹੀਂ ਰੋਜ਼ਗਾਰ ਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ।
Lifestyle6 months ago -
ਇਤਿਹਾਸਕ ਯਾਦਾਂ ਸਮੋਈ ਬੈਠਾ ਰੂਪ ਨਗਰ
ਰੂਪਨਗਰ ਜ਼ਿਲ੍ਹਾ ਹੁਣ ਸਿੱਖਿਆ ਦੇ ਖੇਤਰ ਵਿਚ ਹੱਬ ਬਣ ਚੁੱਕਿਆ ਹੈ। ਰੂਪਨਗਰ ਸ਼ਹਿਰ ਵਿਚ ਦੇਸ਼ ਦੇ ਪਹਿਲੇ ਰੱਖਿਆ ਮੰਤਰੀ ਬਲਦੇਵ ਸਿੰਘ ਦੁੱਮਣਾ ਦੇ ਉਪਰਾਲਿਆਂ ਨਾਲ 1951 ਵਿਚ ਸਰਕਾਰੀ ਕਾਲਜ ਹੋਂਦ ਵਿਚ ਆਇਆ ਸੀ।
Lifestyle6 months ago -
ਕਦੇ ਰੇਲ ਢੋਂਦੀ ਸੀ ਅੰਮ੍ਰਿਤਸਰ ਦਾ ਕੂੜਾ
ਪੰਜਾਬ 'ਚ ਰੇਲ ਗੱਡੀਆਂ ਸ਼ੁਰੂ ਹੋਣ ਦੇ ਕਰੀਬ 21 ਸਾਲ ਬਾਅਦ 1882 'ਚ ਅੰਮ੍ਰਿਤਸਰ ਸ਼ਹਿਰ ਦਾ ਕੂੜਾ ਚੁੱਕਣ ਲਈ ਟਰੇਨ ਸੇਵਾ ਸ਼ੁਰੂ ਹੋ ਗਈ। ਕੂੜਾ ਢੋਣ ਲਈ ਇਹ ਰੇਲ ਗੱਡੀ ਅੰਮ੍ਰਿਤਸਰ ਫਸਟ ਕਲਾਸ ਮਿਊਂਸਪਲ ਕਮੇਟੀ ਨੇ ਇੰਗਲੈਂਡ ਤੋਂ ਖ਼ਰੀਦੀ ਸੀ।
Lifestyle6 months ago -
ਭਾਰਤ 'ਚ ਇਸ ਥਾਂ ਆਉਂਦੇ-ਜਾਂਦੇ ਰਹਿੰਦੇ ਹਨ ਏਲੀਅਨਜ਼, ਜਾਣੋ ਇਸ ਨਾਲ ਜੁੜੇ ਅਣਸੁਲਝੇ ਰਹੱਸ
ਵਿਗਿਆਨ ਲਈ ਏਲੀਅਨਜ਼ ਅੱਜ ਵੀ ਇਕ ਪਹੇਲੀ ਹੈ ਕਿ ਉਹ ਧਰਤੀ 'ਤੇ ਕਿੱਥੇ ਤੇ ਕਿਸ ਮਕਸਦ ਨਾਲ ਆਉਂਦੇ ਹਨ। ਇਸ ਵਿਸ਼ੇ 'ਤੇ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ ਪਰ ਇਸ ਪਹੇਲੀ ਤੋਂ ਪਰਦਾ ਨਹੀਂ ਉੱਠ ਰਿਹਾ ਕਿ ਉਹ ਕਿੱਥੋਂ ਤੇ ਕਿਉਂ ਆਉਂਦੇ ਹਨ।
Lifestyle6 months ago