-
ਬਹੁ-ਪੱਖੀ ਸਾਹਿਤ ਘਾੜੇ ਸੁਰਜੀਤ ਸਿੰਘ ਮਰਜਾਰਾ ਨੇ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਕਈ ਕਿਤਾਬਾਂ
ਸੁਰਜੀਤ ਸਿੰਘ ਮਰਜਾਰਾ ਮੂਲ ਰੂਪ ਵਿਚ ਗੀਤਕਾਰ ਹਨ ਅਤੇ ਗੀਤ ਗਾਇਕ ਵੀ ਹਨ। ਉਨ੍ਹਾਂ ਕੋਲ ਤਰੰਨਮ ਦਾ ਹੁਨਰ ਬਾ-ਕਮਾਲ ਹਾਸਲ ਹੈ। ਆਪਣੇ ਕਾਵਿਮਈ ਸ਼ਬਦਾਂ ਨੂੰ ਤਰੰਨਮ ਦੇ ਖੰਭ ਲਗਾ ਕੇ ਕਾਵਿ ਕਲਪਨਾ ਦੇ ਪੰਖੇਰਿਆਂ ਨੂੰ ਬੁਲੰਦੀਆਂ ’ਚ ਬਦਲਦੇ ਹਨ।
Lifestyle3 days ago -
ਮਨੁੱਖ ਨੇ ਰਹਿਣ ਲਈ ਕਈ ਤਰ੍ਹਾਂ ਦੇ ਵਸੇਬਿਆਂ ਦਾ ਕੀਤਾ ਹੈ ਨਿਰਮਾਣ, ਇਨ੍ਹਾਂ 'ਚੋਂ ਇਕ ਹੈ ਕਟੜਾ, ਇਸ ਬਾਰੇ ਹੋਰ ਜਾਣੋ
ਪੰਜਾਬ ਵਿਚ ਵਸੇਬਿਆਂ ਲਈ ਕੋਟਲਾ ਸ਼ਬਦ ਵੀ ਪ੍ਰਚੱਲਤ ਹੈ। ਬਹੁਤ ਸਾਰੇ ਕੋਟਲੇ ਪ੍ਰਸਿੱਧ ਹਨ ਕੋਟਲਾ ਨਿਹੰਗ, ਕੋਟਲਾ ਮੇਹਰ ਸਿੰਘ, ਮਲੇਰ ਕੋਟਲਾ। ਏਸੇ ਤਰ੍ਹਾਂ ਕੋਟਲਾ ਡੂਮ, ਕੋਟਲਾ ਸੂਰਜ ਮੱਲ ਮਸ਼ਹੂਰ ਹਨ।
Lifestyle3 days ago -
ਪੱਤਰਕਾਰੀ ਤੇ ਸਾਹਿਤ ਦਾ ਸੁਮੇਲ ਸੀ ਪ੍ਰੋਫੈਸਰ ਪਿਆਰਾ ਸਿੰਘ ਭੋਗਲ
ਉਨ੍ਹਾਂ ਦਾ ਵਿਆਹ ਬੀਬੀ ਮਹਿੰਦਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਘਰ ਦੋ ਪੁੱਤਰਾਂ ਹਿਰਦੇਜੀਤ ਸਿੰਘ, ਪ੍ਰੇਮਪਾਲ ਸਿੰਘ ਤੇ ਧੀ ਦੀਪ ਨੇ ਜਨਮ ਲਿਆ। ਉਨ੍ਹਾਂ ਨੇ ਸਾਹਿਤ ਸਿਰਜਣਾ, ਪੱਤਰਕਾਰੀ ਅਤੇ ਇਕ ਸਾਹਿਤ ਅਧਿਆਪਕ ਵਜੋਂ ਵਡਮੁੱਲਾ ਯੋਗਦਾਨ ਪਾਇਆ।
Lifestyle3 days ago -
ਇਲਾਕਿਆਂ ਦਾ ਗਿਆਨ ਕਰਵਾਉਂਦੀਆਂ ਹਨ ਉਪ-ਭਾਸਾਵਾਂ, ਪੰਜਾਬੀ ਮਾਂ-ਬੋਲੀ ਦੀ ਉਪ-ਭਾਸ਼ਾ ਹੈ ਮਾਝੀ
ਮਾਲਵੇ ਵਿਚ ਰਹਿਣ ਵਾਲੇ ਲੋਕਾਂ ਦੀ ਬੋਲੀ ਨੂੰ ਮਲਵਈ ਕਿਹਾ ਜਾਂਦਾ ਹੈ। ਮਾਲਵਾ ਆਰੀਆ ਦੀ ਇਕ ਬਹੁਤ ਪੁਰਾਣੀ ਜਾਤੀ ਦਾ ਨਾਮ ਮੰਨਿਆ ਜਾਂਦਾ ਹੈ। ਮਲਵਈ ਉਪ-ਭਾਸ਼ਾ ਦਾ ਖੇਤਰ ਬਠਿੰਡਾ, ਫਰੀਦਕੋਟ, ਮੁਕਤਸਰ, ਮੋਗਾ, ਫਿਰੋਜ਼ਪੁਰ, ਮਾਨਸਾ, ਸੰਗਰੂਰ, ਲੁਧਿਆਣਾ।
Lifestyle3 days ago -
Book Review : ਸ਼ਬਦ ਚਿੱਤਰਾਂ ਦੀ ਪੁਸਤਕ ‘ਨਾਬਰ ਪੈੜਾਂ’
ਸ਼ਬਦ ਚਿੱਤਰ ਲਿਖਣਾ ਏਨਾ ਸੌਖਾ ਕਾਰਜ ਨਹੀਂ ਕਿਉਂਕਿ ਕਿਸੇ ਵਿਸ਼ੇਸ਼ ਸ਼ਖ਼ਸੀਅਤ ਨੂੰ ਆਧਾਰ ਬਣਾ ਕੇ ਪਾਠਕਾਂ ਦੇ ਸਨਮੁੱਖ ਉਸ ਦੀ ਤਸਵੀਰ ਪੇਸ਼ ਕਰਨਾ ਤੇ ਉਹੀ ਲੈਅ ਕਾਇਮ ਰੱਖਣੀ ਜਿਸ ਵਿਚ ਉਸ ਵਿਅਕਤੀ ਨੇ ਜ਼ਿੰਦਗੀ ਜੀਵੀ ਹੰੁਦੀ ਹੈ ਉਸ ਤੋਂ ਲੇਖਕ ਦੀ ਸਿਰਜਣਾਤਮਕ ਸਮਰਥਾ ਦਾ ਅੰਦਾਜ਼ਾ ਵੀ ਸਹਿ...
Lifestyle4 days ago -
Book Review : ਨਾਰੀ ਮਨ ਦੀਆਂ ਗੁੰਝਲ ਭਾਵਨਾਵਾਂ ਨੂੰ ਫਰੋਲਦੀ ਪੁਸਤਕ ‘ਮਣਕਾ ਮਣਕਾ’
ਸ਼ਾਇਰਾ ਡਾ. ਅਮਰਜੀਤ ਕੌਰ ‘ਨਾਜ਼’ ਨੇ ਆਪਣੀ ਨਵੀਨ ਗ਼ਜ਼ਲ ਪੁਸਤਕ ‘ਮਣਕਾ ਮਣਕਾ’ ’ਚ ਨਾਰੀ ਮਨ ਦੀਆਂ ਗੁੰਝਲਾਂ ਭਾਵਨਾਵਾਂ, ਮਨੋਕਾਮਨਾਵਾਂ, ਉਨ੍ਹਾਂ ਦੀ ਦਸ਼ਾ ਅਤੇ ਦਿਸ਼ਾ ਆਦਿ ਨੂੰ ਸ਼ਬਦਾਂ ਵਿਚ ਪਰੋਇਆ ਹੈ। ਡਾ. ਨਾਜ਼ ਨੇ ਗ਼ਜ਼ਲਾਂ ਦੀਆਂ ਬਾਰੀਕੀਆਂ, ਵਜ਼ਨ, ਬਹਿਰ ਆਦਿ ਬਾਰੇ ਗਿਆਨ ਉਰਦੂ ਅਤੇ ...
Lifestyle4 days ago -
Book Review : ਸਮਾਜ ਦੀ ਤ੍ਰਾਸਦੀ ਨੂੰ ਬਿਆਨਦੀ ਕਿਤਾਬ ‘ਪਰਾਏ ਪਰਾਂ ਦੀ ਪਰਵਾਜ਼’
ਹੱਥਲਾ ਸੰਗ੍ਰਹਿ ਨਿਰਮਲ ਸਿੰਘ ਦੀ ਦੂਜੀ ਕਾਵਿ ਪੁਸਤਕ ਹੈ। ਸੰਗ੍ਰਹਿ ਦੀ ਸਿਰਲੇਖਤ ਕਵਿਤਾ ‘ਪਰਾਏ ਪਰਾਂ ਦੀ ਪਰਵਾਜ਼’ ਉਸ ਪਹਿਲੇ ਨੰਬਰ ’ਤੇ ਰੱਖੀ ਹੈ। ਪੁਸਤਕ ਦੀਆਂ ਸਾਰੀਆਂ ਕਵਿਤਾਵਾਂ ’ਚ ਸਮਾਜ ਦੀਆਂ ਸੰਗਤੀਆਂ-ਵਿਸੰਗਤੀਆਂ ਨਜ਼ਰੀਂ ਪੈਂਦੀਆਂ ਹਨ ਜਿਵੇਂ ਭਟਕਣ, ਜਬਰ-ਜਿਨਾਹ, ਰਿਸ਼ਤਿਆ...
Lifestyle4 days ago -
ਇਸ ਹਫ਼ਤੇ ਦੀ ਪੁਸਤਕ : ਪੁਰਾਤਨਤਾ ਤੇ ਨਵੀਨਤਾ ਦੇ ਕਾਵਿ ਰੰਗਾਂ ਦੀ ਤਸਵੀਰ
ਸੰਪਾਦਕ ਅਨੁਸਾਰ ਅਸਰ ਚਿੰਤਨੀ ਹਵਾ ’ਚੋਂ ਸੱਪਾਂ ਦੇ ਰੰਗ ਚੁਣ ਲਿਆਉਂਦਾ ਹੈ। ਸੱਪ ਇਥੇ ਸੱਚ ਦਾ ਪ੍ਰਤੀਕ ਹੈ। ਰੰਗ ਢੰਗ ਦਾ ਬਿੰਬ ਹੈ। ਸੱਚ ਕਿੰਨੀ ਤਰ੍ਹਾਂ ਦੇ। ਰੰਗ ਕਿੰਨੀ ਤਰ੍ਹਾਂ ਦੇ। ਮਨੁੱਖ ਕਿੰਨੀ ਤਰ੍ਹਾਂ ਦੇ।..ਮਨ ਕਿੰਨੀ ਤਰ੍ਹਾਂ ਦੇ। ‘ਸੱਪਾਂ ਦੇ ਰੰਗ ’ ਕਾਵਿ ਪੁਸਤਕ ਵਿ...
Lifestyle4 days ago -
ਸਰਹੱਦ ’ਤੇ ਹੁੰਦੀ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਦਾਸਤਾਂ ਬਿਆਨਦੀ ਕਹਾਣੀ ‘ਸੱਚ ਦੀ ਰਾਹ ’ਤੇ ਤੁਰਦਿਆਂ’
ਜੇਲ੍ਹ ਗਏ ਮੱਘਰ ਸਿੰਘ ਦੇ ਪਿੱਛੋਂ ਹੀ ਫ਼ੌਜ ਵਿਚ ਭਰਤੀ ਹੋਇਆ ਪੁੱਤਰ ਜੋ ਅੱਜ ਛੁੱਟੀ ਆ ਰਿਹਾ ਸੀ। ਉਸ ਨੂੰ ਚੌਦਾਂ ਸਾਲਾਂ ਬਾਅਦ ਪਹਿਲੀ ਵਾਰ ਗਲ਼ ਨਾਲ ਲਗਾਉਣ ਦੇ ਚਾਅ ਨੇ ਮੱਘਰ ਸਿੰਘ ਨੂੰ ਸਾਰੀ ਰਾਤ ਸੌਣ ਨਾ ਦਿੱਤਾ। ਦਿਨ ਚੜ੍ਹਦੇ ਹੀ ਛੇਤੀ-ਛੇਤੀ ਡੰਗਰ ਵੱਛੇ ਨੂੰ ਪੱਠੇ-ਦੱਥੇ ਪਾ ...
Lifestyle4 days ago -
ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਵੀ ਮਨੁੱਖ ਹੋ ਰਿਹੈ ਵਹਿਮਾਂ ਭਰਮਾਂ ਦਾ ਸ਼ਿਕਾਰ
ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪੰਚਕਾਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਨੀਂਹ ਪੁੱਟਣਾ,ਮੰਜਾ ਬੁਣਨਾ, ਲੱਕੜਾਂ ਵੱਢਣਾ, ਪਾਥੀਆਂ ਜਾਂ ਲੱਕੜਾਂ ਖਰੀਦਣਾ ਠੀਕ ਨਹੀਂ ਹੁੰਦਾ। ਹੋਰ ਵਹਿਮਾਂ ਨੂੰ ਮੰਨਣਾ ਮਨੁੱਖੀ ਮਨ ਦੀ ਕਮਜ਼ੋਰੀ ਹੈ।
Lifestyle5 days ago -
ਵਿਆਹ ਇਕ ਪਵਿੱਤਰ ਰਿਸ਼ਤਾ, ਚੰਗੇ ਰਿਸ਼ਤਿਆਂ ਦੀ ਸਿਰਜਣਾ ਸਮੇਂ ਦੀ ਵੱਡੀ ਲੋੜ
ਵਿਆਹਾਂ ਦੇ ਵਪਾਰਾਂ ਵਿਚ ਨਿਰੇ ਲੋਕ ਹੀ ਘਾਟਾ ਨਹੀਂ ਖਾ ਰਹੇ ਹੁੰਦੇ ਸਗੋਂ ਸਾਡਾ ਨੈਤਿਕ ਕਦਰਾਂ ਕੀਮਤਾਂ ਭਰਪੂਰ ਅਮੀਰ ਵਿਰਸਾ ਵੀ ਲੁੱਟਿਆ ਜਾ ਰਿਹਾ ਹੁੰਦਾ ਹੈ। ਪਵਿੱਤਰ ਰਿਸ਼ਤਿਆਂ ਨੂੰ ਹੋਂਦ ਵਿਚ ਲਿਆਉਣ ਲਈ ਯਤਨ ਕਰਨੇ ਚਾਹੀਦੇ ਹਨ
Lifestyle5 days ago -
ਕਾਲੇਪਾਣੀ ਦੀ ਧਰਤੀ ’ਤੇ ਸ਼ਹੀਦ ਹੋਣ ਵਾਲਾ ਨੇਕੀ ਦਾ ਮੁਜੱਸਮਾ ਤੇ ਅਲਬੇਲਾ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ
ਡਾ. ਦੀਵਾਨ ਸਿੰਘ ‘ਕਾਲੇਪਾਣੀ’ ਨੇ ਜਾਪਾਨੀ ਫ਼ੌਜਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤਾ। 23 ਅਕਤੂਬਰ 1943 ਨੂੰ ਆਪ ਜੀ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਹੋ ਗਏ। ਉਨ੍ਹਾਂ ਨੂੰ ਝੂਠੇ ਕੇਸ ’ਚ ਫਸਾ ਕੇ ਕੈਦ ਕਰ ਲਿਆ ਗਿਆ। ਹੁਣ ਉਹ ਜੇਲ੍ਹ ’ਚ ਹੀ ਡਾਕਟਰੀ ਸੇਵਾਵਾਂ ਦੇਣ ਲੱਗੇ...
Lifestyle11 days ago -
ਵਿਆਹ ਹੈ ਪਵਿੱਤਰ ਰਿਸ਼ਤਾ, ਇਸ ਰਾਹੀਂ ਪੈਂਦੀ ਹੈ ਰਿਸ਼ਤਿਆਂ ਦੀ ਸਾਂਝ, ਫਿਰ ਕਿਉਂ ਹੁੰਦੇ ਹਨ ਤਲਾਕ !
ਕੋਈ ਖਰਚੇ ਕਾਰਨ ਜਾਂ ਕੋਈ ਬੱਚਿਆਂ ਦੀ ਜ਼ਿੰਮੇਵਾਰੀ ਕਾਰਨ ਪਰ ਇੰਨੇ ਲੰਬੇਂ ਸਮੇਂ ਕਾਰਵਾਈ ਚੱਲਣ ਨਾਲ ਬੱਚੇ ਬਹੁਤ ਵੱਡੇ ਹੋ ਜਾਂਦੇ ਹਨ ਤੇ ਮਾਤਾ ਪਿਤਾ ਲਈ ਦੁਜਾ ਵਿਆਹ ਕਰਵਾਉਣਾ ਵੀ ਇਕ ਚੁਣੌਤੀ ਵਰਗਾ ਹੁੰਦਾ ਹੈ
Lifestyle11 days ago -
ਬਾਬਲ ਵੇ ਧੀਆਂ ਪ੍ਰਦੇਸਣਾਂ-ਬੜਾ ਪਿਆਰਾ ਤੇ ਪਵਿੱਤਰ ਰਿਸ਼ਤਾ ਹੈ ਪਿਤਾ ਤੇ ਧੀ ਦਾ
ਦੂਜੇ ਮਨੋਵਿਗਿਆਨਕ ਪੱਖ ਤੋਂ ਇਸ ਵਿਚ ਵਿਰੋਧੀ-ਲਿੰਗ ਵਾਲੀ ਖਿੱਚ ਵੀ ਰਲੀ ਹੁੰਦੀ ਹੈ ਜਿਸ ਅਧੀਨ ਪੁੱਤਰ ਦਾ ਪਿਆਰ ਆਪਣੀ ਮਾਂ ਨਾਲ ਵੱਧ ਹੁੰਦਾ ਹੈ ਤੇ ਧੀ ਦਾ ਆਪਣੇ ਪਿਓ ਨਾਲ ਵੱਧ ਹੁੰਦਾ ਹੈ।
Lifestyle11 days ago -
ਜਾਣੋ ਕੀ ਹੈ ਐਲੋਪੀਸ਼ੀਆ, ਵਾਲਾਂ ਦੀ ਬਹੁਤ ਗੰਭੀਰ ਸਮੱਸਿਆ ਗੰਜੇਪਨ ਤੋਂ ਕਿਵੇਂ ਮਿਲੇ ਛੁਟਕਾਰਾ,!
ਇਹ ਮਸਾਜ ਵੀ ਘੱਟ ਤੋਂ ਘੱਟ 10-15 ਦਿਨ ਤੱਕ ਕਰੋ। 8 ਦੁਬਾਰਾ 1 ਹੋ ਜਾਣਗੀਆਂ ਤੇ ਵਾਲ ਆਉਣੇ ਸ਼ੁਰੂ ਹੋ ਜਾਣਗੇ। ਪਰ ਜ਼ਰੂਰੀ ਨਹੀਂ ਹੈ ਕਿ ਇਹ ਨੁਕਤੇ ਹਰੇਕ ’ਤੇ ਕੰਮ ਕਰਨ। ਜੇਕਰ ਸਮੱਸਿਆ ਜ਼ਿਆਦਾ ਵਧ ਰਹੀ ਹੋਵੇ ਤਾਂ ਕਿਸੇ ਚੰਗੇ “ ਜਾਂ 4 ਦੀ ਸਲਾਹ ਲੈਣੀ ਚਾਹੀਦੀ ਹੈ
Lifestyle11 days ago -
ਕਲਮ ਦੇ ਧਨੀ ਸੁਖਨਵਰਾਂ ਦੀਆਂ ਰਚਨਾਵਾਂ ਦੇ ਨਕਸ਼-ਗੀਤ, ਕਵਿਤਾਵਾਂ ਤੇ ਗ਼ਜ਼ਲਾਂ
ਪੜ੍ਹੋ ਪੰਜਾਬੀ ਜਾਗਰਣ ਦੇ ਅਦਬੀ ਪੰਨੇ 'ਤੇ ਪ੍ਰਕਾਸ਼ਿਤ ਹੋਣ ਵਾਲੇ ਕਲਮ ਦੇ ਧਨੀ ਸੁਖਨਵਰਾਂ ਦੀਆਂ ਰਚਨਾਵਾਂ ਦੇ ਨਕਸ਼-ਗੀਤ, ਕਵਿਤਾਵਾਂ ਤੇ ਗ਼ਜ਼ਲਾਂ...
Lifestyle11 days ago -
ਸਾਹਿਤ ਨੂੰ ਸਮਰਪਿਤ ਸੀ ਸੰਘਰਸ਼ਸ਼ੀਲ ਤੇ ਕਲਮ ਦਾ ਧਨੀ ਮਹਿੰਦਰ ਸਿੰਘ ਗਿੱਲ ਮੋਰਾਂਵਾਲੀ
ਨਵਤੇਜ ਕੌਰ, ਹਰਤੇਜ ਕੌਰ ਤੇ ਜਸਤੇਜ ਕੌਰ। ਮਹਿੰਦਰ ਸਿੰਘ ਗਿੱਲ ਦਾ ਨਾਂ ਸਾਹਿਤਕ ਮਹਿਫਲ ਚ ਸ਼ਿਵ ਕੁਮਾਰ ਬਟਾਲਵੀ ਨੇ ‘ਗਿੱਲ ਮੋਰਾਂਵਾਲੀ’ ਰੱਖਿਆ ਸੀ। ਗਿੱਲ ਨੇ ਪ੍ਰਾਇਮਰੀ ਮੋਰਾਂਵਾਲੀ ਤੋਂ, ਦਸਵੀਂ ਮਹਿਲ-ਗਹਿਲਾ ਤੋਂ ਕੀਤੀ ।
Lifestyle11 days ago -
ਵੀਹਵੀਂ ਸਦੀ ਦੇ ਸਿਰਕੱਢ ਸਟੇਜੀ ਕਵੀਸ਼ਰਾਂ 'ਚ ਵਿਲੱਖਣ ਸਥਾਨ ਰੱਖਣ ਵਾਲਾ ਗੁਰਦੇਵ ਸਿੰਘ ਮਾਨ
ਗੁਰਦੇਵ ਸਿੰਘ ਮਾਨ ਸਚਮੁੱਚ ਸਟੇਜਾਂ ਦਾ ਮਾਣ ਸੀ। ਵੀਹਵੀਂ ਸਦੀ ਦੇ ਸਿਰਕੱਢ ਸਟੇਜੀ ਕਵੀਸ਼ਰਾਂ ਵਿਚ ਉਸ ਦਾ ਵਿਲੱਖਣ ਸਥਾਨ ਹੈ। ਉਹ ਇਕੋ ਵੇਲੇ ਕਵੀ, ਨਾਟਕਕਾਰ, ਗੀਤਕਾਰ, ਨਾਵਲਕਾਰ ਤੇ ਵਾਰਤਕਕਾਰ ਸੀ।
Lifestyle11 days ago -
ਪੇਂਡੂ ਰਹਿਤਲ ਨਾਲ ਜੁੜੀ ਤੇ ਮਿਹਨਤੀ ਪਰਿਵਾਰ ’ਚ ਜੰਮੀ ਪਲੀ ਜਹੀਨ ਕੁੜੀ ਹੈ ਜਸਨਪ੍ਰੀਤ
ਸੁਲੱਖਣੀ ਕੁੱਖੋਂ ਜਾਈਆਂ ਧੀਆਂ ਦੀ ਵੱਖਰੀ ਪਹਿਚਾਣ ਹੁੰਦੀ ਹੈ। ਬੀ.ਏ. ਦੇ ਤੀਜੇ ਸਾਲ ਦੀ ਵਿਦਿਆਰਥਣ ਸਿੱਧੀ ਸਾਧੀ ਪੇਂਡੂ ਕੁੜੀ ਜਸਨਪ੍ਰੀਤ ਕੌਰ ਵੀ ਸੁੱਘੜ ਮਾਂ ਦੀ ਜਾਈ ਸਚਿਆਰੀ ਧੀ ਹੈ...
Lifestyle11 days ago -
ਸਮੇਂ ਦਾ ਪ੍ਰਵਾਹ ਪੁਰਾਤਨਤਾ ਤੋਂ ਨਵੀਨਤਾ ਵੱਲ- ਬੈਲ ਗੱਡੀ ਤੋਂ ਮੋਟਰਸਾਈਕਲ ਰੇਹੜੇ ਤੱਕ ਦਾ ਸਫ਼ਰ
ਬਲਦਾਂ ਦੀ ਜੋੜੀ ਦੀ ਥਾਂ ਕਿਸਾਨਾਂ ਦੇ ਘਰਾਂ ਵਿਚ ਇਕ ਬਲਦ ਰਹਿ ਗਿਆ ਅਤੇ ਗੱਡਿਆਂ ਦੀ ਥਾਂ ਇਕ ਬਲਦ ਵਾਲੀ ਗੱਡੀ (ਬੈਲ-ਗੱਡੀ) ਨੇ ਲੈ ਲਈ। ਗੱਡਿਆਂ ਦਾ ਮਿੰਨੀ ਰੂਪ ਗੱਡੀਆਂ ਪਹਿਲਾਂ ਵੀ ਮੌਜੂਦ ਸਨ ।
Lifestyle11 days ago