-
ਅਧਿਆਪਕਾਂ ਦਾ ਕਰੋ ਸਤਿਕਾਰ ਸਫਲਤਾ ਦੇ ਖੋਲ੍ਹੋ ਦੁਆਰ
ਪਿਆਰੇ ਬੱਚਿਓ! ਅਧਿਆਪਕ ਦਾ ਕਿਰਦਾਰ ਸਾਡੇ ਜੀਵਨ ’ਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਜਿਸ ਤਰ੍ਹਾਂ ਬਚਪਨ ’ਚ ਸਾਡੇ ਮਾਤਾ-ਪਿਤਾ ਸਾਨੂੰ ਤੁਰਨਾ ਸਿਖਾਉਂਦੇ ਹਨ, ਬੋਲਣ ਦਾ ਗਿਆਨ ਦਿੰਦੇ ਹਨ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਨੂੰ ਬਚਪਨ ’ਚ ਸਿਖਾਈਆਂ ਜਾਂਦੀਆਂ ਹਨ। ਠੀਕ...
Lifestyle5 days ago -
ਉਮੀਦ ਦੀ ਨਵੀਂ ਕਿਰਨ ਲਿਆਉਂਦੀ ਹੈ ਪ੍ਰਭਾਤ
ਪਿਆਰੇ ਵਿਦਿਆਰਥੀਓ! ਜ਼ਿੰਦਗੀ ’ਚ ਕਦੇ ਠੰਢੀਆਂ ਪੌਣਾਂ ਵਗਦੀਆਂ ਨੇ ਤੇ ਕਦੇ ਤੱਤੀਆਂ, ਹਨੇਰ ਭਰੀਆਂ ਹਵਾਵਾਂ ਨਾਲ ਵੀ ਸਾਹਮਣਾ ਪੈਂਦਾ ਹੈ। ਕਹਿਣ ਦਾ ਭਾਵ ਚੰਗਾ ਤੇ ਮਾੜਾ ਦੋਵੇਂ ਵੇਲੇ ਇਨਸਾਨ ਦੇ ਹਿੱਸੇ ਆਉਂਦੇ-ਜਾਂਦੇ ਰਹਿੰਦੇ ਹਨ ਪਰ ਵਿਦਿਆਰਥੀ ਜੀਵਨ ’ਚ ਇਨ੍ਹਾਂ ਵੇਲਿਆਂ ਦੀ ਫ਼ਿਤ...
Lifestyle5 days ago -
summer vacation : ਗਰਮੀਆਂ ਦੀਆਂ ਛੁੱਟੀਆਂ ’ਚ ਸਿੱਖੋ ਕੁਝ ਨਵਾਂ
ਗਰਮੀਆਂ ਦੀਆਂ ਛੁੱਟੀਆਂ ਦਾ ਜ਼ਿਕਰ ਹੁੰਦਿਆਂ ਹੀ ਅੱਖਾਂ ਸਾਹਮਣੇ ਮਸਤੀ ਦਾ ਦਿ੍ਰਸ਼ ਆ ਜਾਂਦਾ ਹੈ। ਬੱਚਿਆਂ ਲਈ ਗਰਮੀਆਂ ਦੀਆਂ ਛੁੱਟੀਆਂ ਦਾ ਸਿਰਫ਼ ਇੱਕੋ ਹੀ ਮਤਲਬ ਹੁੰਦਾ ਹੈ ਮਸਤੀ ਤੇ ਸਿਰਫ਼ ਮਸਤੀ ਪਰ ਗਰਮੀਆਂ ਦੀਆਂ ਛੁੱਟੀਆਂ ਦਾ ਅਰਥ ਪੜ੍ਹਾਈ ਤੋਂ ਦੂਰੀ ਬਣਾਉਣਾ ਬਿਲਕੁਲ ਵੀ ਨਹੀਂ ...
Lifestyle5 days ago -
ਖ਼ਾਸ ਹੁੰਦੈ ਮਨੁੱਖ ਲਈ ਉਮਰ ਦਾ ਹਰ ਪੜਾਅ
ਉਮਰ ਦਾ ਹਰ ਪੜਾਅ ਆਪਣੇ ਆਪ ’ਚ ਖ਼ਾਸ ਹੁੰਦਾ ਹੈ। ਹਰ ਪੜਾਅ ਦੇ ਆਪਣੇ ਹੀ ਨਿਯਮ ਤੇ ਬੰਦਿਸ਼ਾਂ ਹੁੰਦੀਆਂ ਹਨ। ਇਹੀ ਵੱਖ-ਵੱਖ ਪੜਾਅ ਸਾਨੂੰ ਜੀਵਨ-ਜਾਚ ਸਿਖਾਉਂਦੇ ਹਨ। ਜਿਵੇਂ-ਜਿਵੇਂ ਕੋਈ ਜਮਾਤ ਵੱਧਦੀ ਹੈ, ਬੱਚੇ ਵੱਡੇ ਅਤੇ ਸਿਆਣੇ ਹੋ ਜਾਂਦੇ ਹਨ। ਉਨ੍ਹਾਂ ’ਚ ਜ਼ਿੰਮੇਵਾਰੀ ਦੀ ਭਾਵਨਾ ...
Lifestyle26 days ago -
ਹੱਲਾਸ਼ੇਰੀ ਵਧਾਉਂਦੀ ਹੈ ਬੱਚਿਆਂ ਦਾ ਮਨੋਬਲ
ਕੁਝ ਬੱਚੇ ਜਮਾਤ ’ਚ ਸੌਖੇ ਪ੍ਰਸ਼ਨਾਂ ਦੇ ਉੱਤਰ ਅਧਿਆਪਕ ਨੂੰ ਵਾਰ-ਵਾਰ ਪੁੱਛਦੇ ਹਨ। ਕਈ ਵਾਰ ਉਨ੍ਹਾਂ ਦੇ ਇਸ ਰਵੱਈਏ ਤੋਂ ਅਧਿਆਪਕ ਖਿਝ ਜਾਂਦੇ ਹਨ। ਅਸਲ ’ਚ ਅਜਿਹੇ ਵਿਦਿਆਰਥੀਆਂ ਦਾ ਮਸਲਾ ਸਵਾਲਾਂ ਦੇ ਉੱਤਰ ਦਾ ਨਹੀਂ ਹੁੰਦਾ ਸਗੋਂ ਉਹ ਆਪਣੀ ਪਛਾਣ ਵਿਖਾਉਣ ਲਈ ਵਾਰ-ਵਾਰ ਅੱਗੇ ਆਉਂਦ...
Lifestyle26 days ago -
ਨਵਾਂ ਵਿੱਦਿਅਕ ਵਰ੍ਹਾ : ਨਵੀਆਂ ਜਮਾਤਾਂ ਨਵਾਂ ਚਾਅ
ਪਿਆਰੇ ਬੱਚਿਓ! ਤੁਸੀਂ ਪਿਛਲਾ ਪੂਰਾ ਸਾਲ ਨਿੱਠ ਕੇ ਪੜ੍ਹਾਈ ਕੀਤੀ। ਤੁਹਾਡੇ ’ਚੋਂ ਕਈਆਂ ਨੇ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ ਤੇ ਕਈ ਚੰਗੇ ਨੰਬਰ ਹਾਸਿਲ ਕਰ ਕੇ ਅਗਲੀਆਂ ਜਮਾਤਾਂ ’ਚ ਦਾਖ਼ਲ ਹੋਏ। ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ। ਹੁਣ ਤੁਸੀਂ ਵੱਡੀਆਂ ਜਮਾਤ...
Lifestyle1 month ago -
ਅੱਜ ਬਰਸੀ ’ਤੇ : ਅੰਕਾਂ ਦਾ ਜਾਦੂਗਰ ਸ੍ਰੀਨਿਵਾਸਨ ਰਾਮਾਨੁਜਨ
ਭਾਰਤ ਪ੍ਰਾਚੀਨ ਕਾਲ ਤੋਂ ਗਣਿਤ ਦੇ ਖੇਤਰ ’ਚ ਮੋਹਰੀ ਦੇਸ਼ ਰਿਹਾ ਹੈ। ਇੱਥੇ ਦਸ਼ਮਲਵ ਪ੍ਰਣਾਲੀ ਤੇ ਜ਼ੀਰੋ ਦੀ ਖੋਜ ਕੀਤੀ ਗਈ ਸੀ। ਆਰੀਆ ਭੱਟ ਤੇ ਭਾਸਕਰਚਾਰੀਆ ਵਰਗੇ ਗਣਿਤ ਸ਼ਾਸਤਰੀਆਂ ਤੋਂ ਬਾਅਦ 19ਵੀਂ ਸਦੀ ’ਚ ਰਾਮਾਨੁਜਨ ਅਜਿਹਾ ਗਣਿਤ ਸ਼ਾਸਤਰੀ ਸੀ, ਜਿਸ ਨੇ ਨਾ ਸਿਰਫ਼ 650 ਤੋਂ ਵੱਧ ਪ...
Lifestyle1 month ago -
ਸਹਿਪਾਠੀਆਂ ਨਾਲ ਮੁਕਾਬਲਾ ਕਰੋ, ਈਰਖਾ ਨਹੀਂ
ਘਰ ਦੇ ਆਲੇ-ਦੁਆਲੇ ਤੇ ਸਕੂਲ ਵਿਚ ਹਰ ਪ੍ਰੋਗਰਾਮ ਵਿਚ ਆਪਣਾ ਨਾਂ ਖ਼ੁਸ਼ੀ ਨਾਲ ਪੇਸ਼ ਕਰੋ। ਮੋਬਾਈਲ ਫੋਨ ਛੱਡੋ ਅਤੇ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿਉ। ਸ਼ਾਮ ਨੂੰ ਇਕ ਘੰਟੇ ਲਈ ਸੈਰ ਲਈ ਬਾਹਰ ਜਾਓ। ਤੁਹਾਡਾ ਹਰ ਪਲ ਕੀਮਤੀ ਹੈ, ਇਸ ਲਈ ਖ਼ੁਦ ਨੂੰ ਸਮੇਂ ਅਨੁਸਾਰ ਢਾਲੋ।
Lifestyle1 month ago -
ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਫਲ ਮਿੱਠਾ
ਬੱਚਿਆਂ ਦੇ ਸਾਲਾਨਾ ਨਤੀਜੇ ਆਉਣ ਤੋਂ ਬਾਅਦ ਸਕੂਲਾਂ ਵਿਖੇ ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਹੋ ਚੁੱਕਿਆ ਹੈ। ਅਪ੍ਰੈਲ ’ਚ ਜਿੱਥੇ ਸਕੂਲਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਰਜ ਯੋਜਨਾ ਉਲੀਕੀ ਜਾਂਦੀ ਹੈ, ਉੱਥੇ ਬੱਚਿਆਂ ਨੂੰ ਵੀ ਦਿ੍ਰੜ ਨਿਸ਼ਚੇ ਨਾਲ ਸ਼ੁਰੂਆਤ ਕਰਨ ਦੀ ਲੋੜ ਹੈ,...
Lifestyle1 month ago -
ਸਿੱਖਣ ਦੀ ਨਹੀਂ ਹੁੰਦੀ ਕੋਈ ਉਮਰ
ਜਿਨ੍ਹਾਂ ਲੋਕਾਂ ਦੇ ਮਨ ’ਚ ਇਹ ਵਹਿਮ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ’ਚ ਬਹੁਤ ਕੁਝ ਸਿੱਖ ਲਿਆ ਹੈ, ਹੁਣ ਉਨ੍ਹਾਂ ਨੂੰ ਕੁਝ ਸਿੱਖਣ ਦੀ ਲੋੜ ਨਹੀਂ, ਦੁਨੀਆ ’ਚ ਉਨ੍ਹਾਂ ਨਾਲੋਂ ਵੱਧ ਕੋਈ ਸਿਆਣਾ ਨਹੀਂ ਤਾਂ ਉਹ ਲੋਕ ਬਹੁਤ ਵੱਡੇ ਭੁਲੇਖੇ ’ਚ ਹੁੰਦੇ ਹਨ। ਜੇ ਇਹ ਕਹਿ ਲਿਆ ...
Lifestyle1 month ago -
ਖ਼ਤਮ ਹੋਇਆ ਨਤੀਜੇ ਵਾਲੇ ਦਿਨ ਦਾ ਚਾਅ
ਮਾਰਚ ਮਹੀਨਾ ਸਕੂਲ ਪੜ੍ਹਦੇ ਵਿਦਿਆਰਥੀਆਂ ਲਈ ਸਾਲਾਨਾ ਪੇਪਰਾਂ ਦੇ ਨਾਲ-ਨਾਲ ਨਤੀਜੇ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਹੀ ਬੋਰਡ ਦੀਆਂ ਜਮਾਤਾਂ ਤੋਂ ਇਲਾਵਾ ਦੂਜੀਆਂ ਸਾਰੀਆਂ ਜਮਾਤਾਂ ਦਾ ਨਤੀਜਾ ਆਉਂਦਾ ਹੈ। ਇਸ ਮਹੀਨੇ ਹੀ ਪਤਾ ਲੱਗਦਾ ਹੈ ਕਿ ਕਿਸ ਵਿਦਿਆਰਥੀ ਨੇ ਸਾਲ ਭਰ ਕਿੰਨੀ ਕੁ...
Lifestyle2 months ago -
ਦੇਸ਼ ਭਗਤੀ ਸਿਖਾਉਂਦੀ ਹੈ ਸ਼ਹੀਦਾਂ ਦੀ ਕੁਰਬਾਨੀ
ਦੇਸ਼ ਦੀ ਆਜ਼ਾਦੀ ਲਈ ਕਈ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ, ਫਿਰ ਜਾ ਕੇ ਅਸੀਂ ਆਜ਼ਾਦ ਹੋਏ ਹਾਂ ਤੇ ਬੇਖੌਫ਼ ਜ਼ਿੰਦਗੀ ਜੀਅ ਰਹੇ ਹਾਂ। 23 ਮਾਰਚ ਨੂੰ ਤਿੰਨ ਅਜਿਹੇ ਸੂਰਬੀਰਾਂ ਦੀ ਸ਼ਹਾਦਤ ਦਿਵਸ ਦੇ ਰੂਪ ’ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਕੁਰਬਾਨੀ ਨੇ ਦੇਸ਼ ਦੇ ਨੌਜਵਾਨਾਂ ’ਚ ਆਜ਼ਾਦੀ ਲ...
Lifestyle2 months ago -
Behavior towards children : ਮਾਪੇ ਬਣਨ ਬੱਚਿਆਂ ਦੇ ਦੋਸਤ
ਤਕਰੀਬਨ 25-30 ਸਾਲ ਪਹਿਲਾਂ ਮਾਪੇ ਆਪਣੇ ਬੱਚਿਆਂ ਪ੍ਰਤੀ ਉਨ੍ਹਾਂ ਲਈ ਸੁਪਨੇ ਬਚਪਨ ’ਚ ਹੀ ਬੁਣਨ ਲੱਗ ਜਾਂਦੇ ਸਨ ਕਿ ਅਸੀਂ ਆਪਣੇ ਬੱਚੇ ਨੂੰ ਆਪਣੇ ਪਿਤਾਪੁਰਖੀ ਕੰਮ ਹੀ ਸਿਖਾਵਾਂਗੇ। ਉਦੋਂ ਮਾਪੇ ਆਪਣੇ ਬੱਚਿਆਂ ਨੂੰ ਅੱਜ ਦੇ ਸਮਾਰਟ ਬੱਚਿਆਂ ਵਾਂਗ ਬਣਾਉਣ ’ਚ ਬਹੁਤ ਘੱਟ ਜਾਗਰੂਕ ਹੰ...
Lifestyle2 months ago -
Happy Holi : ਹੋਲੀ ਦੇ ਰੰਗ, ਮਾਣੋ ਖ਼ੁਸ਼ੀਆਂ ਦੇ ਸੰਗ
ਤਿਉਹਾਰ ਜੀਵਨ ’ਚ ਨਵਾਂ ਜੋਸ਼, ਉਮੰਗ ਤੇ ਉਤਸ਼ਾਹ ਭਰਦੇ ਹਨ। ਪਿਆਰ ਦਾ ਪ੍ਰਤੀਕ ਰੰਗਾਂ ਦਾ ਤਿਉਹਾਰ ਹੋਲੀ ਬਸੰਤ ਰੁੱਤ ’ਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਹ ਤਿਉਹਾਰ ਹਿੰਦੂ ਧਰਮ ਅਨੁਸਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇਕ-ਦੂਜੇ ’ਤੇ ਰੰਗ ਜਾਂ ਗ...
Lifestyle2 months ago -
ਵਿਹੜੇ ਦੀ ਰੌਣਕ ਹੁੰਦੇ ਬੱਚੇ
ਬੱਚੇ ਘਰ ਦੀ ਰੌਣਕ ਹਨ। ਤਕਰੀਬਨ ਘਰ ਦੇ ਸਾਰੇ ਵੱਡੇ ਜੀਅ ਛੋਟੇ ਬੱਚਿਆਂ ਨੂੰ ਖ਼ੂਬ ਲਾਡ-ਪਿਆਰ ਕਰਦੇ ਹਨ ਪਰ ਅੱਜ-ਕੱਲ੍ਹ ਦੇ ਬੱਚੇ ਦਿਮਾਗ਼ ਪੱਖੋਂ ਬਹੁਤ ਤੇਜ਼ ਹੁੰਦੇ ਹਨ। ਉਨ੍ਹਾਂ ਅੰਦਰ ਬਚਪਨਾ ਤੇ ਚੰਚਲਤਾ ਬਹੁਤਾ ਚਿਰ ਨਹੀਂ ਰਹਿੰਦੀ ਕਿਉਂਕਿ ਹਰ ਘਰ ਵਿਚ ਤਿੰਨ-ਚਾਰ ਮੋਬਾਈਲ ਫੋਨ ਜ਼ਰ...
Lifestyle2 months ago -
ਰਲ-ਮਿਲ ਪੜ੍ਹੀਏ ਤੇ ਪੜ੍ਹਾਈਏ, ਮਾਂ-ਬੋਲੀ ਦਾ ਮਾਣ ਵਧਾਈਏ
ਹਰ ਬੰਦੇ ਦੀਆਂ ਤਿੰਨ ਮਾਵਾਂ ਹੁੰਦੀਆਂ ਹਨ। ਜਨਮ ਦੇਣ ਵਾਲੀ ਮਾਂ, ਮਾਂ-ਬੋਲੀ ਤੇ ਧਰਤੀ ਮਾਤਾ। ਇਨ੍ਹਾਂ ਤਿੰਨਾਂ ਮਾਵਾਂ ਦਾ ਰਿਸ਼ਤਾ ਮਨੁੱਖ ਨਾਲ ਜਨਮ ਤੋਂ ਮਰਨ ਤਕ ਦਾ ਹੁੰਦਾ ਹੈ। ਧਰਤੀ ਮਾਂ ਤਾਂ ਮਨੁੱਖ ਨੂੰ ਉਸ ਦੇ ਮਰਨ ਮਗਰੋਂ ਵੀ ਆਪਣੀ ਗੋਦ ’ਚ ਲੁਕਾ ਕੇ ਰੱਖਦੀ ਹੈ। ਮਾਂ ਤੋਂ ਸ...
Lifestyle3 months ago -
ਸਫਲਤਾ ਦੇ ਦਰਵਾਜ਼ੇ ਦੀ ਚਾਬੀ ਸਖ਼ਤ ਮਿਹਨਤ
ਜਨਮ ਤੋਂ ਲੈ ਕੇ ਆਖ਼ਰੀ ਸਾਹਾਂ ਤਕ ਮਨੱੁਖ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ। ਕਿਸੇ ਵੀ ਟੀਚੇ ’ਤੇ ਪਹੁੰਚਣ ਲਈ ਸਾਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਕਈ ਵਾਰ ਜਿਹੜੀ ਮੰਜ਼ਿਲ ਜਾਂ ਟੀਚਾ ਸਾਨੂੰ ਹਾਸਿਲ ਨਹੀਂ ਹੁੰਦਾ, ਉਸ ਨੂੰ ਸਾਕਾਰ ਕਰਨ ਲਈ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਪੈਂ...
Lifestyle3 months ago -
ਪ੍ਰੀਖਿਆਵਾਂ ਚੁਣੌਤੀ ਨਹੀਂ, ਖ਼ੁਦ ਨੂੰ ਜਾਣਨ ਦਾ ਹੈ ਮੌਕਾ
ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਜ਼ਦੀਕ ਆਉਂਦਿਆਂ ਹੀ ਵਿਦਿਆਰਥੀ ਜਿੱਥੇ ਤਣਅ ’ਚ ਰਹਿਣ ਲਗਦੇ ਹਨ, ਉੱਥੇ ਘਰ ਦਾ ਸਮੁੱਚਾ ਮਾਹੌਲ ਵੀ ਬੱਚਿਆਂ ਦੀ ਪੜ੍ਹਾਈ ਉਪਰ ਕੇਂਦਰਿਤ ਹੋ ਜਾਂਦਾ ਹੈ। ਮਾਤਾ-ਪਿਤਾ ਵੀ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਪ੍ਰੀਖਿਆ ਦੇ ਦਿਨਾਂ ’ਚ ਚਿੰਤਤ ਦਿਖਾਈ...
Lifestyle3 months ago -
ਜ਼ਿੰਦਗੀ ’ਚ ਕੁਝ ਵੀ ਨਹੀਂ ਹੈ ਅਸੰਭਵ
ਅਜੋਕੇ ਯੁੱਗ ’ਚ ਤੇਜ਼ ਰਫ਼ਤਾਰ ਜ਼ਿੰਦਗੀ ਦੇ ਚੱਲਦਿਆਂ ਇਹ ਸ਼ਬਦ ਆਮ ਸੁਣਨ ਨੂੰ ਮਿਲਦੇ ਹਨ ਕਿ ਇਹ ਕੰਮ ਤਾਂ ਮੇਰੇ ਲਈ ਅਸੰਭਵ ਹੈ। ਹਾਲਾਂਕਿ ਵਿਦਵਾਨ ਤੇ ਬੁੱਧੀਜੀਵੀ ਅਕਸਰ ਸਮਝਾਉਂਦੇ ਹਨ ਕਿ ਅਸੰਭਵ ਸ਼ਬਦ ਰੂਹ ਤੋਂ ਹਾਰੇ ਹੋਏ ਮਨੁੱਖਾਂ ਦਾ ਸ਼ਬਦ ਹੈ। ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਲ...
Lifestyle3 months ago -
ਸੋਚ ਦਾ ਵਿਸਥਾਰ ਤੈਅ ਕਰਦੈ ਸਫਲਤਾ ਦਾ ਰਾਹ
ਹਰ ਵਿਅਕਤੀ ਥੋੜ੍ਹੇ ਸਮੇਂ ’ਚ ਸਫਲਤਾ ਪਾ ਲੈਣਾ ਚਾਹੁੰਦਾ ਹੈ ਪਰ ਸਫਲਤਾ ਇੰਝ ਹੀ ਨਹੀਂ ਪਾਈ ਜਾ ਸਕਦੀ। ਸਫਲ ਹੋਣ ਲਈ ਮਿਹਨਤ ਤੇ ਲਗਨ ਦੀ ਜ਼ਰੂਰਤ ਹੁੰਦੀ ਹੈ। ਨਿਰਾਸ਼ਾ ਸਫਲਤਾ ਨੂੰ ਘੱਟ ਨਾ ਕਰ ਸਕੇ, ਸਫਲ ਹੋਣ ਲਈ ਖ਼ੁਦ ਨੂੰ ਬਦਲੋ। ਸਾਡੀ ਸੋਚ ਦਾ ਵਿਸਥਾਰ ਤੈਅ ਕਰਦਾ ਹੈ ਸਾਡੀ ਸਫਲਤਾ...
Lifestyle3 months ago