-
Postpone NEET PG 2021: ਕੋਰੋਨਾ ਕਾਰਨ NEET ਦੀ ਪ੍ਰੀਖਿਆ ਕੀਤੀ ਮੁਲਤਵੀ, ਬਾਅਦ 'ਚ ਕੀਤਾ ਜਾਵੇਗਾ ਨਵੀਂ ਤਰੀਕ ਦਾ ਐਲਾਨ
ਕੋਰੋਨਾ ਦੇ ਵਧਦੇ ਨਵੇਂ ਮਾਮਲਿਆਂ ਨੂੰ ਦੇਖੇ ਹੋਏ ਕੇਂਦਰ ਸਰਕਾਰ ਨੇ NEET ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ 18 ਅਪ੍ਰੈਲ ਨੂੰ ਹੋਣ ਵਾਲੀ ਸੀ ਪਰ ਹੁਣ ਮੁਲਤਵੀ ਹੋਣ ਕਾਰਨ ਇਸ ਦੀ ਅਗਲੀ ਤਰੀਕ ਬਾਅਦ 'ਚ ਤੈਅ ਕੀਤੀ ਜਾਵੇਗੀ।
Education21 hours ago -
ਅਮਰੀਕੀ ਪ੍ਰਸ਼ਾਸਨ 'ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਦੇਸ਼ ਦੇ ਦੋ ਮੁੱਖ ਪ੍ਰਸ਼ਾਸਨਿਕ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਐਲਾਨ ਕੀਤਾ, ਜਿਨ੍ਹਾਂ 'ਚ ਇਕ ਸਿਖਰਲਾ ਵਕੀਲ ਤੇ ਇਕ ਕਾਰਜਕਾਰੀ ਅਧਿਕਾਰੀ ਹੈ।
World22 hours ago -
Coronavirus : ਕੋਰੋਨਾ ਨਾਲ ਮੌਤਾਂ ਦੀ ਗਿਣਤੀ ਵਧੀ, ਦਿੱਲੀ ਤੋਂ ਲੈ ਕੇ ਲਖਨਊ ਤਕ ਕਬਰਸਤਾਨਾਂ 'ਚ ਲੱਗੀ ਭੀੜ
ਪੂਰੇ ਦੇਸ਼ 'ਚ ਕੋਰੋਨਾ ਦੀ ਰਫਤਾਰ ਬੇਕਾਬੂ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ 'ਚ ਭਾਰਤ 'ਚ ਕੋਰੋਨਾ ਦੇ ਲਗਪਗ 2 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ ਲਗਾਤਾਰ ਦੂਜੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ।
National22 hours ago -
ਦਲਿਤ ਵਿਦਿਆਰਥੀਆਂ ਦੇ ਫੰਡਾਂ 'ਚ ਘੁਟਾਲਾ ਕਰਨ ਵਾਲੇ, ਹੁਣ ਦਲਿਤਾਂ 'ਤੇ ਕਰ ਰਹੇ ਰਾਜਨੀਤੀ : ਹਰਪਾਲ ਚੀਮਾ
ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਦਲਿਤਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਪੜਾਈ ਦੀਆਂ ਵੱਖ ਵੱਖ ਯੋਜਨਾਵਾਂ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ...
punjab23 hours ago -
Rahul Vaidya ਤੇ ਦਿਸ਼ਾ ਪਰਮਾਰ ਦਾ 'ਵਿਆਹ' 'ਚ ਸੀ ਇਹ ਟਵਿੱਸਟ, ਸਿੰਗਰ ਨੇ ਜਾਰੀ ਕੀਤੀਆਂ ਨਵੀਆਂ ਫੋਟੋਆਂ
ਬਿੱਗ ਬੌਸ 14 ਫੇਮ ਰਾਹੁਲ ਵੈਦਿਆ ਦੇ ਫੈਨਜ਼ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਾਹੁਲ ਵੈਦਿਆ ਜਲਦ ਹੀ ਆਪਣੀ ਗਰਲਫ੍ਰੈਂਡ ਦਿਸ਼ਾ ਪਰਮਾਰ ਨਾਲ ਵਿਆਹ ਕਰਨ ਵਾਲੇ ਹਨ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ 14 ਦੌਰਾਨ ਹੀ ਨੈਸ਼ਨਲ ਟੈਲੀਵੀਜ਼ਨ 'ਤੇ ਪ੍ਰਪੋਜ਼ ਕੀਤਾ ਸ...
Entertainment 23 hours ago -
Gold Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਉਛਾਲ, ਜਾਣੋ ਕਿੰਨਾ ਹੋਇਆ ਮਹਿੰਗਾ
ਸੋਨਾ 46,142 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ 206 ਰੁਪਏ ਵਧ ਕੇ 67,168 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਕਾਰੋਬਾਰ 'ਚ ਚਾਂਦੀ 66,962 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
Business23 hours ago -
Infosys Q4 Result: 9,200 ਕਰੋੜ ਰੁਪਏ ਤਕ ਦੇ ਸ਼ੇਅਰ ਬਾਏਬੈਕ ਨੂੰ Infosys ਨੇ ਦਿੱਤੀ ਮਨਜ਼ੂਰੀ
ਇੰਫੋਸਿਸ ਨੂੰ ਬੀਤੇ ਸਾਲ ਦੀ ਚੌਥੀ ਤਿਮਾਹੀ 'ਚ ਸ਼ੁੱਧ ਲਾਭ 'ਚ ਸਾਲਾਨਾ ਆਧਾਰ 'ਤੇ 17.1 ਫੀਸਦ ਦਾ ਵਾਧਾ ਹੋਇਆ ਹੈ ਜਿਸ ਨਾਲ ਇਹ 5,078 ਕਰੋੜ ਰੁਪਏ ਰਿਹਾ। ਪਿਛਲੇ ਸਾਲ ਦੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 4.321 ਕਰੋੜ ਰੁਪਏ ਰਿਹਾ ਸੀ। ਮਾਰਚ ਤਿਮਾਹੀ 'ਚ ਕੰਪਨੀ ਦਾ ਸਕਲ ਲਾਭ 9...
Business23 hours ago -
America Visa Process News: ਅਮਰੀਕਾ ਨੂੰ ਵੀਜ਼ਾ ਪਾਲਸੀ 'ਚ ਕਰਨੀ ਪਵੇਗੀ ਤਬਦੀਲੀ, ਤਾਂ ਹੀ ਵਧੇਗਾ ਵਪਾਰ
ਯੂਐਸ ਇੰਡੀਆ ਸਟੈਰਟੇਜਿਕ ਐਂਡ ਪਾਰਟਨਰਸ਼ਿਪ ਫੋਰਮ ਨੇ ਕਿਹਾ ਹੈ ਕਿ 2019-20 ਦੇ ਸਿੱਖਿਆ ਸੈਸ਼ਨ 'ਚ ਭਾਰਤ ਇੰਟਰਨੈਸ਼ਨਲ ਸਟੂਡੈਂਟ ਦੇ ਮਾਮਲੇ 'ਚ ਵਿਸ਼ਵ 'ਚ ਦੂਜੇ ਨੰਬਰ 'ਤੇ ਸੀ। ਹਾਲਾਂਕਿ ਇਸ ਵਾਰ ਚਾਰ ਫੀਸਦੀ ਗਿਰਾਵਟ ਤੋਂ ਬਾਅਦ ਵੀ ਇਕ ਲੱਖ 93 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਅਮਰ...
World23 hours ago -
ਪਾਕਿਸਤਾਨ ਤੋਂ ਤੁਰੰਤ ਨਿਕਲਣ ਸਾਰੇ ਫਰਾਂਸੀਸੀ ਨਾਗਰਿਕ ਤੇ ਕੰਪਨੀਆਂ, ਫਰਾਂਸ ਸਰਕਾਰ ਦਾ ਆਦੇਸ਼
ਪਾਕਿਸਤਾਨ 'ਚ ਰਹਿਣ ਵਾਲੇ ਫਰਾਂਸ ਦੇ ਲੋਕਾਂ ਤੇ ਕੰਪਨੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਅਸਥਾਈ ਤੌਰ 'ਤੇ ਉਥੋਂ ਨਿਕਲ ਜਾਣਾ ਚਾਹੀਦਾ ਹੈ। ਇਸ ਹਫ਼ਤੇ ਫਰਾਂਸ ਵਿਰੋਧੀ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ 'ਚ ਫਰਾਂਸ ਦੇ ਦੂਤਘਰ ਨੇ ਵੀਰਵਾਰ...
World23 hours ago -
ਸੁਪਰੀਮ ਕੋਰਟ ਦੇ ਜੱਜ ਐੱਮਆਰ ਸ਼ਾਹ ਦਾ ਪੂਰਾ ਸਟਾਫ਼ ਕੋਰੋਨਾ ਪਾਜ਼ੇਟਿਵ, ਜਾਣੋ ਹੁਣ ਤਕ ਕਿੰਨੇ ਮੁਲਾਜ਼ਮ ਹੋਏ ਸੰਕ੍ਰਮਿਤ
ਸੁਪਰੀਮ ਕੋਰਟ ਦੇ ਜੱਜ ਐਮਆਰ ਸ਼ਾਹ ਦੇ ਸਟਾਫ ਦੇ ਸਾਰੇ ਮੈਂਬਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਏ ਹਨ। ਜੱਜ ਐਮਆਰ ਸ਼ਾਹ ਨੇ ਖੁਦ ਇਹ ਜਾਣਕਾਰੀ ਵੀਰਵਾਰ ਨੂੰ ਇਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੀ।
National23 hours ago