-
ਭਗਵੰਤ ਮਾਨ ਨੇ ਪੰਜਾਬੀ ’ਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਦਿੱਤੀ ਗਾਰੰਟੀ, ਮੁੱਖ ਮੰਤਰੀ ਦੇ ਸਮਾਗਮ ’ਚ ਮੀਡੀਆ ’ਤੇ ਪਾਬੰਦੀ
ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ਅਤੇ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਤਿੰਨ ਰੋਜ਼ਾ ਪੰਜਾਬੀ ਸਿਨੇਮਾ, ਟੈਲੀਵੀਜ਼ਨ ਤੇ ਥੀਏਟਰ ਵਿਸ਼ਾਲ ਸ਼ੋਅ ਦੇ ਆਖਰੀ ਦਿਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ...
punjab2 months ago -
ਜੈਪੁਰ ’ਚ ਧਮਾਕਿਆਂ ਦੀ ਸਾਜ਼ਿਸ਼ ਨਾਕਾਮ, ਚਿਤੌੜਗੜ੍ਹ ’ਚ ਤਿੰਨ ਅੱਤਵਾਦੀ ਕਾਬੂ, 10 ਕਿਲੋ ਆਰਡੀਐਕਸ, ਟਾਈਮਰ ਤੇ ਕਾਰ ਬਰਾਮਦ
ਅੱਤਵਾਦ ਰੋਕੂ ਦਸਤਾ (ਏਟੀਐੱਸ) ਤਿੰਨੋਂ ਤੋਂ ਪੁੱਛਗਿੱਛ ਕਰ ਰਿਹਾ ਹੈ। ਏਟੀਐੱਸ ਦੇ ਇੰਚਾਰਜ ਅਸ਼ੋਕ ਰਾਠੌੜ ਮੁਤਾਬਕ ਫੜੇ ਗਏ ਮੁਲਜ਼ਮਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਬੰਬ ਬਣਾਉਣ ਦੀ ਸਮੱਗਰੀ ਕਿੱਥੋਂ ਲਿਆਏ ਤੇ ਕਿੱਥੇ ਲੈ ਕੇ ਜਾ ਰਹੇ ਸਨ। ਉਨ੍ਹਾਂ ਦਾ ਸਬੰਧ ਕਿ...
National2 months ago -
Punjab Cabinet Meeting: ਪੰਜਾਬ ਕੈਬਨਿਟ ਦੇ ਕਈ ਅਹਿਮ ਫੈਸਲੇ, ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ, ਨਹੀਂ ਵਧਣਗੀਆਂ ਬਿਜਲੀ ਦਰਾਂ
ਪੰਜਾਬ ਮੰਤਰੀ ਮੰਡਲ ਨੇ ਵੀ ਇਸ ਸਾਲ ਬਿਜਲੀ ਦਰਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਦਰਾਂ ਪਿਛਲੇ ਸਾਲ ਵਾਂਗ ਹੀ ਰੱਖੀਆਂ ਹਨ। ਮੰਤਰੀ ਮੰਡਲ ਨੇ ਅੱਜ 16ਵੀਂ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਕੀਤਾ ਹੈ। ਸੈਸ਼ਨ ਦਾ ਪੰ...
punjab2 months ago -
ਵਧੇ ਵਜ਼ਨ ਨੂੰ ਲੈ ਕੇ ਟ੍ਰੋਲ ਹੋ ਰਹੀ ਮਿਸ ਯੂਨੀਵਰਸ ਹਰਨਾਜ਼ ਸੰਧੂ, ਇਨ੍ਹਾਂ ਬਿਊਟੀ ਕੁਈਨਜ਼ ਨੂੰ ਵੀ ਕੀਤਾ ਗਿਆ ਸੀ ਬਾਡੀ ਸ਼ੇਮ
ਬਾਲੀਵੁੱਡ ਦੀ ਦੇਸੀ ਕੁਈਨ ਪ੍ਰਿਅੰਕਾ ਚੋਪੜਾ ਨੂੰ ਫਿਲਮਾਂ 'ਚ ਆਉਣ ਤੋਂ ਪਹਿਲਾਂ ਬਾਡੀ ਸ਼ੇਪ ਨੂੰ ਲੈ ਕੇ ਕਾਫੀ ਟਿੱਪਣੀਆਂ ਸੁਣਨੀਆਂ ਪਈਆਂ ਸਨ। ਇਕ ਇੰਟਰਵਿਊ 'ਚ ਪ੍ਰਿਯੰਕਾ ਨੇ ਦੱਸਿਆ ਕਿ ਇਕ ਨਿਰਮਾਤਾ-ਨਿਰਦੇਸ਼ਕ ਨੇ ਕਿਹਾ ਸੀ ਕਿ ਉਸ ਦੇ ਨੱਕ ਦੀ ਸ਼ੇਪ ਠੀਕ ਨਹੀਂ ਹੈ ਅਤੇ ਬਾਡੀ ...
Entertainment 2 months ago -
ਕਮਲਨਾਥ ਦਾ ਦਾਅਵਾ- ਕਾਂਗਰਸ ’ਚ ਹੁਣ ਕੋਈ ਅਸੰਤੁਸ਼ਟ ਨਹੀਂ; ਜੀ-23 ਦੀਆਂ ਸਾਰੀਆਂ ਮੰਗਾਂ ਮੰਨੀਆਂ
ਕਮਲਨਾਥ ਨੇ ਕਿਹਾ ਕਿ ਮੈਨੂੰ ਕਿਸੇ ਅਹੁਦੇ ਜਾਂ ਕੁਰਸੀ ਦਾ ਮੋਹ ਨਹੀਂ ਹੈ। ਜਦੋਂ ਵੀ ਅਹੁਦਾ ਛੱਡਣ ਲਈ ਕਿਹਾ ਜਾਵੇਗਾ, ਮੈਂ ਤੁਰੰਤ ਛੱਡ ਦਿਆਂਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਕੋਲ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਹਨ। ਜੀ-23 ਦੇ ਆਗੂਆਂ ਵੱਲ ਇਸ਼ਾਰ...
National2 months ago -
ਸਾਰਥਕ ਰੁਝੇਵਾਂ
ਪ੍ਰਯੋਜਨ ਜੇ ਈਸ਼ਵਰੀ ਵਿਧਾਨ ਦੀ ਪਾਲਣਾ ਮੁਤਾਬਕ ਹੋਵੇ ਤਾਂ ਖ਼ੁਦ ਹੀ ਹਿਤਕਾਰੀ ਹੋਵੇਗਾ ਕਿਉਂਕਿ ਮਨੁੱਖ ਰੱਬ ਦਾ ਹੀ ਰੂਪ ਹੈ। ਕੇਵਲ ਦਿਖਾਵੇ ਲਈ ਰੁੱਝੇ ਰਹਿਣ ਦੇ ਕੋਈ ਮਾਅਨੇ ਨਹੀਂ ਹਨ। ਕੰਮ ਦੀ ਪ੍ਰਕਿਰਤੀ, ਦਿਸ਼ਾ ਤੇ ਨਤੀਜਾ ਅਹਿਮ ਹੈ। ਰੁਝੇਵਾਂ ਉਸੇ ਦਾ ਸਾਰਥਕ ਹੈ ਜਿਸ ਨੇ ਇਕ ਟੀ...
Religion2 months ago -
ਕਾਲਜ ਅਧਿਆਪਕਾਂ ਦੇ ਵੱਡੇ ਮਸਲੇ
ਪੰਜਾਬ ਦੇ ਪ੍ਰਾਈਵੇਟ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਦੀ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਇਨ੍ਹਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਪੈਨਸ਼ਨ ਨਹੀਂ ਮਿਲਦੀ। ਪੈਨਸ਼ਨ ਲਈ ਇਹ ਅਧਿਆਪਕ ਪਿਛਲੇ 50-60 ਸਾਲਾਂ ਤੋਂ ਕਿਸੇ ਨਾ ਕਿਸੇ ਰੂਪ ਵਿਚ ਸੰਘਰਸ਼ ਕਰ ਰਹੇ ਹਨ। ਇਸ ਸਮ...
Editorial2 months ago -
ਏਕੇ ਵਿਚ ਬਰਕਤ
ਸਾਡੀਆਂ ਮਾਸਟਰ ਕੇਡਰ ਯੂਨੀਅਨ ਡੀਡੀਐੱਫ ਅਤੇ ਈਟੀਟੀ ਯੂਨੀਅਨਾਂ ਨੇ ਕਰਮਚਾਰੀਆਂ ਨੂੰ ਬਹੁਤ ਸਹੂਲਤਾਂ ਦਿਵਾਈਆਂ ਜਿਨ੍ਹਾਂ ਦੇ ਉਹ ਹੱਕਦਾਰ ਹਨ। ਇਹ ਹੱਕ ਲੈਣੇ ਬਣਦੇ ਹਨ। ਇਸ ਵਾਰ ਚੋਣਾਂ ਦੌਰਾਨ ਜਦੋਂ ਨਾਦਰਸ਼ਾਹੀ ਫੁਰਮਾਨ ਆਇਆ ਕਿ ਕੋਰੋਨਾ ਦੀ ਤੀਜੀ ਬੂਸਟਰ ਡੋਜ਼ ਡਿਊਟੀ ਸਮੇਂ ਹਰ ਕਰਮ...
Editorial2 months ago -
ਐਸ਼ਲੇ ਬਾਰਟੀ ਦਾ ਸੰਨਿਆਸ
ਬਾਰਟੀ ਨੇ ਤਿੰਨ ਵੱਖ-ਵੱਖ ਕੋਰਟਾਂ ’ਤੇ ਗਰੈਂਡ ਸਲੈਮ ਟੂਰਨਾਮੈਂਟ ਜਿੱਤੇ। ਸੰਨ 2019 ’ਚ ਕਲੇਅ ਕੋਰਟ ’ਤੇ ਫਰੈਂਚ ਓਪਨ, ਪਿਛਲੇ ਸਾਲ ਗ੍ਰਾਸ ਕੋਰਟ ’ਤੇ ਵਿੰਬਲਡਨ ਤੇ ਇਸ ਸਾਲ ਹਾਰਡ ਕੋਰਟ ’ਤੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਬਾਰਟੀ ਨੰਬਰ ਇਕ ਰੈਂਕਿੰਗ ’ਤੇ ਰਹ...
Editorial2 months ago -
ਚੰਗੀ ਸ਼ੁਰੂਆਤ
ਯੂਕਰੇਨ ’ਚ ਡਾਕਟਰੀ ਦੀ ਪੜ੍ਹਾਈ ਭਾਰਤ ਦੇ ਮੁਕਾਬਲੇ ਚਾਰ ਗੁਣਾ ਸਸਤੀ ਹੈ। ਭਾਰਤ ’ਚ ਇੰਨੀ ਮਹਿੰਗੀ ਸਿੱਖਿਆ ਦੇ ਕਾਰਨ ਲੱਭਣੇ ਚਾਹੀਦੇ ਹਨ। ਇੰਜ ਪ੍ਰਾਈਵੇਟ ਸਕੂਲਾਂ ਨੂੰ ਅਜਿਹੀ ਹਦਾਇਤ ਸਮੇਂ ਦੀ ਵੱਡੀ ਜ਼ਰੂਰਤ ਹੈ। ਅਜਿਹਾ ਐਲਾਨ ਹੋਰਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਕਰਨਾ ਚਾਹੀ...
Editorial2 months ago