-
Hyderabad Murder Case: ਪੁਲਿਸ ਨੇ ਦੱਸਿਆ ਕਿਵੇਂ ਹੋਇਆ Encounter, 5 ਤੋਂ 10 ਮਿੰਟ ਤਕ ਚੱਲਿਆ ਸੀ ਮੁਕਾਬਲਾ
ਅੱਜ ਦੇ ਐਨਕਾਊਂਟਰ 'ਤੇ NHRC ਦੇ ਨੋਟਿਸ ਲੈਣ ਦੇ ਸਵਾਲ 'ਤੇ ਸਾਈਬਰਾਬਾਦ ਦੇ ਸੀਪੀਵੀਸੀ ਸੱਜਨ ਨੇ ਕਿਹਾ ਕਿ ਅਸੀਂ ਸਾਰੇ ਸਬੰਧਿਤ ਸੂਬਾ ਸਰਕਾਰ, NHRC, ਜੋ ਵੀ ਨੋਟਿਸ ਲੈਂਦੇ ਹਨ, ਉਸ ਦਾ ਜਵਾਬ ਦੇਵਾਂਗੇ।
National11 hours ago -
ਸਰਕਾਰ ਤੋਂ ਰਾਹਤ ਨਾ ਮਿਲੀ ਤਾਂ ਬੰਦ ਹੋ ਜਾਵੇਗੀ Vodafone Idea: ਕੇ ਐੱਮ ਬਿਰਲਾ
ਆਦਿਤਿਆ ਬਿਰਲਾ ਗੁਰੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਜੇ ਸਰਕਾਰ ਰਾਹਤ ਨਹੀਂ ਦਿੰਦੀ ਹੈ, ਤਾਂ ਵੋਡਾਫੋਨ-ਆਇਡੀਆ ਬੰਦ ਹੋ ਜਾਵੇਗੀ। ਬਿਰਲਾ ਨੇ ਸ਼ੁੱਕਰਵਾਰ ਨੂੰ ਇਕ ਸਮਿਟ 'ਚ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਗੀ ਗਈ ਰਾਹਤ ਨਹੀਂ ਦਿੰਦੀ ਹੈ।
Technology11 hours ago -
Hyderabad Doctor Murder Case: ਇਸ ਸ਼ਹਿਰ 'ਚ ਪੰਜ ਦਿਨ ਮੁਫ਼ਤ ਮਿਲੇਗੀ ਆਟੋ ਸਰਵਿਸ
ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਕਰਨ ਦੇ ਚਾਰ ਮੁਲਜ਼ਮਾਂ ਦੇ ਪੁਲਿਸ ਐਨਕਾਊਂਟਰ 'ਚ ਮੌਤ ਤੋਂ ਬਾਅਦ ਚੰਡੀਗੜ੍ਹ ਦੇ ਆਟੋ ਚਾਲਕ ਅਨਿਲ ਕੁਮਾਰ ਨੇ ਅਨੋਖੀ ਪਹਿਲ ਚਲਾਈ ਹੈ।
punjab11 hours ago -
ਭਾਰਤ ਸਰਕਾਰ ਨੇ ਕਿਹਾ, ਭਗੌੜੇ ਨਿਤਿਆਨੰਦ ਸਵਾਮੀ ਦਾ ਰੱਦ ਕੀਤਾ ਪਾਸਪੋਰਟ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਸਾਫ ਕੀਤਾ ਕਿ ਸੁਡਾਨ ਦੀ ਫੈਕਟਰੀ ਚ 6 ਭਾਰਤੀ ਮਾਰੇ ਗਏ ਸਨ। ਫੈਕਟਰੀ ਚ 58 ਭਾਰਤੀ ਮਜ਼ਦੂਰ ਕੰਮ ਕਰ ਰਹੇ ਸਨ। 8 ਭਾਰਤੀ ਹਸਪਤਾਲ ਚ ਭਰਤੀ ਹਨ ਤੇ 11 ਅਣਪਛਾਤੇ ਹਨ। 33 ਭਾਰਤੀ ਸੁਰੱਖਿਅਤ ਹਨ।
National11 hours ago -
Bigg Boss 13: Shefali Jariwala ਨੇ ਮਾਰਿਆ Shehnaaz Gill ਨੂੰ ਥੱਪੜ, ਵੀਡੀਓ 'ਚ ਦੇਖੋ ਬਿੱਗ ਬੌਸ ਦੇ ਘਰ ਹੰਗਾਮਾ
ਬਿੱਗ ਬੌਸ 13 ਦਾ ਅਪਕਮਿੰਗ ਐਪੀਸੋਡ ਘਰ 'ਚ ਹੰਗਾਮਾ ਕਰਨ ਵਾਲਾ ਹੈ। Shehnaaz Gill ਤੇ Shefali Jariwala ਵਿਚਕਾਰ ਹੱਥੋਪਾਈ ਨਜ਼ਰ ਆਵੇਗੀ।
Entertainment 11 hours ago -
ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਲਈ ਡੇਰਾਬੱਸੀ 'ਚ ਵੋਟਿੰਗ ਹੋਈ ਮੁਕੰਮਲ
ਡੇਰਾਬੱਸੀ ਸੈਣੀ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਹੋ ਗਈ ਹੈ। ਜਿਸ 'ਚ ਡੇਰਾਬੱਸੀ ਹਲਕੇ ਦੇ 1270 ਵੋਟਰਾਂ ਨੇ ਯੂਥ ਕਾਂਗਰਸ ਦੇ ਅਹੁਦੇਦਾਰ ਚੁਣਨ ਲਈ ਵੋਟ ਪੋਲ ਕੀਤੀ।
punjab12 hours ago -
ਸੌਰਵ ਗਾਂਗੁਲੀ ਨੇ ਦੱਸਿਆ ਉਨ੍ਹਾਂ ਦੀ ਬਾਓਪਿਕ ਫਿਲਮ 'ਚ ਕਿਹੜਾ ਅਦਾਕਾਰ ਕਰੇ ਉਨ੍ਹਾਂ ਦਾ ਰੋਲ
ਟੀਮ ਇੰਡੀਆ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਪਸੰਦੀਦਾ ਐਕਟਰ ਦਾ ਖੁਲਾਸਾ ਕੀਤਾ ਹੈ। ਇੰਨਾ ਹੀ ਨਹੀਂ, ਸੌਰਵ ਗਾਗੁਲੀ ਨੇ ਇਹ ਵੀ ਦੱਸਿਆ ਹੈ ਕਿ ਜੇ ਉਨ੍ਹਾਂ ਦੀ ਬਾਓਪਿਕ ਫਿਲਮ ਬਣਦੀ ਹੈ ਤਾਂ ਉਸ 'ਚ ਕਿਹੜਾ ਅਦਾਕਾਰ ਉਨ੍ਹਾਂ ਦੀ ਭੂਮਿਕਾ ਨ...
Cricket13 hours ago -
Bigg Boss 13: ਆਸਿਮ ਨੇ ਖੁੱਲ੍ਹ ਕੇ ਕੀਤਾ ਹਿਮਾਂਸ਼ੀ ਤੋਂ ਪਿਆਰ ਦਾ ਇਜ਼ਹਾਰ, ਕਿਹਾ- 'ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ'
ਬਿੱਗ ਬੌਸ 13 ਦੇ ਦੋ ਕੰਟੈਸਟੈਂਟ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਦੀ ਦੋਸਤੀ ਦਿਨ-ਬ-ਦਿਨ ਹੋਰ ਡੂੰਘੀ ਹੁੰਦੀ ਜਾ ਰਹੀ ਹੈ। ਆਸਿਮ, ਹਿਮਾਂਸ਼ੀ ਨੂੰ ਕਿੰਨਾ ਪਸੰਦ ਕਰਦੇ ਹਨ ਇਹ ਉਹ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਕਹਿ ਚੁੱਕੇ ਹਨ, ਹਾਲਾਂਕਿ ਹਿਮਾਸ਼ੀ ਨੇ ਸਾਫ਼ ਕਰ ਦਿੱਤਾ ਹੈ ਕਿ ...
Entertainment 13 hours ago -
ਹੈਦਰਾਬਾਦ 'ਚ ਚਾਰਾਂ ਮੁਲਜ਼ਮਾਂ ਦੇ ਐਨਕਾਊਂਟਰ 'ਤੇ ਬੋਲੀ ਜਯਾ ਬੱਚਨ, ਦੇਰ ਆਇਦ...ਦਰੁਸਤ ਆਇਦ...
ਤੇਲੰਗਾਨਾ 'ਚ ਮਹਿਲਾ ਡਾਕਟਰ ਦੇ ਜਬਰ ਜਨਾਹ ਦੇ ਸਾਰੇ ਚਾਰਾਂ ਮੁਲਜ਼ਮਾਂ ਨੂੰ ਐਨਕਾਊਂਟਰ 'ਚ ਮਾਰ ਮੁਕਾਇਆ। ਹੈਦਰਾਬਾਦ 'ਚ ਮੁਠਭੇੜ ਸਥਾਨ 'ਤੇ ਲੋਕਾਂ ਨੇ ਪੁਲਿਸ ਨਾਲ ਜਸ਼ਨ ਮਨਾਇਆ। ਲੋਕਾਂ ਨੇ ਘਟਨਾ ਵਾਲੇ ਸਥਾਨ 'ਤੇ ਪੁਲਿਸ ਮੁਲਾਜ਼ਮਾਂ 'ਤੇ ਫੁੱਲ ਵੀ ਬਰਸਾਏ ਹਨ।
National15 hours ago -
ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ਦੀ ਭੰਨਤੋੜ ਕਰਨ 'ਤੇ ਪੰਜ ਜਾਣੇ ਨਾਮਜ਼ਦ
ਪਿਛਲੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਗੱਡੀ ਦੀ ਤੋੜਭੰਨ ਕਰਨ 'ਤੇ ਥਾਣਾ ਸਿਟੀ ਸਾਊਥ ਪੁਲਿਸ ਵੱਲੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤੇ ਗਏ। ਅਦਲਤ ਵੱਲੋਂ ਪੁਲਿਸ ਨੂੰ ਇੱਕ ਦਿਨ ਦਾ ਰਿਮ...
punjab15 hours ago