-
Pathankot Kisan Rail Roko Andolan:ਪਠਾਨਕੋਟ ਕੈਂਟ ਵਿਖੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੋਕੀਆਂ ਰੇਲਾਂ,ਯਾਤਰੀ ਪਰੇਸ਼ਾਨ
: ਅੱਜ ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ ਜੋ ਕਿਸਾਨਾਂ,ਮਜ਼ਦੂਰਾਂ,ਅਤੇ ਕਿਰਤੀਆ ਲਈ ਮੌਤ ਦੇ ਵਾਰੰਟ ਹਨ, ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਨੱਥਾ ਸਿੰਘ ਡਡਵਾਲ,ਕੇਵਲ ਕਰਿਸ਼ਨ ਕਾਲੀਆ,ਸੱਤਿਆ ਦੇਵ ਸੈਣੀ ਦੀ ਪ੍ਰਧਾਨਗੀ ਮੰਡਲ ਹੇਠ ਵੱਡੀ ਗਿਣਤੀ ...
Punjab8 days ago -
ਨਗਰ ਨਿਗਮ ਪਠਾਨਕੋਟ 'ਤੇ ਕਾਂਗਰਸ ਦਾ ਕਬਜ਼ਾ, ਵਿਧਾਇਕ ਦੇ ਵਾਰਡ 'ਚੋਂ ਕਾਂਗਰਸੀ ਉਮੀਦਵਾਰ ਹਾਰਿਆ
14 ਫਰਵਰੀ ਵਾਲੇ ਦਿਨ ਹੋਇਆ ਚੋਣਾਂ ਦੇ ਅੱਜ ਨਤੀਜੇ ਐਲਾਨੇ ਗਏ ਹਨ। ਪਠਾਨਕੋਟ ਨਗਰ ਨਿਗਮ ਦੀ ਇਹ ਦੂਸਰੀ ਚੋਣ ਸੀ ਤੇ ਇਸ ਉੱਤੇ ਕਾਂਗਰਸ ਨੇ ਬਹੁਮਤ ਨਾਲ ਕਬਜ਼ਾ ਕਰ ਲਿਆ ਹੈ ਜਦਕਿ ਪਿਛਲੀ ਵਾਰ ਇਹ ਭਾਜਪਾ ਦੇ ਕਬਜ਼ੇ ਹੇਠ ਸੀ। ਅੱਜ ਆਏ ਨਤੀਜਿਆਂ ਅਨੁਸਾਰ 37 ਸੀਟਾਂ 'ਤੇ ਕਾਂਗਰਸ ਉਮੀਦ...
Punjab9 days ago -
ਚੱਲ ਆ ਹੁਣ ਮੁੜ ਵਤਨੀਂ ਚਲੀਏ.. ਪਠਾਨਕੋਟ ਤੋਂ ਪਰਤਣ ਲੱਗੇ ਵਿਦੇਸ਼ੀ ਪੰਛੀ, ਜਾਣੋ ਕਿਉਂ ਇਸ ਸਾਲ ਘੱਟ ਆਏ ਵਿਦੇਸ਼ੀ ਮਹਿਮਾਨ
Punjab news ਪਿਛਲੇ ਤਿੰਨ ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੋਂ ਆ ਕੇ ਪਠਾਨਕੋਟ ਦੇ ਕੇਸ਼ੋਪੁਰ ਛੰਬ ’ਚ ਪਹੁੰਚੇ ਵਿਦੇਸ਼ੀ ਪਰਿੰਦਿਆਂ ਨੇ ਹੁਣ ਵਾਪਸੀ ਸ਼ੁਰੂ ਕਰ ਦਿੱਤੀ ਹੈ। ਦਿਨੋਂ ਦਿਨ ਵੱਧ ਰਹੀ ਗਰਮੀ ਦੇ ਬਾਅਦ ਹੁਣ ਫਰਵਰੀ ਦੇ ਪਿਛਲੇ ਹਫ਼ਤੇ ’ਚ ਕਰੀਬ 20 ਫੀਸਦੀ ਪੰਛੀ ਵਾਪਸ ਆ ਚੁੱ...
Punjab17 days ago -
ਭਾਰਤ-ਪਾਕਿ ਸਰਹੱਦ ’ਤੇ ਫਿਰ ਦਿਖਾਈ ਦਿੱਤਾ ਡਰੋਨ, ਬੀਐੱਸਐੱਫ ਦੀ ਫਾਇਰਿੰਗ ਤੋਂ ਬਾਅਦ ਮੁੜਿਆ ਵਾਪਸ
Punjab news ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਸੈਕਟਰ ’ਚ ਸ਼ਨਿਚਰਵਾਰ ਰਾਤ ਪਾਕਿਸਤਾਨ ਵੱਲੋ ਇਕ ਡਰੋਨ ਦੇਖਿਆ ਗਿਆ। ਡਰੋਨ ਦੀ ਭਨਕ ਲਗਦੇ ਹੀ ਸਰਹੱਦੀ ਖੇਤਰ ਦੇ ਪਿੰਡ ਪਹਾੜੀਪੁਰ ਸਥਿਤ ਬੀਐੱਸਐੱਫ ਦੀ ਚੌਂਕੀ ਪੂਰੀ ਤਰ੍ਹਾਂ ਨਾਲ ਅਲਰਟ ਹੋ ਗਈ।
Punjab19 days ago -
ਚੋਣ ਪ੍ਰਚਾਰ 'ਚ ਰੁਝੇ ਇਕ ਉਮੀਦਵਾਰ ਨੇ ਸੋਸ਼ਲ ਡਿਸਟੈਂਸਿੰਗ ਦੀਆਂ ਉਡਾਈਆਂ ਧੱਜੀਆਂ
punjab news ਪੰਜਾਬ ਵਿਚ ਚੋਣਾਂ ਦਾ ਬੁਖਾਰ ਸ਼ੁਰੂ ਹੋ ਚੁਕਾ ਹੈ ਤੇ ਇਕ ਪਾਸੇ ਅਜੇ ਵੀ ਕੌਮੀ ਸਿਹਤ ਸੰਗਠਨ ਵੱਲੋਂ ਐਲਾਨੇ ਗਏ ਆਲਮੀ ਮਹਾਮਾਰੀ ਕੋਰੋਨਾ ਦਾ ਖਤਰਾ ਬਰਕਾਰ ਹੈ।
Punjab21 days ago -
100 ਫੁੱਟ ਉੱਚੇ ਪੋਲ ਨੂੰ ਤਿੰਨ ਸਾਲਾਂ ਤੋਂ ਨਸੀਬ ਨਹੀਂ ਹੋਇਆ ਕੌਮੀ ਝੰਡਾ
ਇਸ ਬਾਰੇ ਜਦ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਤੇ ਉਹ ਇਸ ਦੀ ਜਾਂਚ ਕਰਵਾਉਣਗੇ। ਇਸ ਸਬੰਧੀ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
Punjab22 days ago -
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਮਰਡਰ ਕੇਸ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ, ਪੁਲਿਸ ਨੇ ਰਾਜਸਥਾਨ ਤੋਂ ਇਕ ਔਰਤ ਨੂੰ ਫੜਿਆ
Cricketer Suresh Raina Relative Murder Case Pathankot ਪਿੰਡ ਥਰਿਆਲ 'ਚ 19 ਅਗਸਤ 2020 ਨੂੰ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁਫੱੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਸੇਂਧ ਲਗਾ ਕੇ ਉਨ੍ਹਾਂ ਦਾ ਮਰਡਰ ਤੇ ਲੁੱਟਖੋਹ ਕਰਨ ਦੇ ਮਾਮਲੇ 'ਚ...
Punjab1 month ago -
ਪੰਜਾਬ ਦੀ ਸਭ ਤੋਂ ਯੁਵਾ ਸਰਪੰਚ ਪੱਲਵੀ ਠਾਕੁਰ ਨੇ ਸੂਝਬੂਝ ਨਾਲ ਰੋਕਿਆ ਕੋਰੋਨਾ, PM Narendra Modi ਵੀ ਹੋਏ ਮੁਰੀਦ
ਕੋਰੋਨਾ ਕਾਲ 'ਚ ਜ਼ਿੰਦਗੀ ਮੰਨੋ ਰੁੱਕ ਜਿਹੀ ਗਈ ਹੋਵੇ। ਹਰ ਕੋਈ ਘਰ 'ਚ ਕੈਦ ਹੈ। ਹਰ ਥਾਂ ਕੋਰੋਨਾ ਦਾ ਖ਼ੌਫ ਸੀ। ਇਸ ਵਿਚਕਾਰ ਪੰਜਾਬ ਦੀ ਸਭ ਤੋਂ ਯੁਵਾ ਸਰਪੰਚ ਦੇਸ਼ ਲਈ ਮਿਸਾਲ ਬਣ ਕੇ ਉਭਰੀ।
Punjab1 month ago -
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕੇਸ ’ਚ ਵੱਡੀ ਕਾਮਯਾਬੀ, ਘੇਰਾਬੰਦੀ ਕਰਨ ਵਾਲਾ ਸਾਜਨ ਸਹਾਰਨਪੁਰ ਤੋਂ ਦਬੋਚਿਆ
19 ਅਗਸਤ 2020 ਨੂੰ ਪਿੰਡ ਧਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਨਿਸ਼ਾਨਾ ਲਾ ਕੇ ਉਸ ਦਾ ਕਤਲ ਅਤੇ ਲੁੱਟ ਕਰਨ ਦੇ ਮਾਮਲੇ ਵਿਚ 10ਵੇਂ ਦੋਸ਼ੀ ਸਾਜਨ ਉਰਫ ਆਮਿਰ ਨੂੰ ਪੁਲਿਸ ਨੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਬੂ ਕਰ ਲਿਆ ਹੈ।
Punjab1 month ago -
ਪਠਾਨਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਬੀਰ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਵਿਚ ਸ਼ਾਮਲ
ਪਿਛਲੀ ਵਾਰ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਕਾਂਗਰਸ ਦੀ ਟਿਕਟ ਤੇ ਵਿਧਾਇਕ ਚੁਣੇ ਜਾਣ ਮਗਰੋਂ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਰਹੇ ਅਸ਼ੋਕ ਸ਼ਰਮਾ ਅਜੇ ਚੰਡੀਗੜ੍ਹ ਵਿਖੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ...
Punjab1 month ago -
ਪਲਾਈ ਫੈਕਟਰੀ 'ਚ ਲੱਗੀ ਭਿਆਨਕ ਅੱਗ, 10 ਫਾਇਰ ਟੈਂਡਰ ਮੌਕੇ 'ਤੇ ਪਹੁੰਚੇ, ਸਾਮਾਨ ਸੜ ਕੇ ਸੁਆਹ
ਪਠਾਨਕੋਟ-ਸ਼ਾਹਪੁਰੀਕੰਡੀ ਮਾਰਗ 'ਤੇ ਸਥਿਤ ਆਰਕੇ ਪਲਾਈ ਫੈਕਟਰੀ 'ਚ ਸ਼ਨਿਚਰਵਾਰ ਦੀ ਅੱਧੀ ਰਾਤ ਕਰੀਬ 2 ਵਜੇ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪਠਾਨਕੋਟ ਤੇ ਜੁਗਿਆਲ ਤੋਂ ਦਮਕਲ ਵਿਭਾਗ ਦੀਆਂ 10 ਦੇ ਕਰੀਬ ਗੱਡੀਆਂ ਪਹੁੰਚੀਆਂ।
Punjab1 month ago -
ਟਰੈਕਟਰ ਅਤੇ ਟਰੱਕ ਦੀ ਟੱਕਰ ਨਾਲ 2 ਵਿਅਕਤੀਆਂ ਦੀ ਮੌਤ ਅਤੇ 2 ਜ਼ਖ਼ਮੀ
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ’ਤੇ ਪਿੰਡ ਨੰਗਲ ਨੇੜੇ ਟਰੈਕਟਰ ਅਤੇ ਟਰੱਕ ਵਿਚਾਲੇ ਹੋਈ ਟੱਕਰ ’ਚ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਜਣੇ ਜ਼ਖ਼ਮੀ ਹੋ ਗਏ।
Punjab1 month ago -
ਪਠਾਨਕੋਟ 'ਚ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, 25 ਹਜ਼ਾਰ ਖੋਹ ਹੋਏ ਫਰਾਰ, ਪੁਲਿਸ ਜਾਂਚ 'ਚ ਜੁੱਟੀ
ਨਰੋਟ ਜੈਮਲ ਸਿੰਘ ਵਿਖੇ, ਨਵੇਂ ਸਾਲ ਦੀ ਪਹਿਲੀ ਸਵੇਰ ਨੂੰ ਹੀ ਤਿੰਨ ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿਚ ਤਿੰਨੋਂ ਅਣਪਛਾਤੇ ਨਕਾਬਪੋਸ਼ ਲੁਟੇਰੇ ਇਕ ਕਰਿਆਨਾ ਦੁਕਾਨਦਾਰ ਤੋਂ ਚਾਕੂ ਦੀ ਨੋਕ 'ਤੇ 25 ਹਜ਼ਾਰ ਰੁਪਏ ਦ...
Punjab1 month ago -
ਨਵੇਂ ਸਾਲ 'ਚ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਅੱਤਵਾਦੀ, ਪੰਜਾਬ 'ਚ ਹਾਈ ਅਲਰਟ, ਫ਼ੌਜ ਨੇ ਵਧਾਈ ਚੌੌਕਸੀ
ਨਵੇਂ ਸਾਲ 'ਚ ਅੱਤਵਾਦੀ ਕਿਸੇ ਘਟਨਾ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਹਨ। ਖ਼ੂਫੀਆ ਏਜੰਸੀਆਂ ਤੋਂ ਮਿਲੇ ਇਨਪੁੱਟ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਤੇ ਪਾਕਿਸਤਾਨ ਸਰਹੱਦ ਤੋਂ ਲਾਗੇ ਇਲਾਕਿਆਂ 'ਚ ਹਾਈ ਅਲਰਟ (High Alert) ਕਰ ਦਿੱਤਾ ਹੈ।
Punjab1 month ago -
...ਤਾਂਕਿ ਘੁਸਪੈਠ ਨਾ ਹੋ ਸਕੇ, ਸਰਹੱਦੀ ਏਰੀਏ ਦੀ ਸੁਰੱਖਿਆ ’ਚ ਤਾਇਨਾਤ ਹੋਏ 76 ਪੇਂਡੂ ਪੁਲਿਸ ਅਫ਼ਸਰ
ਪੁਲਿਸ ਵੱਲੋਂ ਪਿਛਲੇ ਦਿਨੀਂ ਜਿੱਥੇ ਇਕ ਪਾਸੇ ਸਰਦ ਰੁੱਤ ਨੂੰ ਵੇਖਦੇ ਹੋਏ ਨਾਕੇ ਵਧਾਏਗਏ ਹਨ, ਉੱਥੇ ਹੁਣ ਇਨ੍ਹਾਂ ਪਿੰਡਾਂ ’ਚ ਤਾਇਨਾਤ 76 ਪੇਂਡੂ ਪੁਲਿਸ ਅਫ਼ਸਰਾਂ ਨੂੰ ਰੋਜ਼ਾਨਾ ਇਨ੍ਹਾਂ ਏਰੀਏ ’ਚ ਆਉਣ-ਜਾਣ ਵਾਲੇ ਸ਼ੱਕੀਆਂ ’ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
Punjab1 month ago -
ਪੰਜਾਬ 'ਚ ਅੱਤਵਾਦੀ ਹਮਲਿਆਂ ਦੇ ਇਨਪੁਟ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ, ਭਾਰਤ-ਪਾਕਿ ਸਰਹੱਦ ਨਾਲ ਲਗਦੇ ਇਲਾਕਿਆਂ 'ਚ ਸਰਚ ਆਪ੍ਰੇਸ਼ਨ
ਪੰਜਾਬ 'ਚ ਅੱਤਵਾਦੀ ਹਮਲਿਆਂ (Terrorist Attack) ਦੇ ਖਦਸ਼ੇ ਦਾ ਇਨਪੁਟ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਸ਼ਹਿਰ ਦੇ ਨਾਲ-ਨਾਲ ਭਾਰਤ-ਪਾਕਿ ਸਰਹੱਦ (Indo-Pak Border) 'ਤੇ ਸੁਰੱਖਿਆ ਵਧਾ ਦਿੱਤੀ ਹੈ।
Punjab2 months ago -
ਬੈਂਕ ਕਰਜ਼ 3 ਤੋਂ ਵੱਧ ਕੇ ਹੋਇਆ 5 ਕਰੋੜ, ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦਾ ਇੰਜੀਨੀਅਰਿੰਗ ਕਾਲਜ ਸੀਲ
ਕਰਜ਼ ਨਾ ਮੋੜਨ 'ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ Raman Bhalla ਦਾ ਇੰਜੀਨੀਅਰਿੰਗ ਕਾਲਜ ਸੀਲ ਕਰ ਦਿੱਤਾ ਗਿਆ ਹੈ। ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ ਨੇ ਇਹ ਕਾਰਵਾਈ ਕੀਤੀ ਹੈ। ਬੈਂਕ ਮੈਨੇਜਮੈਂਟ ਨੇ ਰਮਨ ਭੱਲਾ ਦੇ ਕਾਲਜ ਮੈਨੇਜਮੈਂਟ ਨੂੰ ਕਰਜ਼ ਨਾ ਮੋੜਨ 'ਤੇ ...
Punjab2 months ago -
ਪੁਲਿਸ ਨੇ ਦੇਰ ਰਾਤ ਕੀਤੀ ਛਾਪੇਮਾਰੀ ਤਾਂ ਪੋਲਟਰੀ ਫਾਰਮ 'ਚੋਂ ਮਿਲੀ ਕੁੜੀ-ਮੁੰਡਾ, ਲਿਆ ਹਿਰਾਸਤ 'ਚ, ਜਾਂਚ ਜਾਰੀ
ਸ਼ਾਹਪੁਰਕੰਡੀ ਪੁਲਿਸ ਨੇ ਪੋਲਟਰੀ ਫਾਰਮ 'ਚ ਕੰਮ ਕਰਨ ਵਾਲੇ ਮੁੰਡੇ-ਕੁੜੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਇਹ ਕਾਰਵਾਈ ਕੀਤੀ।
Punjab3 months ago -
ਨਗਰੋਟਾ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਪੁਲਿਸ ਦੀ ਸੁਰੰਗਾਂ 'ਤੇ ਨਜ਼ਰ, ਬਾਰਡਰ 'ਤੇ ਚਲਾਈ ਵੱਡੀ ਤਲਾਸ਼ੀ ਮੁਹਿੰਮ
ਬਮਿਆਲ ਸੈਕਟਰ 'ਚ ਪਠਾਨਕੋਟ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਇਆ। ਜੇਐਂਡਕੇ 'ਚ ਸੁੰਰਗ ਮਿਲਣ 'ਤੇ ਜ਼ਿਲ੍ਹਾ ਪੁਲਿਸ ਨੇ ਵੀ ਬਾਰਡਰ ਕਿਨਾਰੇ ਦੇ ਖੇਤਰ 'ਚ ਪੁਲਿਸ ਨੇ ਕਮਾਂਡੋ ਨਾਲ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਅਜੇ ਤਕ ਜ਼ਿਲ੍ਹਾ ਨਾਲ ਲੱਗਦੇ ਬਾਰਡਰ ਏਰੀਆ 'ਚ
Punjab3 months ago -
ਸ਼ਹੀਦਾਂ ਦੀ ਕੁਰਬਾਨੀ ਨਾਲ ਰੋਸ਼ਨ ਹੋ ਰਹੇ ਲੱਖਾਂ ਘਰ, ਪਠਾਨਕੋਟ 'ਚ ਜੈਰਾਮ ਠਾਕੁਰ ਨੇ ਦਿੱਤੀ ਸ਼ਰਧਾਂਜਲੀ
ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਣਜੀਤ ਸਾਗਰ ਡੈਮ ਪ੍ਰੋਜੈਕਟ (Ranjit Sagar Dam Project) ਦੇ ਸ਼ਹੀਦਾਂ ਨੂੰ ਨਮਨ ਕੀਤਾ। ਬੁੱਧਵਾਰ ਸਵੇਰੇ ਮੁੱਖ ਮੰਤਰੀ ਨੇ ਸ਼ਹੀਦ ਸਮਾਰਕ 'ਚ ਜਾ ਕੇ ਸ਼ਹੀਦਾਂ ਨੂੰ ਫੁੱਲ ਭੇਟ ਕਰ ਸ਼ਰਧਾਜ਼ਲੀ ਦਿੰਦਿਆਂ ਕਿਹਾ ਕਿ ਡੈਮ ਦੇ ਨਿਰਮਾਣ 'ਚ ...
Punjab3 months ago