-
ਸੁਖਵਿੰਦਰ ਸਿੰਘ ਰੰਧਾਵਾ ਨੂੰ ਕੀਤਾ ਸਨਮਾਨਿਤ
ਦਲੇਰ ਸਿੰਘ ਜੌਹਲ, ਨਵਾਂ ਪਿੰਡ : ਪੁਲਿਸ ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾ ਰਹੇ ਸੁਖਵਿੰਦਰ ਸਿੰਘ ਰੰਧਾਵਾ ਚੌਂਕੀ ਇੰਚਾਰਜ ਨਵਾਂ ਪਿੰਡ ਨੂੰ ਸਰਪੰਚ ਅਮਰੀਕ ਰਾਮ, ਡਾ. ਸਰਬਜੀਤ ਸਿੰਘ ਜੰਮੂ ਤੇ ਉਨਾਂ੍ਹ ਦੇ ਸਾਥੀਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਰੰਧਾਵਾ ਤੇ ਹੋਰ ਪੁਲਿਸ ਮੁਲਾਜ਼ਮਾਂ...
Punjab3 hours ago -
ਡੀਏਵੀ ਕਾਲਜ ਨੇ ਕਰਵਾਈ ਮਿਊਜ਼ੀਕਲ ਕੁਇਜ਼
ਰਾਜਨ ਮਹਿਰਾ, ਅੰਮਿ੍ਤਸਰ : ਡੀਏਵੀ ਕਾਲਜ ਅੰਮਿ੍ਤਸਰ ਦੇ ਜਨ ਸੰਚਾਰ ਅਤੇ ਵੀਡੀਓ ਨਿਰਮਾਣ ਵਿਭਾਗ ਵੱਲੋਂ ਇੱਕ ਸੰਗੀਤਕ ਕੁਇਜ਼ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤ ਦੀ ਨਾਈਟਿੰਗੇਲ, ਲਤਾ ਮੰਗੇਸ਼ਕਰ ਨੂੰ ਉਨਾਂ੍ਹ ਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੰਗੀਤਕ ...
Punjab3 hours ago -
ਸ੍ਰੀ ਅਖੰਡ ਪਾਠਾਂ ਦਾ ਪਰਵਾਹ ਜਾਰੀ ਰਹੇਗਾ
ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ...
Punjab3 hours ago -
ਪਾਕਿਸਤਾਨ 'ਚ ਸਿੱਖਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ : ਪਿੰ੍ਸ ਸ਼ਰੀਫਪੁਰਾ
ਰਾਜਨ ਮਹਿਰਾ, ਅੰਮਿ੍ਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪਿੰ੍ਸ) ਦੇ ਅਹੁਦੇਦਾਰਾਂ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪ੍ਰਧਾਨ ਗੁਰਪ੍ਰਰੀਤ ਸਿੰਘ ਪਿੰ੍ਸ ਸ਼ਰੀਫਪੁਰਾ ਪਹੁੰਚੇ। ਪਿੰ੍ਸ ਸ਼ਰੀਫਪੁਰਾ ਨੇ ਬੀਤੇ ਦਿਨੀ ਪਾਕਿਸਤਾਨ 'ਚ ਸਿੱਖਾਂ ਨਾਲ ਕੀਤੀ ਗ...
Punjab3 hours ago -
ਜਲੰਧਰ ਤੋਂ ਲਾਪਤਾ 7 ਸਾਲ ਦੀ ਲੜਕੀ ਅੰਮ੍ਰਿਤਸਰ ਤੋਂ ਬਰਾਮਦ, ਇੰਝ ਹੋਈ ਪਛਾਣ
ੜਕੀ ਕੂੜੇ ਦੇ ਢੇਰ ਕੋਲ ਖੜ੍ਹੀ ਸੀ, ਜਿਸ ਨੂੰ ਉੱਥੋਂ ਲੰਘ ਰਹੀ ਇਕ ਔਰਤ ਨੇ ਪਛਾਣ ਲਿਆ, ਜਿਸ ਤੋਂ ਬਾਅਦ ਲੜਕੀ ਨੂੰ ਰਣਜੀਤ ਐਵੀਨਿਊ ਥਾਣੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
Punjab3 hours ago -
ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ 'ਤੇ ਉਨ੍ਹਾਂ ਨੂੰ ਅਥਾਹ ਖੁਸ਼ੀ ਮਿਲੀ ਹੈ| ਉਨਾਂ ਕਿਹਾ ਕਿ ਜਦੋਂ ਉਹ ਦਿੱਲੀ ਵਿਖੇ ਰਹਿੰਦੇ ਸਨ ਤਾਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਲਗਾਤਾਰ ਜਾਂਦੇ ਸਨ|
Punjab5 hours ago -
ਸੀਕੇਡੀ ਦੇ ਪੰਜ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਕੂੜ ਪ੍ਰਚਾਰ ਕਰਨ ’ਤੇ ਜਰਨਲ ਹਾਊਸ ਦੀ ਮੀਟਿੰਗ 'ਚ ਲਿਆ ਫ਼ੈਸਲਾ
ਸਿੱਖਾਂ ਦੀ ਸਿਰਮੌਰ ਸੰਸਥਾ ਚੀਫ ਖਾਲਸਾ ਦੀਵਾਨ ਦੀ ਜਰਨਲ ਹਾਊਸ ਦੀ 5 ਫਰਵਰੀ ਨੂੰ ਹੋਈ ਇਕੱਤਰਤਾ ਵਿਚ ਪੰਜ ਮੈਂਬਰਾਂ ਖ਼ਿਲਾਫ਼ ਪੁੱਜੀਆਂ ਸ਼ਿਕਾਇਤਾਂ ਤੋਂ ਬਾਅਦ ਇਨ੍ਹਾਂ ਮੈਂਬਰਾਂ ਦੀ ਮੁੱਢਲੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਹੈ। ਇਨ੍ਹਾਂ ਮੈਂਬਰਾਂ ਵਿਚ ਪ੍ਰੋ. ਬਲਜਿੰਦਰ ਸਿੰਘ, ਅਵਤਾਰ...
Punjab18 hours ago -
ਪਾਕਿਸਤਾਨ ’ਚ ਸਿੱਖ ਭਰਾਵਾਂ ਦੇ ਕੇਸਾਂ ਦੀ ਹੋਈ ਬੇਅਦਬੀ, ਐਡਵੋਕੇਟ ਧਾਮੀ ਨੇ ਕੀਤੀ ਨਿੰਦਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ’ਚ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ’ਚ ਪਿਛਲੇ ਸਮੇਂ ਦੌਰਾਨ ਕਈ ਵਾਰ ...
Punjab18 hours ago -
ਰੇਲਵੇ ਫਾਟਕ ਨੇੜਿਓਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ਪੁਲਿਸ ਥਾਣਾ ਜੀਆਰਪੀ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ਵਿੱਚ ਆਉਂਦੀ ਜੀਆਰਪੀ ਪੁਲਿਸ ਪੋਸਟ ਛੇਹਰਟਾ ਦੇ ਇਲਾਕਾ ਕੋਟ ਖਾਲਸਾ ਦੇ ਰੇਲਵੇ ਫਾਟਕ ਨੰ H 21 ਸਥਿਤ ਕਿਲੋਮੀਟਰ ਨੰ H 514$35$36 ਦੇ ਨੇੜਿਓੁਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।
Punjab21 hours ago -
ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ
ਵਿਧਾਇਕ ਗੁਨੀਵ ਕੌਰ ਮਜੀਠੀਆ ਦੇ ਜਾਇਦਾਦ ਦੇ ਵੇਰਵੇ ਜਮ੍ਹਾਂ ਨਾ ਕਰਾਉਣ 'ਤੇ ਉਨ੍ਹਾਂ ਕਿਹਾ ਕਿ ਜਿਹੜੇ ਵੇਰਵੇ ਚੋਣਾਂ 'ਚ ਦਿੱਤੇ ਸਨ, ਉਹ ਵੇਰਵੇ ਸਾਲ 2022-23 ਦੇ ਹਨ। ਇਨਕਮ ਟੈਕਸ ਭਰਦੇ ਹਾਂ ਜੇਕਰ ਕੋਈ ਵੇਰਵੇ ਦੀ ਜ਼ਰੂਰਤ ਹੈ ਤਾਂ ਇਨਕਮ ਟੈਕਸ ਵਿਭਾਗ ਤੋਂ ਵੀ ਲਏ ਜਾ ਸਕਦੇ ਹਨ...
Punjab1 day ago -
ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਦੇ ਸਰਕਾਰੀ ਦਫਤਰਾਂ ਦੀ ਕੀਤੀ ਅਚਨਚੇਤ ਚੈਕਿੰਗ,ਕਰਮਚਾਰੀਆਂ ਨੂੰ ਕੀਤੀ ਇਹ ਸਖਤ ਹਦਾਇਤ
ਉਨ੍ਹਾਂ ਤਹਿਸੀਲਦਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕ ਦੂਰ ਦੁਰਾਡੇ ਤੋਂ ਆਪਣਾ ਕੰਮ ਕਰਵਾਉਣ ਲਈ ਪਟਵਾਰਖਾਨੇ ਆਉਂਦੇ ਹਨ ਇਸ ਲਈ ਪਟਵਾਰੀ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀਆਂ ਸੀਟਾਂ ਤੇ ਹਾਜਰ ਰਹਿਣ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।
Punjab1 day ago -
ਸਿਆਸੀ ਸਥਿਰਤਾ ਤੇ ਤੇਜ਼ੀ ਨਾਲ ਫੈਸਲੇ ਲੈਣ ਦੇ ਢਾਂਚੇ ਨਾਲ ਪੰਜਾਬ ਦੇਸ਼ ਭਰ 'ਚੋਂ ਮੋਹਰੀ ਸਨਅਤੀ ਸੂਬੇ ਵਜੋਂ ਉੱਭਰ ਰਿਹੈ: ਮੁੱਖ ਮੰਤਰੀ
ਉਨ੍ਹਾਂ ਕਿਹਾ ਕਿ ਇਸੇ ਜਜ਼ਬੇ ਨਾਲ ਪੰਜਾਬੀਆਂ ਨੇ ਹਮੇਸ਼ਾ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਅਤੇ ਸੂਬੇ ਦੇ ਉੱਦਮੀਆਂ ਨੇ ਦੁਨੀਆ ਭਰ ਵਿੱਚ ਆਪਣੇ ਲਈ ਵੱਖਰਾ ਮੁਕਾਮ ਹਾਸਲ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਸਨਅਤੀ ਤਰੱਕੀ ਦੀ ਤੇਜ਼ ਰਫ਼ਤਾਰ ਦਾ ਪਾਂ...
Punjab1 day ago -
ਵਿਸਾਖੀ ਮੌਕੇ ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਪੁੱਜੇਗੀ ਸੰਗਤ, ਤਿਆਰੀਆਂ ਮੁਕੰਮਲ
ਇੰਦਰਜੀਤ ਸਿੰਘ ਅਨੁਸਾਰ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸਾਖੀ ਮੌਕੇ ਖ਼ਾਲਸਾ ਸਾਜਨਾ ਦਿਵਸ ਮਨਾਇਆ ਜਾਣਾ ਹੈ।
Punjab1 day ago -
ਸੈਲਾਨੀ ਇਕ ਲੱਖ, ਟੂਰਿਜ਼ਮ ਪੁਲਿਸ ’ਚ ਕੇਵਲ ਤਿੰਨ ਮੁਲਾਜ਼ਮ, ਅੰਮ੍ਰਿਤਸਰ ’ਚ ਅੱਧ-ਵਿਚਕਾਰ ਲਟਕਿਆ ਪੰਜਾਬ ਪੁਲਿਸ ਦਾ ਪਾਇਲਟ ਪ੍ਰੋਜੈਕਟ
ਜ਼ਿਕਰਯੋਗ ਹੈ ਕਿ ਮੌਕੇ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਸੀ। ਉਦੋਂ 24 ਘੰਟਿਆਂ ’ਚ ਤਿੰਨ ਸ਼ਿਫਟਾਂ ਵਿਚ ਸਟਾਫ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਮੌਜੂਦਾ ਸਮੇਂ ’ਚ ਕੇਵਲ ਇਕ ਸ਼ਿਫਟ ’ਤੇ ਹੀ ਟੂਰਿਜ਼ਮ ਪੁਲਿਸ ਦੇ ਤਿੰਨ ਮੁਲਾਜ਼ਮ ਤਾਇਨਾਤ ...
Punjab1 day ago -
ਹੱਜ ਲਈ ਅਟਾਰੀ ਸਰਹੱਦ ਰਸਤੇ ਸ਼ਿਹਾਬ ਪਾਕਿਸਤਾਨ ਲਈ ਰਵਾਨਾ
ਅਟਾਰੀ ਸਰਹੱਦ ਵਿਖੇ ਛੱਡਣ ਆਏ ਆਫ਼ੀਆ ਕੇਡਰ ਸਕੂਲ ਖ਼ਾਸਾ ਦੇ ਮੁਖੀ ਜਨਾਬ ਜੁਨੈਦ ਖ਼ਾਨ ਤੇ ਇਮਤਿਆਜ਼ ਮਾਲੇਰਕੋਟਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕਿ ਚਾਰ ਮਹੀਨੇ ਪਹਿਲਾਂ ਇਹ ਸ਼ਰਧਾਲੂ ਪਾਕਿਸਤਾਨ ਜਾਣ ਲਈ ਅਟਾਰੀ ਸਰਹੱਦ ’ਤੇ ਪੁੱਜਾ ਸੀ।
Punjab1 day ago -
‘ਆਪ’ ਸਰਕਾਰ ਨੇ ਪੰਜਾਬ ਨੂੰ ਹਨੇਰੇ ’ਚ ਧੱਕਿਆ : ਸੁਖਬੀਰ ਬਾਦਲ
ਆਮ ਆਦਮੀ ਪਾਰਟੀ ਬਿਜਲੀ ਕੰਪਨੀ ਨੂੰ ਕੰਗਾਲ ਕਰ ਕੇ ਸੂਬੇ ਨੂੰ ਹਨੇਰੇ ’ਚ ਧੱਕ ਰਹੀ ਹੈ ਤੇ ਉਦਯੋਗਿਕ ਖੇਤਰ ਨੂੰ ਪੰਜਾਬ ’ਚ ਕੰਮ ਕਰਨ ਵਾਸਤੇ ਪ੍ਰੋਤਸਾਹਨ ਦੇਣ ਤੋਂ ਇਨਕਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੱਚਖੰਡ ਸ...
Punjab1 day ago -
'ਆਪ' ਸਰਕਾਰ ਦਾ ਆਮ ਆਦਮੀ ਪ੍ਰਤੀ ਚਿਹਰਾ ਹੋਇਆ ਬੇਨਕਾਬ : ਜੋਧ ਸਿੰਘ ਸਮਰਾ
ਜਸਪਾਲ ਸਿੰਘ ਗਿੱਲ, ਮਜੀਠਾ : ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਤੇ 90 ਪੈਸੇ ਪ੍ਰਤੀ ਲੀਟਰ ਤੇ ਵੈਟ ਵਧਾਉਣ ਨਾਲ ਪੰਜਾਬ ਦੇ ਆਮ ਆਦਮੀ ਪ੍ਰਤੀ ਚਿਹਰਾ ਬੇਨਕਾਬ ਹੋ ਗਿਆ ਹੈ। ਕਿਉਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋ...
Punjab2 days ago -
LIC ਦਫਤਰਾਂ ਦੇ ਬਾਹਰ ਕਾਂਗਰਸੀਆਂ ਦਾ ਰੋਸ ਪ੍ਰਦਰਸ਼ਨ, ਕਿਹਾ- ਮੋਦੀ ਸਰਕਾਰ ਨੇ ਅਡਾਨੀ ਸਮੂਹ ਨੂੰ ਫਾਇਦਾ ਪਹੁੰਚਾਇਆ, ਮੱਧ ਵਰਗੀ ਹੋਏ ਪ੍ਰਭਾਵਿਤ
ਕੇਂਦਰ ਸਰਕਾਰ ਨੇ ਆਪਣੇ ਕਰੀਬੀ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਐਲਆਈਸੀ, ਐਸਬੀਆਈ ਅਤੇ ਹੋਰ ਜਨਤਕ ਖੇਤਰ ਦੇ ਬੈਂਕਾਂ ਨੂੰ ਅਡਾਨੀ ਸਮੂਹ ਵਿੱਚ ਨਿਵੇਸ਼ ਕਰਨ ਲਈ ਮਜਬੂਰ ਕੀਤਾ ਹੈ।
Punjab2 days ago -
ਕਿਸਾਨਾਂ ਤੇ ਪਿੰਡ ਵਾਸੀਆਂ ਵੱਲੋਂ ਰੇਲਵੇ ਲਾਈਨ ਤੇ ਫਾਟਕ ਜਾਂ ਪੁੱਲ ਬਣਾਉਣ ਦੀ ਕੀਤੀ ਮੰਗ, ਮੰਗ ਪੂਰੀ ਨਾ ਹੋਈ ਤਾਂ ਰੇਲਵੇ ਲਾਈਨ 'ਤੇ ਲੱਗੇਗਾ ਪੱਕਾ ਮੋਰਚਾ-ਕਿਸਾਨ ਆਗੂ
ਪਿੰਡ ਜਹਾਂਗੀਰ ਦੇ ਨੇੜਿਓ ਨਿਕਲਦੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਤੇ ਖੜ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਕਾਰਕੂੰਨਾ ਤੇ ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ ਜੋ 33 ਫੁੱਟ ਸੜਕ ਪਠਾਨ...
Punjab2 days ago -
ਕਾਰ ਚਾਲਕ ਨੇ ਰਿਵਾਲਵਰ ਦੀ ਨੋਕ ’ਤੇ ਖੁਲ੍ਹਵਾਇਆ ਟ੍ਰੈਫਿਕ ਜਾਮ, ਸੋਸ਼ਲ ਮੀਡੀਆ ਤੇ ਵੀਡੀਓ ਹੋਇਆ ਵਾਇਰਲ, ਗੱਡੀ ਚਾਲਕ ਦੀ ਪੁਲਿਸ ਕਰ ਰਹੀ ਜਾਂਚ
ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹ ਵਿਅਕਤੀ ਇੱਥੇ ਕਾਰ ਵਿਚ ਆਇਆ ਸੀ। ਇਸ ਦੌਰਾਨ ਕਾਫੀ ਦੇਰ ਤੱਕ ਜਾਮ ਲੱਗਾ ਰਿਹਾ। ਜਦੋਂ ਗੱਡੀਆਂ ਅੱਗੇ ਨਾ ਵਧੀਆਂ ਤਾਂ ਉਸ ਨੂੰ ਗੁੱਸਾ ਆ ਗਿਆ।
Punjab2 days ago