ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਮਹਿਲਾ ਵਿਸ਼ਵ ਕੱਪ 2026 ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵਿਸ਼ਵ ਕੱਪ ਵਿੱਚ 12 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ 6-6 ਟੀਮਾਂ ਸ਼ਾਮਲ ਹਨ, ਜਦੋਂ ਕਿ ਭਾਰਤ ਅਤੇ ਪਾਕਿਸਤਾਨ ਦੀ ਟੀਮ ਨੂੰ ਇੱਕ ਵਾਰ ਫਿਰ ਇੱਕੋ ਗਰੁੱਪ ਵਿੱਚ ਰੱਖਿਆ ਗਿਆ ਹੈ।

ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਗਰੁੱਪ
ਗਰੁੱਪ-1: ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਬੰਗਲਾਦੇਸ਼, ਨੀਦਰਲੈਂਡ।
ਗਰੁੱਪ-2: ਵੈਸਟਇੰਡੀਜ਼, ਇੰਗਲੈਂਡ, ਨਿਊਜ਼ੀਲੈਂਡ, ਸ਼੍ਰੀਲੰਕਾ, ਆਇਰਲੈਂਡ, ਸਕਾਟਲੈਂਡ।
ਵਿਸ਼ਵ ਕੱਪ ਵਿੱਚ ਭਾਰਤ ਦੇ ਮੁਕਾਬਲੇ
ਭਾਰਤ ਬਨਾਮ ਪਾਕਿਸਤਾਨ – 14 ਜੂਨ (ਏਜਬੈਸਟਨ)
ਭਾਰਤ ਬਨਾਮ ਨੀਦਰਲੈਂਡ – 17 ਜੂਨ (ਹੈਡਿੰਗਲੇ)
ਭਾਰਤ ਬਨਾਮ ਦੱਖਣੀ ਅਫਰੀਕਾ – 21 ਜੂਨ (ਓਲਡ ਟ੍ਰੈਫਰਡ)
ਭਾਰਤ ਬਨਾਮ ਬੰਗਲਾਦੇਸ਼ – 25 ਜੂਨ (ਓਲਡ ਟ੍ਰੈਫਰਡ)
ਭਾਰਤ ਬਨਾਮ ਆਸਟ੍ਰੇਲੀਆ – 28 ਜੂਨ (ਲਾਰਡਸ ਕ੍ਰਿਕਟ ਗਰਾਊਂਡ)
ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਪੂਰਾ ਸ਼ਡਿਊਲ
| ਮਿਤੀ | ਮੁਕਾਬਲਾ | ਸਥਾਨ |
| ਸ਼ੁੱਕਰਵਾਰ, 12 ਜੂਨ | ਇੰਗਲੈਂਡ v ਸ਼੍ਰੀਲੰਕਾ | ਏਜਬੈਸਟਨ |
| ਸ਼ਨੀਵਾਰ, 13 ਜੂਨ | ਸਕਾਟਲੈਂਡ v ਆਇਰਲੈਂਡ | ਓਲਡ ਟ੍ਰੈਫਰਡ |
| ਸ਼ਨੀਵਾਰ, 13 ਜੂਨ | ਆਸਟ੍ਰੇਲੀਆ v ਦੱਖਣੀ ਅਫਰੀਕਾ | ਓਲਡ ਟ੍ਰੈਫਰਡ |
| ਸ਼ਨੀਵਾਰ, 13 ਜੂਨ | ਵੈਸਟਇੰਡੀਜ਼ v ਨਿਊਜ਼ੀਲੈਂਡ | ਹੈਮਪਸ਼ਾਇਰ ਬਾਊਲ |
| ਐਤਵਾਰ, 14 ਜੂਨ | ਬੰਗਲਾਦੇਸ਼ v ਨੀਦਰਲੈਂਡ | ਏਜਬੈਸਟਨ |
| ਐਤਵਾਰ, 14 ਜੂਨ | ਭਾਰਤ v ਪਾਕਿਸਤਾਨ | ਏਜਬੈਸਟਨ |
| ਮੰਗਲਵਾਰ, 16 ਜੂਨ | ਨਿਊਜ਼ੀਲੈਂਡ v ਸ਼੍ਰੀਲੰਕਾ | ਹੈਮਪਸ਼ਾਇਰ ਬਾਊਲ |
| ਮੰਗਲਵਾਰ, 16 ਜੂਨ | ਇੰਗਲੈਂਡ v ਆਇਰਲੈਂਡ | ਹੈਮਪਸ਼ਾਇਰ ਬਾਊਲ |
| ਬੁੱਧਵਾਰ, 17 ਜੂਨ | ਆਸਟ੍ਰੇਲੀਆ v ਬੰਗਲਾਦੇਸ਼ | ਹੈਡਿੰਗਲੇ |
| ਬੁੱਧਵਾਰ, 17 ਜੂਨ | ਭਾਰਤ v ਨੀਦਰਲੈਂਡ | ਹੈਡਿੰਗਲੇ |
| ਬੁੱਧਵਾਰ, 17 ਜੂਨ | ਦੱਖਣੀ ਅਫਰੀਕਾ v ਪਾਕਿਸਤਾਨ | ਏਜਬੈਸਟਨ |
| ਵੀਰਵਾਰ, 18 ਜੂਨ | ਵੈਸਟਇੰਡੀਜ਼ v ਸਕਾਟਲੈਂਡ | ਹੈਡਿੰਗਲੇ |
| ਸ਼ੁੱਕਰਵਾਰ, 19 ਜੂਨ | ਨਿਊਜ਼ੀਲੈਂਡ v ਆਇਰਲੈਂਡ | ਹੈਮਪਸ਼ਾਇਰ ਬਾਊਲ |
| ਸ਼ਨੀਵਾਰ, 20 ਜੂਨ | ਆਸਟ੍ਰੇਲੀਆ v ਨੀਦਰਲੈਂਡ | ਹੈਮਪਸ਼ਾਇਰ ਬਾਊਲ |
| ਸ਼ਨੀਵਾਰ, 20 ਜੂਨ | ਪਾਕਿਸਤਾਨ v ਬੰਗਲਾਦੇਸ਼ | ਹੈਮਪਸ਼ਾਇਰ ਬਾਊਲ |
| ਸ਼ਨੀਵਾਰ, 20 ਜੂਨ | ਇੰਗਲੈਂਡ v ਸਕਾਟਲੈਂਡ | ਹੈਡਿੰਗਲੇ |
| ਐਤਵਾਰ, 21 ਜੂਨ | ਵੈਸਟਇੰਡੀਜ਼ v ਸ਼੍ਰੀਲੰਕਾ | ਬ੍ਰਿਸਟਲ |
| ਐਤਵਾਰ, 21 ਜੂਨ | ਦੱਖਣੀ ਅਫਰੀਕਾ v ਭਾਰਤ | ਓਲਡ ਟ੍ਰੈਫਰਡ |
| ਮੰਗਲਵਾਰ, 23 ਜੂਨ | ਨਿਊਜ਼ੀਲੈਂਡ v ਸਕਾਟਲੈਂਡ | ਬ੍ਰਿਸਟਲ |
| ਮੰਗਲਵਾਰ, 23 ਜੂਨ | ਸ਼੍ਰੀਲੰਕਾ v ਆਇਰਲੈਂਡ | ਬ੍ਰਿਸਟਲ |
| ਮੰਗਲਵਾਰ, 23 ਜੂਨ | ਆਸਟ੍ਰੇਲੀਆ v ਪਾਕਿਸਤਾਨ | ਹੈਡਿੰਗਲੇ |
| ਬੁੱਧਵਾਰ, 24 ਜੂਨ | ਇੰਗਲੈਂਡ v ਵੈਸਟਇੰਡੀਜ਼ | ਲਾਰਡਸ |
| ਵੀਰਵਾਰ, 25 ਜੂਨ | ਭਾਰਤ v ਬੰਗਲਾਦੇਸ਼ | ਓਲਡ ਟ੍ਰੈਫਰਡ |
| ਵੀਰਵਾਰ, 25 ਜੂਨ | ਦੱਖਣੀ ਅਫਰੀਕਾ v ਨੀਦਰਲੈਂਡ | ਬ੍ਰਿਸਟਲ |
| ਸ਼ੁੱਕਰਵਾਰ, 26 ਜੂਨ | ਸ਼੍ਰੀਲੰਕਾ v ਸਕਾਟਲੈਂਡ | ਓਲਡ ਟ੍ਰੈਫਰਡ |
| ਸ਼ਨੀਵਾਰ, 27 ਜੂਨ | ਪਾਕਿਸਤਾਨ v ਨੀਦਰਲੈਂਡ | ਬ੍ਰਿਸਟਲ |
| ਸ਼ਨੀਵਾਰ, 27 ਜੂਨ | ਵੈਸਟਇੰਡੀਜ਼ v ਆਇਰਲੈਂਡ | ਬ੍ਰਿਸਟਲ |
| ਸ਼ਨੀਵਾਰ, 27 ਜੂਨ | ਇੰਗਲੈਂਡ v ਨਿਊਜ਼ੀਲੈਂਡ | ਦ ਓਵਲ |
| ਐਤਵਾਰ, 28 ਜੂਨ | ਦੱਖਣੀ ਅਫਰੀਕਾ v ਬੰਗਲਾਦੇਸ਼ | ਲਾਰਡਸ |
| ਐਤਵਾਰ, 28 ਜੂਨ | ਆਸਟ੍ਰੇਲੀਆ v ਭਾਰਤ | ਲਾਰਡਸ |
| ਮੰਗਲਵਾਰ, 30 ਜੂਨ | ਸੈਮੀਫਾਈਨਲ 1 | ਦ ਓਵਲ |
| ਵੀਰਵਾਰ, 2 ਜੁਲਾਈ | ਸੈਮੀਫਾਈਨਲ 2 | ਦ ਓਵਲ |
| ਐਤਵਾਰ, 5 ਜੁਲਾਈ | ਫਾਈਨਲ | ਲਾਰਡਸ |